




“ਦਿੱਲੀ ਸਮਝੌਤਾ: ਜੁਲਾਈ 1952 ਵਿੱਚ ਜੰਮੂ-ਕਸ਼ਮੀਰ ਰਿਆਸਤ ਦੇ ਪ੍ਰਤੀਨਿਧੀ ਮੰਡਲ ਅਤੇ ...”
(25 ਫਰਵਰੀ 2019)
“ਜਦੋਂ ਅਸੀਂ ਆਪਣੀ ਜ਼ਬਾਨ ਛੱਡ ਕੇ ਕਿਸੇ ਦੂਜੀ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ...”
(24 ਫਰਵਰੀ 2019)
“ਲੋਕਤੰਤਰ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝਦੇ ਹਾਂ ਕਿ ਹੁਣ ...”
(23 ਫਰਵਰੀ 2019)
“ਇਸ ਵੇਲੇ ਜੋ ਹਾਲਤ ਮਾਪਿਆਂ ਦੀ, ਖਾਸ ਕਰਕੇ ਮੁੰਡਿਆਂ ਦੇ ਮਾਪਿਆਂ ਦੀ ...”
(22 ਫਰਵਰੀ 2019)
“ਧਾਰਮਿਕ, ਨਸਲੀ, ਭਾਸ਼ਾਈ, ਜਾਤੀ ਤੇ ਜਮਾਤੀ ਵਖਰੇਵਿਆਂ ਤੇ ਵਿਰੋਧਾਂ ਦੇ ਬਾਵਜੂਦ ...”
(21 ਫਰਵਰੀ 2019)
“ਚਰਨਿਆਂ ਛੱਡ ਆਹ ਨੰਗ ਭੁੱਖ ਵਾਲੀ ਕਾਮਰੇਡੀ ... ਮੈਂ ਤੈਨੂੰ ਅੱਜ ...”
(20 ਫਰਵਰੀ 2019)
“ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ...”
(19 ਫਰਵਰੀ 2019)
“ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ...”
(18 ਫਰਵਰੀ 2019)
“ਇਸ ਫਿਲਮ ਦੀ ਇਹ ਖ਼ਾਸੀਅਤ ਰਹੀ ਕਿ ਇਹ ਕਿਸੇ ਸਰਕਾਰ ਦੀ ਵਾਹ-ਵਾਹ ਕਰਦੀ ਨਜ਼ਰ ...”
(17 ਫਰਵਰੀ 2019)
“ਪਰ ਲੁਧਿਆਣੇ ਵਾਲੇ ਇਸ ਡੇਰੇ ਦਾ ਕੰਮ ਕਾਫੀ ਦੇਰ ਤੋਂ ਠੰਢਾ ਚੱਲ ਰਿਹਾ ਸੀ ...”
(17 ਫਰਵਰੀ 2019)
“ਜੰਗਲ ਕੱਟ ਕੇ ਦਰਿਆਵਾਂ ਤੇ ਪਹਾੜਾਂ ਦੇ ਕਿਨਾਰਿਆਂ ਉੱਪਰ ਆਪਣੇ ਰੈਣ ਬਸੇਰੇ ਬਣਾਉਣ ਨਾਲ ...”
(16 ਫਰਵਰੀ 2019)
“ਦੋ-ਚਾਰ ਕਲਾਸਾਂ ਲਗਾ ਕੇ ਬਣੇ ਡਿਸਟ੍ਰੀਬਿਊਟਰ ਵੱਡੀਆਂ-ਵੱਡੀਆਂ ਤੇ ਨਾਮੁਰਾਦ ਬਿਮਾਰੀਆਂ ...”
(15 ਫਰਵਰੀ 2019)
“ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ, ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ। ...”
(14 ਫਰਵਰੀ 2019)
“ਮੁੱਖਧਾਰਾ ਦਾ ਮੀਡੀਆ ਇਹ ਨਹੀਂ ਜਾਣਦਾ ਕਿ ਪੰਜਾਬੀ ਭਾਈਚਾਰੇ ਵਿੱਚ ...”
(13 ਫਰਵਰੀ 2019)
“ਸੜਕਾਂ ਉੱਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਵੀ ...”
(12 ਫਰਵਰੀ 2019)
“ਜਿੱਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ... ਉੱਥੇ ਇਨ੍ਹਾਂ ਦੇ ਨਾਲ ਹੀ ਬਹੁਤ ...”
(11 ਫਰਵਰੀ 2019)
“ਪੜ੍ਹਾਈ ਸਾਨੂੰ ਕੰਮ ਜਾਂ ਕਿੱਤੇ ਨੂੰ ਕਰਨ ਦੀ ਯੋਗਤਾ ਦਿੰਦੀ ਹੈ ਜਦਕਿ ਗਿਆਨ ਸਾਨੂੰ ...”
(10 ਫਰਵਰੀ 2019)
“ਇਸ ਕਦਮ ਨਾਲ ਦੋ ਉਦੇਸ਼ ਪੂਰੇ ਹੁੰਦੇ ਹਨ। ਇੱਕ ਤਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ...”
(9 ਫਰਵਰੀ 2019)
“ਭੋਲੇ ਭਾਅ ਸਾਡੇ ਇਜ਼ਹਾਰਾਂ ਵਿੱਚ ਆਏ ਵਿਤਕਰੇ ਦੀ ਕਾਣ ਸਾਨੂੰ ਰੜਕਦੀ ...”
(9 ਫਰਵਰੀ 2019)
“ਕੱਛੂ-ਕੁੰਮੇ ਦੀ ਚਾਲ ਚੱਲਦਾ ਇਕਰਾਰਨਾਮਾ ਖਰਗੋਸ਼ ਦੀ ਚਾਲ ...”
(8 ਫਰਵਰੀ 2019)
“ਪ੍ਰਿਅੰਕਾ ਗਾਂਧੀ ਸਿਆਸਤ ਵਿੱਚ ਅਨਾੜੀ ਨਹੀਂ ਸਗੋਂ ਜਦੋਂ ਤੋਂ 1998 ਵਿੱਚ ਸੋਨੀਆਂ ਗਾਂਧੀ ਸਿਆਸਤ ਵਿੱਚ ...”
(7 ਫਰਵਰੀ 2019)
“ਗਰੀਬੀ ਅਤੇ ਘੱਟੋ-ਘੱਟ ਸਹੂਲਤਾਂ ਦੀ ਕਮੀ ਲੋਕਾਂ ਦੇ ਜੀਵਨ ਨੂੰ ਅਪੰਗ ਬਣਾ ਰਹੀ ...”
(6 ਫਰਵਰੀ 2019)
“ਸੱਤਾਧਾਰੀ ਧਿਰ ਜਾਂ ਵਿਰੋਧੀ ਪਾਰਟੀਆਂ ਦਾ ਪ੍ਰਚਾਰ ਹੌਲੀ-ਹੌਲੀ ਜਿਸ ਦਿਸ਼ਾ ਵੱਲ ਜਾ ਰਿਹਾ ਹੈ, ਉਸ ਤੋਂ ...”
(5 ਫਰਵਰੀ 2019)
“ਦੇਸ਼ ਵਿਰੋਧੀ, ਕਾਇਨਾਤ ਵਿਰੋਧੀ, ਅਜਿਹੇ ਵਪਾਰ ਉੱਤੇ ਰੋਕ ਸਾਡਾ ਸਮਾਜ ਹੀ ...”
(4 ਫਰਵਰੀ 2019)
“ਉਂਝ ਇਹ ਪਾੜਾ ਦੌਲਤ ਦੀ ਅਸਾਵੀਂ ਵੰਡ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ...”
(4 ਫਰਵਰੀ 2019)
“‘ਖੜ੍ਹਾ ਹੋ ਜਾ ... ਬੰਦੇ ਦਾ ਪੁੱਤ ਬਣ ਕੇ ... ਨਹੀਂ ਫਿਰ ...।’ ਭੈਣ ਦੇ ਗੁੱਸੇ ਦਾ ...”
(3 ਫਰਵਰੀ 2019)
“ਅਗਲਾ ਪਿਛਲਾ ਕੋਈ ਜਨਮ ਨਹੀਂ ਹੁੰਦਾ ਅਤੇ ਕਿਸੇ ਪਰਲੋਕ ਦੀ ਕੋਈ ਹੋਂਦ ...”
(2 ਫਰਵਰੀ 2019)
“ਜਿਹੜੇ ਕੀਮਤ ਸਮਝਦੇ ਨੇ ਤਦਬੀਰਾਂ ਦੀ, ਉਹ ਦੇਖੇ ਨ੍ਹੀ ਪੂਜਾ ਕਰਦੇ ਪੀਰਾਂ ਦੀ। ...”
(1 ਫਰਵਰੀ 2019)
“ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਹੈਕ ਹੋਣ ਦੇ ਖੁਲਾਸਿਆਂ ਮਗਰੋਂ ...”
(31 ਜਨਵਰੀ 2019)
“ਦੇਸ਼ ਦੇ ਸਾਹਮਣੇ ਆਰਥਿਕ, ਸਮਾਜਿਕ ਨਾ ਬਰਾਬਰੀ, ਧਾਰਮਿਕ ਕੱਟੜਤਾ, ਵਾਤਾਵਰਨ ਪ੍ਰਦੂਸ਼ਣ ...”
(30 ਜਨਵਰੀ 2019)
“ਅੰਕਲ ਜੀ ਜਲਦੀ ਆਓ, ਜਲਦੀ ਆਓ, ਗੁਰਵਿੰਦਰ ਦਾ ਐਕਸੀਡੈਂਟ ...”
(29 ਜਨਵਰੀ 2019)
“ਮੈਂ ਬੜੇ ਵੇਖੇ ਨੇ ਜ਼ਮੀਨਾਂ ਦੇ ਮਾਲਕ ਉੱਧਰ ਦਿਹਾੜੀਆਂ ਲਾਉਂਦੇ, ਜਿਹਨਾਂ ਵਿੱਚੋਂ ...”
(28 ਜਨਵਰੀ 2019)
“ਜੇ ਪੁਸਤਕਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ...”
(27 ਜਨਵਰੀ 2019)
“ਸਾਡੇ ਨੇਤਾ ਵੱਡੀਆਂ ਵੱਡੀਆਂ ਪੈਨਸ਼ਨਾਂ ਨਾਲ ਐਸ਼ ਕਰਦੇ ਹਨ ਤੇ ਆਮ ਬਜ਼ੁਰਗ ਲੋਕਾਂ ...”
(26 ਜਨਵਰੀ 2019)
ਗਣਤੰਤਰ ਦਿਵਸ ਦੇ ਮੌਕੇ ’ਤੇ ਕੌਮੀ ਕਵੀ ਦਰਬਾਰ ਦੌਰਾਨ ਜਗਸੀਰ ਨੂੰ ਸੁਣਨ ਲਈ ਇੱਥੇ ਕਰੋ:
https://www.facebook.com/425307160891414/videos/950522498669240/
“ਪਰ ਹੁਣ ਜਦੋਂ ਅਬਾਦੀ 130 ਕਰੋੜ ਤੋਂ ਟੱਪ ਗਈ ਹੈ, ਕੋਈ ਨੇਤਾ ਗਲਤੀ ਨਾਲ ਵੀ ...”
(25 ਜਨਵਰੀ 2019)
“ਇਨਾਮਾਂ ਬਾਰੇ ਸਭ ਫ਼ੈਸਲੇ ਪਹਿਲਾਂ ਵਾਂਗ ਹੀ ਜਿਊਰੀ ਲਈ ਚੁਣੇ ਗਏ ਵਿਦਵਾਨਾਂ ਵਲੋਂ ਹੀ ...”
(25 ਜਨਵਰੀ 2019)
“ਕਈ ਬਾਬੇ ਤਾਂ ਸਰਕਾਰ ਵੱਲੋਂ ਪ੍ਰਾਪਤ ਸ਼ਹਿ ਕਾਰਨ ਇੰਨੇ ਭੂਤਰ ਜਾਂਦੇ ਹਨ ਕਿ ...”
(24 ਜਨਵਰੀ 2019)
“ਸਾਡੇ ਦੇਸ਼-ਸਮਾਜ ਵਿੱਚ ਫੈਲੀ ਨਾ-ਬਰਾਬਰੀ ਅਮਾਨਵੀ ਪੱਧਰ ਤੱਕ ਹੈ, ਜਿੱਥੇ ਇੱਕ ਵਰਗ ਕੋਲ ...”
(23 ਜਨਵਰੀ 2019)
“ਇਹਨਾਂ ਫਿਲਮਾਂ ਨੂੰ ਜੇ ਦੇਸ਼ ਦੀ ਵੰਡ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਸਭ ਤੋਂ ਵੱਡਾ ਸੰਤਾਪ ...”
(22ਜਨਵਰੀ 2019)
ਇੰਗਲੈਂਡ ਵਸਦੇ ਪੰਜਾਬੀ ਦੇ ਉੱਘੇ ਲੇਖਕ ਅਤੇ ਮੀਡੀਆਕਾਰ ਸਾਥੀ ਲੁਧਿਆਣਵੀ 17 ਜਨਵਰੀ ਨੂੰ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ। ਉਨ੍ਹਾਂ ਦੀ ਲਿਖੀ ਅਤੇ ਦੀਦਾਰ ਸਿੰਘ ਪ੍ਰਦੇਸੀ ਦੀ ਗਾਈ ਗ਼ਜ਼ਲ ਸੁਣਨ ਲਈ ਇੱਥੇ ਕਲਿੱਕ ਕਰੋ: https://www.youtube.com/watch?v=_4Z50H9E_8o
“ਲੜਾਈ ਵਿੱਚ ਕੁਰਸੀਆਂ, ਪਲੇਟਾਂ ਜਾਂ ਹੋਰ ਸਾਜ਼ੋ ਸਾਮਾਨ ਦੀ ਖੁੱਲ੍ਹ ਕੇ ਵਰਤੋਂ ...”
(22 ਜਨਵਰੀ 2019)
Page 10 of 42
ਭਿਆਨਕ ਵਹਿਸ਼ੀ ਕਾਰਾ!
ਹੈਦਰਾਬਾਦ ਸਮੂਹਿਕ ਬਲਾਤਕਾਰ-ਕਤਲ: ਘਟਨਾ ਤੋਂ ਪਹਿਲਾਂ ਮਹਿਲਾ ਡਾਕਟਰ ਨੇ ਆਪਣੀ ਭੈਣ ਨੂੰ ਫੋਨ 'ਤੇ ਦੱਸੀਆਂ ਸੀ ਇਹ ਗੱਲਾਂ:
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਅਤੇ ਫਿਰ ਲਾਸ਼ ਸਾੜਨ ਵਾਲੇ ਮਾਮਲੇ ਵਿੱਚ ਵਿਦੇਸ਼ੀ ਮੀਡੀਆ ਵੀ ਨਜ਼ਰ ਰੱਖ ਰਿਹਾ ਹੈ। ਸਮੂਹਿਕ ਜਬਰ ਜਨਾਹ-ਕਤਲ ਦੇ ਇਸ ਮਾਮਲੇ ਵਿੱਚ ਗ੍ਰਿਫਤਾਰ 4 ਨੌਜਵਾਨਾਂ ਤੋਂ ਪੁਲਿਸ ਪੁੱਛਗਿੱਛ ਜਾਰੀ ਹੈ। ਇਸੇ ਦੌਰਾਨ ਮਹਿਲਾ ਡਾਕਟਰ ਦਾ ਸੋਮਵਾਰ ਨੂੰ ਪੋਸਟ ਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਹਿਲਾ ਡਾਕਟਰ ਨੇ ਇਸ ਘਟਨਾ ਤੋਂ ਠੀਕ ਪਹਿਲਾਂ ਆਖਰੀ ਵਾਰ ਆਪਣੀ ਛੋਟੀ ਭੈਣ ਨਾਲ ਫ਼ੋਨ ਤੇ ਗੱਲ ਕੀਤੀ ਸੀ।
ਮਹਿਲਾ ਡਾਕਟਰ ਦੀ ਛੋਟੀ ਭੈਣ ਨੇ ਇਸ ਘਟਨਾ ਬਾਰੇ ਦੱਸਿਆ, ‘ਦੀਦੀ ਨੇ ਰਾਤ ਨੂੰ ਤਕਰੀਬਨ 9: 20 ਵਜੇ ਫੋਨ ਕੀਤਾ ਸੀ ਅਤੇ ਦੱਸਿਆ ਸੀ ਕਿ ਉਸਦੀ ਗੱਡੀ ਪੈਂਚਰ ਹੋ ਗਈ ਹੈ। ਜੋ ਲੋਕ ਉਸ ਦੀ ਮਦਦ ਲਈ ਅੱਗੇ ਆਏ ਹਨ, ਉਹ ਉਸ ਨੂੰ ਸ਼ੱਕੀ ਲੱਗ ਰਹੇ ਹਨ। ਮੈਂ ਉਸਨੂੰ ਕਿਹਾ ਕਿ ਉਹ ਫੋਨ ਬੰਦ ਨਾ ਕਰੇ ਅਤੇ ਮੇਰੇ ਨਾਲ ਗੱਲਾਂ ਕਰਦੀ ਰਹੇ। ਹਾਲਾਂਕਿ, ਫੋਨ ਦੀ ਬੈਟਰੀ ਡਿਸਚਾਰਜ ਦੇ ਕਾਰਨ ਸਾਡਾ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਜੋ ਵੀ ਹੋਇਆ, ਮਨੁੱਖਤਾ ਅਤੇ ਬੇਰਹਿਮੀ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਰਾਤ ਨੂੰ ਯਾਦ ਕਰਦੇ ਹੋਏ, ਡਾਕਟਰ ਦੀ ਛੋਟੀ ਭੈਣ ਰੋ ਰਹੀ ਹੈ ਅਤੇ ਕਹਿੰਦੀ ਹੈ ਕਿ ਸਾਡੇ ਨਾਲ ਕੀ ਹੋਇਆ, ਮੈਂ ਉਮੀਦ ਕਰਦਾ ਹਾਂ ਕਿ ਇਹ ਕਦੇ ਕਿਸੇ ਨਾਲ ਨਾ ਵਾਪਰੇ।
**
ਪਟੀਸ਼ਨ: http://chng.it/YkCcpGkFJ9
INDIA TODAY
(ਹੈਦਰਾਬਾਦ 3 ਦਸੰਬਰ 2019)
The Hyderabad police on Tuesday heightened security at the Cherlapally central prison here, where all the four accused involved in the gruesome rape and murder of a woman veterinarian have been lodged.
**
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਸੰਦਰਭ ਇਕ ਵਿਸ਼ੇਸ਼ ਉਰਦੂ ਨਜ਼ਮ
ਮੁਹੰਮਦ ਅੱਬਾਸ ਧਾਲੀਵਾਲ
ਨਜ਼ਮ: ਬਾਬਾ ਗੁਰੂ ਨਾਨਕ
ਵਤਨ-ਏ-ਅਜ਼ੀਜ਼ ਕੀ ਸ਼ਾਨ ਥੇ ਬਾਬਾ ਗੁਰੂ ਨਾਨਕ।
ਯੱਕਜਹਿਤੀ ਕਾ ਪੈਗਾਮ ਥੇ ਬਾਬਾ ਗੁਰੂ ਨਾਨਕ।
ਸਾਧੂਓਂ ਕੇ ਮੇਜ਼ਬਾਨ ਥੇ ਬਾਬਾ ਗੁਰੂ ਨਾਨਕ।
ਗਰੀਬੋਂ ਪੇ ਮਿਹਰਬਾਨ ਥੇ ਬਾਬਾ ਗੁਰੂ ਨਾਨਕ।
ਇਕ ਰੱਬ ਕੀ ਇਬਾਦਤ ਵੋਹ ਕਰਤੇ ਥੇ ਹਮੇਸ਼ਾ।
ਵਾਹਦਤ ਕੇ ਨਿਗ੍ਹੇਬਾਨ ਥੇ ਬਾਬਾ ਗੁਰੂ ਨਾਨਕ।
ਬਸਰ ਉਦਾਸੀਓਂ ਮੇਂ ਕੀ ਤਮਾਮ ਉਮਰ ਹੀ ਅਪਨੀ।
ਦਰਵੇਸ਼ ਸਿਫਤ ਇਨਸਾਨ ਥੇ ਬਾਬਾ ਗੁਰੂ ਨਾਨਕ।
ਹੱਕ ਬਾਤ ਵੋਹ ਕਹਿਤੇ ਥੇ ਲੋਗੋਂ ਸੇ ਹਮੇਸ਼ਾ।
ਸੱਚਾਈ ਕੇ ਪਾਸਬਾਨ ਥੇ ਬਾਬਾ ਗੁਰੂ ਨਾਨਕ।
ਜ਼ਹਿਨੋਂ ਕੋ ਮੁਅੱਤਰ ਕੀਯਾ ਬਾਣੀ ਨੇ ਜਿਸ ਕੀ।
ਵੋਹ ਮੁਫੱਕਿਰ-ਓ-ਵਿਦਵਾਨ ਥੇ ਬਾਬਾ ਗੁਰੂ ਨਾਨਕ।
ਓਹਾਮ ਪ੍ਰਸਤੀ ਕੋ ਜਿਸ ਨੇ ਜੜ੍ਹ ਸੇ ਮਿਟਾਇਆ।
ਵੋਹ ਅਜ਼ੀਮ ਸਾਇੰਸਦਾਨ ਥੇ ਬਾਬਾ ਗੁਰੂ ਨਾਨਕ।
ਹਮ ਸਬਕੋ ਸਿਖਾਏ ਜਿਸ ਨੇ ਆਦਾਬ-ਏ-ਇਬਾਦਤ।
ਵੋਹ ਮੋਹਸਿਨ-ਓ-ਮਿਹਰਬਾਨ ਥੇ ਬਾਬਾ ਗੁਰੂ ਨਾਨਕ।
ਸਿੱਖੋਂ ਕੇ ਥੇ ਗੁਰੂ ਤੋ ਪੀਰਾਨ-ਏ-ਮੁਸਲਮਾਂ।
ਹਿੰਦੂ ਕੇ ਲੀਏ ਮਹਾਨ ਥੇ ਬਾਬਾ ਗੁਰੂ ਨਾਨਕ।
**
ਸੰਪਰਕ: (91 - 98552 - 59650)
abbasdhaliwal72@gmail.com
https://drive.google.com/file/d/1VhwvqPrwlmF25gTPCspBu3gogJwA4SDF/view?usp=sharing