ਉੱਡਦੀ ਧੂੜ ਦਿਸੇ … --- ਅੰਮ੍ਰਿਤ ਕੌਰ ਬਡਰੁੱਖਾਂ
“ਪਿਉ ਬਥੇਰਾ ਸਮਝਾਉਂਦਾ, “ਕੰਜਰੋ … ਜਿਹਨਾਂ ਪਿੱਛੇ ਤੁਸੀਂ ਲੜਦੇ ਓ, ਉਹ ਤਾਂ ਆਪੋ ਵਿੱਚ ਰਿਸ਼ਤੇਦਾਰ ਨੇ। ਇੱਕ ਦੂਜੇ ਨੂੰ ...”
(24 ਅਪਰੈਲ 2024)
ਇਸ ਸਮੇਂ ਪਾਠਕ: 210.
ਦਲ ਬਦਲੂਆਂ ਅਤੇ ਦਲ ਬਦਲੀ ਵਿਰੋਧੀ ਕਾਨੂੰਨ --- ਗੁਰਮੀਤ ਸਿੰਘ ਪਲਾਹੀ
“ਉਹਨਾਂ ਨੇ ਇੱਕ ਦਿਨ ਵਿੱਚ ਤਿੰਨ ਵਾਰ ਦਲ ਬਦਲਣ ਦਾ ਤਮਾਸ਼ਾ ਕੀਤਾ। ਕੁਝ ਦਿਨਾਂ ਬਾਅਦ ਫਿਰ ਉਹ ...”
(23 ਅਪਰੈਲ 2024)
ਇਸ ਸਮੇਂ ਪਾਠਕ: 295.
ਵੋਟ ਪ੍ਰਤੀਸ਼ਤ ਵਿੱਚ ਕਮੀ - ਲੋਕਾਂ ਦਾ ਲੋਕਤੰਤਰ ਵਿੱਚ ਮੋਹ ਭੰਗ ਹੋਣ ਦੀ ਨਿਸ਼ਾਨੀ---- ਅਜੀਤ ਖੰਨਾ ਲੈਕਚਰਾਰ
“ਪਾਰਟੀਆਂ ਅਤੇ ਲੀਡਰਾਂ ਵੱਲੋਂ ਵਾਆਦਿਆ ’ਤੇ ਖਰੇ ਨਾ ਉੱਤਰਨ ਅਤੇ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ...”
(23 ਅਪਰੈਲ 2024)
ਇਸ ਸਮੇਂ ਪਾਠਕ: 155.
“ਪਹੁੰਚੇ ਹੋਏ ਬਾਬੇ” --- ਜਗਰੂਪ ਸਿੰਘ
“ਵੀਰ ਜੀ, ਫੁੱਫੜ ਜੀ ਤਾਂ ਉਦੋਂ ਹੀ ਸਵਰਗਵਾਸ ਹੋ ਗਏ ਸਨ, ਜਦੋਂ ਤੂੰ ਅਜੇ ਦੋ ਕੁ ਸਾਲ ਦਾ ਸੀ। ਇਹ ਕਿਹੜੇ ‘ਪਿਤਾ ਜੀ’ ਦੀ ਗੱਲ ...”
(23 ਅਪਰੈਲ 2024)
ਇਸ ਸਮੇਂ ਪਾਠਕ: 185.
ਵਾਤਾਵਰਨ ਦਾ ਖਾਤਮਾ - ਮਨੁੱਖ ਦਾ ਖਾਤਮਾ --- ਕਸ਼ਮੀਰ ਸਿੰਘ ਕਾਦੀਆਂ
“ਇਸ ਧਰਤੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ...”
(22 ਅਪਰੈਲ 2024)
ਇਸ ਸਮੇਂ ਪਾਠਕ: 120.
ਵਿਦਿਆਰਥੀ, ਮਾਪੇ ਅਤੇ ਕੋਚਿੰਗ ਸੈਂਟਰ --- ਰਜਵਿੰਦਰ ਪਾਲ ਸ਼ਰਮਾ
“ਸਾਨੂੰ ਯਤਨ ਆਖ਼ਰੀ ਸਾਹਾਂ ਤਕ ਕਰਨੇ ਚਾਹੀਦੇ ਹਨ। ਮੰਜ਼ਿਲ ਮਿਲੇ ਜਾਂ ਤਜਰਬਾ ਹਾਸਲ ਹੋਵੇ, ਦੋਵੇਂ ਹੀ ਜ਼ਿੰਦਗੀ ...”
(22 ਅਪਰੈਲ 2024)
ਇਸ ਸਮੇਂ ਪਾਠਕ: 245.
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ --- ਜਤਿੰਦਰ ਪਨੂੰ
“ਭਾਰਤ ਦੀ ਤਰੱਕੀ ਦੇ ਇਨ੍ਹਾਂ ਅੰਕੜਿਆਂ ਨਾਲ ਸਰਕਾਰਾਂ ਆਪਣਾ ਅਕਸ ਪੇਸ਼ ਕਰ ਲੈਂਦੀਆਂ ਹਨ, ਸਰਕਾਰਾਂ ਚਲਾਉਣ ਵਾਲੇ ...”
(22 ਅਪਰੈਲ 2024)
ਇਸ ਸਮੇਂ ਪਾਠਕ: 635.
ਅਸੀਂ ਸੱਚਮੁੱਚ ਚੜ੍ਹਦੀ ਕਲਾ ਵਿੱਚ ਹੁੰਦੇ ਹਾਂ ਜਾਂ ਸਿਰਫ ਵਿਖਾਵਾ ਕਰ ਰਹੇ ਹੁੰਦੇ ਹਾਂ ... --- ਡਾ. ਸੰਦੀਪ ਘੰਡ
“ਕੁਝ ਸਮਾਂ ਪਹਿਲਾਂ ਜਿਹੜਾ ਵਿਅਕਤੀ ਤੁਹਾਡੇ ਲਈ ਅਣਜਾਣ ਹੁੰਦਾ ਹੈ, ਪੰਜ ਸੱਤ ਮਿੰਟ ਗੱਲਾਂ ਕਰਨ ਤੋਂ ਬਾਅਦ ਉਹ ਤੁਹਾਨੂੰ ...”
(21 ਅਪਰੈਲ 2024)
ਇਸ ਸਮੇਂ ਪਾਠਕ: 240.
ਲੋਕ ਸਭਾ ਚੋਣਾਂ: ਸਿਆਸੀ ਪਾਰਟੀਆਂ ਬਨਾਮ ਭਾਰਤ ਦੇ ਲੋਕ --- ਤਰਲੋਚਨ ਸਿੰਘ ਭੱਟੀ
“ਸਰਕਾਰਾਂ ਅਤੇ ਲੋਕਾਂ ਦੇ ਨੁਮਾਇੰਦਿਆਂ ਨੂੰ ਵੀ ਯਾਦ ਰੱਖਣਾ ਹੋਵੇਗਾ ਕਿ ਉਹ ਨਾ ਤਾਂ ਦੇਸ਼ ਦੇ ਕਾਨੂੰਨ ਤੋਂ ਉਚੇਰੇ ਹਨ ਅਤੇ ...”
(21 ਅਪਰੈਲ 2024)
ਇਸ ਸਮੇਂ ਪਾਠਕ: 290.
ਇੰਜ ਹੋਇਆ ਮੇਰੇ ਅਹਿਸਾਸਾਂ ਦਾ ਰੰਗ ਗੂੜ੍ਹਾ --- ਪ੍ਰਿੰ. ਗੁਰਦੀਪ ਸਿੰਘ ਢੁੱਡੀ
“ਨਹੀਂ ਜੀ, ਸਾਨੂੰ ਤਾਂ ਉਸੇ ’ਤੇ ਭਰੋਸਾ ਹੈ। ਉਹ ਸਾਡੀਆਂ ਕੁੜੀਆਂ ਨੂੰ ਇੱਥੋਂ ਲੈ ਕੇ ਜਾਵੇਗਾ ਤੇ ਵਾਪਸ ਲੈ ਕੇ ਆਵੇਗਾ ...”
(21 ਅਪਰੈਲ 2024)
ਇਸ ਸਮੇਂ ਪਾਠਕ: 465.
“ਵਿਹਲਾ ਬੰਦਾ ਕਿਸੇ ਕੰਮ ਦਾ ਨਹੀਂ ਹੁੰਦਾ …” --- ਅਸ਼ੋਕ ਸੋਨੀ
“ਪਿੰਡ ਵਿੱਚੋਂ ਨਿਕਲਦਿਆਂ ਹੀ ‘ਮਹਾਤਮਾ ਗਾਂਧੀ’ ਵਰਗਾ ਇੱਕ ‘ਬਾਪੂ’ ਇੰਨੇ ਸਾਲਾਂ ਤੋਂ ਮੈਨੂੰ ਲਗਭਗ ਨਿੱਤ ਹੀ ਬਲਦਾਂ ਵਾਲੇ ...”
(20 ਅਪਰੈਲ 2024)
ਇਸ ਸਮੇਂ ਪਾਠਕ: 360.
ਖਾਲਿਸਤਾਨੀ ਲਹਿਰ ਦੀ ਦਾਸਤਾਨ - ਖਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਆਗੂ ਵੱਸਣ ਸਿੰਘ ਜ਼ਫਰਵਾਲ ਦੀ ਜ਼ਬਾਨੀ --- ਡਾ. ਜਗਰੂਪ ਸਿੰਘ ਸੇਖੋਂ
“ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਿਆਰ ਕੀਤੇ ਸਨ। ਇਨ੍ਹਾਂ ਵਿੱਚ ...”
(20 ਅਪਰੈਲ 2024)
ਇਸ ਸਮੇਂ ਪਾਠਕ: 450.
ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ ... --- ਲਾਭ ਸਿੰਘ ਸ਼ੇਰਗਿੱਲ
“ਅਸਲ ਵਿੱਚ ਹਕੂਮਤਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਛੁਪਿਆ ਹੋਇਆ ਹੈ। ਉਹ ਚਾਹੁੰਦੀਆਂ ਹੀ ਨਹੀਂ ਕਿ ...”
(19 ਅਪਰੈਲ 2024)
ਇਸ ਸਮੇਂ ਪਾਠਕ: 440.
ਰਾਜਨੀਤੀ ਸੇਵਾ ਨਹੀਂ ਰਹੀ ਸਗੋਂ ਹੁਣ ਇਹ ਇੱਕ ਧੰਦਾ ਬਣ ਚੁੱਕੀ ਹੈ --- ਕਸ਼ਮੀਰ ਸਿੰਘ ਕਾਦੀਆਂ
“ਅਜੋਕੇ ਸਮੇਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਸ ਕਦਰ ਨਿਵਾਣਾਂ ਨੂੰ ਛੂਹ ਰਹੇ ਹਨ ਉਸ ਤੋਂ ਸਪਸ਼ਟ ...”
(19 ਅਪਰੈਲ 2024)
ਇਸ ਸਮੇਂ ਪਾਠਕ: 235.
ਸ਼ਰਾਬ ਕਾਰਨ ਕੱਖੋਂ ਹੌਲੇ ਹੋਏ ਪੰਜਾਬੀ --- ਮੋਹਨ ਸ਼ਰਮਾ
“ਇਸੇ ਤਰ੍ਹਾਂ ਹੀ ਇੱਕ ਹੋਰ ਸਮਾਜ ਸੇਵਕ ਹਰਮਨ ਸਿੱਧੂ ਨੇ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ...”
(19 ਅਪਰੈਲ 2024)
ਇਸ ਸਮੇਂ ਪਾਠਕ: 145.
‘ਸੱਤਾ-ਸਰਦਾਰੀ’ ਅਕਾਲੀ ਦਲ ਲਈ ਮਾਰੂ ਬਿਮਾਰੀ --- ਦਰਬਾਰਾ ਸਿੰਘ ਕਾਹਲੋਂ
“ਸੰਨ 1996 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਜਪਾ ਦੀ ਸ਼੍ਰੀ ਅਟਲ ਬਿਹਾਰੀ ਸਰਕਾਰ ਨੂੰ ਬਿਨਾਂ ਸ਼ਰਤ ...”
(18 ਅਪਰੈਲ 2024)
ਇਸ ਸਮੇਂ ਪਾਠਕ: 105.
ਚੁਣੌਤੀਆਂ ਨਜਿੱਠਣ ਨਾਲ ਜ਼ਿੰਦਗੀ ਬਣਦੀ ਹੈ ਖੂਬਸੂਰਤ --- ਹਰਪ੍ਰੀਤ ਸਿੰਘ ਉੱਪਲ
“ਕਹਿੰਦੇ ਹਨ ਕਿ ਜਿਸ ਇਨਸਾਨ ਨੂੰ ਸਭ ਕੁਝ ਸੌਖਾ ਮਿਲਿਆ ਹੋਵੇ, ਉਸ ਵਿੱਚ ਦ੍ਰਿੜਤਾ, ਲਗਨ ਅਤੇ ...”
(18 ਅਪਰੈਲ 2024)
ਇਸ ਸਮੇਂ ਪਾਠਕ: 275.
ਤਰਕਸ਼ੀਲਤਾ ਨਾਲ ਜਿਊਣ ਦੀ ਪਹਿਲ --- ਡਾ. ਸ਼ਿਆਮ ਸੁੰਦਰ ਦੀਪਤੀ
“ਮੇਰਾ ਆਪਣਾ ਵਿਆਹ ਤਾਂ ਬਗੈਰ ਕਿਸੇ ਤਿਆਰੀ ਤੋਂ ਤੇ ਆਪਸੀ ਚਰਚਾ ਤੋਂ ਨੇਪਰੇ ਚੜ੍ਹ ਗਿਆ ਪਰ ਬੇਟੀ ਦੇ ਵਿਆਹ ...”
(18 ਅਪਰੈਲ 2024)
ਇਸ ਸਮੇਂ ਪਾਠਕ: 205.
ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਹੈ – ਅਜਿਹਾ ਕਿਉਂ’? --- ਡਾ. ਨਿਸ਼ਾਨ ਸਿੰਘ ਰਾਠੌਰ
“ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿੱਚ ਪੰਜਾਬ ਨਾਲੋਂ ਵੱਖ ਹੈ ਪ੍ਰੰਤੂ ਸਾਹਿਤਕ ਰੂਪ ਵਿੱਚ ਦੋਹਾਂ ਦੇ ਸਰੋਕਾਰ ...”
(17 ਅਪਰੈਲ 2024)
ਇਸ ਸਮੇਂ ਪਾਠਕ: 440.
ਟਿਕਟ ਲਈ ਪਾਰਟੀ ਛੱਡਣ ਵਾਲੇ ਪਾਰਟੀ ਅਤੇ ਲੋਕਾਂ ਦੇ ਗੱਦਾਰ ਹੁੰਦੇ ਹਨ --- ਬਲਵਿੰਦਰ ਸਿੰਘ ਭੁੱਲਰ
“ਲੋਕਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਹਿਤਾਂ ਲਈ ਬੇਵਿਸ਼ਵਾਸੇ ਦਲਬਦਲੂਆਂ ਨੂੰ ਮੂੰਹ ਨਾ ਲਾਉਣ ...”
(17 ਅਪਰੈਲ 2024)
ਇਸ ਸਮੇਂ ਪਾਠਕ: 755.
ਸਨਮਾਨਾਂ ਤੋਂ ਉੱਤੇ ... --- ਸਵਰਨ ਸਿੰਘ ਭੰਗੂ
“24 ਅਪਰੈਲ 2019 ਦੀ ਸਵੇਰ ਉਸਦਾ ਟੈਂਪੂ ਚਾਲਕ ਪਤੀ ਸਿਰ ਫੜਕੇ ਬੈਠ ਗਿਆ ਸੀ ਕਿ ਸਿਰ ਫਟਦਾ ਜਾਂਦਾ ਹੈ ...”
(17 ਅਪਰੈਲ 2024)
ਇਸ ਸਮੇਂ ਪਾਠਕ:: 715.
ਆਗੂਆਂ ਨੇ ਹੀ ਕੱਢਿਆ ਲੋਕਤੰਤਰ ਦਾ ਜਨਾਜ਼ਾ --- ਚੰਦਰਪਾਲ ਅੱਤਰੀ
“ਇਨ੍ਹਾਂ ਚੋਣਾਂ ਵਿੱਚ ਕੱਟੜ ਰਾਸ਼ਟਰਵਾਦ ਅਤੇ ਖੇਤਰਵਾਦ ਦੀਆਂ ਵਲਗਣਾਂ ਤੋਂ ਬਾਹਰ ਨਿਕਲ ਕੇ ਨਿਰੋਲ ਦੇਸ਼ ...”
(16 ਅਪਰੈਲ 2024)
ਇਸ ਸਮੇਂ ਪਾਠਕ: 325.
ਧਰਮ ਅਤੇ ਸਿਆਸਤ ਬਣੇ ਕਮਾਈ ਦਾ ਧੰਦਾ --- ਜਸਵੰਤ ਜ਼ੀਰਖ
“ਜੇ ਇਸੇ ਜ਼ਿੰਦਗੀ ਵਿੱਚ ਇਸੇ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਹੋ ਤਾਂ ਦੇਸ਼ ਦੀ ਲੁੱਟ ਕਰਨ ਵਾਲੀ ਹਰ ...”
(15 ਅਪਰੈਲ 2024)
ਇਸ ਸਮੇਂ ਪਾਠਕ: 225.
‘ਸੁਭਾਗੀ ਜੋੜੀ’ ਅਤੇ ‘ਨਰੜ’ ਦਾ ਫ਼ਰਕ --- ਦੀਪ ਵਿਰਕ
“ਬੀਤਦੇ ਵਕਤ ਨਾਲ ਬਹੁਤ ਕੁਝ ਬਦਲਿਆ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਵਿੱਚ ਉਲਝ ਕੇ ...”
(16 ਅਪਰੈਲ 2024)
ਇਸ ਸਮੇਂ ਪਾਠਕ: 230.
ਮਰੀ ਜ਼ਮੀਰ ਤੇ ਨੈਤਿਕਤਾ ਤੋਂ ਵਾਂਝੀ ਲੀਡਰਸ਼ਿੱਪ ਲੋਕਤੰਤਰ ਦਾ ਕਰ ਰਹੀ ਹੈ ਘਾਣ --- ਜੀਤ ਕੁਮਾਰ
“ਅਜਿਹੀ ਮਾਨਸਿਕਤਾ ਵਾਲੇ ਆਗੂਆਂ ਦਾ ਸਹੀ ਇਲਾਜ ਦੇਸ਼ ਦੇ ਵੋਟਰ ਹੀ ਕਰ ਸਕਦੇ ਹਨ ਪਰ ਉਹ ਆਪਣੀ ਵਡਮੁੱਲੀ ...”
(15 ਅਪਰੈਲ 2024)
ਇਸ ਸਮੇਂ ਪਾਠਕ: 260.
ਆਈਲੈਟਸ ਕੇਂਦਰ ਪੰਜਾਬ ਦੀ ਬਰਬਾਦੀ ਦੇ ਅੱਡੇ --- ਜੰਗੀਰ ਸਿੰਘ ਦਿਲਬਰ
“ਹਾਲਾਤ ਉੱਪਰ ਕਾਬੂ ਪਾਉਣ ਲਈ ਮੌਕੇ ਦੀਆਂ ਸਰਕਾਰਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਬੱਚਿਆਂ ਨੂੰ ...”
(15 ਅਪਰੈਲ 2024)
ਇਸ ਸਮੇਂ ਪਾਠਕ: 160.
ਦੌਲਤਾਂ ਦੇ ਢੇਰ ਪੁਰਾਤਨ ਰਾਜੇ ਵੀ ਲਾਉਂਦੇ ਸਨ, ਲੋਕਤੰਤਰੀ ਰਾਜ ਦੀ ਸਰਪ੍ਰਸਤੀ ਵਾਲੇ ਲੋਕ ਵੀ … - -- ਜਤਿੰਦਰ ਪਨੂੰ
“ਕਹਾਵਤ ਸੁਣੀਦੀ ਹੈ ਕਿ ‘ਤੌੜੀ ਉੱਬਲੇਗੀ ਤਾਂ ਆਪਣੇ ਕੰਢੇ ਸਾੜ ਲਵੇਗੀ, ਕਿਸੇ ਦਾ ਕੀ ਵਿਗਾੜ ਲਵੇਗੀ’! ਲੋਕਤੰਤਰ ਵਿੱਚ ...”
(15 ਅਗਸਤ 2024)
ਇਸ ਸਮੇਂ ਪਾਠਕ: 595.
ਹਾਸ਼ੀਆਗਤ ਲੋਕਾਂ ਲਈ ਜੰਗ ਲੜਨ ਵਾਲਾ ਯੋਧਾ ਡਾ. ਭੀਮ ਰਾਓ ਅੰਬੇਡਕਰ --- ਡਾ. ਜਸਵੰਤ ਰਾਏ ਸਾਹਰੀ
“ਅੱਜ ਜਦੋਂ ਸਾਰਾ ਸੰਸਾਰ ਉਹਨਾਂ ਦੀ 133 ਵੀਂ ਜਯੰਤੀ ਮਨਾ ਰਿਹਾ ਹੈ ਤਾਂ ਦੇਖਣ ਦੀ ਲੋੜ ਹੈ ਕਿ ਜੋ ਸੁਪਨੇ ਡਾ. ਅੰਬੇਡਕਰ ਨੇ ...”
(14 ਅਪਰੈਲ 2024)
ਇਸ ਸਮੇਂ ਪਾਠਕ: 535.
ਭਾਰਤ ਰਤਨ ਡਾ. ਬਾਬਾ ਸਾਹਿਬ ਅੰਬੇਡਕਰ --- ਜਗਰੂਪ ਸਿੰਘ
“ਡਾ. ਬੀ ਆਰ ਅੰਬੇਡਕਰ ਸਮਾਜ ਦੇ ਸਿਰਫ ਪਛੜੇ ਅਤੇ ਦੱਬੇ ਕੁਚਲੇ ਵਰਗਾਂ ਬਾਰੇ ਹੀ ਨਹੀਂ ਸੋਚਦੇ ਸਨ ਬਲਕਿ ਸਮੁੱਚੇ ...”
(14 ਅਪਰੈਲ 2024)
ਇਸ ਸਮੇਂ ਪਾਠਕ: 320.
ਪੁੱਤ ਦਾ ਸਾਕ --- ਰਣਜੀਤ ਲਹਿਰਾ
“‘ਜਦੋਂ ਧੀਆਂ ਮਾਰ ਮੁਕਾਓਗੇ, ਫਿਰ ਨੂੰਹਾਂ ਕਿੱਥੋਂ ਲਿਆਓਗੇ?’ ਵਾਲੀ ਗੱਲ ਤਾਂ ਕਿਸੇ ਨੇ ਸੋਚੀ ਹੀ ਨਾ। ਹੁਣ ਜਦੋਂ ਨੂੰਹਾਂ ...”
(14 ਅਪ੍ਰੈਲ 2024)
ਇਸ ਸਮੇਂ ਪਾਠਕ: 170.
ਭਾਜਪਾ ਕਾਰਜਕਾਲ ਦੌਰਾਨ ਲੋਕ-ਮੁੱਦਿਆਂ ਦੀ ਹਾਰ, ਪਰ ਨਾਹਰਾ ‘400 ਪਾਰ’--- ਦਵਿੰਦਰ ਹੀਉਂ ਬੰਗਾ
“ਲਗਦਾ ਹੈ ਕਿ ਦੇਸ਼ ਅੰਦਰ ਇਸ ਵਾਰ ਸਿਆਸੀ ਹਵਾ ਦਾ ਰੁਖ ਬਦਲ ਰਿਹਾ ਹੈ ਜੋ ਝੂਠ ਅਤੇ ਸੱਚ ਦਾ ਨਿਤਾਰਾ ਕਰਕੇ ...”
(13 ਅਪਰੈਲ 2024)
ਇਸ ਸਮੇਂ ਪਾਠਕ: 570.
ਪ੍ਰਦੂਸ਼ਿਤ ਪਾਣੀ, ਗੰਧਲਾ ਵਾਤਾਵਰਣ ਅਤੇ ਕੈਂਸਰ ਦੀ ਆਮਦ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ --- ਕਸ਼ਮੀਰ ਸਿੰਘ ਕਾਦੀਆਂ
“ਮਾਹਿਰਾਂ ਮੁਤਾਬਿਕ ਇਹ ਸਿਲਸਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਕੁਝ ਸਾਲਾਂ ਤਕ ਪੰਜਾਬ ਦੀ ਧਰਤੀ ...”
(13 ਅਪਰੈਲ 2024)
ਇਸ ਸਮੇਂ ਪਾਠਕ: 290.
ਜਦੋਂ ਅਸੀਂ ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕੀਤੇ ਸਨ --- ਡਾ. ਰਣਜੀਤ ਸਿੰਘ
“ਦੱਸਿਆ ਜਾਂਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਪਹਿਲੇ ਸੰਸਾਰ ਯੁੱਧ ਸਮੇਂ ਹੋਈ ਸੀ। ਅੰਗਰੇਜ਼ ਫ਼ੌਜ ਵਿੱਚ ...”
(13 ਅਪਰੈਲ 2024)
ਇਸ ਸਮੇਂ ਪਾਠਕ: 435.
ਸ਼ੀਫੇ ਦਾ ਭਾਵੇਂ ਕਿਸੇ ਨਾਲ ਖੂਨ ਦਾ ਰਿਸ਼ਤਾ ਨਹੀਂ ਸੀ ਪਰ ... --- ਪ੍ਰਿੰ. ਵਿਜੈ ਕੁਮਾਰ
“ਇੱਕ ਦਿਨ ਰਜੀਆ ਅਤੇ ਸ਼ਫੀਕ ਆਪਣੇ ਪੁੱਤਰ ਅਹਿਮਦ ਨੂੰ ਲੈਣ ਸਾਡੇ ਪਿੰਡ ਆ ਪੁੱਜੇ। ਉਨ੍ਹਾਂ ਨੇ ਕਰਤਾਰੇ ਨੂੰ ...”
(12 ਅਪਰੈਲ 2024)
ਇਸ ਸਮੇਂ ਪਾਠਕ: 290.
ਜਦੋਂ ਮੇਰੇ ਘਰ ਟੈਲੀਫ਼ੋਨ ਲੱਗਿਆ --- ਸੁਰਿੰਦਰ ਸ਼ਰਮਾ ਨਾਗਰਾ
“ਅੱਗੋਂ ਅਵਾਜ਼ ਆਈ, “ਤੁਹਾਡੇ ਸਾਹਮਣੇ ਨਿਰਮਲਾ ਭੂਆ ਦਾ ਘਰ ...” ਮੈਂ ਵਿੱਚੋਂ ਹੀ ਉਸਦੀ ਗੱਲ ਕੱਟ ਕੇ ਕਿਹਾ ...”
(12 ਅਪਰੈਲ 2024)
ਇਸ ਸਮੇਂ ਪਾਠਕ: 140.
ਅਜੋਕੀ ਰਾਜਨੀਤੀ ਅਤੇ ਚੁਣਾਵੀ ਮੁਹਿੰਮ ਦੇ ਭਵਿੱਖਮੁਖੀ ਪ੍ਰਭਾਵ --- ਪ੍ਰੋ. ਆਤਮਾ ਸਿੰਘ ਪਮਾਰ
“ਵੋਟਰਾਂ ਨੂੰ ਆਪਣਾ ਮਤਦਾਨ ਬਗੈਰ ਕਿਸੇ ਲਾਲਚ, ਡਰ, ਧਰਮ ਜਾਤੀ ਅਤੇ ਖਿੱਤੇ ਤੋਂ ਉੱਪਰ ਉੱਠ ਕੇ ਜ਼ਮੀਰ ਦੀ ਆਵਾਜ਼ ...”
(12 ਅਪਰੈਲ 2024)
ਇਸ ਸਮੇਂ ਪਾਠਕ: 380.
ਪੰਜਾਬ ਵਿੱਚ ਚਹੁਕੋਣੇ ਮੁਕਾਬਲੇ ਦਾ ਮੁੱਢ ਬੱਝਾ - ਨਤੀਜੇ ਹੋ ਸਕਦੇ ਹਨ ਹੈਰਾਨੀਜਨਕ --- ਅਜੀਤ ਖੰਨਾ ਲੈਕਚਰਾਰ
“ਇਸ ਵਾਰ ਦਲ ਬਦਲੀਆਂ ਇੰਨੀ ਵੱਡੀ ਪੱਧਰ ’ਤੇ ਹੋਈਆਂ ਹਨ ਅਤੇ ਹੋ ਰਹੀਆਂ ਹਨ ਕਿ ਪਾਰਟੀ ਵਰਕਰ ਭੰਬਲ਼ਭੂਸੇ ...”
(11 ਅਪਰੈਲ 2024)
ਇਸ ਸਮੇਂ ਪਾਠਕ: 225.
ਤੇਰੀ ਲੀਲਾ ਨਿਆਰੀ … --- ਚਰਨਜੀਤ ਭੁੱਲਰ
“ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ, ਜੇ ਜਿਉਂਦੇ ਜੀਅ ਜ਼ਮੀਰ...”
(11 ਅਪਰੈਲ 2024)
ਇਸ ਸਮੇਂ ਪਾਠਕ: 240.
ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੁਆਰਾ ਅਥਾਹ ਮੁਨਾਫਾਖੋਰੀ ਬਾਰੇ ਸਰਕਾਰ ਗੰਭੀਰ ਕਿਉਂ ਨਹੀਂ? --- ਡਾ. ਅਰੁਣ ਮਿਤਰਾ
“ਇਹ ਸਭ ਜਾਣਦੇ ਹਨ ਕਿ ਸਾਡੇ ਦੇਸ਼ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ’ਤੇ ਆਪਣੀ ਜੇਬ ਤੋਂ ਖਰਚ ਕਰਨਾ ਪੈਂਦਾ ਹੈ। ਇਸਦਾ ...”
(10 ਅਪਰੈਲ 2024)
ਇਸ ਸਮੇਂ ਪਾਠਕ: 170.
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲਾਂ-ਨਿਯਮਾਂ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ --- ਜਤਿੰਦਰ ਪਨੂੰ
“ਇਸ ਵਾਰ ਦੀ ਚੋਣ ਜੰਗ ਜਿੱਤਣ ਲਈ ਕੇਂਦਰੀ ਏਜੰਸੀਆਂ ਜਿਸ ਤਰ੍ਹਾਂ ਵਿਹਾਰ ਕਰ ਰਹੀਆਂ ਹਨ, ਉਨ੍ਹਾਂ ਨੂੰ ਵੇਖ ਕੇ ...”
(10 ਅਪਰੈਲ 2024)
ਇਸ ਸਮੇਂ ਪਾਠਕ: 425.
Page 1 of 112