ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲਾ - ਡਾ. ਮਹਿੰਦਰ ਸਿੰਘ ਰੰਧਾਵਾ --- ਡਾ. ਰਣਜੀਤ ਸਿੰਘ
“ਡਾ. ਰੰਧਾਵਾ ਕਿੱਤੇ ਵਜੋਂ ਇੱਕ ਆਈ ਸੀ ਐੱਸ ਅਫਸਰ ਸਨ, ਪੜ੍ਹਾਈ ਵੱਲੋਂ ਉਹ ਵਿਗਿਆਨੀ ਸਨ ਪਰ ਪੰਜਾਬ ਤੇ ਇੱਥੋਂ ਦੇ ...”
(9 ਜੂਨ 2024)
ਇਸ ਸਮੇਂ ਪਾਠਕ: 125.
ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੇ ਨਾਂ ਖੁੱਲ੍ਹਾ ਖ਼ਤ --- ਬਲਵਿੰਦਰ ਸਿੰਘ ਭੁੱਲਰ
“ਅਜੇ ਵੀ ਵੇਲਾ ਹੈ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਤੁਹਾਨੂੰ ਪੂਰੀ ਡੁੰਘਾਈ ...”
(8 ਜੂਨ 2024)
ਇਸ ਸਮੇਂ ਪਾਠਕ: 290.
ਚੇਤਨਾ ਕ੍ਰਾਂਤੀ ਦਾ ਜਰਨੈਲ - ਜਰਨੈਲ ਕ੍ਰਾਂਤੀ --- ਕਰਮਜੀਤ ਸਕਰੁੱਲਾਂਪੁਰੀ
“1967 ਤਕ ਪਹੁੰਚਦੇ-ਪਹੁੰਚਦੇ ਅਧਿਆਪਕ ਸੰਘਰਸ਼ਾਂ ਦੌਰਾਨ ਉਹਨਾਂ ਦੀ ਵਿਚਾਰਧਾਰਾ ਵਿੱਚ ਅਜਿਹੀ ਸਿਫਤੀ ਤਬਦੀਲੀ ...”
(8 ਜੂਨ 2024)
ਇਸ ਸਮੇਂ ਪਾਠਕ: 340.
ਜਿੱਥੇ ‘ਕੋਟ’ ਪੜ੍ਹਾਉਂਦੇ ਹੋਣ, ਉੱਥੇ ... --- ਜਗਰੂਪ ਸਿੰਘ
“ਕੋਟਾਂ ਦੇ ਪੜ੍ਹਾਏ ਹੋਏ ਇਹ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਸਫਲ ਹੋਣ ਲਈ ‘ਕੋਟੇ’ ਦੇ ਕੋਚਿੰਗ ...”
(8 ਜੂਨ 2024)
ਇਸ ਸਮੇਂ ਪਾਠਕ: 605.
ਮੇਰੀ ਪਹਿਲੀ ਹਾਫ-ਮੈਰਾਥਨ ਵਾਕ ਅਤੇ ਸਿੱਖੇ ਸਬਕ --- ਇੰਜ. ਈਸ਼ਰ ਸਿੰਘ
“ਮੈਨੂੰ ਤਿੰਨਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਦੋ ਮੇਰੀਆਂ ਆਪਣੀਆਂ, ਘੱਟ ਸਰੀਰਕ ਸਮਰੱਥਾ ਅਤੇ ਮਾਨਸਿਕ ਡਰ ਅਤੇ ...”
(7 ਜੂਨ 2024)
ਇਸ ਸਮੇਂ ਪਾਠਕ: 350.
ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾ --- ਸੰਦੀਪ ਕੁਮਾਰ
“ਜ਼ਿੰਦਗੀ ਵਿੱਚ ਆਲਸ ਅਤੇ ਅਕਿਰਿਆਸ਼ੀਲਤਾ ਕਾਰਨ ਸਰੀਰਕ ਸਿਹਤ ਦਾ ਨੁਕਸਾਨ ਹੁੰਦਾ ਹੈ, ਜਿਸ ਨਾਲ ਜੀਵਨ ...”
(7 ਜੂਨ 2024)
ਇਸ ਸਮੇਂ ਪਾਠਕ: 135.
ਸਾਰੀਆਂ ਬਿਮਾਰੀਆਂ ਦੀ ਬੁਨਿਆਦ ਹੈ ਕੁਪੋਸ਼ਣ --- ਡਾ. ਸ਼ਿਆਮ ਸੁੰਦਰ ਦੀਪਤੀ
“ਅਸੀਂ ਜਾਣਦੇ ਹਾਂ ਕਿ ਅਨਾਜ ਗੋਦਾਮਾਂ ਵਿੱਚ ਪਿਆ ਪਿਆ ਖਰਾਬ ਹੋ ਜਾਂਦਾ ਹੈ, ਪਰ ਖਾਣ ਨੂੰ ਨਹੀਂ ਮਿਲਦਾ। ਇਹ ...”
(7 ਜੂਨ 2024)
ਇਸ ਸਮੇਂ ਪਾਠਕ: 195.
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਂ ਇੱਕ ਖੁੱਲ੍ਹਾ ਪੱਤਰ --- ਰਵਿੰਦਰ ਸਿੰਘ ਸੋਢੀ
“ਤੁਸੀਂ ਵਾਰਾਨਸੀ ਵਿੱਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ...”
(6 ਜੂਨ 2024)
ਇਸ ਸਮੇਂ ਪਾਠਕ: 330.
ਅਖ਼ਬਾਰ ਪੜ੍ਹਨੀ ਕਭੀ ਮੱਤ ਛੋੜਨਾ --- ਡਾ. ਨਿਸ਼ਾਨ ਸਿੰਘ ਰਾਠੌਰ
“ਮੈਂ ਡਰ ਗਿਆ। ਅਖ਼ਬਾਰ ਉਵੇਂ ਹੀ ਛੱਡ ਮੈਂ ਗੇਟ ਵੱਲ ਨੂੰ ਭੱਜਾ। ਸੀਨੀਅਰ ਆਪਣੇ ਹੱਥ ਕੱਛਾਂ ਵਿੱਚ ਦਿੱਤੀ ਖੜ੍ਹਾ ਮੇਰੇ ਵੱਲ ...”
(6 ਜੂਨ 2024)
ਇਸ ਸਮੇਂ ਪਾਠਕ: 435.
ਚੋਣਾਂ ਨੇ ਫਿਰਕਾਪ੍ਰਸਤੀ ਨੂੰ ਸੱਟ ਮਾਰੀ ਤੇ ਧਰਮ ਨਿਰਪੱਖਤਾ ਦੇ ਹੱਕ ਵਿੱਚ ਫਤਵਾ ਦਿੱਤਾ --- ਬਲਵਿੰਦਰ ਸਿੰਘ ਭੁੱਲਰ
“ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਸੋਚ ਅਤੇ ਫਿਰਕਾਪ੍ਰਸਤੀ ਨੂੰ ਵੋਟਰਾਂ ਨੇ ...”
(5 ਜੂਨ 2024)
ਇਸ ਸਮੇਂ ਪਾਠਕ: 125.
ਮਹਾਂ ਦੁਖਾਂਤ ਓਪਰੇਸ਼ਨ ਬਲਿਊ ਸਟਾਰ ਨੂੰ ਟਾਲਿਆ ਜਾ ਸਕਦਾ ਸੀ ਜੇ … --- ਲਹਿੰਬਰ ਸਿੰਘ ਤੱਗੜ
“ਉਸ ਸਮੇਂ ਮੁੱਖ ਤੌਰ ’ਤੇ ਤਿੰਨ ਧਿਰਾਂ ਸਰਗਰਮ ਸਨ। ਇੱਕ ਸੰਤ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਸਾਥੀ, ਦੂਸਰੀ ਸ਼੍ਰੋਮਣੀ ...”
(5 ਜੂਨ 2024)
ਇਸ ਸਮੇਂ ਪਾਠਕ: 205.
ਬਾਬਾ ਨਾਨਕ ਦੇ ਨਾਂ ’ਤੇ ਵਸਿਆ ਅਫਰੀਕਾ ਦਾ ਪਿੰਡ ‘ਬਾਮੂ ਨਾਨੀਕਾ’ --- ਬਲਵਿੰਦਰ ਸਿੰਘ ਭੁੱਲਰ
“ਅਫਰੀਕਨਾਂ ਦਾ ਕਹਿਣਾ ਹੈ ਕਿ ਕਰੀਬ ਪੰਜ ਸੌ ਸਾਲਾਂ ਤੋਂ ਵੀ ਪਹਿਲਾਂ ਭਾਰਤ ਦਾ ਇੱਕ ਮਸਾਹੀ ਭਾਵ ਮਹਾਤਮਾ ਇਸ ਦੇਸ਼ ...”
(5 ਜੂਨ 2024)
ਇਸ ਸਮੇਂ ਪਾਠਕ: 110.
ਜਦੋਂ ਬੈਂਕ ਦੀ ਨੌਕਰੀ ਲਈ ਇੰਟਰਵਿਊ ਵੇਲੇ ਮੈਨੂੰ ਮੱਝਾਂ-ਗਾਵਾਂ ਦਾ ਲੇਖਾ-ਜੋਖਾ ਪੁੱਛਿਆ ਗਿਆ --- ਸੁਰਿੰਦਰ ਸ਼ਰਮਾ ਨਾਗਰਾ
““ਸ਼ਾਮ ਨੂੰ ਕਲਾਸ ਲਾਉਂਦੇ ਹੋ, ਫਿਰ ਦਿਨ ਵੇਲੇ ਕੀ ਕਰਦੇ ਹੋ?” ਉਨ੍ਹਾਂ ਦੁਬਾਰਾ ਸਵਾਲ ਕੀਤਾ। ...”
(5 ਜੂਨ 2024)
ਇਸ ਸਮੇਂ ਪਾਠਕ: 480.
ਨਰੇਂਦਰ ਮੋਦੀ 2014 – 2024 --- ਗੁਰਮੀਤ ਸਿੰਘ ਪਲਾਹੀ
“ਇਸ ਵੇਲੇ ਦੇਸ਼ ਦੀਆਂ 2024 ਦੀਆਂ ਚੋਣਾਂ ਵੇਲੇ 100 ਕਰੋੜ ਵੋਟਰ ਦੇਸ਼ ਦੇ ਚੋਣ ਕਮਿਸ਼ਨ ਨੇ ਰਜਿਸਟਰਡ ਕੀਤੇ ਹਨ ...”
(4 ਜੂਨ 2024)
ਇਸ ਸਮੇਂ ਪਾਠਕ: 635.
ਆਖਰੀ ਕਿੱਲ ਗੱਡਿਆ ਗਿਆ ਹੈ, ਜਾਂ ਅਜੇ ... --- ਡਾ. ਅਰੁਣ ਮਿੱਤਰਾ
“ਲੋਕਾਂ ਨੂੰ ਅਤੇ ਰਾਜਨੀਤਿਕ ਦਲਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਇਸ ਤਰੀਕੇ ਦੇ ਆਤਮ ਮੁਗਧ ਵਿਅਕਤੀ ...”
(4 ਜੂਨ 2024)
ਇਸ ਸਮੇਂ ਪਾਠਕ: 415.
ਯੁਗ ਪੁਰਸ਼ ਭਗਤ ਪੂਰਨ ਸਿੰਘ ਜੀ --- ਦਰਸ਼ਨ ਸਿੰਘ ਪ੍ਰੀਤੀਮਾਨ
“ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ਮਹਾਂ ਪੁਰਸ਼ ...”
(4 ਜੂਨ 2024)
ਇਸ ਸਮੇਂ ਪਾਠਕ: 345.
ਮਾਨਸਿਕ ਰੋਗਾਂ ਬਾਰੇ ਸਮਝ ਦਾ ਸੰਕਟ --- ਡਾ. ਸ਼ਿਆਮ ਸੁੰਦਰ ਦੀਪਤੀ
“ਮਨੋਰੋਗ ਦੀਆਂ ਮੁਢਲੀਆਂ ਅਵਸਥਾਵਾਂ ਜਾਂ ਕਈ ਮਨੋਰੋਗਾਂ ਵਿੱਚ ‘ਗੱਲਬਾਤ ਅਤੇ ਸਲਾਹ’ ਨਾਲ ਵੀ ਮਨੋਰੋਗੀ ਦੀ ...”
(4 ਜੂਨ 2024)
ਇਸ ਸਮੇਂ ਪਾਠਕ: 860.
ਐਗਜ਼ਿਟ ਪੋਲ ਦੀ ਭਰੋਸੇਯੋਗਤਾ ਵਿਚਲੀ ਝੋਲ ਦਾ ਸਵਾਲ --- ਕਮਲਜੀਤ ਸਿੰਘ ਬਨਵੈਤ
“ਇਸ ਵਾਰ ਨਾ ਤਾਂ ਕਿਸੇ ਪਾਰਟੀ ਦੇ ਹੱਕ ਵਿੱਚ ਕੋਈ ਹਵਾ ਚੱਲੀ ਅਤੇ ਨਾ ਹੀ ਕੋਈ ਅਜਿਹਾ ਚਿਹਰਾ ਸਾਹਮਣੇ ਆਇਆ ...”
(3 ਜੂਨ 2024)
ਇਸ ਸਮੇਂ ਪਾਠਕ: 420.
ਖੁਸ਼ ਰਹਿਣ ਲਈ ਆਪਣੇ ਆਪ ਵਿੱਚ ਸੁਧਾਰ ਕਰੀਏ --- ਨਰਿੰਦਰ ਸਿੰਘ ਜ਼ੀਰਾ
“ਭਵਿੱਖ ਬਾਰੇ ਸੋਚਣਾ ਚੰਗੀ ਗੱਲ ਹੈਪਰ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਹੋਇਆ ਸਾਨੂੰ ਆਪਣਾ ਵਰਤਮਾਨ ...”
(3 ਜੂਨ 2024)
ਇਸ ਸਮੇਂ ਪਾਠਕ: 255.
ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦਾ ਹੈ --- ਜਤਿੰਦਰ ਪਨੂੰ
“ਇਸ ਵਾਰ ਫਿਰ ਚੋਣ ਕਮਿਸ਼ਨਰਾਂ ਨੇ ਲੋਕਤੰਤਰੀ ਅਸੂਲ ਟੁੱਟਦੇ ਵੇਖ ਕੇ ਚੁੱਪ ਰਹਿਣ ਦਾ ਨਵਾਂ ਰਿਕਾਰਡ ਬਣਾਇਆ ਹੈ ...”
(3 ਜੂਨ 2024)
ਇਸ ਸਮੇਂ ਪਾਠਕ: 625.
ਮਸਲਾ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ --- ਡਾਕਟਰ ਕੇਸਰ ਸਿੰਘ ਭੰਗੂ
“ਹੁਣ ਜਦੋਂ ਅਸੀਂ ਪੰਜਾਬ ਸਿਰ ਚੜ੍ਹੇ ਕਰਜ਼ੇ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਰਚ 2024 ਦੇ ਅੰਤ ਵਿੱਚ ...”
(3 ਜੂਨ 2024)
ਇਸ ਸਮੇਂ ਪਾਠਕ: 185.
ਆਪਣੇ ਘਰ ਦੀਆਂ ਗੱਲਾਂ ਦੂਜੇ ਕੋਲ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ --- ਪ੍ਰਿੰ. ਵਿਜੈ ਕੁਮਾਰ
“ਸਿਆਣੇ ਲੋਕ ਉਹ ਹੁੰਦੇ ਹਨ ਜੋ ਪਰਿਵਾਰ ਦੀਆਂ ਆਪਸੀ ਨਰਾਜ਼ਗੀਆਂ ਆਪਸ ਵਿੱਚ ਬੈਠ ਕੇ ਨਿਪਟਾ ਲੈਂਦੇ ਹਨ। ਉਹ ...”
(2 ਜੂਨ 2024)
ਇਸ ਸਮੇਂ ਪਾਠਕ: 345.
ਸਾਡੇ ਹਿੱਸੇ ਦੀ ਛਾਂ --- ਡਾ. ਪ੍ਰਵੀਨ ਬੇਗ਼ਮ
“ਹੈਰਾਨੀ ਹੁੰਦੀ ਹੈ ਇਹ ਦੇਖ ਕੇ ਭਾਰਤ ਵਰਗੇ ਲੋਕਤੰਤਰੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਏਜੰਡੇ ਵਿੱਚ ...”
(2 ਜੂਨ 2024)
ਇਸ ਸਮੇਂ ਪਾਠਕ: 135.
ਜੂਨ 84 ਬਾਰੇ ਅਸੀਂ ਕਦੋਂ ਤਕ ਗੁਮਰਾਹ ਹੁੰਦੇ ਰਹਾਂਗੇ? --- ਹਰਚਰਨ ਸਿੰਘ ਪਰਹਾਰ
“ਸਾਡੀ ਲੀਡਰਸ਼ਿੱਪ ਨੂੰ 40 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਹਮਲਾਵਰ। ਸਾਡੇ ਲੀਡਰ ...”
(1 ਜੂਨ 2024)
ਇਸ ਸਮੇਂ ਪਾਠਕ: 400.
ਮਾਸੀ ਅਤੇ ਮਾਸੀ ਦੀ ਮਸ਼ੀਨ ... (ਸਾਵਧਾਨ! ਇਹ ਕਹਾਣੀ ਨਹੀਂ) --- ਜਸਵਿੰਦਰ ਸੁਰਗੀਤ
“ਸੀਤੋ ਤਾਂ ਨਹੀਂ, ਮਹਿੰਦਰ ਨੇ ਸੀਤੋ ਦੀ ਮਾਸੀ ਦੀ ਕੁੜੀ, ਜਿਹੜੀ ਇੱਕ ਅੱਖੋਂ ਬੱਜੋਰੱਤੀ ਸੀ, ਨਾਲ ਵਿਆਹ ਕਰਵਾਉਣ ਦਾ ...”
(1 ਜੂਨ 2024)
ਇਸ ਸਮੇਂ ਪਾਠਕ: 620.
ਕੀ ਤੁਸੀਂ ਜਾਣਦੇ ਹੋ ਪੱਛਮੀ ਬੰਗਾਲ ਦੀਆਂ ਖੱਬੇ ਪੱਖੀ ਸਰਕਾਰਾਂ ਦੀ ਸਫਲਤਾ ਦਾ ਰਾਜ਼ ਕੀ ਸੀ? --- ਦਰਬਾਰਾ ਸਿੰਘ ਕਾਹਲੋਂ
“ਉਸ ਸਮੇਂ ਇਹੋ ਵਿਖਾਈ ਦਿੰਦਾ ਸੀ ਕਿ ਪੱਛਮੀ ਬੰਗਾਲ ਵਿੱਚ ਅਜਿਹੀ ਸਰਕਾਰ ਅਤੇ ਇੱਕ ਅਜਿਹਾ ਸਿਸਟਮ ਹੈ ਜੋ ਬਾਖੂਬੀ ...”
(31 ਮਈ 2024)
ਇਸ ਸਮੇਂ ਪਾਠਕ: 525.
ਤੰਬਾਕੂ ਮਨੁੱਖ ਨੂੰ ਹੌਲ਼ੀ ਹੌਲ਼ੀ ਮਾਰਨ ਵਾਲਾ ਜ਼ਹਿਰ --- ਡਾ. ਪ੍ਰਭਦੀਪ ਸਿੰਘ ਚਾਵਲਾ
“ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਛੋਟੀ ਉਮਰ ਦੇ ਬੱਚੇ ਅਤੇ ਨੌਜਵਾਨ! ਆਓ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ ...”
(31 ਮਈ 2024)
ਇਸ ਸਮੇਂ ਪਾਠਕ: 320.
ਜਦੋਂ ਨਾਭਾ ਜੇਲ੍ਹ ਨੱਕੋ-ਨੱਕ ਭਰਨ ਲੱਗੀ, ਸਾਨੂੰ ਸੈਂਟਰਲ ਜੇਲ੍ਹ ਪਟਿਆਲੇ ਭੇਜ ਦਿੱਤਾ ਗਿਆ ... (ਜੂਨ ਚੁਰਾਸੀ - ਭਾਗ ਦੂਜਾ) --- ਡਾ. ਹਰਪਾਲ ਸਿੰਘ ਪੰਨੂ
“ਇੰਸਪੈਕਟਰ ਪੂਰੀ ਗੰਭੀਰਤਾ ਨਾਲ ਗੱਲ ਕਰ ਰਿਹਾ ਸੀ, ਕਹਿੰਦਾ, “ਮੈਂ ਤਾਂ ਇਹ ਕਹਿਣਾ ਹੈ ਕਿ ਜੇ ਭੱਜਣਾ ਹੈ ਤਾਂ ਦੱਸ ਦਿਓ ...”
(31 ਮਈ 2024)
ਇਸ ਸਮੇਂ ਪਾਠਕ: 455.
ਜੀਵਨ ਸਰਘੀ --- ਰਾਮ ਸਵਰਨ ਲੱਖੇਵਾਲੀ
“ਸਮਝੌਤੇ ਨਾਲ ਜਿਊਣ ਦਾ ਰਾਹ ਸਵਾਰਥ ਦੀ ਪਛਾਣ ਬਣਦਾ, ਆਪਣੇ ਆਪ ਤਕ ਸੀਮਤ ਕਰਦਾ,ਸਮੂਹ ਨਾਲੋਂ ...”
(30 ਮਈ 2024)
ਇਸ ਸਮੇਂ ਪਾਠਕ: 360.
ਚੋਣਾਂ, ਲੋਕ ਮੁੱਦੇ ਅਤੇ ਲੜਖੜਾਉਂਦਾ ਲੋਕਤੰਤਰ --- ਵਰਿੰਦਰ ਸਿੰਘ ਭੁੱਲਰ
“ਸਾਡਾ ਸੰਵਿਧਾਨ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਪਰ ਦੇਸ਼ ਦੇ ਲੀਡਰ ਘੱਟ ਗਿਣਤੀਆਂ ਅਤੇ ਇੱਕ ਖਾਸ ...”
(30 ਮਈ 2024)
ਇਸ ਸਮੇਂ ਪਾਠਕ: 150.
ਨਾ ਕੋਈ ਵਿਧਾ, ਨਾ ਕਿਸੇ ਵਿਸ਼ੇ ਦੀ ਮਹਾਰਤ ... --- ਡਾ. ਸ਼ਿਆਮ ਸੁੰਦਰ ਦੀਪਤੀ
“ਇਸ ਤਰ੍ਹਾਂ ਜਦੋਂ ਮੈਂ ਵਿਧਾ ਦੀ ਤਰ੍ਹਾਂ ਵਿਸ਼ਿਆਂ ਬਾਰੇ ਸੋਚਿਆ ਤਾਂ ਸਾਰਿਆਂ ਦੀ ਤੰਦ ਆਪਸ ਵਿੱਚ ਜੁੜਦੀ ਨਜ਼ਰ ਆਈ ...”
(30 ਮਈ 2024)
ਇਸ ਸਮੇਂ ਪਾਠਕ: 605.
ਪੁਸਤਕ ਪੜਚੋਲ: ਹੱਥਾਂ ’ਚੋਂ ਕਿਰਦੀ ਰੇਤ (ਕਹਾਣੀ ਸੰਗ੍ਰਹਿ – ਰਵਿੰਦਰ ਸਿੰਘ ਸੋਢੀ) --- ਨਿਰੰਜਣ ਬੋਹਾ
“ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਪੂਰਬੀ ਤੇ ਪੱਛਮੀ ਜੀਵਨ ਜਾਂਚ ਦੇ ਸੁਮੇਲ ਰਾਹੀਂ ਇੱਕ ਨਵੇਂ ਕਥਾ ਵਿਵੇਕ ਦੀ ...”
(29 ਮਈ 2024)
ਇਸ ਸਮੇਂ ਪਾਠਕ: 460.
ਵੱਡੇ ਨੇਤਾਵਾਂ ਦੇ ਭਾਸ਼ਣ ਅਤੇ ਪੰਜਾਬ ਚੋਣ ਦੰਗਲ --- ਗੁਰਮੀਤ ਸਿੰਘ ਪਲਾਹੀ
“ਲੋੜ ਪੰਜਾਬ ਹਿਤੈਸ਼ੀ, ਸੰਘੀ ਢਾਂਚੇ ਦੇ ਮੁਦਈ ਅਤੇ ਪੰਜਾਬੀਆਂ ਦੇ ਦੁੱਖ ਦਰਦ ਸਮਝਣ ਵਾਲੇ ਅਤੇ ...”
(29 ਮਈ 2024)
ਇਸ ਸਮੇਂ ਪਾਠਕ: 170.
ਸ਼ੌਕ ਅਤੇ ਮਜਬੂਰੀ ਦੀ ਘੁੰਮਣਘੇਰੀ ਵਿੱਚ ਘਿਰਿਆ ਬੰਦਾ --- ਡਾ. ਨਿਸ਼ਾਨ ਸਿੰਘ ਰਾਠੌਰ
“ਕੱਲ੍ਹ ਸ਼ਾਮ ਵੇਲੇ ਮੇਰਾ ਨਿੱਕਾ ਬੇਟਾ ਆਲੂ-ਟਿੱਕੀ ਖਾਣ ਦੀ ਜ਼ਿਦ ਕਰਨ ਲੱਗਿਆ। ਬੱਚਿਆਂ ਨੂੰ ਲੈ ਕੇ ਮੈਂ ਬਾਜ਼ਾਰ ਗਿਆ ਤਾਂ ...”
(29 ਮਈ 2024)
ਇਸ ਸਮੇਂ ਪਾਠਕ: 500.
ਭਾਰਤ ਦੀ ਰਾਜਨੀਤੀ ਵਿੱਚ ਵਧ ਰਿਹਾ ਖਲਾਅ --- ਰਵਿੰਦਰ ਸਿੰਘ ਸੋਢੀ
“4 ਜੂਨ ਨੂੰ ਦੇਸ਼ ਵਿੱਚ ਨਵੀਂ ਸਰਕਾਰ ਨਹੀਂ ਬਣੇਗੀ ਸਗੋਂ ਸਾਡੇ ਦੇਸ਼ ਦੀ ਰਾਜਨੀਤੀ ਦਾ ਘਿਨਾਉਣਾ ਰੂਪ ਹੋਰ ਉਘੜਵੇਂ ਰੂਪ ...”
(28 ਮਈ 2024)
ਇਸ ਸਮੇਂ ਪਾਠਕ: 585.
ਸਮਾਜ ਵਿੱਚ ਡਿਜਿਟਲ ਧੋਖਾਧੜੀਆਂ ਅਤੇ ਬਚਾਅ --- ਸੰਦੀਪ ਕੁਮਾਰ
“ਡਿਜਿਟਲ ਧੋਖਾਧੜੀ ਸਿਰਫ਼ ਵਿੱਤੀ ਤੌਰ ’ਤੇ ਹੀ ਪ੍ਰਭਾਵਿਤ ਨਹੀਂ ਕਰਦੀ,ਸਗੋਂ ਇਹ ਪੀੜਤਾਂ ਦੀ ਭਾਵਨਾਤਮਕ ਤੰਦਰੁਸਤੀ ...”
(28 ਮਈ 2024)
ਇਸ ਸਮੇਂ ਪਾਠਕ: 145.
ਜਦੋਂ ਅੱਧੀ ਰਾਤ ਨੂੰ ਦਰਵਾਜ਼ੇ ਦੀ ਘੰਟੀ ਵੱਜੀ ... (ਜੂਨ ਚੁਰਾਸੀ - ਹੱਡ ਬੀਤੀ) --- ਡਾ. ਹਰਪਾਲ ਸਿੰਘ ਪੰਨੂੰ
“ਮੇਰੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ। ਮੈਂ ਵੀ ਸੁਪਰਡੰਟ ਦੇ ਕਮਰੇ ਵਿੱਚ ਚਲਾ ਗਿਆ। ਡਾ. ਟਿਵਾਣਾ ਨੇ ਮੈਨੂੰ ਦੱਸਿਆ, ...”
(28 ਮਈ 2024)
ਇਸ ਸਮੇਂ ਪਾਠਕ: 390.
ਸਰਮਾਏਦਾਰ ਤੇ ਕਾਰਪੋਰੇਟ ਪੱਖੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸਮਾਂ --- ਬਲਵਿੰਦਰ ਸਿੰਘ ਭੁੱਲਰ
“ਪੰਜਾਬ ਦੇ ਵੋਟਰਾਂ ਨੂੰ ਮੈਦਾਨ ਵਿੱਚ ਨਿੱਤਰੀਆਂ ਪਾਰਟੀਆਂ ਬਾਰੇ ਡੁੰਘਾਈ ਨਾਲ ਜਾਂਚ ਕਰਕੇ ਬਹੁਤੀ ਮਾੜੀ ਨਾਲੋਂ ਕੁਝ ਚੰਗੀ ...”
(27 ਮਈ 2024)
ਇਸ ਸਮੇਂ ਪਾਠਕ: 295.
ਜਦੋਂ ਮੈਂ ਵੀ ਮਜਬੂਰੀ ਵੱਸ ਆਪਣੇ ਉੱਤੇ ਕਾਠੀ ਪੁਆ ਲਈ ... --- ਜਗਰੂਪ ਸਿੰਘ
“ਪਹਿਲੇ ਦਿਨ ਸਕੂਲ ਸ਼ੁਰੂ ਹੁੰਦੇ ਹੀ ਹੈੱਡਮਾਸਟਰ ਸਾਹਿਬ ਨੇ ਮੈਨੂੰ ਗੁੱਟ ਤੋਂ ਫੜਿਆ ਅਤੇ ਉਸ ਕਲਾਸ ਵਿੱਚ ਲੈ ਗਏ, ਜਿਸ ਵਿੱਚ ...”
(27 ਮਈ 2024)
ਇਸ ਸਮੇਂ ਪਾਠਕ: 360.
ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੋਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ --- ਜਤਿੰਦਰ ਪਨੂੰ
“ਬੀਤੇ ਹਫਤੇ ਭਾਰਤ ਦੇਸ਼ ਦੀ ਇੱਕ ਅਦਾਲਤ ਨੇ ਹੋਰ ਵੀ ਅਜੀਬ ਜਿਹਾ ਫੈਸਲਾ ਸੁਣਾ ਦਿੱਤਾ ਹੈ। ਕੁਝ ਜ਼ੋਰਾਵਰਾਂ ਨੇ ...”
(27 ਮਈ 2024)
ਇਸ ਸਮੇਂ ਪਾਠਕ: 380.
Page 9 of 123