sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 76 guests and no members online

ਬੇਬੇ! ਤੂੰ ਓਹਨੂੰ ਮਾਫ਼ੀ ਦੇ ਦੇ ... --- ਅਮਰਜੀਤ ਸਿੰਘ ਮਾਨ

AmarjitSMann7“ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ...”
(7 ਅਪਰੈਲ 2022)

ਲਾਲੀ ਅੱਖੀਆਂ ਦੀ ਪਈ ਦੱਸਦੀ ਏ … --- ਗੁਰਬਚਨ ਸਿੰਘ ਭੁੱਲਰ

GurbachanBhullar7“ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ। ਦੇਸ ਇੱਕ ਦੇ ਦੋ ...”
(7 ਅਪਰੈਲ 2022)

ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਆਤਮ-ਸਨਮਾਨੀ ਲੋਕ ---- ਕੈਲਾਸ਼ ਚੰਦਰ ਸ਼ਰਮਾ

KailashSharma6“ਸਵੈਮਾਨੀ ਲੋਕ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ ...”
(6 ਅਪਰੈਲ 2022)
ਮਹਿਮਾਨ: 28.

ਰੰਗਮੰਚ ਤੋਂ ਫਿਲਮਾਂ ਤਕ --- ਸੰਜੀਵਨ ਸਿੰਘ

Sanjeevan7“ਹਿੰਦੀ ਫਿਲਮਾਂ ਦੇ ਦਿੱਗਜ਼ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਬਲਰਾਜ ਸਾਹਨੀ, ਸੰਜੀਵ ਕੁਮਾਰ ...”
(6 ਅਪਰੈਲ 2022)

ਸਾਨੂੰ ‘ਖ਼ੈਰਾਤਾਂ’ ਨਹੀਂ, ਰੁਜ਼ਗਾਰ ਦਿਉ! --- ਇੰਜ. ਜਗਜੀਤ ਸਿੰਘ ਕੰਡਾ

JagjitSkanda7“ਖੈਰਾਤਾਂ ਵੰਡਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾਂ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜ਼ਾਰਾਂ ...”
(5 ਅਪਰੈਲ 2022)
ਮਹਿਮਾਨ: 257.

ਝਾੜੂ ਵਾਲੀ ਮਾਂ --- ਗੁਰਬਚਨ ਸਿੰਘ ਭੁੱਲਰ

GurbachanBhullar7“ਉੱਚੇ ਪਰਬਤ ਚੜ੍ਹ ਬੈਠੇ ਜੋ ... ਲਾਹ ਕੇ ਵਲੀ ਕੰਧਾਰੀ ਹੂੰਝੇ ... ਲੋਕਾਂ ਦਾ ਜੋ ਰੱਤ ਚੂਸਦੇ ... ਭਾਗੋ ਮਾਇਆਧਾਰੀ ਹੂੰਝੇ ...”
(5 ਅਪਰੈਲ 2022)

ਨਸੀਹਤ --- ਅਮਰਜੀਤ ਸਿੰਘ ਮਾਨ

AmarjitSMann7“ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ...”
(5 ਅਪਰੈਲ 2022)
ਮਹਿਮਾਨ: 404.

“ਸਭ ਕਾ ਵਿਕਾਸ” ਖੇਡੀ ਜਾ ਰਹੀ ਹੈ ਖੇਡ --- ਗੁਰਮੀਤ ਸਿੰਘ ਪਲਾਹੀ

GurmitPalahi7“ਸਰਕਾਰਾਂ ਗਰੀਬਾਂ ਨੂੰ ਕੁਝ ਕਿਲੋ ਅਨਾਜ ਉਪਲਬਧ ਕਰਵਾਕੇ ਆਪਣਾ ਫ਼ਰਜ਼ ਪੂਰਾ ਹੋ ਗਿਆ ਸਮਝਦੀਆਂ ਹਨ ...”
(4 ਅਪਰੈਲ 2022)

ਪੰਜਾਬ ਦੀ ਨਵੀਂ ਸਰਕਾਰ ਇਹ ਸਮਝ ਕੇ ਚੱਲੇ ਕਿ ਯੇ ਜੋ ਪਬਲਿਕ ਹੈ, ਸਬ ਜਾਨਤੀ ਹੈ --- ਜਤਿੰਦਰ ਪਨੂੰ

JatinderPannu7“ਜਿਹੜਾ ਓਪਰਾ ਜਿਹਾ ਡਰ ਤਹਿਸੀਲਾਂ ਅਤੇ ਹੋਰ ਦਫਤਰਾਂ ਵਿੱਚ ਵੇਖਿਆ ਗਿਆ ਹੈ, ਇਸ ਤਰ੍ਹਾਂ ਦਾ ਡਰ ...”
(4 ਅਪਰੈਲ 2022)
ਮਹਿਮਾਨ: 337.

ਪਰਬਤਾਂ ਵਰਗੇ ਲੋਕ --- ਸੁਖਦੇਵ ਸਿੰਘ ਮਾਨ

SukhdevSMann7“ਸਰਦਾਰਾ, ਲੜਕੀ ਲੈ ਜਾ। ਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ ...”
(4 ਅਪਰੈਲ 2022)

ਦਰਵੇਸ਼ --- ਐਡਵੋਕੇਟ ਸਤਪਾਲ ਸਿੰਘ ਦਿਓਲ

SatpalSDeol7“ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ। ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ ...”
(3 ਅਪਰੈਲ 2022)
ਮਹਿਮਾਨ: 21.

ਸੂਰਤ ਤੇ ਸੀਰਤ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਸਿਪਾਹੀ ਅਚਾਨਕ ਨੱਸ ਕੇ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਚਾਚਾ, ਕਿੱਧਰ ਮੂੰਹ ਚੱਕਿਐ! ਤੈਨੂੰ ਨਹੀਂ ਪਤਾ ...”
(3 ਅਪਰੈਲ 2022)

ਮੌਤ ਦਾ ਡਰ ਦੇ ਕੇ ਕੀਤੀ ਜਾਂਦੀ ਕਮਾਈ (ਤਜਰਬੇ ਦੇ ਅਧਾਰ ’ਤੇ) --- ਅਵਤਾਰ ਤਰਕਸ਼ੀਲ

AvtarTaraksheel7“ਡਰ ਦਾ ਸਾਹਮਣਾ ਕਰਨ ਵਾਲੇ ਲੋਕ ਬਹਾਦਰ ਬਣ ਜਾਂਦੇ ਹਨ ਕਿਉਂਕਿ ਉਹ ਆਪਣਾ ਡਰ ...”
(2 ਅਪਰੈਲ 2022)
ਮਹਿਮਾਨ: 176.

ਬੁਢਾਪੇ ਦੀ ਦੁਰਦਸ਼ਾ (ਇੱਕ ਤਲਖ਼ ਹਕੀਕਤ) --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ ...”
(2 ਅਪਰੈਲ 2022)
ਮਹਿਮਾਨ: 115.

ਸਿਹਤ ਲਈ ਪਹਿਲ ਕਦਮੀ, ਸਿਹਤਮੰਦ ਕਦਮ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਿਹਤ ਨੂੰ ਲੈ ਕੇ ਸਭ ਤੋਂ ਪਹਿਲੀ ਲੋੜ ਜੋ ਲੋਕ ਮਹਿਸੂਸ ਕਰਦੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ...”
(2 ਅਪਰੈਲ 2022)
ਮਹਿਮਾਨ: 341.

ਪੈਨਸ਼ਨ ਦੀ ਟੈਂਸ਼ਨ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ...”
(1 ਅਪਰੈਲ 2022)
ਮਹਿਮਾਨ: 552.

ਕਿੱਲਿਆਂ ਵਾਲੇ (ਹੱਡੀਂ ਹੰਢਾਇਆ ਸੱਚ) --- ਜਗਰੂਪ ਸਿੰਘ

“”
()

ਵਿਧਾਇਕਾਂ ਦੀ ਪੈਨਸ਼ਨ ਅਤੇ ਅਪਾਹਿਜ ਰਾਜੂ ਦੀ ਸੇਵਾ --- ਮੋਹਨ ਸ਼ਰਮਾ

MohanSharma8“ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ...”
(1 ਅਪਰੈਲ 2022)

ਪਰਵਾਸੀ ਜ਼ਿੰਦਗੀ ਦੀ ਤਰਜਮਾਨੀ ਕਰਦੀ ਪੁਸਤਕ: ਵਲਾਇਤੀ ਵਾਂਢਾ ਤੇ ਹੋਰ ਕਹਾਣੀਆਂ (ਕਹਾਣੀਕਾਰ: ਬਲਵੰਤ ਸਿੰਘ ਗਿੱਲ) --- ਰਵਿੰਦਰ ਸਿੰਘ ਸੋਢੀ

RavinderSSodhi7“ਲੇਖਕ ਨੇ ਕਹਾਣੀਆਂ ਦੇ ਪਲਾਟ ਅਜਿਹੇ ਸਿਰਜੇ ਹਨ ਅਤੇ ਘਟਨਾਵਾਂ ਨੂੰ ਇਸ ਤਰਤੀਬ ਵਿੱਚ ਪੇਸ਼ ...”
(31 ਮਾਰਚ 2022)
ਮਹਿਮਾਨ: 93.

ਸੁਨਹਿਰੀ ਪੈੜਾਂ --- ਰਾਮ ਸਵਰਨ ਲੱਖੇਵਾਲੀ

RamSLakhewali7“ਵਕਤ ਨੇ ਸੁਖਾਵਾਂ ਰੁਖ ਵੇਖਿਆ। ਦੇਸ਼ ਭਗਤਾਂ ਦੀ ਯਾਦ ਵਿੱਚ ਲਗਦੇ ਮੇਲਿਆਂ ਵਿੱਚ ਪੁਸਤਕਾਂ ...”
(31 ਮਾਰਚ 2022)
ਮਹਿਮਾਨ: 637.

ਸ਼ੂਕਦੇ ਦਰਿਆਵਾਂ ਦੇ ਨਾਲ ਨਾਲ ਤੁਰਨ ਵਾਲਾ ਸੀ ਦੇਵ ਦਰਦ --- ਦੀਪ ਦੇਵਿੰਦਰ ਸਿੰਘ

DeepDevinderS7“ਆਪਣੀ ਸਮੁੱਚੀ ਸ਼ਾਇਰੀ ਦੇਵ ਦਰਦ ਨੂੰ ਜ਼ੁਬਾਨੀ ਕੰਠ ਸੀ। ਸੋਸ਼ਲ ਮੀਡੀਆ ਉੱਤੇ ਉਹਦੀਆਂ ਗਜ਼ਲਾਂ ਦੇ ਸ਼ਿਅਰਾਂ”
(30 ਮਾਰਚ 2022)
ਮਹਿਮਾਨ: 805.

ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਵੱਲ ਕੂਚ ਕਿਉਂ ਕਰ ਰਹੀ ਹੈ --- ਨਰਿੰਦਰ ਸਿੰਘ ਜ਼ੀਰਾ

NarinderSZira7“ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਅਤੇ ਸਿਹਤ ਸੁਰੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਨੌਜਵਾਨ ...”
(30 ਮਾਰਚ 2022)
ਮਹਿਮਾਨ: 781. 

ਕਲ੍ਹਾ ਕਲੰਦਰ ਵੱਸੇ, ਘੜਿਓਂ ਪਾਣੀ ਨੱਸੇ! --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੋਂ ਅੱਗੇ ਵਧਦੇ ਹੋਏ ਜੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ...”
(29 ਮਾਰਚ 2022)
ਮਹਿਮਾਨ: 253.

ਪੁਸਤਕ ਚਰਚਾ: ਮੁੜ ਆ ਲਾਮਾਂ ਤੋਂ (ਨਾਟਕ, ਲੇਖਕ: ਆਤਮਜੀਤ) --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਇਸ ਤਰ੍ਹਾਂ ਦੇ ਖੋਜ ਮੂਲਕ ਪਿਛੋਕੜ ਵਿੱਚੋਂ ਸਿਰਜੀ ਗਈ ਇਹ ਟੈਕਸਟ ਇਸੇ ਕਰਕੇ ਵਿਲੱਖਣ ਹੈ ਕਿਉਂਕਿ ...”AtamjitDr7
(29 ਮਾਰਚ 2022)
ਮਹਿਮਾਨ: 596.

ਕਹਾਣੀ: ਬੋਲਾ ਢੱਗਾ --- ਹਰਦੇਵ ਚੌਹਾਨ

HardevChauhan7“ਜਿਉਂ ਹੀ ਉਹ ਡੱਬੇ ਨੂੰ ਖੋਲ੍ਹਣ ਲੱਗੀ, ਝਬਦੇ ਹੀ ਸੱਸੂ ਮਾਤਾ ਨੇ ...”
(28 ਮਾਰਚ 2022)
ਮਹਿਮਾਨ: 523.

ਪੰਜਾਬ ਵਿੱਚ ਉਚੇਰੀ ਸਿੱਖਿਆ, ਉੱਠਦੇ ਸਵਾਲ --- ਗੁਰਮੀਤ ਸਿੰਘ ਪਲਾਹੀ

GurmitPalahi7“ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਘੱਟ ਯੂਨੀਵਰਸਿਟੀਆਂ ...”
(28 ਮਾਰਚ 2022)

ਛੱਜ ਤਾਂ ਬੋਲੇ ਛਾਨਣੀ ਕੀ ਬੋਲੇ --- ਸੁਖਮਿੰਦਰ ਬਾਗ਼ੀ

SukhminderBagi7“ਪੁਰਾਣੇ ਸਿਆਸਤਦਾਨਾਂ ਨੂੰ ਮਿਲ ਰਹੀਆਂ ਲੱਖਾਂ ਰੁਪਇਆਂ ਦੀਆਂ ਪੈਨਸ਼ਨਾਂ ਬਾਰੇ ਹੁਣ ਤਕ ਕਿਸੇ ਨੇ ਵੀ ...”
(27 ਮਾਰਚ 2022)

ਭਗਵੰਤ ਮਾਨ ਸਰਕਾਰ ਦੇ ਮੁਢਲੇ ਕਦਮ --- ਜਤਿੰਦਰ ਪਨੂੰ

JatinderPannu7“ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਆਖਰੀ ਛਿਮਾਹੀ ਦੌਰਾਨ ਕੇਂਦਰ ਸਰਕਾਰ ਤੋਂ ਇਕੱਤੀ ਹਜ਼ਾਰ ਕਰੋੜ ਰੁਪਏ ...”
(27 ਮਾਰਚ 2022)
ਮਹਿਮਾਨ: 562.

ਪੰਜਾਬ ਦੀ ਦਿਸ਼ਾ ਅਤੇ ਦਸ਼ਾ --- ਮੋਹਨ ਸ਼ਰਮਾ

MohanSharma8“ਪੰਜਾਬ ਦੇ ਅਲੋਪ ਹੋ ਰਹੇ ਹਾਸੇ ਨੂੰ ਵਾਪਸ ਲਿਆਉਣ ਲਈ ਆਸਵੰਦ ਨਜ਼ਰਾਂ ਨਾਲ ਲੋਕ ਆਮ ਆਦਮੀ ਪਾਰਟੀ ਵੱਲ ...”
(27 ਮਾਰਚ 2022)
ਮਹਿਮਾਨ: 661.

ਅੱਡੇ ਹੁਣ ਖੇੜਾ ਨਹੀਂ ਦਿੰਦੇ … (ਬਾਤਾਂ ਬੀਤੇ ਦੀਆਂ) --- ਸੁਖਦੇਵ ਸਿੰਘ ਮਾਨ

SukhdevSMann7“ਚਾਰ ਮਹੀਨਿਆਂ ਨੂੰ ਪਤਾ ਲਈਂ,ਜੇ ਚਾਰ ਕਿਤਾਬਾਂ ਵਿਕ ਗਈਆਂ ਤਾਂ ਚਾਰ ਪੈਸੇ ਤੈਂਨੂੰ ਵੀ ਦੇ ਦੇਵਾਂਗੇ। ਉਂਜ ...”
(26 ਮਾਰਚ 2022)
ਮਹਿਮਾਨ: 502.

ਲੋਕਾਂ ਦਾ ਭਵਿੱਖ ਦੇਖਣ-ਦੱਸਣ ਦਾ ਭੇਤ --- ਗੁਰਬਚਨ ਸਿੰਘ ਭੁੱਲਰ

GurbachanBhullar7“ਅਗਲੇ ਦਿਨ ਮੈਂ ਉਹਦੇ ਨਾਲ ਗਿਆ ਤਾਂ ਘਰ ਵਿੱਚ ਓਪਰੀ ਕਸਰ ਵਾਲੀ ਬਹੂ ਤੋਂ ਬਿਨਾਂ ...”
(25 ਮਾਰਚ 2022)
ਮਹਿਮਾਨ: 202.

ਸੱਪਾਂ ਦੀ ਧਰਤੀ ‘ਕੈਂਕੂਨ’ ਦਾ ਪੰਜ-ਦਿਨਾਂ ਪਰਿਵਾਰਕ ਟੂਰ --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਬੱਚਿਆਂ ਨੇ ਇਸ ਗਾਣੇ ਉੱਪਰ ਖ਼ੂਬ ਡਾਂਸ ਕੀਤਾ। ਉਨ੍ਹਾਂ ਨੂੰ ਉਮੀਦ ਸੀ ਕਿ ਗਾਣੇ ਦੇ ਬੋਲ ਸੁਣ ਕੇ ...”
(25 ਮਾਰਚ 2022)

ਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਹੈ? --- ਅਸ਼ੋਕ ਸੋਨੀ

AshokSoni7“ਸਰਕਾਰੀ ਮਹਿਕਮਿਆਂ ਵਿੱਚ ਦਿਖਾਵੇ ਦੀ ਪ੍ਰਵਿਰਤੀ ਜ਼ਿਆਦਾਤਰ ਬੰਦੇ ਦੇ ਰੈਂਕ ਅਨੁਸਾਰ ...”
(25 ਮਾਰਚ 2022)

ਫਿਟਕਾਰ (ਬੀਤੇ ਸਮਿਆਂ ਦੀਆਂ ਬਾਤਾਂ) --- ਸੁੱਚਾ ਸਿੰਘ ਖੱਟੜਾ

SuchaSKhatra7“ਕਈ ਵਾਰੀ ਕਈਆਂ ਨੇ ਆਪਣੀ ਸੰਗਤ ਦੀ ਰੌਣਕ ਵਧਾਉਣ ਲਈ ਬਹੁਤ ਯਤਨ ਕੀਤੇ ਪਰ ਮੈਂ ...”
(25 ਮਾਰਚ 2022)
ਮਹਿਮਾਨ: 632.

ਭਗਤ ਸਿੰਘ ਦੀ ਸਿਆਸਤ ਅਤੇ ਆਮ ਆਦਮੀ ਪਾਰਟੀ ਦੀ ਸੱਤਾ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਾਡੇ ਕੋਲ ਅੱਜ ਇੱਕ ਸਜੀਵ ਉਦਾਹਰਣ ਹੈ, ਸਾਡੇ ਸਮਿਆਂ ਵਿੱਚ ਵਾਪਰੀ। ਅਸੀਂ ਅੱਖੀਂ ਦੇਖੀ, ਖੁਦ ...”
(24 ਮਾਰਚ 2022)
ਮਹਿਮਾਨ: 561.

ਲੋਕਾਂ ਦੀ ਸਰਕਾਰ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਪਟੜੀਓਂ ਲੱਥੇ ਪੰਜਾਬ ਨੂੰ ਮੁੜ ਪਟੜੀ ’ਤੇ ਚਾੜ੍ਹਨ ਲਈ ਵੱਡੀ ਹਿੰਮਤ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ...”
(24 ਮਾਰਚ 2022)
ਮਹਿਮਾਨ: 329.

ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਬਾਹਲਾ ਈ ਲਾਲਚੀ ਤੇ ਬੇ-ਲਿਹਾਜ਼ਾ ਇਨਸਾਨ ਐ, ਜਿਹਨੂੰ ਭੌਰਾ ਵੀ ਸੰਗ-ਸ਼ਰਮ ਨਹੀਂ। ਇੱਥੋਂ ਤਕ ਕਿ ...”
(24 ਮਾਰਚ 2022)

ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਦਾ ਨਾਮ ਹੈ --- ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ

ShingaraSDhillon7“ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਤੇ ਅਜੋਕੀ ਨੌਜਵਾਨੀ ਤਕ ਉਹਨਾਂ ਦਾ ਸੰਦੇਸ਼ ...”
(23 ਮਾਰਚ 2022)

ਕੀ ਭਗਵੰਤ ਮਾਨ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਣਗੇ! --- ਅੱਬਾਸ ਧਾਲੀਵਾਲ

MohdAbbasDhaliwal7“ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਜਿਸ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੈ ਅਤੇ ਜਿਸ ਤਰ੍ਹਾਂ ...”
(23 ਮਾਰਚ 2022)
ਮਹਿਮਾਨ: 656.

ਸ਼ਹੀਦ ਭਗਤ ਸਿੰਘ ਅਤੇ ਅਸੀਂ --- ਸੰਜੀਵਨ ਸਿੰਘ

Sanjeevan7“ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ ਦੀ ਆਜ਼ਾਦੀ ...”
(23 ਮਾਰਚ 2022)
ਮਹਿਮਾਨ: 521.

Page 8 of 85

  • 3
  • 4
  • ...
  • 6
  • 7
  • 8
  • 9
  • ...
  • 11
  • 12
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਕਾਹਦੀਆਂ ਜੇਲ੍ਹਾਂ?
ਕਿਹੜੀਆਂ ਜੇਲ੍ਹਾਂ?

GurmeetRamRahim1
*  *  *

SuchnaImage1

ਅੰਤਰਰਾਸ਼ਟਰੀ ਭਾਰਤੀ ਭਾਸ਼ਾ ਸਨਮਾਨ

ਪੰਜਾਬੀ ਭਾਸ਼ਾ ਲਈ ਮਾਣ ਦੀ ਗੱਲ ਹੈ ਕਿ ਇੰਟਰਨੈਸ਼ਨਲ ਕੌਂਸਲ ਫਾਰ ਇੰਟਰਨੈਸ਼ਨਲ ਕੋਆਪ੍ਰੇਸ਼ਨ ਨੇ ਦਿੱਲੀ ਵਿਖੇ ਵਿਸ਼ੇਸ਼ ‘ਅੰਤਰਾਸ਼ਟਰੀ ਭਾਸ਼ਾ ਸਮਾਰੋਹ’ ਵਿਚ ਕੈਨੇਡਾ ’ਚ ਪੰਜਾਬੀ ਭਾਸ਼ਾ/ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਪਾਏ ਯੋਗਦਾਨ ਲਈ ਵਿਸ਼ਵ ਪ੍ਰਸਿੱਧ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਤੇ ਢਾਹਾਂ ਸਾਹਿਤ ਅਵਾਰਡੀ ਕਹਾਣੀਕਾਰ ਜਰਨੈਲ ਸਿੰਘ ਨੂੰ ‘ਅੰਤਰਰਾਸ਼ਟਰੀ ਭਾਰਤੀ ਭਾਸ਼ਾ ਸਨਮਾਨ’ ਦਿੱਤਾ ਹੈ। ਇਹ ਸਨਮਾਨ ਪੰਜਾਬੀ ਭਾਸ਼ਾ ਦਾ ਹੈ ਜਿਸ ਲਈ ਪੰਜਾਬੀਆਂ ਵੱਲੋਂ ਇੰਟਰਨੈਸ਼ਨਲ ਕੌਂਸਲ ਦਾ ਧੰਨਵਾਦ।

 *  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

GurnamDhillonBook Orak3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

***


Back to Top

© 2023 sarokar.ca