sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 61 guests and no members online

‘ਸਰੋਕਾਰ’ ਦੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ

AvtarGill7“‘ਸਰੋਕਾਰ’ ਦੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ”
(28 ਜੁਲਾਈ 2022)
 
 
 
             ‘ਸਰੋਕਾਰ’ ਦੇ ਪਾਠਕਾਂ ਅਤੇ ਲੇਖਕਾਂ ਨੂੰ ਬੇਨਤੀ
ਹੁਣ ਮੇਰੇ ਲਈ ‘ਸਰੋਕਾਰ’ ਨੂੰ ਚਲਦਾ ਰੱਖ ਸਕਣਾ ਸੰਭਵ ਨਹੀਂ, ਮੁਆਫੀ ਚਾਹੁੰਦਾ ਹਾਂ।
             ਲੇਖਕਾਂ ਨੂੰ ਬੇਨਤੀ
ਆਪ ਸਾਰਿਆਂ ਵਲੋਂ ਹੁਣ ਤਕ ਦਿੱਤੇ ਸਹਿਯੋਗ ਲਈ ਮੈਂ ਆਪ ਦਾ ਤਹਿ ਦਿੱਲੋਂ ਧੰਨਵਾਦੀ ਹਾਂ, ਹੁਣ ਹੋਰ ਰਚਨਾਵਾਂ ਨਾ ਭੇਜਣਾ।

ਹੋਈਆਂ ਭੁੱਲਾਂ ਲਈ ਮੁਆਫੀ ਚਾਹੁੰਦਾ ਹਾਂ।
ਸ਼ੁਕਰਗੁਜ਼ਾਰ,
ਅਵਤਾਰ ਗਿੱਲ।

*****

ਆਪੇ ਫਾਥੜੀਏ … --- ਸੁਪਿੰਦਰ ਸਿੰਘ ਰਾਣਾ

SupinderSRana7“ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ...”
(1 ਅਗਸਤ 2022)
ਮਹਿਮਾਨ: 223.

‘ਤੁਮ ਮੁਝੇ ਯੂੰ ਭੁਲਾ ਨਾ ਪਾਓਗੇ ...’ (ਮੁਹੰਮਦ ਰਫ਼ੀ ਨੂੰ ਯਾਦ ਕਰਦਿਆਂ ...) --- ਡਾ. ਮਨਜੀਤ ਸਿੰਘ ਬੱਲ

ManjitBal7“ਆਕਾਸ਼ ਬਾਣੀ ਲਾਹੌਰ ਦਾ ਸੰਗੀਤਕਾਰ ਪੰਡਿਤ ਜੀਵਨ ਲਾਲ ਮੱਟੂ ਜਦੋਂ ਹਜਾਮਤ ਕਰਵਾਉਣ ਆਇਆ ਤਾਂ ਉਹਨੇ...”
(31 ਜੁਲਾਈ 2022)
ਮਹਿਮਾਨ: 153.

ਸੜਕ ਹਾਦਸਿਆਂ ਦਾ ਕਹਿਰ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਅੱਜ ਕੱਲ੍ਹ ਜਿਹੜਾ ਮਰਜ਼ੀ ਅਖ਼ਵਾਰ ਚੁੱਕ ਲਉ, ਰੋਜ਼ਾਨਾ ਚਾਰ ਪੰਜ ਭਿਆਨਕ ਜਾਨਲੇਵਾ ਹਾਦਸਿਆਂ ਦੀਆਂ ਖ਼ਬਰਾਂ”
(31 ਜੁਲਾਈ 2022)
ਮਹਿਮਾਨ: 26.

ਕਹਾਣੀ: ਸਮਝੌਤਾ ਅਤੇ ਦੋ ਮਿਨੀ ਕਹਾਣੀਆਂ --- ਗੁਰਮੀਤ ਸਿੰਘ ਪਲਾਹੀ

GurmitPalahi7“ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੋੜੀ ਵਿੱਚੋਂ ਡੱਬੂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ...”
(30 ਜੁਲਾਈ 2022)
ਮਹਿਮਾਨ: 200.

ਪੰਜਾਬ ਨੂੰ ਖ਼ੇਤਰੀ ਵਿਚਾਰਧਾਰਾ ਵਾਲੇ ਰਾਜਸੀ ਬਦਲ ਦੀ ਲੋੜ ਕਿਉਂ? --- ਹਰਬੰਸ ਸਿੰਘ

HarbansSingh7“ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਨੂੰ ਖ਼ੇਤਰੀ ਪਾਰਟੀਆਂ ਨਾਲ ਤਾਲਮੇਲ ਕਰਕੇ ਸਮੁੱਚੀ ...”
(29 ਜੁਲਾਈ 2022)
ਮਹਿਮਾਨ: 54.

ਵਿਚਾਰ ਚਰਚਾ: ਇੱਕ ਦਿਲਚਸਪ ਵਿਸ਼ਾ --- ਸੁਖਿੰਦਰ

Sukhinder2“ਮੂਸੇਵਾਲਾ ਆਪਣੇ ਆਪ ਨੂੰ ਗੈਂਗਸਟਰ ਜੱਟ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਮੈਂ ਮਾਫੀਆ ਦੇ ਬੰਦਿਆਂ ਵਾਂਗ ...”
(28 ਜੁਲਾਈ 2022)
ਮਹਿਮਾਨ: 773.

ਕਹਾਣੀ: ਨਵੀਂ ਪੀੜ੍ਹੀ, ਨਵੇਂ ਪੁਆੜੇ --- ਸੁਖਦੇਵ ਸਿੰਘ ਸ਼ਾਂਤ

SukhdevSShant7

“ਹੱਥ ਵਿੱਚ ਫੜਿਆ ਹੋਇਆ ਦੁੱਧ ਦਾ ਗਿਲਾਸ ਬਿਸ਼ਨ ਸਿੰਘ ਨੇ ਉੱਥੇ ਹੀ ਰੱਖ ਦਿੱਤਾ ਸੀ। ਜੇਬ ਵਿੱਚੋਂ ਰੁਪਈਆ ਕੱਢ ਕੇ ...”
(27 ਜੁਲਾਈ 2022)
ਮਹਿਮਾਨ: 485.

ਸ਼ਹੀਦ ਭਗਤ ਸਿੰਘ ਦੇ ਲੇਖ ‘ਮੈਂ ਨਾਸਤਕ ਕਿਉਂ ਹਾਂ?’ ਬਾਰੇ ਵਿਚਾਰ ਚਰਚਾ ਬਹਾਨੇ --- ਸਾਧੂ ਬਿਨਿੰਗ

 

SadhuBinning5“ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਜੇ ਅਸੀਂ ਉਸ ਦੇ ਵਿਚਾਰਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕੀਏ ਅਤੇ ਉਹਦੇ ...”
(26 ਜੁਲਾਈ 2022)
ਮਹਿਮਾਨ: 780.

(1) ਜਦੋਂ ਮੈਂ ਸ਼ਰਾਬੀ ਬਣਿਆ, (2) ਧੌਲਾ ਝਾਟਾ, ਅਕਲ ਦਾ ਘਾਟਾ --- ਤਰਲੋਚਨ ਸਿੰਘ ਦੁਪਾਲਪੁਰ

TarlochanSDupalpur6

“ਅੱਜ ਕੁਦਰਤੀ ਉਹਦਾ ਪਿਉ ਆ ਗਿਆ। ਅਸੀਂ ਕਿਹਾ, ਆਪਣੀ ‘ਜਣੀ ਹੋਈ’ ਨੂੰ ਲੈ ਜਾ ਆਪਦੇ ਘਰੇ ...”
(25 ਜੁਲਾਈ 2022)
ਮਹਿਮਾਨ: 395.

ਮੈਨੂੰ ਵਿਚੋਲਗਿਰੀ ਤੋਂ ਤੋਬਾ ਕਰਨੀ ਪਈ --- ਰਮੇਸ਼ ਕੁਮਾਰ ਸ਼ਰਮਾ

RameshKumarSharma7“ਵੀਰ ਜੀ, ਤੁਸੀਂ ਤਾਂ ਮੇਰਾ ਭੱਠਾ ਬਿਠਾ ਦਿੱਤਾ ਹੈ। ਉਹ ਤਾਂ ਬਹੁਤ ਸ਼ਰਾਬ ਪੀਂਦਾ ਹੈ ਅਤੇ ਮਾਰਦਾ ਕੁੱਟਦਾ ...”
(25 ਜੁਲਾਈ 2022)
ਮਹਿਮਾਨ: 565.

ਸੱਤ ਗਜ਼ਲਾਂ --- ਗੁਰਨਾਮ ਢਿੱਲੋਂ

 
GurnamDhillon7“ਖੁੱਲ੍ਹੀ ਤੁਸੀਂ ਉਡਾਰੀ ਲਾਓ ਐ ਚਿੜੀਓ, ਭਰਮ, ਭੁਲੇਖੇ ਕੱਢ ਕੇ ਉਲਟ ਹਵਾਵਾਂ ਦੇ। ...”

(24 ਜੁਲਾਈ 2022)
ਮਹਿਮਾਨ: 538. 

1965 ਦੀ ਜੰਗ ਲੜਨ ਵਾਲਾ ਯੋਧਾ ਸ਼ਹੀਦ ਕਾਮਰੇਡ ਸਵਰਨ ਸਿੰਘ ਸੋਹਲ --- ਨਰਿੰਦਰ ਸੋਹਲ

NarinderKSohal7“ਫਿਰ ਵਿਹੜੇ ਵਿੱਚ ਸਾਰੇ ਪਰਿਵਾਰ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਹੋਣ ਕਾਰਨ ਸਾਡੀ ਮਾਂ, ਦਾਦੀ ਤੇ ਛੋਟੀ ਭੈਣ ...”
(24 ਜੁਲਾਈ 2022)
ਮਹਿਮਾਨ: 589.

ਹਰਦੇਵ ਚੌਹਾਨ ਦੀ “ਮਨ ਕੈਨਵਸ” ਵਿੱਚ ਵਿਚਰਦਿਆਂ --- ਅੰਬਰੀਸ਼

Ambrish7“ਪੁਸਤਕ ਵਿੱਚ ਸ਼ਾਮਲ ਲੇਖਾਂ ਨੂੰ ਨਿੱਕੀਆਂ ਕਹਾਣੀਆਂ ਵਾਂਗ ਵੀ ਪੜ੍ਹਿਆ ਜਾ ਸਕਦਾ ਹੈ; ਉਨ੍ਹਾਂ ਵਿੱਚ ...”
(23 ਜੁਲਾਈ 2022)
ਮਹਿਮਾਨ: 602.

ਚੂੜੀਆਂ --- ਸ਼ਵਿੰਦਰ ਕੌਰ

ShavinderKaur7“ਉਸ ਨੇ ਕਿਹਾ, “ਆਪੀ ਤੁਹਾਡੇ ਹਿੱਸੇ ਦੀਆਂ ਚੂੜੀਆਂ ਹੁਣ ਮੈਂ ਕਿਵੇਂ ਦੇਵਾਂ? ...”
(23 ਜੁਲਾਈ 2022)
ਮਹਿਮਾਨ: 506.

ਕਮਰ ਤੋੜੀ ਪੰਜਾਬ ਦੀ ਕੋਝੀਆਂ ਸਿਆਸੀ ਚਾਲਾਂ ਨੇ --- ਗੁਰਮੀਤ ਸਿੰਘ ਪਲਾਹੀ

GurmitPalahi7“ਇਸ ਨਾਜ਼ੁਕ ਸਥਿਤੀ ਦੀ ਜ਼ਿੰਮੇਵਾਰੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੰਜਾਬ ਦੇ ਸਿਆਸਤਦਾਨਾਂ ਦੀ ਕੰਗਾਲ ਸੋਚ ...”
(22 ਜੁਲਾਈ 2022)
ਮਹਿਮਾਨ: 650.

ਧੀਆਂ ਦੁੱਖ ਵਡਾਉਂਦੀਆਂ ਮਾਪਿਆਂ ਦੇ, ਧੀਆਂ ਦੇ ਦੁੱਖੜੇ ਕੌਣ ਸੁਣੇ --- ਸਤਪਾਲ ਸਿੰਘ ਦਿਓਲ

SatpalSDeol7“ਪਰਦੇਸ ਵਿੱਚ ਸਿਰਫ ਫ਼ੋਨ ਰਾਹੀਂ ਹੁੰਦੀ ਗੱਲਬਾਤ ਦਾ ਹੀ ਉਸ ਧੀ ਨੂੰ ਦਿਲਾਸਾ ਹੈ। ਵੈਸੇ ਵੀ ਕਨੇਡਾ ਨੂੰ ਨਿਰਦਈ ਧਰਤੀ ...”
(22 ਜੁਲਾਈ 2022)
ਮਹਿਮਾਨ: 538

ਗੱਲ ਨਿੱਬੜਦੀ ਸਰਕਾਰ ’ਤੇ --- ਕੁਲਮਿੰਦਰ ਕੌਰ

KulminderKaur7“ਮੈਨੂੰ ਰੋਣਹਾਕੀ ਨੂੰ ਖੜ੍ਹੀ ਵੇਖ ਕੇ ਉਸ ਪੁੱਛਿਆ, ਤੂੰ ਹਾਲੇ ਇੱਥੇ ਹੀ ਖੜ੍ਹੀ ਹੈਂ, ਕੀ ਗੱਲ ਹੈ? ਮੈਂ ਉਸ ਨੂੰ ਆਪਣਾ ...”
(21 ਜੁਲਾਈ 2022)
ਮਹਿਮਾਨ: 29.

ਨੌਸਰਬਾਜ਼ਾਂ ਦੀਆਂ ਫੋਨ ਕਾਲਾਂ ਤੋਂ ਸੁਚੇਤ ਰਹੋ --- ਮੇਜਰ ਸਿੰਘ ਨਾਭਾ

MajorSNabha7“ਨਾਨੀ ਚਾਅ ਨਾਲ ਫਿਰ ਹੋਰ ਐੱਫ਼ ਡੀਜ਼ ਚੁੱਕ ਕੇ ਬੈਂਕ ਚਲੀ ਗਈ। ਬੈਂਕ ਵਾਲੀ ਡੀਲਿੰਗ ਲੜਕੀ ਨੇ ਐਨੇ ਪੈਸੇ ਟਰਾਂਸਫਰ ...”
(21 ਜੁਲਾਈ 2022)
ਮਹਿਮਾਨ: 95.

ਕਾਲ਼ੇ ਦੌਰ ਦੇ ਹਾਸੇ --- ਤਰਲੋਚਨ ਸਿੰਘ ਦੁਪਾਲਪੁਰੀ

TarlochanSDupalpur6“ਜਦ ਅਸੀਂ ਖੱਡ ਦੇ ਦੂਜੇ ਕਿਨਾਰੇ ਗਏ, ਉੱਥੇ ਲੱਗੇ ਨਾਕੇ ਵਾਲਿਆਂ ਨੇ ਵੀ ਸਾਨੂੰ ਖੜ੍ਹਾ ਲਿਆ। ਸਾਨੂੰ ਦੂਜੇ ਨਾਕੇ ’ਤੇ ...”
(20 ਜੁਲਾਈ 2022)
ਮਹਿਮਾਨ: 910.

ਅਸੀਸਾਂ ਦਾ ਵਰ੍ਹਦਾ ਮੀਂਹ --- ਮੋਹਨ ਸ਼ਰਮਾ

MohanSharma8“ਮੈਂ ਤਰਲੇ ਵਜੋਂ ਕਿਹਾ ਕਿ ਸਰ ਮੈਂ ਤੁਹਾਡਾ ਨਾਂ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲ ਲਵਾਂ? ਉਨ੍ਹਾਂ ਨੇ ਇਸ ਗੱਲ ਤੋਂ ਵੀ ...”
(20 ਜੁਲਾਈ 2022)
ਮਹਿਮਾਨ: 877.

ਅਮਲਾਂ ਦੇ ਹੋਣਗੇ ਨਿਬੇੜੇ --- ਸੁਖਮਿੰਦਰ ਬਾਗ਼ੀ

SukhminderBagi7“ਜਿਸ ਤਰ੍ਹਾਂ ਪੈਨਿਸਲੀਨ ਦਾ ਟੀਕਾ ਲਾਉਣ ਤੋਂ ਪਹਿਲਾਂ ਉਸ ਨੂੰ ਟੈਸਟ ਦੇ ਤੌਰ ’ਤੇ ਮਰੀਜ਼ ਦੇ ਥੋੜ੍ਹਾ ਜਿਹਾ ਲਾ ਕੇ ...”
(19 ਜੂਨ 2022)
ਮਹਿਮਾਨ: 620.

ਰਾਮਦੇਵ-ਪੁਣਾ ਬਨਾਮ ਐਲੋਪੈਥੀ: ਇਨ੍ਹਾਂ ਵਿੱਚੋਂ ਸਿਹਤ ਲਈ ਕਿਹੜਾ ਅਤੇ ਕਿੰਨਾ ਫਾਇਦੇਮੰਦ, ਕਿੰਨਾ ਹਾਨੀਕਾਰਕ? --- ਡਾ. ਗਗਨਦੀਪ ਸ਼ੇਰਗਿੱਲ

GagandeepShergill7“ਇਹ ਉਹੀ ‘ਸੁਪਰ ਇਮਿਊਨ ਸਿਸਟਮ’ ਵਾਲੇ ਬਾਬਾ ਜੀ ਹਨ ਜੋ ਇੱਕ ਵਾਰ ਵਰਤ ਤੇ ਬੈਠੇ-ਬੈਠੇ ਬਿਮਾਰ ...”
(19 ਜੁਲਾਈ 2022)

ਸਾਡੇ ‘ਧਿਆਨ’ ਦੀ ਲੁੱਟ --- ਇੰਜ. ਈਸ਼ਰ ਸਿੰਘ

IsherSinghEng7“ਇਸ ਲੁੱਟ ਤੋਂ ਬਚਣ ਵਾਸਤੇ ਪਰਹੇਜ਼, ਸੰਤੁਲਨ ਅਤੇ ਸੰਜਮ ਹੀ ਇੱਕ ਕਾਰਗਰ ਤਰੀਕਾ ਹੈ, ਜੋ ਸਭ ਨੇ ...”
(18 ਜੁਲਾਈ 2022)
ਮਹਿਮਾਨ: 425.

ਨਸ਼ੇੜੀ ਪੁੱਤ ਨੇ ਫੜਾ ਦਿੱਤਾ ਹੱਥ ਵਿੱਚ ਠੂਠਾ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ...”
(18 ਜੁਲਾਈ 2022)
ਮਹਿਮਾਨ: 777.

ਜਿਨ੍ਹਾਂ ਗੱਲਾਂ ਨੇ ਸ੍ਰੀਲੰਕਾ ਡੋਬਿਆ, ਉਹੀ ਪਾਕਿਸਤਾਨ ਨੂੰ ਡੋਬ ਦੇਣ ਤਾਂ ਹੈਰਾਨੀ ਨਹੀਂ ਹੋਵੇਗੀ --- ਜਤਿੰਦਰ ਪਨੂੰ

JatinderPannu7“ਜਿਸ ਦੇਸ਼ ਦੇ ਸਿਆਸੀ ਮੁਖੀ ਨੂੰ ਅਦਾਲਤ ਵਿੱਚ ਜਾਣ ਤੋਂ ਡਰ ਲੱਗਦਾ ਪਿਆ ਹੈ, ਉਹ ਦੇਸ਼ ਭਲਾ ਕਿੰਨਾ ਕੁ ਚਿਰ ...”
(17 ਜੁਲਾਈ 2022)
ਮਹਿਮਾਨ: 575.

ਕਹਾਣੀ: ਕਿਰਾਏਦਾਰ --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਪੁੱਤਰ ਅੱਗੋਂ ਤਪਿਆ ਹੋਇਆ ਬੋਲਿਆ, “ਉੱਥੇ ਕਿਸ ਕੋਲ ਜਾਵੋਗੇ? ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫ਼ੇ ’ਤੇ ਵੇਚ ...”
(17 ਜੁਲਾਈ 2022)
ਮਹਿਮਾਨ: 430.

ਕਵਿਤਾਵਾਂ: ਬੰਬਾਰੀ ਤੇ ਬੱਚਾ, ਯੁੱਧ ਤੋਂ ਬਾਅਦ --- ਪਿਆਰਾ ਸਿੰਘ ਕੁੱਦੋਵਾਲ

PiaraSKuddowal7“ਰੂਸ ਬੰਬਾਰੀ ਕਰ ਰਿਹੈ। ... ਉਮਰਾਂ ਦੀ ਕਮਾਈ ਖਰਚ ਕੇ, ਚਾਅ ਨਾਲ ਬਣਾਏ, ਸਜੇ ਸਜਾਏ, ਭਰੇ ਭਰਾਏ, ਘਰ ਢਾਹ ਰਿਹੈ ...”
(16 ਜੁਲਾਈ 2022)
ਮਹਿਮਾਨ: 518.

ਮੇਰੀ ਸਿਰਜਣ ਪ੍ਰਕਿਰਿਆ --- ਮੋਹਨ ਸ਼ਰਮਾ

MohanSharma8“ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀ। ਮੈਂ ਆਪਣੀ ...”
(16 ਜੁਲਾਈ 2022)
ਮਹਿਮਾਨ: 60.

ਦੇਸੀ ਤੇ ਵਲਾਇਤੀ ਪਰਵਾਸੀਆਂ ਦੀ ਸਾਂਝ --- ਨਿਰਮਲ ਸਿੰਘ ਕੰਧਾਲਵੀ

NirmalSKandhalvi7“ਹੁਣ ਉੱਤਰੇਂਗਾ ਵੀ ਕਿ ਚੁੱਕ ਕੇ ਸੁੱਟਾਂ ਬਾਹਰ?” ਨੌਜਵਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਕੰਡਕਟਰ ਹੱਲੇ ਨਾਲ਼ ...”
(15 ਜੁਲਾਈ 2022)
ਮਹਿਮਾਨ: 727.

ਵਿਸ਼ਵ ਗੁਰੂ - ਅੱਗਾ ਦੌੜ, ਪਿੱਛਾ ਚੌੜ --- ਗੁਰਮੀਤ ਸਿੰਘ ਪਲਾਹੀ

GurmitPalahi7“ਧੰਨ-ਕੁਬੇਰ ਅਤੇ ਉੱਚ ਮੱਧ ਵਰਗੀ ਪਰਿਵਾਰਾਂ ਲਈ ਸਿੱਖਿਆ, ਸਿਹਤ ਸਹੂਲਤਾਂ ਹਨ ਅਤੇ ਆਮ ਵਰਗ ਇਹਨਾਂ ਤੋਂ ਪੂਰੀ ਤਰ੍ਹਾਂ ...।”
(15 ਜੁਲਾਈ 2022)
ਮਹਿਮਾਨ: 531.

ਕਹਾਣੀ: ਵੀਹਾਂ ਦਾ ਨੋਟ --- ਰੰਜੀਵਨ ਸਿੰਘ

RanjivanSingh8“ਪਾਟਿਆ ਹੋਇਆ ਜੀ ਵਿੱਚੋਂ। ਲਿਆਓ, ਛੇਤੀ ਕਰੋ। ਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ...”
(14 ਜੁਲਾਈ 2022)
ਮਹਿਮਾਨ: 518.

ਮੇਰੀ ਪਹਿਲੀ ਨੌਕਰੀ --- ਡਾ. ਹਰਨੇਕ ਸਿੰਘ ਕੈਲੇ

HarnekSKaile6“ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ। ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ ...”
(14 ਜੁਲਾਈ 2022)
ਮਹਿਮਾਨ: 148.

ਪੰਜ ਨਜ਼ਮਾਂ (13 ਜੁਲਾਈ 2022) --- ਸੁਖਿੰਦਰ

Sukhinder2“ਨਾਹਰਾ ਸੁਣਦਿਆਂ ਹੀ, ਉਹ ... ਤੁਰ ਪੈਂਦੇ ਹਨ ... ਪੈਟਰੋਲ, ਗੈਸ, ਤੇਲ, ਤਿਜ਼ਾਬ, ਲੈ ਕੇ ...”
(13 ਜੁਲਾਈ 2022)
ਮਹਿਮਾਨ: 112.

ਗੁੰਮ ਹੋਈ ਚਿੱਠੀ ਦਾ ਦਰਦ (ਯਾਦਾਂ ਦੇ ਝਰੋਖੇ ’ਚੋਂ) --- ਭੋਲਾ ਸਿੰਘ ਸ਼ਮੀਰੀਆ

BholaSShamiria7“ਅਰੇ ਦਾਦਾ ਜੀ, ਕਿਆ ਜਬ ਹਮ ਆਪ ਕੇ ਘਰ ਜਾਏਂਗੇ ਤੋਂ ਤੁਮ ਮੁਝ ਸੇ ਪੇਸੇ ਲੇਂਗੇ? … ਤੁਮ ਹਮਾਰੇ ਮਹਿਮਾਨ ਹੋ ...”
(13 ਜੁਲਾਈ 2022)
ਮਹਿਮਾਨ: 191.

ਮੈਂ ਮੱਤੇਵਾੜਾ ਜੰਗਲ਼ ਕੂਕਦਾ ਹਾਂ! --- ਡਾ. ਹਰਸ਼ਿੰਦਰ ਕੌਰ

HarshinderKaur7“ਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨ। ਵੱਧ ਦਰਖ਼ਤ ਲਾ ਕੇ ਹੀ ਹਵਾ ਸਾਫ਼ ...”
(12 ਜੁਲਾਈ 2022)
ਮਹਿਮਾਨ: 25.

ਨੌਜਵਾਨ ਆਪਣੀ ਮਾਂ ਦੀ ਕੁੱਖ ’ਚੋਂ ਗੈਂਗਸਟਰ ਬਣਕੇ ਪੈਦਾ ਨਹੀਂ ਹੁੰਦੇ --- ਨਰਿੰਦਰ ਕੌਰ ਸੋਹਲ

NarinderKSohal7“ਇਹਨਾਂ ਰਾਹੀਂ ਸਿਆਸੀ ਲੀਡਰ ਵੋਟਾਂ, ਨਜਾਇਜ਼ ਕਬਜ਼ਿਆਂ, ਫਿਰੌਤੀਆਂ, ਉਗਰਾਹੀਆਂ, ਨਸ਼ਿਆਂ ਆਦਿ ਦੇ ਰੂਪ ਵਿੱਚ ਕਮਾਈਆਂ ...”
(12 ਜੁਲਾਈ 2022)
ਮਹਿਮਾਨ: 214.

ਕਿੰਨਾ ਔਖਾ ਹੁੰਦਾ ਜਾ ਰਿਹਾ ਹੈ ਗਰੀਬਾਂ ਦਾ ਦੇਵਤਿਆਂ ਦੀ ਧਰਤੀ ’ਤੇ ਵਸਣਾ --- ਗੁਰਮੀਤ ਸਿੰਘ ਪਲਾਹੀ

GurmitPalahi7“ਮਹਿੰਗਾਈ ਸੱਤਵੇਂ ਅਸਮਾਨੀਂ ਚੜ੍ਹੀ ਹੋਈ ਹੈ ਅਤੇ ਬੇਰੁਜ਼ਗਾਰੀ ਸਿਖਰਾਂ ਛੋਹ ਰਹੀ ਹੈ। ਗਲਤ ਨੀਤੀਆਂ ਦਾ ਖਮਿਆਜ਼ਾ ...”
(11 ਜੁਲਾਈ 2022)
ਮਹਿਮਾਨ: 46.

ਸੋਸ਼ਲ ਮੀਡੀਆ ਜੀਵਨ ਦਾ ਅੱਤ ਜ਼ਰੂਰੀ ਹਿੱਸਾ --- ਪਿਆਰਾ ਸਿੰਘ ਕੁੱਦੋਵਾਲ

PiaraSKuddowal7“ਜੀਵਨ ਇੱਕ ਦਮ ਪੰਜਾਹ ਸਾਲ ਪਿੱਛੇ ਚਲਾ ਗਿਆ। ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ...”
(11 ਜੁਲਾਈ 2022)
ਮਹਿਮਾਨ: 656. 

ਲੜਾਈ ਗੈਂਗਾਂ ਤੇ ਗੈਂਗਸਟਰਾਂ ਵਿਰੁੱਧ ਹੋਵੇ ਜਾਂ ਭ੍ਰਿਸ਼ਟਾਚਾਰ ਦੇ, ਇਹ ਕੰਮ ਇੰਨਾ ਸੌਖਾ ਨਹੀਂ --- ਜਤਿੰਦਰ ਪਨੂੰ

JatinderPannu7“ਸਰਕਾਰ ਵਿਚਲੇ ਕੁਝ ਲੋਕ, ਸਿਆਸੀ ਵੀ ਤੇ ਅਫਸਰੀ ਜਮਾਤ ਵਾਲੇ ਵੀ, ਆਪਣੇ ਹਿਤਾਂ ਦਾ ਵੱਧ ਖਿਆਲ ...”
(10 ਜੁਲਾਈ 2022)
ਮਹਿਮਾਨ: 510.

Page 1 of 84

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

***


Back to Top

© 2022 sarokar.ca