ਲੋਕ ਪੱਖੀ ਮੁਹਿੰਮਾਂ ਦੇ ਆਗੂ ਡਾ. ਅਨੂਪ ਸਿੰਘ ਨਾਲ ਮੁਲਾਕਾਤ --- ਤਰਸੇਮ ਸਿੰਘ ਭੰਗੂ
“ਇਸ ਬਾਰੇ ਚੀਨੀ ਚਿੰਤਕ ਚਿੰਗ ਸਾਇਰਸ ਤਾਂ ਇਹ ਆਖਦਾ ਹੈ ਕਿ ਸੂਰ ਨਾਲ ਕਦੇ ਕੁਸ਼ਤੀ ਨਾ ਕਰੋ। ਅਜਿਹਾ ...”
(27 ਦਸੰਬਰ 2024)
ਵਾਤਾਵਰਣ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਦੇ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ --- ਡਾ. ਅਰੁਣ ਮਿੱਤਰਾ
“ਹੁਣ ਇਸ ਵਿੱਚ ਕਈ ਕਿਸਮ ਦੇ ਪ੍ਰਦੂਸ਼ਿਤ ਪਦਾਰਥ ਪੈਂਦੇ ਹਨ ਜਿਨ੍ਹਾਂ ਵਿੱਚੋਂ ...”
(26 ਦਸੰਬਰ 2024)
ਜਾਗਣ ਦਾ ਵੇਲਾ --- ਸ਼ਵਿੰਦਰ ਕੌਰ
“ਵਾਰੀ ਆਉਣ ’ਤੇ ਡਾਕਟਰ ਨੇ ਮੋਢਾ ਦੇਖਣ ਤੋਂ ਪਹਿਲਾਂ ਐਕਸਰੇ ਕਰਵਾ ਕੇ ਲਿਆਉਣ ਲਈ ਲਿਖ ਦਿੱਤਾ। ਮੈਂ ...”
(26 ਦਸੰਬਰ 2024)
ਗ਼ਜ਼ਲ ਅਤੇ ਗੀਤਕਾਰੀ ਦੇ ਵਿਹੜੇ ਮਹਿਕਾਂ ਵੰਡਦਾ ਨਾਂ ਹੈ ਪਰਮ ਪ੍ਰੀਤ ਬਠਿੰਡਾ --- ਦਰਸ਼ਨ ਸਿੰਘ ਪ੍ਰੀਤੀਮਾਨ
“ਪਰਮ ਪ੍ਰੀਤ ਨੇ ਜਿੱਥੇ ਸਾਹਿਤਕ ਖੇਤਰ ਵਿੱਚ ਵੱਡੇ ਪੱਧਰ ’ਤੇ ਜ਼ਿੰਮੇਵਾਰੀ ਨਿਭਾਈ, ਉੱਥੇ ਸਕੂਲ ਅਧਿਆਪਕਾ ...”
(25 ਦਸੰਬਰ 2024)
ਪ੍ਰਾਪਰਟੀ ਕਾਰੋਬਾਰ, ਇਸ ਨਾਲ ਜੁੜੀਆਂ ਧਿਰਾਂ, ਮਸਲੇ ਅਤੇ ਲੁੱਟ --- ਚੰਦਰਪਾਲ ਅੱਤਰੀ
“ਪਲਾਟ ਜਾਂ ਦੁਕਾਨਾਂ ਵੇਚਣ ਸਮੇਂ ਇਨ੍ਹਾਂ ਦੇ ਨੰਬਰ ਨਹੀਂ ਲਿਖੇ ਜਾਂਦੇ, ਹਿੱਸੇ ਦੀਆਂ ਰਜਿਸਟਰੀਆਂ ਲਿਖੀ ਜਾਂਦੀਆਂ ਹਨ ...”
(25 ਦਸੰਬਰ 2024)
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਯੇ … --- ਲਾਭ ਸਿੰਘ ਸ਼ੇਰਗਿੱਲ
“... ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਦੇ ਸੰਦੇਸ਼ ਨੂੰ ਧਾਰਨ ਕਰਕੇ ਸਰਬੱਤ ਦੇ ਭਲੇ ਲਈ ਕਾਰਜ ...”
(25 ਦਸੰਬਰ 2024)
ਇਸ ਸਮੇਂ ਪਾਠਕ: 410.
“ਮੈਂ ਪੰਜਾਬ ਪੁਲੀਸ ਦਾ ਅਕਸ ਜ਼ਰੂਰ ਸੁਧਾਰਾਂਗਾ ...” --- ਹਰਜੀਤ ਸਿੰਘ
“ਇਹੋ ਹਾਲ ਮੈਂ ਨਿਊਜੀਲੈਂਡ ਵਿੱਚ ਰਹਿੰਦੇ ਬੱਚਿਆਂ ਦਾ ਵੇਖਿਆ ਹੈ। ਪਲੱਸ ਟੂ ਕਰਕੇ ਗਏ ਬੱਚੇ ਭਾਵੇਂ ...”
(24 ਦਸੰਬਰ 2024)
ਅਖੇ ਸੋਸ਼ਲਿਜ਼ਮ ਨੇ ਆਰਥਿਕਤਾ ਨੂੰ ਤਬਾਹ ਕੀਤਾ ਹੈ ... --- ਵਿਸ਼ਵਾ ਮਿੱਤਰ
“ਧਰਮ ਨਿਰਪੱਖਤਾ ਅਤੇ ਸਮਾਜਵਾਦ ਭਾਰਤ ਲਈ ਐਨੇ ਅਹਿਮ ਹਨ ਕਿ ਇਹਨਾਂ ਤੋਂ ਬਿਨਾਂ ...”
(24 ਦਸੰਬਰ 2024)
ਤੜੀਪਾਰ ਕਦੇ ਨਾ ਬਾਜ਼ ਆਉਂਦੇ, ਗੱਲ ਕਹਿੰਦਿਆਂ-ਕਹਿੰਦਿਆਂ ਕਹਿ ਜਾਂਦੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਗ੍ਰਹਿ ਮੰਤਰੀ ਨੇ ਜੋ ਵੀ ਕਿਹਾ, ਜਿਸ ਤਰ੍ਹਾਂ ਵੀ ਕਿਹਾ, ਉਹ ਉਸਦੇ ਅਹੁਦੇ ਅਤੇ ਕੱਦ ਮੁਤਾਬਕ ਨਹੀਂ ਹੈ ...”
(24 ਦਸੰਬਰ 2024)
ਪ੍ਰਵਾਸੀ ਮਜ਼ਦੂਰਾਂ ਖਿਲਾਫ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ --- ਤਜਿੰਦਰ ਸਿੰਘ ਅਲਾਉਦੀਪੁਰ
“ਪ੍ਰਵਾਸੀ ਮਜ਼ਦੂਰਾਂ ਖਿਲਾਫ ਨਸਲਵਾਦੀ ਨਫਰਤ ਦਾ ਪ੍ਰਚਾਰ ਕਰਕੇ ਅਸੀਂ ਆਪਣਾ ਹੀ ਨੁਕਸਾਨ ਵੱਧ ਕਰ ਬੈਠਣਾ ਹੈ ...”
(23 ਦਸੰਬਰ 2024)
ਨੰਗਲ ਤੋਂ ਚੰਡੀਗੜ੍ਹ ਤਕ ਬੱਸ ਵਿੱਚ ਸਫ਼ਰ ਕਰਦਿਆਂ ... --- ਹਰਪ੍ਰੀਤ ਸਿੰਘ ਸਵੈਚ
“ਬੱਸ ਵਿੱਚ ਇੱਕ ਬਜ਼ੁਰਗ ਔਰਤ ਚੜ੍ਹੀ, ਪਰਵਾਸੀ ਚੜ੍ਹਿਆ, ਇੱਕ ਬਾਬਾ ਚੜ੍ਹਿਆ ਪਰ ਉਸ ਨੌਜਵਾਨ ਨੇ ...”
(23 ਦਸੰਬਰ 2024)
ਆਰ ਐੱਸ ਐੱਸ ਮੁਖੀ ਦਾ ਤਾਜ਼ਾ ਬਿਆਨ ਅਤੇ ਅਕਾਲੀਆਂ ਦੀ ਨਵੀਂ ਪੀੜ੍ਹੀ ਦੀ ਜੱਖਣਾ-ਪੁੱਟ ਰਾਜਨੀਤੀ --- ਜਤਿੰਦਰ ਪਨੂੰ
“ਜਿਸ ਗੱਲ ਨੇ ਵਿਗਾੜ ਪਾਇਆ, ਉਹ ਇਹ ਸੀ ਕਿ ਭਾਜਪਾ ਕੋਲ ਆਰ ਐੱਸ ਐੱਸ ਵਰਗੀ ਇੱਕ ਬਹੁਤ ...”
(23 ਦਸੰਬਰ 2024)
ਗਣਿਤ ਦਾ ਬਾਦਸ਼ਾਹ: ਸ਼੍ਰੀਨਿਵਾਸ ਰਾਮਾਨੁਜਨ --- ਸੰਦੀਪ ਕੁਮਾਰ
“ਜੀ.ਐੱਚ. ਹਾਰਡੀਰਾਮਾਨੁਜਨ ਦੇ ਗਣਿਤ ਦੀ ਖੋਜ ਤੋਂ ਬਹੁਤ ਪ੍ਰਭਾਵਿਤ ਹੋਏ। ਹਾਰਡੀ ਨੇ ਰਾਮਾਨੁਜਨ ਨੂੰ ...”
(22 ਦਸੰਬਰ 2024)
ਲੋਕਤੰਤਰ ਲਈ ਖ਼ਤਰਾ - ਬੁਲਡੋਜ਼ਰ ਨੀਤੀ --- ਗੁਰਮੀਤ ਸਿੰਘ ਪਲਾਹੀ
“ਦੇਸ਼ ਦੇ ਹਾਕਮ ਕੰਧ ’ਤੇ ਲਿਖਿਆ ਉਦੋਂ ਪੜ੍ਹ ਲੈਣਗੇ, ਜਦੋਂ ਦੇਸ਼ ਦੇ ਲੋਕ ਹਾਕਮਾਂ ਨੂੰ ਸਮੇਂ-ਸਮੇਂ ਸੰਘਰਸ਼ ਕਰਕੇ ...”
(22 ਦਸੰਬਰ 2024)
ਭਾਰਤ ਦਾ ਮਹਾਨ ਗਣਿਤਕਾਰ: ਸ਼੍ਰੀਨਿਵਾਸ ਰਾਮਾਨੁਜਨ --- ਮਾ. ਸੋਹਨ ਸਿੰਘ ਚਾਹਲ
“1913 ਵਿੱਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ. ਐੱਚ. ਹਾਰਡੀ ਨਾਲ ਪੱਤਰਾਚਾਰ ਕਰਨਾ ...”
(22 ਦਸੰਬਰ 2024)
ਮਾੜੇ ਦੌਰ ਵਿੱਚੋਂ ਲੰਘ ਰਿਹਾ ਕੈਨੇਡਾ --- ਮਲਵਿੰਦਰ
“ਵਧ ਰਹੀ ਮਹਿੰਗਾਈ, ਘਰਾਂ ਦੀ ਥੋੜ, ਜੌਬਾਂ ਦੀ ਘਾਟ ਅਤੇ ਲੇਬਰ ਕਰ ਰਹੇ ਪਰਵਾਸੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ...”
(21 ਦਸੰਬਰ 2024)
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਸ੍ਰ. ਬਾਦਲ ਮੁੜ ਵਿਚਾਰ ਕਰਨ --- ਬਲਵਿੰਦਰ ਸਿੰਘ ਭੁੱਲਰ
“ਪੰਦਰ੍ਹਾਂ ਦਿਨਾਂ ਬਾਅਦ ਕੀ ਹੋਵੇਗਾ, ਸਭ ਜਾਣਦੇ ਹਨ। ਹਰ ਹੱਟੀ ਭੱਠੀ ’ਤੇ ਇਹ ਚਰਚਾ ਹੋ ਰਹੀ ਹੈ ਕਿ ...”
(21 ਦਸੰਬਰ 2024)
ਮੈਂ ਤੇ ਮੇਰੀ ਸਿਰਜਣਾ ... (ਅੱਸੀ ਵਰ੍ਹਿਆਂ ਦੀ ਦਾਸਤਾਨ) --- ਡਾ. ਰਣਜੀਤ ਸਿੰਘ
“ਸਟੇਜ ਤੋਂ ਬੋਲਣ ਦੇ ਖੁੱਲ੍ਹੇ ਝਾਕੇ ਅਤੇ ਕਿਤਾਬਾਂ ਅਤੇ ਅਖ਼ਬਾਰਾਂ ਪੜ੍ਹਨ ਦੀ ਚੇਟਕ ਨੇ ਮੈਨੂੰ ...”
(21 ਦਸੰਬਰ 2024)
ਪਾਰਟੀਆਂ ਦਾ ਦੌਰ ... (ਸਮੇਂ ਸਮੇਂ ਦੀ ਗੱਲ) --- ਜਗਦੇਵ ਸ਼ਰਮਾ ਬੁਗਰਾ
“ਮਨ ਕਹਿ ਰਿਹਾ ਸੀ ਕਿ ਮਿੱਤਰ ਦਾ ਪਤਾ ਲੈ ਕੇ ਆਇਆ ਜਾਵੇ। ਇੱਕ ਦੋ ਸਾਥੀਆਂ ਨਾਲ ਸਲਾਹ ਕੀਤੀ ਪ੍ਰੰਤੂ ਸਾਰੇ ਹੀ ...”
(20 ਦਸੰਬਰ 2024)
ਮਿੱਠਾ ਜ਼ਹਿਰ ਹੈ ਸੋਸ਼ਲ ਮੀਡੀਆ --- ਭੁਪਿੰਦਰ ਫ਼ੌਜੀ
“ਜੱਜ ਸਾਹਿਬ ਨੇ ਉਨ੍ਹਾਂ ਨੂੰ ਕਿਹਾ, “ਇਹ ਤਾਂ ਵਿਆਹ ਪਹਿਲਾਂ ਹੀ ਕਰਵਾਈ ਫਿਰਦੇ ਨੇ, ਆਹ ਗੁਰਦੁਆਰੇ ਦਾ ...”
(20 ਦਸੰਬਰ 2024)
ਜਲਵਾਯੂ ਤਬਦੀਲੀਆਂ ਅਤੇ ਭੁੱਖਮਰੀ --- ਡਾ. ਕੇਸਰ ਸਿੰਘ ਭੰਗੂ
“ਵਿਕਾਸ ਲਈ ਦੁਨੀਆਂ ਭਰ ਵਿੱਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਅਤੇ ...”
(20 ਦਸੰਬਰ 2024)
“ਕਰੋੜਾਂ ਦਾ ‘ਪੰਜਾਬ ਸਿਹੁੰ’ ਫਿਰੇ ਪ੍ਰਦੇਸਾਂ ’ਚ ਦਿਹਾੜੀਆਂ ਕਰਦਾ ...” --- ਜਗਰੂਪ ਸਿੰਘ
“ਉਸ ਨੇ ਹੋਰ ਬੜਾ ਕੁਝ ਕਿਹਾ, ਮੈਂ ਸੁਣਦਾ ਰਿਹਾ। ਅੰਤ ਉਸ ਨੇ ਕਿਹਾ, “ਵੀਰ ਜੀ, ਔਲਾਦ ਵਾਸਤੇ ...”
(19 ਦਸੰਬਰ 2024)
ਐੱਨ.ਸੀ.ਸੀ. ਇੰਚਾਰਜ ਮੰਗਤ ਰਾਮ ਜੀ ਦੀਆਂ ਯਾਦਾਂ --- ਪ੍ਰਿੰ. ਜਸਪਾਲ ਸਿੰਘ ਲੋਹਾਮ
“ਜਦੋਂ ਮੇਰੀ ਵਾਰੀ ਆਈ ਤਾਂ ਮੈਂ ਪੁਜ਼ੀਸ਼ਨ ਲੈ ਕੇ ਰਾਈਫ਼ਲ ਫੜ ਲਈ। ਮੈਂ ਆਪਣੇ ਟਾਰਗੇਟ ’ਤੇ ...”
(19 ਦਸੰਬਰ 2024)
ਬਾਲ ਕਿਰਤ ਭਾਰਤੀ ਸਮਾਜ ’ਤੇ ਬਹੁਤ ਵੱਡਾ ਧੱਬਾ ਹੈ --- ਡਾ. ਸ. ਸ. ਛੀਨਾ
“ਇਨ੍ਹਾਂ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਜ਼ਿਆਦਾ ਕੰਮ ਲਿਆ ਜਾਂਦਾ ਹੈ, ਮਾੜੀ ਜਿਹੀ ਗਲਤੀ ਕਰਨ ’ਤੇ ਕੁੱਟ ਮਾਰ ...”
(19 ਦਸੰਬਰ 2024)
“ਐ ਪੰਜਾਬ ਕਰਾਂ ਕੀ ਸਿਫਤ ਤੇਰੀ …” (ਮਹਾਨ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੂੰ ਯਾਦ ਕਰਦਿਆਂ ...) --- ਸੁਖਪਾਲ ਸਿੰਘ ਗਿੱਲ
“ਚਾਤ੍ਰਿਕ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨ, ਰਮਜ਼ਾਂ, ਧੁਨੀਆਂ ਅਤੇ ਪੰਜਾਬੀਅਤ ਨੂੰ ...”
(19 ਦਸੰਬਰ 2024)
ਪੰਜਾਬੀ ਦੀ ਕਲਾਸ --- ਡਾ. ਨਿਸ਼ਾਨ ਸਿੰਘ ਰਾਠੌਰ
“ਮੈਂ ਸੋਚਿਆ, ਜਿੰਨਾ ਚਿਰ ਕੋਈ ਮੂੰਹ ’ਤੇ ਗੱਲ ਨਹੀਂ ਕਰਦਾ, ਮੈਂ ਉੰਨਾ ਚਿਰ ਚੁੱਪ ਰਹਿਣਾ ਬਿਹਤਰ ਹੈ। ਸਮਾਂ ...”
(18 ਦਸੰਬਰ 2024)
ਬੇਹੋਸ਼ੀ ਦੀ ਹਾਲਤ ਵਿੱਚ ਲੱਗਾ ਟੀਕਾ ਜੋ ਇਨਸਾਨ ਨੂੰ ਸਾਰੀ ਉਮਰ ਸੁਰਤ ਨਹੀਂ ਆਉਣ ਦਿੰਦਾ --- ਅਵਤਾਰ ਤਰਕਸ਼ੀਲ
“ਉਸ ਵਿਚਾਰੇ ਬੱਚੇ ਨੂੰ ਇਹ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਜੋ ਉਸ ਦਾ ਆਪਣਾ ਦਿਮਾਗ ਹੈ ...”
(18 ਦਸੰਬਰ 2024)
ਭਾਰਤ ਦੇ ਲੀਹੋਂ ਲਹਿੰਦੇ ਭਵਿੱਖ ਅੱਗੇ ਸੁਪਰੀਮ ਕੋਰਟ ਦਾ ਇੱਕ ਹੋਰ ਸਪੀਡ ਬਰੇਕਰ --- ਜਤਿੰਦਰ ਪਨੂੰ
“ਮੇਰੀ ਪੀੜ੍ਹੀ ਦੇ ਆਮ ਲੋਕਾਂ ਨੂੰ ਵੀ ਯਾਦ ਹੋਵੇਗਾ ਅਤੇ ਸਾਡੇ ਵਰਗੇ ਪੱਤਰਕਾਰਾਂ ਨੂੰ ਉਹ ਦਿਨ ਭੁੱਲ ਨਹੀਂ ਸਕਣੇ, ਜਦੋਂ ...”
(17 ਦਸੰਬਰ 2024)
ਖੂਨਦਾਨ ਮੁਹਿੰਮ ਤੋਂ ਖੂਨਦਾਨ ਲਹਿਰ ਦਾ ਸਫਰ --- ਡਾ. ਸੰਦੀਪ ਘੰਡ
“ਖੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠਾ ਹੋਣਾ ਚਾਹੀਦਾ ਅਤੇ ਇੱਕ ਸਾਂਝੀ ਸੰਸਥਾ ...”
(17 ਦਸੰਬਰ 2024)
ਮਨੁੱਖੀ ਅਧਿਕਾਰ ਅਤੇ ਅਜੋਕੇ ਭਾਰਤ ਵਿੱਚ ਕਿਰਤੀਆਂ ਦੇ ਹੱਕ --- ਪ੍ਰੋ. ਕੰਵਲਜੀਤ ਕੌਰ ਗਿੱਲ
“ਉਦਯੋਗਿਕ ਝਗੜਿਆਂ ਦੇ ਨਿਪਟਾਰਿਆਂ ਵਾਸਤੇ ਪਹਿਲਾਂ ਟਰੇਡ ਯੂਨੀਅਨਾਂ ਦੀ ਅਹਿਮ ਭੂਮਿਕਾ ਹੁੰਦੀ ਸੀ। ਨਵੇਂ ਕੋਡ ...”
(17 ਦਸੰਬਰ 2024)
‘ਇੰਡੀਆ’ ਗਠਜੋੜ ਦੀ ਤਰੇੜ ਦੀ ਅਫ਼ਵਾਹ ਅਤੇ ਦਿੱਲੀ ਚੋਣਾਂ-2025 --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਦੇਸ਼ ਵਾਸੀਆਂ ਨੇ ਉਦੋਂ ਸ਼ੁਕਰ ਕੀਤਾ, ਜਦੋਂ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ...”
(16 ਦਸੰਬਰ 2024)
“ਇੱਥੇ ਸਾਰੇ ਬਿੱਟੂ ਹਨ ...” --- ਰਜਿੰਦਰਪਾਲ ਕੌਰ
“ਮੇਰਾ ਪਤੀ ਅਤੇ ਪੁੱਤਰ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਮਾਰੇ ਗਏ ਹਨ ਤੇ ਹੁਣ ਮੈਂ ਮਿਹਨਤ ਮਜ਼ਦੂਰੀ ...”
(16 ਦਸੰਬਰ 2024)
ਧਰਮ ਤਬਦੀਲੀ, ਰਾਜਨੀਤਕ ਹਿਲਜੁਲ ਅਤੇ ਵਰਣ ਵਿਵਸਥਾ --- ਆਤਮਾ ਸਿੰਘ ਪਮਾਰ
“ਧਰਮ ਤਬਦੀਲੀ ਆਮ ਹਾਲਤਾਂ ਵਿੱਚ ਹੋ ਹੀ ਨਹੀਂ ਸਕਦੀ, ਇਸ ਪਿੱਛੇ ਬਹੁਤ ਸਾਰੇ ਡੂੰਘੇ ਰਹੱਸ ...”
(15 ਦਸੰਬਰ 2024)
ਲੋਕਾਂ ਨਾਲ ਅੱਖਾਂ ਚਾਰ ਕਰਨ ਦੀ ਗਾਥਾ ਹੈ ਪ੍ਰੋ. ਜਸਵੰਤ ਸਿੰਘ ਗੰਡਮ ਦਾ ਕਾਵਿ-ਸੰਗ੍ਰਹਿ: ਬੁੱਲ੍ਹ ਸੀਤਿਆਂ ਸਰਨਾ ਨਈਂ --- ਗੁਰਮੀਤ ਸਿੰਘ ਪਲਾਹੀ
“ਪ੍ਰੋ. ਗੰਡਮ ਆਪਣੀ ਜੀਵਨ-ਧਾਰਾ ਅਨੁਸਾਰ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਲੋਕ-ਮਾਨਸਿਕਤਾ ਨੂੰ ...”
(15 ਦਸੰਬਰ 29024)
ਮੁਕਤੀ ਦਾ ਮਾਰਗ! --- ਸੁਖਦੇਵ ਸਲੇਮਪੁਰੀ
“ਚੰਗੇ ਕੰਮਾਂ ਦੇ ਨਤੀਜੇ ਚੰਗੇ ਹੁੰਦੇ ਹਨ। ਚੰਗੇ ਨਤੀਜੇ ਮਨ ਨੂੰ ਖੁਸ਼ੀ ਦਿੰਦੇ ਹਨ, ਪੀਂਘ ਦੇ ਹੁਲਾਰੇ ...”
(15 ਦਸੰਬਰ 2024)(ਹੇਠਾਂ ‘ਪ੍ਰਵਚਨ’ ਵੀ ਜ਼ਰੂਰ ਪੜ੍ਹ ਲੈਣਾ।)
‘ਹਾਫ ਆਇਰਨਮੈਨ’ ਯਾਨੀ ‘ਅੱਧਾ ਲੋਹਪੁਰਸ਼’: ਕੁਲਦੀਪ ਸਿੰਘ ਗਰੇਵਾਲ --- ਡਾ. ਸੁਖਦੇਵ ਸਿੰਘ ਝੰਡ
“ਅਗਲੇ ਪਲੈਨ ਬਾਰੇ ਕੁਲਦੀਪ ਗਰੇਵਾਲ ਦਾ ਕਹਿਣਾ ਹੈ ਕਿ ਉਹ ਅੱਗੋਂ ਹੋਰ ਮਿਹਨਤ ਕਰੇਗਾ ਅਤੇ ...”
(14 ਦਸੰਬਰ 2024)
ਹਰਿਆਣੇ ਵਿੱਚ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦਾ ਲੇਖਾ-ਜੋਖਾ --- ਡਾ. ਨਿਸ਼ਾਨ ਸਿੰਘ ਰਾਠੌਰ
“ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ...”
(14 ਦਸੰਬਰ 2024)
ਕੁਰਮ ਵਿੱਚ ਇੰਨੀ ਵਹਿਸ਼ਤ ਕਿਉਂ? --- ਸੁਰਿੰਦਰ ਸਿੰਘ ਤੇਜ
“ਸ਼ੀਆ ਮੁਸਲਮਾਨ ਕੁੱਲ ਪਾਕਿਸਤਾਨੀ ਵਸੋਂ ਦਾ (ਵੱਧ ਤੋਂ ਵੱਧ) 15 ਫ਼ੀਸਦੀ ਹਿੱਸਾ ਬਣਦੇ ਹਨ। 83.5 ਫ਼ੀਸਦੀ ਵਸੋਂ ਸੁੰਨੀ ...”
(14 ਦਸੰਬਰ 2024)
ਪੰਜਾਬ ਦੀਆਂ ਖੇਤੀ - ਸਮੱਸਿਆਵਾਂ ਅਤੇ ਸੰਭਾਵਨਾਵਾਂ --- ਡਾ. ਰਣਜੀਤ ਸਿੰਘ
“ਪੰਜਾਬ ਸੰਸਾਰ ਦਾ ਅਜਿਹਾ ਖਿੱਤਾ ਹੈ ਜਿੱਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈ। ਇਸ ...”
(13 ਦਸੰਬਰ 2024)
ਮਾਇਆ ਦੇ ਮੋਹ ਨੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ... --- ਜਸਵਿੰਦਰ ਸਿੰਘ ਭੁਲੇਰੀਆ
“ਗੱਲ ਸਾਡੇ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ...”
(13 ਦਸੰਬਰ 2024)
Page 3 of 128