sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 72 guests and no members online

ਹੱਕ ਅਸੀਂ ਲੈਣੇ ਹਨ, ਪਰ ਫਰਜ਼ ਨਹੀਂ ਨਿਭਾਉਣੇ --- ਬਲਰਾਜ ਸਿੰਘ ਸਿੱਧੂ

BalrajSidhu7“ਉਹ ਲੜਕੀ ਵਾਪਸ ਆਉਣ ਦੀ ਖਬਰ ਸੁਣ ਕੇ ਨੰਗੇ ਪੈਰੀਂ ਭੱਜੇ ਆਏ ਤੇ ਥੋੜ੍ਹੀ ਜਿਹੀ ਝਾੜ ਝੰਬ ਤੋਂ ਬਾਅਦ”
(26 ਫਰਵਰੀ 2022)
ਇਸ ਸਮੇਂ ਮਹਿਮਾਨ: 176.

ਇਨ੍ਹਾਂ ਅਸੈਂਬਲੀ ਚੋਣਾਂ ਵਿੱਚ ਦਲ-ਬਦਲੀ ਭਾਰੂ ਰਹੀ ਪਰ ਲੋਕਾਂ ਦੇ ਮੁੱਦੇ ਗਾਇਬ ਰਹੇ --- ਮੋਹਨ ਸ਼ਰਮਾ

MohanSharma8“ਸਕੂਨ ਵਾਲੀ ਗੱਲ ਹੈ ਕਿ ਲੋਕ ਹੁਣ ਕਾਫ਼ੀ ਹੱਦ ਤਕ ਇਹ ਸਮਝ ਚੁੱਕੇ ਹਨ ਕਿ ਜਦੋਂ ਪੰਜਾਬ ਨੂੰ ਲੁੱਟਣ ਵਾਲੀਆਂ ...”
(25 ਫਰਵਰੀ 2022)
ਇਸ ਸਮੇਂ ਮਹਿਮਾਨ: 142.

ਅਹੁਦੇ ਨੂੰ ਸਲਾਮ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਕਮਲਾ ਹੋ ਗਿਐਂ ਤੂੰ, ਜੇ ਇਨ੍ਹਾਂ ਪਤੰਦਰਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਰਿਟਾਇਰਮੈਂਟ ਅਗਲੇ ਮਹੀਨੇ ਹੈ, ਇਨ੍ਹਾਂ ਨੇ ਤਾਂ ...”
(25 ਫਰਵਰੀ 2022)
ਇਸ ਸਮੇਂ ਮਹਿਮਾਨ: 51.

(1) ਔਰਤ-ਮਰਦ, (2) ਡਿਗਰੀ, (3) ਵਧੀਆ ਜ਼ਿੰਦਗੀ, (4) ਕਾਨੂੰਨ ਦੀ ਜਿੱਤ, (5) ਦੂਰੀ (ਪੰਜ ਮਿਨੀ ਕਹਾਣੀਆਂ) --- ਸੁਖਦੇਵ ਸਿੰਘ ਸ਼ਾਂਤ

SukhdevSShant7“ਉਹ ਬਾਹਰ ਐ, ਕੈਨੇਡਾ। ਪਲੱਸ-ਟੂ ਕਰ ਕੇ ਹੀ ਉਹਦਾ ਵੀਜ਼ਾ ਲੱਗ ਗਿਆ ਸੀ। ਪੀ.ਆਰ. ਉਹਨੂੰ ...”
(24 ਫਰਵਰੀ 2022)
ਇਸ ਸਮੇਂ ਮਹਿਮਾਨ: 37.

ਚਿੰਤਾ ਦੀਆਂ ਲਕੀਰਾਂ ਪੰਜਾਬ ਦੇ ਮੱਥੇ ’ਤੇ --- ਗੁਰਮੀਤ ਸਿੰਘ ਪਲਾਹੀ

GurmitPalahi7“ਰਾਸ਼ਟਰੀ ਨੇਤਾ, ਜੋ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਤ ਕਰਨ ਲਈ ਪੰਜਾਬ ਫੇਰੀਆਂ ਪਾਉਂਦੇ ਰਹੇ ...”
(24 ਫਰਵਰੀ 2022)
ਇਸ ਸਮੇਂ ਮਹਿਮਾਨ: 45.

ਮੇਰੀ ਮਾਂ --- ਅਵਤਾਰ ਸਿੰਘ ਸੰਧੂ

AvtarSSandhu8“ਜਦੋਂ ਇਸ ਗੱਲ ਦਾ ਬਾਬਾ ਜੀ ਨੂੰ ਪਤਾ ਲੱਗਾ ਤਾਂ ਉਹ ਅੜ ਗਏ, ਬੋਲੇ, “ਅਸੀਂ ਇਸ ਕੰਜਰਖਾਨੇ ਵਿੱਚ ... ”
(23 ਫਰਵਰੀ 2022)
ਇਸ ਸਮੇਂ ਮਹਿਮਾਨ: 98

ਖਰਾ ਸਮਾਜ-ਸੁਧਾਰ ਨਾਅਰੇ ਅਤੇ ਭਾਸ਼ਨ ਨਹੀਂ ਲੋੜਦਾ --- ਗੁਰਬਚਨ ਸਿੰਘ ਭੁੱਲਰ

GurbachanBhullar7“ਸਬੱਬ ਨਾਲ ਭਾਈ ਕਾਨ੍ਹ ਸਿੰਘ ਨਾਭੇ ਤੋਂ ਪਿੰਡ ਦੀ ਆਪਣੀ ਖੇਤ ਵਾਲੀ ਕੋਠੀ ਵਿੱਚ ਆਏ ਹੋਏ ਸਨ ...”
(23 ਫਰਵਰੀ 2022)
ਇਸ ਸਮੇਂ ਮਹਿਮਾਨ: 33.

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 11 ਅਤੇ ਲੜੀ ਨੰਬਰ 12 --- ਕਿਰਪਾਲ ਸਿੰਘ ਪੰਨੂੰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)

KirpalSPannu7“ਲਾਲ ਬੱਤੀ: ਭੁੱਲ ਕੇ ਵੀ ‘ਰੀਸੈੱਟ ਆਲ …’ ਕਮਾਂਡ ਨੂੰ ਕਲਿੱਕ ਨਹੀਂ ਕਰਨਾ। ਇਹ ਤੁਹਾਡੀਆਂ ਬਣਾਈਆਂ ਸਾਰੀਆਂ ...”
(22 ਫਰਵਰੀ 2022)
ਇਸ ਸਮੇਂ ਮਹਿਮਾਨ: 179.

ਸਹੀ ਸਮੇਂ ’ਤੇ ਸਹੀ ਫੈਸਲਾ ਲੈਣ ਵਾਲੇ --- ਕੈਲਾਸ਼ ਚੰਦਰ ਸ਼ਰਮਾ

KailashSharma6“... ਬੀਤੇ ਕੱਲ੍ਹ ਕਾਰਨ ਅੱਜ ਨੂੰ ਨਾ ਵਿਗਾੜੋ। ਗਲਤੀ ਸਮਝ ਵਿੱਚ ਆਉਣ ਤੋਂ ਬਾਅਦ ਇਹੀ ਚੰਗਾ ਹੈ ਕਿ ਉਸ ਗਲਤੀ ਨੂੰ ...”
(22 ਫਰਵਰੀ 2022)
ਇਸ ਸਮੇਂ ਮਹਿਮਾਨ: 22.

ਦੋ ਪੈਸੇ ਕੀ ਹੰਡੀਆ ਗਈ ਬੰਦੇ ਕੀ ਜਾਤ ਪਛਾਤੀ ਗਈ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਪੁੱਤ ਸਰਕਾਰੀ ਨੌਕਰ ਤਾਂ 58 ’ਤੇ ਰਿਟਾਇਰ ਹੋ ਜਾਂਦਾ ਹੈ, ਮੈਂ ਤਾਂ ਅੱਸੀਆਂ ਲਾਗੇ ਢੁੱਕ ਚੁੱਕਾਂ ਤੇ ਹੋਰ ਕਦੋਂ ਤਕ ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 140.

ਤੁਰ ਗਿਆ ਸਾਡਾ ਚਾਚਾ --- ਨੰਦ ਸਿੰਘ ਮਹਿਤਾ

NandSMehta7“ਰਹੀ ਗੱਲ ਯੂਨੀਵਰਸਿਟੀ ਵਿੱਚੋਂ ਕੱਢਣ ਦੀ, ਐਂ ਤੁਸੀਂ ਉਨ੍ਹਾਂ ਨੂੰ ਕਿਵੇਂ ਕੱਢ ਦੇਵੋਂਗੇ? ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 144.

ਲਾਰੇ ਵੰਡਦੇ ਲੀਡਰਾਂ ਦੇ ਰਾਹ ਦਾ ਸਪੀਡ ਬਰੇਕਰ ਬਣਨ ਲਈ ਲੋਕਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ --- -ਜਤਿੰਦਰ ਪਨੂੰ

JatinderPannu7“ਇਸ ਵਾਰ ਪੰਜਾਬ ਦੇ ਲੋਕ ਜੇ ਇਸ ਤਰ੍ਹਾਂ ਨਹੀਂ ਕਰ ਸਕੇ ਤਾਂ ਇੱਕ ਲਹਿਰ ਚਲਾਈ ਜਾਣੀ ਚਾਹੀਦੀ ਹੈ ...”
(20 ਫਰਵਰੀ 2022)
ਇਸ ਸਮੇਂ ਮਹਿਮਾਨ: 123.

ਜਦੋਂ ਖੁਰੀਆਂ ਵਾਲੀ ਗੁਰਗਾਬੀ ਪਾ ਕੇ ਗੁੱਟ ਤੁੜਵਾਇਆ (ਭਲੇ ਵੇਲਿਆਂ ਦੀਆਂ ਬਾਤਾਂ) --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਸਵੇਰੇ ਜਲਦੀ ਉੱਠ ਕੇ ਮੈਂ ਪਹਿਲੀ ਬੱਸ ਫੜੀ ਤੇ ਦਸ ਵੱਜਦੇ ਨੂੰ ਆਪਣੇ ਪਿੰਡ ...”
(20 ਫਰਵਰੀ 2022)
ਇਸ ਸਮੇਂ ਮਹਿਮਾਨ: 589.

ਪੰਜਾਬੀ ਨਾਟ ਸਾਹਿਤ ਦੀ ਵਿਲੱਖਣ ਪ੍ਰਾਪਤੀ: ਡਾ. ਕੁਲਦੀਪ ਸਿੰਘ ਦੀਪ ਦਾ ‘ਛੱਲਾ’ --- ਰਵਿੰਦਰ ਸਿੰਘ ਸੋਢੀ

RavinderSSodhi7“ਪੰਜਾਬ ਦੀ ਲੋਕ ਪ੍ਰੰਪਰਾ ਨਾਲ ਜੁੜੀ ‘ਜੱਲੇ ਅਤੇ ਉਸ ਦੇ ਪੁੱਤਰ ਛੱਲੇ’ ਦੀ ਕਹਾਣੀ ਨੂੰ ਸੂਤਰਧਾਰ ਦੇ ਰੂਪ ਵਿੱਚ ...”KuldeepSDeep7
(19 ਫਰਵਰੀ 2022)
ਇਸ ਸਮੇਂ ਮਹਿਮਾਨ: 692.

ਪੰਜਾਬ ਵਿਰੋਧੀ, ਕਾਰਪੋਰੇਟ ਪੱਖੀ ਅਤੇ ਫਿਰਕੂ ਤਾਕਤਾਂ ਦੀ ਹਾਰ ਜ਼ਰੂਰੀ --- ਸੁਮੀਤ ਸਿੰਘ

SumeetSingh7“ਇਸ ਸੰਬੰਧੀ ਪੰਜਾਬ ਦੇ ਸਮੂਹ ਲੋਕਪੱਖੀ ਅਤੇ ਪ੍ਰਗਤੀਸ਼ੀਲ ਜਮਹੂਰੀ ਸੰਗਠਨਾਂ, ਲੋਕਪੱਖੀ ਬੁੱਧੀਜੀਵੀਆਂ ...”
(19 ਫਰਵਰੀ 2022)
ਇਸ ਸਮੇਂ ਮਹਿਮਾਨ: 583.

ਆਈ. ਡਬਲਯੂ. ਏ. - ਇੱਕ ਲੀਜੈਂਡ --- ਹਰਜੀਤ ਅਟਵਾਲ

HarjitAtwal7“ਸਾਡੀ ਲੜਾਈ ਇੱਥੇ ਵਸਦੇ ਸਾਡੇ ਲੋਕਾਂ ਲਈ ਇਨਸਾਫ ਦੀ ਐ। ਜੇ ਇੰਨਾ ਕੰਮ ਹੀ ਕਰ ਦੇਈਏ ਤਾਂ ...”
(18 ਫਰਵਰੀ 2022)
ਇਸ ਸਮੇਂ ਮਹਿਮਾਨ: 35.

ਰੁੱਖ ਅਤੇ ਮਨੁੱਖ ਦੀ ਆਪਸੀ ਸਾਂਝ --- ਰਵੇਲ ਸਿੰਘ ਇਟਲੀ

RewailSingh7“ਬੇਰੋਕ ਜੰਗਲਾਂ ਦੀ ਕਟਾਈ ਮਨੁੱਖ ਨੂੰ ਕਿੰਨੀ ਕੁ ਮਹਿੰਗੀ ਪਏਗੀ ਹੁਣ ਹੌਲੀ ਹੌਲੀ ...”
(18 ਫਰਵਰੀ 2022)

ਝੂਠੀ ਗਵਾਹੀ ਹੇਠਲਾ ਸੱਚ (ਬਾਤਾਂ ਬੀਤੇ ਸਮੇਂ ਦੀਆਂ) --- ਪਰਮਜੀਤ ਸਿੰਘ ਕੁਠਾਲਾ

ParamjitKuthala7“ਦੇਖੋ ਜੀ ਜੱਜ ਸਾਅਬ! ... ਝੂਠੀ ਮੰਨੋ ਚਾਹੇ ਸੱਚੀ, ਗਵਾਹੀ ਤਾਂ ਦੇਣੀ ਈ ਪੈਣੀ ਆਂ ਜੀ। ਪਿੰਡ ਵਿੱਚ ਆਪਣੀ ਪਾਲਟੀ ...”
(18 ਫਰਵਰੀ 2022)
ਇਸ ਸਮੇਂ ਮਹਿਮਾਨ: 80.

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 9 ਅਤੇ ਲੜੀ ਨੰਬਰ 10 --- ਕਿਰਪਾਲ ਸਿੰਘ ਪੰਨੂੰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)

KirpalSPannu7“ਕਮਾਲ ਦੀ ਕਮਾਂਡ ਇਹ ਵੀ ਹੈ ਕਿ ਜੇ ਸੂਚੀ ਬਣਾਉਂਦਿਆਂ ਰੋਆਂ ਦੀ ਗਿਣਤੀ ਖਤਮ ਹੋ ਜਾਵੇ ਤਾਂ ...”
(17 ਫਰਵਰੀ 2022)
ਇਸ ਸਮੇਂ ਮਹਿਮਾਨ: 130.

ਇਨਸਾਨੀਅਤ ਦੀ ਸੇਵਾ ਨੂੰ ਸਮਰਪਤ: ਡਾ. (ਲੈਫ਼ ਕਰਨਲ) ਹਰਵੰਦਨ ਕੌਰ ਬੇਦੀ --- ਉਜਾਗਰ ਸਿੰਘ

UjagarSingh7“ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚਣ ਦੀ ਲਾਲਸਾ ...”HarvandhanBedi1
(17 ਫਰਵਰੀ 2022)
ਇਸ ਸਮੇਂ ਮਹਿਮਾਨ: 22.

ਇਕਬਾਲ, ਤੂੰ ਕਿੱਥੇ? (ਬਾਤਾਂ ਬੀਤੇ ਦੀਆਂ) --- ਅਵਤਾਰ ਸਿੰਘ ਸੰਧੂ

AvtarSSandhu8“ਦੋਹਾਂ ਨੇ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕੰਮ ਪੂਰਾ ਨਹੀਂ ਹੋਇਆ ਸੀ। ਮੈਂ ਆਪਣੇ ਸ਼ਾਇਰ ਦੋਸਤ ...”
(17 ਫਰਵਰੀ 2022)

ਇੱਕ ਦਿਨ ਦਾ ਬਾਦਸ਼ਾਹ ਵੋਟਰ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਵੋਟਰ ... ਪੰਜਾਂ ਸਾਲਾਂ ਲਈ ਬਾਦਸ਼ਾਹ ਬਣਨ ਲਈ ਆਪਣੇ ਵੋਟ ਅਧਿਕਾਰ ਦੀ ਚੁਸਤੀ, ਫੁਰਤੀ ਅਤੇ ਸਿਆਣਪ ਨਾਲ ਵਰਤੋਂ ਕਰੇ ...”
(16 ਫਰਵਰੀ 2022)
ਇਸ ਸਮੇਂ ਮਹਿਮਾਨ: 201.

ਯੁਵਾ ਸ਼ਕਤੀ ਬਾਰੇ ਚਰਚਾ ਕਿਉਂ ਨਹੀਂ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਹਰ ਪੱਧਰ ’ਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੂੰ ਹਾਰ ਜਿੱਤ, ਸਫਲਤਾ ਅਸਫਲਤਾ ...”
(16 ਫਰਵਰੀ 2022)
ਇਸ ਸਮੇਂ ਮਹਿਮਾਨ: 296.

ਪੰਜਾਬੀਓ, ਵੇਲਾ ਥਿੜਕਣ ਦਾ ਨਹੀਂ, ਸੰਭਲਣ ਦਾ ਹੈ --- ਗੁਰਮੀਤ ਸਿੰਘ ਪਲਾਹੀ

GurmitPalahi7“ਪੰਜਾਬ ਦੇ ਮੌਜੂਦਾ ਹਾਲਾਤ ਤਸੱਲੀਬਖ਼ਸ਼ ਨਹੀਂ ਹਨ। ਬੁਨਿਆਦੀ ਵਿਕਾਸ ਦੀ ਕਮੀ ਰੜਕਦੀ ਹੈ। ਸਕੂਲ, ਕਾਲਜ ...”
(16 ਫਰਵਰੀ 2022)
ਇਸ ਸਮੇਂ ਮਹਿਮਾਨ: 130.

ਕੀ ਬਣੇਗਾ ‘ਸਿਆਸੀ-ਭਾਫ਼ਾਂ’ ਛੱਡਦੀ ਸੀਟ ਅੰਮ੍ਰਿਤਸਰ-ਪੂਰਬੀ ਦਾ? --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਇਸ ਸੀਟ ਤੋਂ ਤੀਸਰੀ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਦੀ ਡਾ. ਜੀਵਨਜੀਤ ਕੌਰ ਨੂੰ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 729.

ਜਮਹੂਰੀਅਤ ਅਤੇ ਧਰਮ ਨਿਰਪੱਖਤਾ ਨੂੰ ਬਚਾਉਣ ਦੀ ਲੋੜ --- ਸੁਮੀਤ ਸਿੰਘ

SumeetSingh7“ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਅਤੇ ਉਸ ਵਿੱਚ ਦਰਜ ਵਾਅਦਿਆਂ ਨੂੰ ਸਮਾਂਬੱਧ ਸੀਮਾ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 231.

ਠਹਿਰ ਉਇ ਜੁਆਨਾ, ਪੈਦਲ ਨਾ ਜਾ! --- ਗੁਰਬਚਨ ਸਿੰਘ ਭੁੱਲਰ

GurbachanBhullar7“ਗੁਲਾਬੂ ਸੇਠ ਨੇ ਵੀ ਆਉਣ-ਜਾਣ ਲਈ ਘੋੜੀ ਰੱਖੀ ਹੋਈ ਸੀ। ਇੱਕ ਦਿਨ ਉਹ ਆਪਣੀ ਘੋੜੀ ਉੱਤੇ ਚੜ੍ਹਿਆ ਮੰਡੀ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 641.

(1) ਅੰਮ੍ਰਿਤਸਰ ਹਵਾਈ ਅੱਡੇ ’ਤੇ ਮੁਸਾਫਰਾਂ ਦੀ ਖੱਜਲ਼ ਖੁਆਰੀ ਦੀਆਂ ਅੱਖੀਂ ਦੇਖੀਆਂ ਕੁਝ ਉਦਾਹਰਣਾਂ, (2) ਵਤਨ ਦਾ ਮੋਹ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਜੋ ਕੁਝ ਇਸਦੇ ਅੰਦਰ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਅੱਡੇ ਦੇ ਅੰਦਰ ...”
(14 ਫਰਵਰੀ 2022)
ਇਸ ਸਮੇਂ ਮਹਿਮਾਨ: 100.

ਮੇਰਾ ਸਾਇਆ ਸਾਥ ਹੋਗਾ (ਲਤਾ ਮੰਗੇਸ਼ਕਰ ਨੂੰ ਯਾਦ ਕਰਦਿਆਂ ...) --- ਡਾ. ਮਨਜੀਤ ਸਿੰਘ ਬੱਲ

ManjitBal7“ਸਤੰਬਰ 2013 ਵਿੱਚ ਆਪਣੇ ਜਨਮ ਦਿਨ ਦੇ ਮੌਕੇ ’ਤੇ ਲਤਾ ਨੇ ਕਿਹਾ ਸੀ, “ਸੰਗੀਤਕਾਰ ਗ਼ੁਲਾਮ ਹੈਦਰ ...”Lata
(14 ਫਰਵਰੀ 2022)
ਇਸ ਸਮੇਂ ਮਹਿਮਾਨ: 783.

ਪਹਿਰਾਵੇ ਦੇ ਨਾਮ ’ਤੇ ਗੁੰਡਾਗਰਦੀ? --- ਅਵਤਾਰ ਤਰਕਸ਼ੀਲ

AvtarTaraksheel7“ਇਸੇ ਸਵਾਰਥਪੁਣੇ ਕਰਕੇ ਬਾਹਰ ਲੱਗੀ ਹੋਈ ਅੱਗ ਦਾ ਸੇਕ ਜਦੋਂ ਸਾਡੇ ਆਪਣੇ ਘਰਾਂ ਤਕ ਪਹੁੰਚਦਾ ਹੈ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 492.

ਸੰਕੇਤ ਕੀ ਮਿਲਦੇ ਨੇ ਅਸਲੋਂ ਬਦਲੀ ਹੋਈ ਪੰਜਾਬ ਦੀ ਚੋਣ ਮੁਹਿੰਮ ਦੇ! --- ਜਤਿੰਦਰ ਪਨੂੰ

JatinderPannu7“ਪੱਤਰਕਾਰੀ ਜਗਤ ਦੇ ਕਈ ਧਨੰਤਰਾਂ ਨਾਲ ਹੋਈ ਸਾਡੀ ਨਿੱਜੀ ਪੱਧਰ ਦੀ ਗੱਲਬਾਤ ਦਾ ਨਿਚੋੜ ਇਹੋ ਹੈ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 569.

ਖਾਲੀ ਪਰਸ (ਇਹ ਕਹਾਣੀ ਨਹੀਂ) --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਸੋਚਦੀ ਹਾਂ, ਅੱਧੀ ਜ਼ਿੰਦਗੀ ਤਾਂ ਲੰਘ ਗਈ ਹੈ, ਜਿਹੜੀ ਰਹਿ ਗਈ ਹੈ ਉਹ ਵੀ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 665.

ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ --- ਸੁਰਜੀਤ

SurjitKaur7“ਤਨ ਅਤੇ ਮਨ ਇੱਕ ਦੂਜੇ ਦੇ ਪੂਰਕ ਹਨ। ਤਨ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ਰਹਿੰਦਾ ਹੈ। ਤਨ ਅਤੇ ਮਨ ਦੋਵੇਂ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 563.

ਕੀ ਰਾਜਸੀ ਅਨਿਸ਼ਚਿਤਤਾ ਵੱਲ ਵਧ ਰਿਹਾ ਹੈ ਪੰਜਾਬ? --- ਰੰਜੀਵਨ ਸਿੰਘ

RanjivanSingh8“ਇਸ ਪਾਟੋਧਾੜ ਦੀ ਸਥਿਤੀ ਵਿੱਚ ਸੰਯੁਕਤ ਸਮਾਜ ਮੋਰਚਾ ਐਲਾਨ ਕਰਦਾ ਹੈ ਸਾਰੀਆਂ 117 ਸੀਟਾਂ ਉੱਪਰ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 514.

ਗੈਰਤਮੰਦ ਪੰਜਾਬੀਓ! ਜਾਗਣ ਦਾ ਵੇਲਾ ਆ ਗਿਆ ਹੈ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਸਮਾਜ ਦੀ ਬਿਹਤਰੀ ਲਈਅਨਪੜ੍ਹਤਾ, ਬੇਰੋਜ਼ਗਾਰੀ, ਨਸ਼ੇ, ਖੁਦਕੁਸ਼ੀਆਂ, ਭ੍ਰਿਸ਼ਟਾਚਾਰ ਤੋਂ ਵੀ ਨਿਜਾਤ ਪਾਉਣਾ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 341.

ਸੋਨੇ ਰੰਗੀ ਛਾਂ --- ਰਾਮ ਸਵਰਨ ਲੱਖੇਵਾਲੀ

RamSLakhewali7“ਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 39.

ਅੰਮ੍ਰਿਤਸਰ ਹਵਾਈ ਅੱਡੇ ’ਤੇ ਐੱਨ ਆਰ ਆਈਜ਼ ਦੀ ਸ਼ਰੇਆਮ ਹੋ ਰਹੀ ਹੈ ਲੁੱਟ ਅਤੇ ਖੱਜਲ ਖੁਆਰੀ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਹਵਾਈ ਅੱਡੇ ਦੇ ਅੰਦਰ ਵੜਦਿਆਂ ਹੀ ਲੁੱਟ ਦੀ ਦੁਕਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਾਗ਼ਜ਼ ਚੈੱਕ ...”
(11 ਫਰਵਰੀ 2022)

ਡਾ. ਗੁਰਬਚਨ ਸਿੰਘ ਬਚਨ ਨੂੰ ਯਾਦ ਕਰਦਿਆਂ … --- ਰਾਜਪਾਲ ਸਿੰਘ ਹੋਠੀ

RajpalSHothi7“ਹੁਣ ਬੱਸ ਦੇ ਟਾਇਰਾਂ ਨਾਲ ਨੱਕ ਰਗੜ ਕੇ ਹੋਰ ਮੁਆਫੀ ਮੰਗੋ ਤਾਂ ਕਿ ਮੁਆਫੀ ਵਾਲਾ ਇਹ ਸਬੂਤ ...”GurbachanSinghBachan1
(11 ਫਰਵਰੀ 2022)

ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ? --- ਡਾ. ਹਰਸ਼ਿੰਦਰ ਕੌਰ

HarshinderKaur7“ਇੱਕੋ ਉਮੀਦ ਹੈ ਕਿ ਲੋਕ ਵੇਲੇ ਸਿਰ ਜਾਗ ਕੇ, ਆਪਣੇ ਹੱਕ ਪਛਾਣ ਕੇ ਸਹੀ ਲੋਕਾਂ ਨੂੰ ...”
(11 ਫਰਵਰੀ 2022)

ਰੌਕ ਗਾਰਡਨ ਵਾਲਾ ਨੇਕ ਚੰਦ ਸੈਨੀ ਅਤੇ ਕਮਿਸ਼ਨਰ ਮਹਿੰਦਰ ਸਿੰਘ ਰੰਧਾਵਾ --- ਮੋਹਨ ਸ਼ਰਮਾ)

MohanSharma8“ਅਗਲੇ ਦਿਨ ਚਾਈਂ ਚਾਈਂ ਨੇਕ ਚੰਦ ਕਮਿਸ਼ਨਰ ਦੇ ਦਫਤਰ ਪਹੁੰਚ ਗਿਆ। ਉਹਦੇ ਪਹੁੰਚਣ ਤੋਂ ਪਹਿਲਾਂ ...”
(11 ਫਰਵਰੀ 2022)

Page 6 of 81

  • 1
  • 2
  • 3
  • 4
  • ...
  • 6
  • 7
  • 8
  • 9
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PuranSPandhiBook1

* * * 

GaganMeetBook2

 * * * 

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ਤੁਰ ਗਏ ਗਜ਼ਲਗੋ ਦੇਵ ਦਰਦ

30 March 2022

* * * 

ਸ਼ਹੀਦੀ ਦਿਵਸ 2022 

BhagatRajSukhdevA1

* * * 

GaganMeetBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * *

BookShalla1

* * * 

ਗੀਤ:
ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ
ਵਾਰੋ ਵਾਰੀ ਲੁੱਟਦੇ ਪੰਜਾਬ ਨੂੰ ਲੁਟੇਰੇ

 

TumUdasKionHo1

* * * 

MohanSharmaBook1

* * * 

PalahiBook1

* * *

RavinderRaviBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ:

ਗੁਰਦੇਵ ਸਿੰਘ ਰੁਪਾਣਾ 

GurdevSRupana1* * *

ਪੁਸਤਕ: ਸ਼ਬਦਾਂ ਦੇ ਖਿਡਾਰੀ
ਲੇਖਕ: ਪ੍ਰਿ. ਸਰਵਣ ਸਿੰਘ

ShabdanDeKhidari3
* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

***
ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ
ਮੋਹਨ ਭੰਡਾਰੀ

MohanBhandari114 ਫਰਵਰੀ 1937 - 26 ਨਵੰਬਰ 2021

KIsanMorcha1***

GuruNanakA1

***

ਖੇਤਾਂ ਦਾ ਪੁੱਤ : ਪਾਸ਼
ਸੰਪਾਦਕ : ਸੁਰਿੰਦਰ ਧੰਜਲ

PashB2

 ***

DepressionTonShutkaraBook1

***

SatinderpalSBawaBook3

 ***

 

***

BookIkkDin1

***

SurinderjitChauhanBook2

***

GurnamDhillonBook Orak3

 ***


***

DonkeyChair2


***

ਬੈਸਟ ਐਕਟਰ ਅਵਾਰਡ 

***

RakeshRamanBookHervaAB

* * *

ਦਿਲੀਪ ਕੁਮਾਰ ਦੇ ਜਾਣ ਨਾਲ ਬੌਲੀਵੁਡ ਦੇ ਇੱਕ ਯੁਗ ਦਾ ਅੰਤ ਹੋ ਗਿਆ!

DilipKumar1

* * *

SukhdevShantBookAB

 * * *

MittiBolPaiBookA1

* * * 

ਇੱਟਾਂ ਦੀ ਪੁਕਾਰ

BricksB2

ਇਹਨਾਂ ਇੱਟਾਂ ਦੀ ਪੁਕਾਰ ਸੁਣੋ!
ਇੱਟਾਂ ਮੂਹਰੇ ਦਾਨ ਵਾਲਾ ਡੱਬਾ ਪਿਆ ਹੈ। ਤੁਹਾਡੇ ਦਿੱਤੇ ਹੋਏ ਦਾਨ ਨਾਲ ਇਹਨਾਂ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ਹੈ, ਫਿਰ ਕਬਰ। ਫਿਰ ਇਕ ਮਜਾਰ ਅਤੇ ਫਿਰ ਇਕ ਮਸ਼ਹੂਰ ਡੇਰਾ।

ਫਿਰ ਇਸ ਡੇਰੇ ’ਤੇ ਕਿਸੇ ਵਿਹਲੜ ਨੇ ਆ ਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੀ ਦਿੱਤੇ ਪੈਸਿਆਂ ਨਾਲ ਇੱਕ ਹੋਰ ਨਵਾਂ ਰੱਬ ਬਣਾ ਲਵੋਗੇ।

ਤੇ ਫਿਰ ਉਸੇ ਰੱਬ ਕੋਲੋਂ ਤੁਸੀਂ ਮੁੰਡੇ ਮੰਗਿਆ ਕਰੋਗੇ, ਬਦੇਸ਼ਾਂ ਦੇ ਵੀਜ਼ੇ ਲਵਾਇਆ ਕਰੋਗੇ ...।

* * *

MohinderSathi2

ਮਹਿੰਦਰ ਸਾਥੀ

* * *

RavinderSodhiBookA2

* * *

ਦਰਸ਼ਨ ਧੀਰ DarshanDheer2

10 ਫਰਵਰੀ 1935 - 9 ਅਪਰੈਲ 2021

* * *

 PremGorkhi1

* * * 

 

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1

* * *

ਯੂਕੇ ਪਾਟਲੀਮੈਂਟ ਵਿੱਚ ...

BritishP 2

* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1

***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

*****

BulandviBookB1*****   

AvtarSBillingBookRizak

*****

NarinderSZiraBook

 

 ***

 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****

 

 

 


Back to Top

© 2022 sarokar.ca