sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਪ੍ਰਸੰਗਕ ਕਰ ਦਿੱਤੀਆਂ --- ਉਜਾਗਰ ਸਿੰਘ

UjagarSingh7“ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ...”
(6 ਜਨਵਰੀ 2021)

ਸਾਲ 2021 ਵਿੱਚ ਪੰਜਾਬ ਦਾ ਨਵਾਂ ਮੁਹਾਂਦਰਾ ਦੇਖਣ ਨੂੰ ਮਿਲੇਗਾ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਕਿਸਾਨੀ ਅੰਦੋਲਨ ਰਾਹੀਂ ਪੰਜਾਬ ਨੇ ਦੇਸ਼ ਨੂੰ ਰਾਹ ਦਿਖਾਇਆ ਹੈ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ...”
(5 ਜਨਵਰੀ 2021)

(1) ਬੈਠਕਾਂ ਕਈ, ਰੇੜਕਾ ਉਹੀ (2) ਕਿਸਾਨ ਅੰਦੋਲਨ ਨੇ ਗੱਭਰੂਆਂ ਨੂੰ ਦਿਖਾਇਆ ਨਵਾਂ ਰਾਹ --- ਸੰਜੀਵ ਸਿੰਘ ਸੈਣੀ

SanjeevSaini7“ਜਿੱਥੇ ਵੀ ਕੇਂਦਰ ਸਰਕਾਰ ਦੇ ਵਜ਼ੀਰ ਜਾਂ ਪ੍ਰਧਾਨ ਮੰਤਰੀ ਜਾਂਦੇ ਹਨ, ਉੱਥੇ ਹੀ ...”
(5 ਜਨਵਰੀ 2021)

ਦਿੱਲੀ ਦਾ ਮੋਰਚਾ ਖੇਤੀ ਕਾਨੂੰਨ ਰੱਦ ਕਰਨ ਤੱਕ ਸੀਮਤ ਨਹੀਂ, ਅਗਲੀ ਜੰਗ ਦਾ ਪੜੁੱਲ ਸਮਝਣਾ ਚਾਹੀਦਾ ਹੈ --- ਜਤਿੰਦਰ ਪਨੂੰ

JatinderPannu7“ਅਸੀਂ ਭਾਰਤ ਦੇ ਨਸੀਬਾਂ, ਭਾਰਤ ਦੇ ਭਵਿੱਖ ਦੇ ਉਸ ਪੜਾਅ ਦੇ ਗਵਾਹ ਹਾਂ, ਜਿੱਥੇ ...”
(4 ਜਨਵਰੀ 2020)

ਮੌਜੂਦਾ ਭਾਰਤੀ ਕਿਸਾਨ ਅੰਦੋਲਨ ਦੇ ਅਹਿਮ ਪੱਖ --- ਸਤਵੰਤ ਦੀਪਕ

SatwantDeepak8“ਕਿਸਾਨ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ਅਤੇ ਨਿਹਾਇਤ ਹੀ ਅਨੁਸ਼ਾਸਨ-ਬੱਧ ਤਰੀਕੇ ਨਾਲ਼ ਚਲਾਉਣਾ ...”
(4 ਜਨਵਰੀ 2020)

ਤੂੰ ਹੁਣ ਏਥੋਂ ਜਾਹ ਰੇ ਮੋਦੀ (ਤਿੰਨ ਕਵਿਤਾਵਾਂ - 3 ਜਨਵਰੀ 2021) --- ਡਾ. ਗੁਰਦੇਵ ਸਿੰਘ ਘਣਗਸ

GSGhangas7“... ਵਿਹਲੇ ਬੈਠ ਜਿਨ੍ਹਾਂ ਪੇਟ ਵਧਾਏ, ਆਖਰ ਧਰਤੀ ਵਿਚ ਸਮਾਏ, ਹੋਰ ਨਾ ਪੰਗੇ ਪਾ ਰੇ ਮੋਦੀ, ...”
(3 ਜਨਵਰੀ 2021)

‘ਉੜਤਾ ਪੰਜਾਬ’ ਬਣ ਰਿਹਾ ਹੈ ‘ਜੁੜਤਾ ਪੰਜਾਬ’ (ਕਿਸਾਨ ਅੰਦੋਲਨ ਦੇ ਸੰਦਰਭ ਵਿਚ) --- ਰਵਿੰਦਰ ਸਿੰਘ ਸੋਢੀ

RavinderSSodhi7“ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਰਾਜ ਦੇ ਕਿਸਾਨਾਂ, ਨੌਜਵਾਨ ਲੜਕੇ, ਲੜਕੀਆਂ, ਬਜ਼ੁਰਗ ਮਰਦਾਂ, ਔਰਤਾਂ ...”
(3 ਜਨਵਰੀ 2021)

ਵਰਤਮਾਨ ਕਿਸਾਨ ਅੰਦੋਲਨ --- ਸਰਬਜੀਤ ਸਿੰਘ ਸੰਧੂ

SarabjeetSSandhu7“ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਗੱਡੀ ਉਨ੍ਹਾਂ ਦੇ ਮਗਰ ਲਾ ਲਈ ...”
(2 ਜਨਵਰੀ 2021)

ਨਵਾਂ ਸਾਲ 2021, ਤੇ ਨਵੇਂ ਸਾਲ ਦੇ ਮਾਅਨੇ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਜੇਕਰ ਸਾਲ ਦੇ 365 ਦਿਨ ਬੀਤ ਜਾਣ ਬਾਦ ਆਤਮ ਚਿੰਤਨ ਕਰਕੇ ਕੁਝ ਪੱਕੇ ਫ਼ੈਸਲੇ ਲੈ ਕੇ ...”
(1 ਜਨਵਰੀ 2021)

2020 ਵਿੱਚ ਦੁਨੀਆਂ ਨੂੰ ਧਨ ਕੁਬੇਰਾਂ ਦੀ ਦੇਣ ਕਰੋਨਾ ਵਾਇਰਸ ਅਤੇ ਕਿਸਾਨ ਸੰਘਰਸ਼ --- ਗੁਰਮੀਤ ਸਿੰਘ ਪਲਾਹੀ

GurmitPalahi7“ਬਹੁਤ ਕੁਝ ਵੇਖਿਆ ਦੇਸ਼ ਦੀ ਰਾਜਧਾਨੀ ਦਿੱਲੀ ਨੇ 2020 ਦੇ ਵਰ੍ਹੇ ਵਿੱਚ ...”
(1 ਜਨਵਰੀ 2021)

ਪੰਜਵੇਂ ਪੜਾਅ ਦੇ ਨਕਸ਼ਾਂ ਦੀ ਸਪਸ਼ਟ ਨਿਸ਼ਾਨਦੇਹੀ ਕਰਦੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ

BaldevSDhaliwal7“ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ...”
(31 ਦਸੰਬਰ 2020)

ਆਗੂ ਬਣਨ ਦੀ ਭੁੱਖ --- ਸੰਤੋਖ ਮਿਨਹਾਸ

SantokhSMinhas7“ਸਮਰੱਥਾਵਾਨ ਲੋਕ ਭੀੜਾਂ ਨੂੰ ਪਿੱਛੇ ਛੱਡ ਆਪਣਾ ਰਾਹ ਬਣਾਉਂਦੇ ਹਨ। ਅਸੀਂ ਆਮ ਹੀ ...”
(31 ਦਸੰਬਰ 2020)

ਕਾਸ਼! 2021 ਵਰ੍ਹਾ 2020 ਵਰਗਾ ਨਾ ਹੋਵੇ --- ਮੋਹਨ ਸ਼ਰਮਾ

MohanSharma8“ਜਿਸ ਭਾਰਤ ਕਾ ਖੁਆਬ ਸ਼ਹੀਦੋਂ ਨੇ ਦੇਖਾ ਥਾ, ... ਹਾਕਮ ਉਸਕੋ ਕੁਚਲ ਰਹਾ ਹੈ, ਅਬ ਤੋਂ ਜਾਗੋ ...”
(30 ਦਸੰਬਰ 2020)

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਗੱਲਾਂ-ਗੱਲਾਂ ਵਿੱਚ ਦੇਸ਼ ਹੀ ਵੇਚ ਦਿੱਤਾ --- ਗੁਰਪ੍ਰੀਤ ਸਿੰਘ ਜਖਵਾਲੀ

GurpreetSJakhwali7“ਇੱਕ ਗੱਲ ਸਾਨੂੰ ਭਾਰਤਵਾਸੀਆਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੁੱਧ ਧੋਤੇ ...”
(30 ਦਸੰਬਰ 2020)

ਕਿਸਾਨ ਅੰਦੋਲਨ ਵਿੱਚ ਧੀਆਂ ਭੈਣਾਂ ਮੈਦਾਨ ਵਿੱਚ ਆ ਗਈਆਂ --- ਉਜਾਗਰ ਸਿੰਘ

UjagarSingh7“ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ...”
(29 ਦਸੰਬਰ 2020)

ਅੱਖੀਂ ਡਿੱਠਾ ਮਘਦੇ ਅੰਗਾਰਿਆਂ ਵਾਲੀ ਸੋਚ ਦਾ ਪ੍ਰਤੀਕ “ਸਿੰਘੂ ਬਾਰਡਰ” --- ਗੁਰਮੀਤ ਸਿੰਘ ਪਲਾਹੀ

GurmitPalahi7“ਜਾਬਰ ਹਕੂਮਤਾਂ ਦੀ ਪਹਿਲ ਲੋਕਾਂ ਦੇ ਹਿਤ ਨਹੀਂ ਹੁੰਦੀ, ਉਹਨਾਂ ਦੀ ਪਹਿਲ ਤਾਂ ...”
(29 ਦਸੰਬਰ 2020)

ਨੌਜਵਾਨਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ (ਸਿੰਘੂ ਬਾਰਡਰ ਤੋਂ) --- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਅਸੀਂ ਕਹਿ ਸਕਦੇ ਹਾਂ ਨੌਜਵਾਨ ਪੰਜਾਬ ਅਤੇ ਦੇਸ਼ ਦੀ ਕੁਲ ਲੋਕਾਈ ਦੀਆਂ ਹੱਕੀ ਮੰਗਾਂ ਲਈ ...”
(29 ਦਸੰਬਰ 2020)

ਕਿਰਤੀ ਕਿਸਾਨ ਅੰਦੋਲਨ ਨੇ ਇੱਕੋ ਸਮੇਂ ਸਿਰਜੇ ਕਈ ਇਤਿਹਾਸ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਦੇਸ਼ ਦੀ ਜਨਤਾ ਨਾਲ ਆਢਾ ਲਾਉਣਾ ਕਿਸੇ ਵੀ ਤਰ੍ਹਾਂ ਖ਼ੁਦਕੁਸ਼ੀ ਕਰਨ ਤੋਂ ਘੱਟ ...”
(28 ਦਸੰਬਰ 2020)

ਸਾਧ ਲਾਣਾ ਕਿਹੜੇ ਭੋਰੇ ਵਿੱਚ ਜਾ ਲੁਕਿਆ? --- ਰਵਿੰਦਰ ਸਿੰਘ ਸੋਢੀ

RavinderSSodhi7“ਉਸ ਆਪੇ ਥਾਪੇ ਪ੍ਰਚਾਰਕ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਦਾ ਇਹ ਸੰਘਰਸ਼ ਵਿੱਢਿਆ ਗਿਆ ਹੈ ...”
(28 ਦਸੰਬਰ 2020)

ਕੁਰਬਾਨੀ ਬਿਰਥੀ ਕਦੀ ਨਾ ਜਾਵੇ --- ਪੂਰਨ ਸਿੰਘ ਪਾਂਧੀ

PuranSPandhi7“ਉਹੋ ਹੀ ਦਸੰਬਰ ਦਾ ਮਹੀਨਾ, ਪੋਹ ਦੀਆਂ ਠੰਢੀਆਂ ਰਾਤਾਂ ਹਨ। ਦਿੱਲੀ ਦੀਆਂ ਸੜਕਾਂ ’ਤੇ ...”
(28 ਦਸੰਬਰ 2020)

ਕਿਸਾਨਾਂ ਦੇ ਸੰਘਰਸ਼ ਵਿੱਚ ਪੰਜਾਬੀਆਂ ਦਾ ਜੋਸ਼ ਅਤੇ ਪੰਜਾਬ ਦੇ ਵਿਰੁੱਧ ਨਵੇਂ ਸਾੜ ਦੀ ਬਦਬੋ --- ਜਤਿੰਦਰ ਪਨੂੰ

JatinderPannu7“... ਪਰ ਇਹੋ ਮਾਣ ਵਾਲੀ ਗੱਲ ਚਿੰਤਾ ਵੀ ਪੈਦਾ ਕਰਦੀ ਹੈ। ਪੰਜਾਬ ਪਹਿਲਾਂ ਬਾਰਾਂ ਸਾਲਾਂ ਤੋਂ ਵੱਧ ...”
(27 ਦਸੰਬਰ 2020)

ਹੰਕਾਰੀ ਰਵੱਈਆ ਤਿਆਗ ਕੇ ਹੀ ਹੱਲ ਨਿਕਲੇਗਾ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਹੁਣ ਕਿਸਾਨਾਂ ਦੇ ਰੂਪ ਵਿੱਚ ਦੇਸ਼ ਬੋਲ ਰਿਹਾ ਹੈ, ਉਹਨਾਂ ਦੇ ਮਨ ਕੀ ਬਾਤ ਵੀ ਸੁਣ ਲਵੋ ...”
(27 ਦਸੰਬਰ 2020)

ਊਧਮ ਸਿੰਘ ਦੀ ਰੂਹ ਅੱਜ ਯਕੀਨਨ ਸੰਘਰਸ਼ ਕਰਦੇ ਕਿਸਾਨਾਂ ਨਾਲ ਹੋਵੇਗੀ --- ਅੱਬਾਸ ਧਾਲੀਵਾਲ

MohdAbbasDhaliwal7“ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੇ ਜਜ਼ਬੇ ਨੂੰ ਵੇਖ ਕੇ ਲੱਗਦਾ ਹੈ ਕਿ ਯਕੀਨਨ ...”
(26 ਦਸੰਬਰ 2020)

ਸਿਆਣੇ ਦੇ ਕਹੇ ਅਤੇ ਔਲੇ ਦੇ ਖਾਧੇ ਦਾ ... --- ਨਵਦੀਪ ਸਿੰਘ ਭਾਟੀਆ

NavdeepBhatia7“ਖੱਟਣ ਦੀ ਗੱਲ ਤਾਂ ਦੂਰ, ਜੋ ਕਮਾਇਆ, ਉਹ ਵੀ ਗੁਆ ਦਿੱਤਾ। ਜੇ ਪੁੱਤਰ ...”
(26 ਦਸੰਬਰ 2020)

ਰੁਲ ਰਿਹਾ ਬਚਪਨ --- ਨਰਿੰਦਰ ਸਿੰਘ ਜ਼ੀਰਾ

NarinderSZira7“ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਗਰੀਬੀ, ਬੇਰੁਜ਼ਗਾਰੀ, ਬੇਤਹਾਸ਼ਾ ...”
(25 ਦਸੰਬਰ 2020)

ਹਰਿਆਣੇ ਦੇ 2020 ਦੇ ਪੰਜਾਬੀ ਸਾਹਿਤ ਉੱਤੇ ਇੱਕ ਝਾਤ (ਪੁਸਤਕ ਸੰਦਰਭ ਵਿੱਚ) --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਕੋਵਿਡ-19 ਕਾਲ ਦੇ ਦੌਰਾਨ ਵੀ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ...”
(25 ਦਸੰਬਰ 2020)

ਇਨਕਲਾਬ - ਪੰਜ ਕਵਿਤਾਵਾਂ (24 ਦਸੰਬਰ 2020) --- ਚਰਨਜੀਤ ਸਿੰਘ ਰਾਜੌਰ

CharanjeetSRajor7“ਲੋਕਤੰਤਰ ਦਾ ਹੀ ਗਲਾ ਘੋਟਦੇ ... ਸੱਤਾ ਕਾਬਜ਼ ਲੋਕਾਂ ਦੇ  ਬੋਲੇ ਹੋ ਚੁੱਕੇ ਕੰਨਾਂ ਵਿੱਚ ...”  
(24 ਦਸੰਬਰ 2020)

ਪਰਵਾਰ ਵਿਛੋੜਾ ਬਨਾਮ ਪਰਿਵਾਰ ਮਿਲਾਪ --- ਇੰਦਰਜੀਤ ਚੁਗਾਵਾਂ

InderjitChugavan7“ਜਿਸ ਪੰਜਾਬ ਨੂੰ ਖਤਮ ਸਮਝੀ ਬੈਠੀ ਸੀ ਚੰਡਾਲ-ਚੌਂਕੜੀ, ਉਸ ਪੰਜਾਬ ਨੇ ਇੱਕ ਦਮ ਨੀਂਦ ਵਿੱਚੋਂ ਜਾਗ ਕੇ ...”
(24 ਦਸੰਬਰ 2020)

ਵਰਤਮਾਨ ਕਿਰਤੀ-ਕਿਸਾਨ ਅੰਦੋਲਨ ਉੱਤੇ ਇੱਕ ਝਾਤ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਇਸ ਵਾਰ ਜੇਕਰ ਇਹ ਮੋਰਚਾ ਨਾ ਜਿੱਤਿਆ ਗਿਆ ਤਾਂ ਫਿਰ ਭਵਿੱਖ ਵਿੱਚ ਸਰਕਾਰਾਂ ਆਪਣੀ ...”
(23 ਦਸੰਬਰ 2020)

ਆਖ਼ਿਰ ਕਿਉਂ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ? --- ਗੁਰਮੀਤ ਸਿੰਘ ਪਲਾਹੀ

GurmitPalahi7“ਸਰਕਾਰ ਕੋਲ ਇਸ ਸਮੇਂ ਇੱਕੋ ਰਾਹ ਬਚਿਆ ਹੈ ਕਿ ਉਹ ਤਿੰਨੇ ਖੇਤੀ ਕਾਨੂੰਨ ਅਤੇ ...”
(23 ਦਸੰਬਰ 2020)

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸਰਕਾਰ ’ਤੇ ਚਿੱਠੀ ਵਾਰ --- ਅੱਬਾਸ ਧਾਲੀਵਾਲ

MohdAbbasDhaliwal7“ਇਹ ਸਾਰੇ ਪਰਿਵਰਤਨ ਕੰਪਨੀਆਂ ਦੇ ਵਿਕਾਸ ਲਈ ਅਤੇ ਕੰਪਨੀਆਂ ਨੂੰ ਹੋਰ ਮੌਕੇ ਦੇਣ ਵਾਸਤੇ ...”
(22 ਦਸੰਬਰ 2020)

ਮੇਰੀ ਪਹਿਲੀ ਕਰਾਈਮ ਮੀਟਿੰਗ ਅਤੇ ਪਹਿਲੀ ਅਦਾਲਤੀ ਪੇਸ਼ੀ --- ਬਲਰਾਜ ਸਿੰਘ ਸਿੱਧੂ

BalrajSidhu7“ਉਏ ਤੂੰ ਇੰਸਪੈਕਟਰ ਐਂ ਕਿ ਸੰਜੇ ਦੱਤ? ਸੈਰ ਕਰਨ ਆਇਆਂ ਇੱਥੇ? ਚੱਲ ਅਦਾਲਤ ਤੋਂ ਬਾਹਰ ...”
(22 ਦਸੰਬਰ 2020)

ਅਦਾਲਤੀ ਚੋਭਾਂ --- ਐਡਵੋਕੇਟ ਸਤਪਾਲ ਸਿੰਘ ਦਿਓਲ

SatpalSDeol7“ਇਹ ਚੁਟਕਲਾ ਅਧੂਰਾ ਹੈ, ਮੈਂ ਤੈਨੂੰ ਪੂਰਾ ਸੁਣਾਉਂਦਾ ਹਾਂ ...”
(21 ਦਸੰਬਰ 2020)

ਮਿੱਟੀ ਦੇ ਵਾਰਿਸ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਇਸ ਲਈ ਸਿਹਤ, ਸਿੱਖਿਆ ਅਤੇ ਖੇਤੀ, ਘੱਟੋ-ਘੱਟ ਇਹ ਤਿੰਨ ਪਹਿਲੂ ਰਾਜਾਂ ਦੀ ਖੁਦਮੁਖਤਿਆਰੀ ...”
(21 ਦਸੰਬਰ 2020)

ਮੋਦੀ ਐਂਡ ਕੰਪਨੀ ਦੀਆਂ ਗੱਲਾਂ ਸਧਾਰਨ ਲੋਕਾਂ ਨੂੰ ਕੁਵੇਲੇ ਦਾ ਰਾਗ ਹੀ ਕਿਉਂ ਜਾਪਦੀਆਂ ਨੇ! --- ਜਤਿੰਦਰ ਪਨੂੰ

JatinderPannu7“ਇਸਦੇ ਬਾਵਜੂਦ ਉਨ੍ਹਾਂ ਦੇ ਸਾਥੀ ਲਗਾਤਾਰ ਕਿਸਾਨਾਂ ਬਾਰੇ ਬੇਹੂਦਾ ਬੋਲੀ ਬੋਲਦੇ ਰਹੇ ...”
(20 ਦਸੰਬਰ 2020)

ਰਾਤਾਂ ਚਾਨਣੀਆਂ --- ਰਾਮ ਸਵਰਨ ਲੱਖੇਵਾਲੀ

RamSLakhewali7“ਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ...”
(20 ਦਸੰਬਰ 2020)

ਛਾਂਗਿਆ ਰੁੱਖ (ਕਾਂਡ ਗਿਆਰ੍ਹਵਾਂ): ਬਰਾਦਰੀ ਦਾ ਮਸਲਾ --- ਬਲਬੀਰ ਮਾਧੋਪੁਰੀ

BalbirMadhopuri7“ਬਹੁਤੇ ਪਰਿਵਾਰ ਆਪਣੀਆਂ ਮੱਝਾਂ-ਗਾਂਵਾਂ, ਕੱਟੀਆਂ-ਵੱਛੀਆਂ ਰਿਸ਼ਤੇਦਾਰਾਂ ਦੇ ਛੱਡਣ ਲਈ ਮਜਬੂਰ ...”
(19 ਦਸੰਬਰ 2020)

ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ --- ਉਜਾਗਰ ਸਿੰਘ

UjagarSingh7“ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ...”
(19 ਦਸੰਬਰ 2020)

ਭਾਰਤ ਦੇ ਦਾਗ਼ੀ ਸਿਆਸਤਦਾਨ --- ਗੁਰਮੀਤ ਸਿੰਘ ਪਲਾਹੀ

GurmitPalahi7“ਤਸੱਲੀ ਵਾਲੀ ਗੱਲ ਇਹ ਦਿਸ ਰਹੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ 2019 ਦੀਆਂ ...”
(18 ਦਸੰਬਰ 2020)

ਹਾਲਾਤ ਬਦਲ ਦਿੰਦੇ ਹਨ ਜ਼ਿੰਦਗੀ --- ਨਰਿੰਦਰ ਸਿੰਘ ਜ਼ੀਰਾ

NarinderSZira7“ਜਦੋਂ ਤਕ ਸਾਡੇ ਅੰਦਰ ਸੁਖ ਅਤੇ ਦੁੱਖ ਵਿੱਚ ਸੰਤੁਲਨ ਬਣਾਉਣ ਦੀ ਸਮਰੱਥਾ ਵਿਕਸਤ ਨਹੀਂ ਹੁੰਦੀ ...”
(17 ਦਸੰਬਰ 2020)

Page 4 of 62

  • 1
  • 2
  • 3
  • 4
  • ...
  • 6
  • 7
  • 8
  • 9
  • 10
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਤੋਮਰ ਸਾਅਬ ਕੁਝ ਬੋਲੋ ਵੀ ...

* * *

ਐਡਮਿੰਟਨ, ਅਲਬਰਟਾ, ਕੈਨੇਡਾ
ਵੀਰਵਾਰ 4 ਮਾਰਚ
ਸਮਾਂ: 1:45 ਬਾਅਦ ਦੁਪਹਿਰ
ਤਾਪਮਾਨ

Edm44

***

ਇਸ ਸਮੇਂ ਸਟਰੀਟ ਦਾ ਦ੍ਰਿਸ਼ - ਇਹ ਬਰਫ ਅਗਲੇ ਕੁਝ ਦਿਨਾਂ ਵਿੱਚ ਖੁਰ ਜਾਵੇਗੀ

Edm47

ਅਗਲੇ ਕੁਝ ਦਿਨਾਂ ਵਿੱਚ ਬਰਫ਼ ਖੁਰਨ ਪਿੱਛੋਂ ਇਹ ਛੱਪੜ (Pond) ਵੀ ਆਪਣੀ ਹੋਂਦ ਵਿਖਾਉਣ ਜੋਗਾ ਹੋ ਜਾਵੇਗਾ।

Edm48

* * *

ਇਸ ਹਫਤੇ ਦਾ ਤਾਪਮਾਨ

Edm45* * *

ਤੁਰ ਗਿਆ

ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 

ਇਸ ਹਫਤੇ ਦਾ ਤਾਪਮਾਨ

Edm32

 

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

26 ਜਨਵਰੀ ਨੂੰ ਦਿੱਲੀ ਵਿੱਚ ਕੀ ਹੋਇਆ

  ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca