sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 67 guests and no members online

ਵਿਰੋਧ, ਰੋਸ, ਵਿਦਰੋਹ ਅਤੇ ਬਦਲਾਅ --- ਗੁਰਮੀਤ ਸਿੰਘ ਪਲਾਹੀ

GurmitPalahi7“ਕੀ ਭ੍ਰਿਸ਼ਟਾਚਾਰ ਖ਼ਤਮ ਕਰਕੇ ਅਤੇ ਰੇਤ ਮਾਫੀਏ ਉੱਤੇ ਸਰਕਾਰੀ ਕੰਟਰੋਲ ਕਰਕੇ ਸਰਕਾਰ ...”
(14 ਮਾਰਚ 2022)
ਮਹਿਮਾਨ: 52.

ਮਾਮਦੀਨ ਕਿੱਥੇ ਹੈ? ... (ਇਹ ਕਹਾਣੀ ਨਹੀਂ) --- ਹਰਮੀਤ ਵਿਦਿਆਰਥੀ

HarmitVidiarthi7“ਆਉਂਦਿਆਂ ਹੀ ਉਹਨੇ ਮੈਂਨੂੰ ਜੱਫੀ ਵਿੱਚ ਲੈ ਕੇ ਘੁੱਟਿਆ ਤੇ ਫਿਰ ਬੋਲਿਆ, “ਕਿਨ੍ਹਾਂ ਵਿੱਚੋਂ ਏਂ ਤੂੰ ਕਾਕਾ? ...”
(14 ਮਾਰਚ 2022)
ਮਹਿਮਾਨ: 42.

(1) ਤੁਸੀਂ ਮੇਰੇ ’ਤੇ ਯਕੀਨ ਰੱਖਿਓ - ਭਗਵੰਤ ਮਾਨ, (2) ਸ਼੍ਰੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਲੋਕਾਂ ਨੂੰ ਬੇਹਿਸਾਬ ਖੁਸ਼ੀ ਹੋਈ ਹੈ --- ਗੁਰਪ੍ਰੀਤ ਸਿੰਘ ਜਖਵਾਲੀ।

GurpreetSJakhwali7“ਆਉ ਸਾਰੇ ਹੀ ਨਵੇਂ ਸੁਪਨਿਆਂ ਦੇ ਪੰਜਾਬ ਦੀ ਗੱਲ ਕਰੀਏ। ਨਵੀਂ ਬਣੀ ਸਰਕਾਰ ਦਾ ਇੱਕ ਚੰਗੇ ...”BhagwantMann3
(13 ਮਾਰਚ 2022)
ਮਹਿਮਾਨ: 396.

ਚੋਣਾਂ ਦਾ ਚੱਕਰ ਨਤੀਜੇ ਸੌਂਪ ਕੇ ਨਿਕਲ ਗਿਆ, ਅੱਗੇ ਕਦਮ ਵਧਾਉਣ ਬਾਰੇ ਸੋਚੀਏ --- ਜਤਿੰਦਰ ਪਨੂੰ

JatinderPannu7“ਇਸ ਵਕਤ ਪੰਜਾਬ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਲੋਕਾਂ ਨੇ ਦਿੱਲੀ ਵਰਗਾ ਰਾਜ ਪੰਜਾਬ ਵਿੱਚ ...”
(13 ਮਾਰਚ 2022)
ਮਹਿਮਾਨ: 47.

ਕਹਾਣੀ: ਚੱਲ ਛੱਡ ਪਰੇ … --- ਦੀਪ ਦੇਵਿੰਦਰ ਸਿੰਘ

DeepDevinderS7“ਮੈਂ ਵਾਹੋ-ਦਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਨੇਰੇ ਦੀ ਸੰਘਣੀ ਪਰਤ ਵਿੱਚ ...”
(13 ਮਾਰਚ 2022)
ਮਹਿਮਾਨ: 24.

ਪੰਜਾਬ ਵਿੱਚ ਹਰ ਪਾਸੇ ਆਪ ਹੀ ਆਪ ਤੇ ਬਾਕੀ ਸਭ ਸਾਫ ਹੀ ਸਾਫ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਪੰਜਾਬ ਦੀ ਵਾਗਡੋਰ ਨਵੀਂ ਸੋਚ ਤੇ ਨਵੇਂ ਮਾਡਲ ਦੀ ਧਾਰਨੀ ਪਾਰਟੀ ਦੇ ਹੱਥ ਫੜਾ ਕੇ ਪੰਜਾਬ ਨੂੰ ਮੰਝਧਾਰ ਵਿੱਚੋਂ ਬਾਹਰ ...”
(12 ਮਾਰਚ 2022)
ਮਹਿਮਾਨ: 367.

ਸਹੀ ਫੈਸਲਾ ਲਓ, ਖੂਬ ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ --- ਅਵਤਾਰ ਸਿੰਘ ਸੰਧੂ

AvtarSSandhu8“ਮੇਰੇ ਪ੍ਰੋਫੈਸਰ ਸ੍ਰ. ਪਾਖਰ ਸਿੰਘ ਬੋਲੇ, “ਕਾਕਾ ਤੇਰਾ ਵਿਆਹ ਹੋ ਗਿਆ ਜਾਂ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ? ...”
(12 ਮਾਰਚ 2022)

ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜੱਦੋਜਹਿਦ ਦੀ ਦਾਸਤਾਨ --- ਉਜਾਗਰ ਸਿੰਘ

UjagarSingh7“ਧੁੱਪਾਂ ਤੇ ਛਤਰੀਆਂ ਸੰਕੇਤਕ ਸ਼ਬਦ ਹਨ, ਅਸਲ ਵਿੱਚ ਧੁੱਪਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ...”
(11 ਮਾਰਚ 2022)

ਸਰਕਾਰ ਦੀ ਸ਼ਾਹਰਗ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਉਨ੍ਹਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਅਤੇ ਮੇਰੀ ਨੌਕਰੀ ਬਾਰੇ ਪੁੱਛਣ ਲੱਗੇ। ਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ ...”
(11 ਮਾਰਚ 2022)
ਮਹਿਮਾਨ: 333.

(ਪੁਸਤਕ ਚਰਚਾ) ਨਾਵਲ: ਅਸੀਂ ਬੰਦੂਕਾਂ ਨਹੀਂ ਬੀਜਦੇ (ਨਾਵਲਕਾਰ: ਸੁਖਮਿੰਦਰ ਸੇਖੋਂ) --- ਪ੍ਰੋ. ਸਤਿੰਦਰ ਸਿੰਘ ਨੰਦਾ

SatinderSNanda7“ਆਰੰਭ ਤੋਂ ਅੰਤ ਤਕ ਨਾਵਲ ਪਾਠਕ ਨੂੰ ਉਂਗਲੀ ਲਗਾ ਕੇ ਨਾਲ ਤੋਰਨ ਵਿੱਚ ਸਫਲ ਰਹਿੰਦਾ ਹੈ ...”SukhminderSekhon7
(10 ਮਾਰਚ 2022)
ਮਹਿਮਾਨ: 34.

ਮਾਇਆ ਤਾਂ ਵਿਹੁ-ਭਰੀ ਨਾਗਣ ਹੈ ਭਾਈ ---- ਗੁਰਬਚਨ ਸਿੰਘ ਭੁੱਲਰ

GurbachanBhullar7“ਇਹ ਸਾਧ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ, ਟੀਵੀ ਚੈਨਲਾਂ ਅਤੇ ਭਾਂਤ-ਭਾਂਤ ਦੇ ਵਣਜੀ ...”
(10 ਮਾਰਚ 2022)
ਮਹਿਮਾਨ: 573.

ਕ੍ਰੈਡਿਟ ਕਾਰਡ ਦੀ ਵਰਤੋਂ ਕਰੋ ਸਾਵਧਾਨੀ ਅਤੇ ਸਮਝਦਾਰੀ ਨਾਲ --- ਚਾਨਣ ਦੀਪ ਸਿੰਘ ਔਲਖ

ChanandeepSAulakh7“ਜਿਵੇਂ ਹੀ ਤੁਸੀਂ ਪੈਸੇ ਕਢਵਾ ਲੈਂਦੇ ਹੋ, ਉਸੇ ਸਮੇਂ ਬਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਿਰਫ ਇਹ ਹੀ ਨਹੀਂ ...”
(9 ਮਾਰਚ 2022)
ਮਹਿਮਾਨ: 190.

ਸਬਕ (ਚੜ੍ਹਦੀ ਉਮਰ ਦੀਆਂ ਬਾਤਾਂ) --- ਮੋਹਨ ਸ਼ਰਮਾ

MohanSharma8“ਪਤੰਦਰੋ, ਇਹ ਥੋੜ੍ਹੇ ਚਿਰ ਦਾ ਸਫਰ ਐ, ਕਿਉਂ ਚੀਖ-ਚਿਹਾੜੇ ਵਿੱਚ ਗੁਜ਼ਾਰ ਰਹੇ ਹੋਂ? ਬੰਦੇ ਦਾ ਕੋਈ ਪਤਾ ...”
(9 ਮਾਰਚ 2022)
ਮਹਿਮਾਨ: 480.

ਪੰਜਾਬੀ ਵਿੱਚ ਦੂਜੀਆਂ ਬੋਲੀਆਂ ਦੇ ਸ਼ਬਦਾਂ ਦਾ ਪ੍ਰਵੇਸ਼-ਸੱਭਿਆਚਾਰੀਕਰਨ ਦਾ ਕੁਦਰਤੀ ਵਰਤਾਰਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਬਦਲਾਵ ਕੁਦਰਤ ਦਾ ਨਿਯਮ ਹੈ ... ਦੁਨੀਆ ਦੀ ਹਰ ਸ਼ੈਅ ਸਮੇਂ ਦੀ ਮਾਰ ਹੇਠ ਹੈ ਤੇ ਨਿਰੰਤਰ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 92.

ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਆਈਨੇ ਵਿੱਚ ਨਾਰੀ ਦਿਵਸ --- ਅੱਬਾਸ ਧਾਲੀਵਾਲ

MohdAbbasDhaliwal7“ਜੇਕਰ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਸੰਦਰਭ ਵਿੱਚ ਔਰਤਾਂ ਦੇ ਹਾਲਾਤ ਦੀ ਗੱਲ ਕਰੀਏ ਤਾਂ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 57.

ਖੋਹੇ ਜਾ ਰਹੇ ਹਨ ਪੰਜਾਬ ਦੇ ਹੱਕ --- ਗੁਰਮੀਤ ਸਿੰਘ ਪਲਾਹੀ

GurmitPalahi7“ਭਾਰਤ ਦੇ ਸੰਵਿਧਾਨ ਨੂੰ ਸ਼ਰੇਆਮ ਪਾੜਨ ਵਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ...”
(8 ਮਾਰਚ 2022)
ਇਸ ਸਮੇਂ ਮਹਿਮਾਨ: 632.

ਜੰਗ ਕਬਰਸਤਾਨ ਪੈਦਾ ਕਰਦੀ ਹੈ --- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਅੱਜ ਯੁਕਰੇਨ ਵਾਸੀ ਤਬਾਹ ਹੋ ਰਹੇ ਹਨ, ਦੇਸ਼ ਦੇ ਕੁਦਰਤੀ ਸੋਮੇ ਬਰਬਾਦ ...”
(7 ਮਾਰਚ 2022)
ਇਸ ਸਮੇਂ ਮਹਿਮਾਨ: 138.

ਇਨਸਾਫ ਉਡੀਕਦਿਆਂ ਉਮਰਾਂ ਮੁੱਕੀਆਂ --- ਸਤਪਾਲ ਸਿੰਘ ਦਿਓਲ ਐਡਵੋਕੇਟ

SatpalSDeol7“ਪੰਜਾਹ ਸਾਲ ਦੀ ਉਮਰ ਤੱਕ ਇਨਸਾਫ਼ ਅਤੇ ਹਕੀਕਤ ਦੇ ਵਿਚਕਾਰਲੀ ਕੰਧ ਵਿੱਚ ਟੱਕਰਾਂ ਮਾਰਦੀ ਰਹੀ ਪਰ ...”
(7 ਮਾਰਚ 2022)
ਇਸ ਸਮੇਂ ਮਹਿਮਾਨ: 343.

‘ਹਨੇਰੇ ਰਾਹ’ ਨਾਵਲ: ਇੱਕ ਗ਼ੈਰ-ਰਸਮੀ ਵਿਸ਼ਲੇਸ਼ਣ --- ਸਤਵੰਤ ਸ. ਦੀਪਕ

SatwantDeepak8“ਮਾਲਕ ਰਜਿੰਦਰ ਕਰਨਵੀਰ ਤੋਂ LMIA ਰਾਹੀਂ ਸ਼ੈੱਫ ਵਜੋਂ ਵਰਕ ਪਰਮਿਟ ਲਈ 40, 000 ਡਾਲਰ ...”HarpreetSekha6
(6 ਮਾਰਚ 2022)
ਇਸ ਸਮੇਂ ਮਹਿਮਾਨ: 96.

ਰੂਸ-ਯੂਕਰੇਨ ਜੰਗ ਦੌਰਾਨ ਮੁੱਦਾ ਭਾਰਤ ਦੀ ਗੁੱਟ ਨਿਰਪੱਖਤਾ ਦਾ --- ਜਤਿੰਦਰ ਪਨੂੰ

JatinderPannu7“ਉਦੋਂ ਵੀ ਭਾਰਤ ਦੇ ਲੋਕਾਂ ਦੀ ਬਹੁ-ਗਿਣਤੀ ਇਹ ਸਮਝਦੀ ਸੀ ਕਿ ਹਾਲਾਤ ਜੋ ਵੀ ਹੋਣ, ਭਾਰਤ ਨੂੰ ...”
(6 ਮਾਰਚ 2022)

ਖੁੰਝਿਆ ਵੇਲਾ ਮੁੜ ਹੱਥ ਨਾ ਆਇਆ --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਪਾਂਧਾ ਨਾ ਪੁੱਛ, ਆਪਾਂ ਸਵੇਰੇ ਈ ਤੇਰੇ ਵੀਜ਼ੇ ਲਈ ਅਰਜ਼ੀ ਲਾ ਦਿੰਦੇ ਆਂ। ਬੱਸ, ਜੀਤੀ ਤੋਂ ...”
(6 ਮਾਰਚ 2022)
ਇਸ ਸਮੇਂ ਮਹਿਮਾਨ: 115.

ਡੇਰਿਆਂ ਦੀ ਗੁਲਾਮ ਸਿਆਸਤ ਜਾਂ ਸਿਆਸਤ ਦੇ ਗੁਲਾਮ ਡੇਰੇ? --- ਹਰਬੰਸ ਸਿੰਘ

HarbansSingh7“ਦੌਲਤ ਅਤੇ ਸ਼ੋਹਰਤ ਦਾ ਨਸ਼ਾ ਸਿਆਣੇ ਤੋਂ ਸਿਆਣੇ ਮਨੁੱਖ ਤੋਂ ਵੀ ਗਲਤੀਆਂ ਕਰਵਾ ਦਿੰਦਾ ਹੈ। ਗਲਤੀਆਂ ਹੋ ਜਾਣ ...”
(5 ਮਾਰਚ 2022)
ਇਸ ਸਮੇਂ ਮਹਿਮਾਨ: 46.

ਦੁਖੀ ਵੀ ਤੇ ਦਰਦੀ ਵੀ, ਪਰੇ ਤੋਂ ਪਰੇ --- ਸੁੱਚਾ ਸਿੰਘ ਖਟੜਾ

SuchaSKhatra7“ਅੰਦਰ ਸਾਰੀ ਰਾਤ ਮਾਂ ਦੀ ਮਮਤਾ ਤੜਪਦੀ ਰਹੀ, ਉੱਧਰ ਬਾਹਰ ਬੱਚਾ ਠੰਢ ਵਿੱਚ ਠਰਦਾ ਰਿਹਾ ...”
(5 ਮਾਰਚ 2022)

ਜਠੇਰਿਆਂ ਦਾ ਪ੍ਰਸ਼ਾਦ --- ਅਵਤਾਰ ਸਿੰਘ ਸੰਧੂ

AvtarSSandhu8“ਇੱਕ ਦਿਨ, ਦੋ ਦਿਨ ਕਈ ਹਫਤੇ ਨਿਕਲ ਗਏ। ਸਭ ਕੁਝ ਠੀਕਠਾਕ ਚੱਲਦਾ ਰਿਹਾ ...”
(4 ਮਾਰਚ 2022)
ਇਸ ਸਮੇਂ ਮਹਿਮਾਨ: 638.

ਕਹਾਣੀ: ਅਣਮੁੱਲੇ ਰਿਸ਼ਤੇ --- ਜਗਮੀਤ ਸਿੰਘ ਪੰਧੇਰ

JagmitSPandher8“ਕਈਆਂ ਨੇ ਮੂੰਹ ਜਿਹਾ ਮਰੋੜਿਆ ਤੇ ਕੁਝ ਨੇ ਨਾਂਹ ਨਾਂਹ ਕਰਦੇ ਹੋਏ ਉਸਦਾ ਧੰਨਵਾਦ ਵੀ ਕੀਤਾ। ਮੈਂਨੂੰ ਉਸਦੇ ...”
(4 ਮਾਰਚ 2022)
ਇਸ ਸਮੇਂ ਮਹਿਮਾਨ: 134.

ਹੱਸਣਾ ਕਿੰਨਾ ਕੁ ਜ਼ਰੂਰੀ ਹੈ? --- ਡਾ. ਹਰਸ਼ਿੰਦਰ ਕੌਰ

HarshinderKaur7“ਮੌਜੂਦਾ ਖੋਜ ਤੋਂ ਪਹਿਲਾਂ ਕਸਰਤ ਅਤੇ ਸੰਤੁਲਿਤ ਖ਼ੁਰਾਕ ਹੀ ਦਿਲ ਵਾਸਤੇ ਵਧੀਆ ਮੰਨੇ ਗਏ ਸਨ ਪਰ ਹੁਣ ...”
(3 ਮਾਰਚ 2022)
ਇਸ ਸਮੇਂ ਮਹਿਮਾਨ: 327.

ਨੀਂਹ ਦੀ ਇੱਟ --- ਦਰਸ਼ਨ ਸਿੰਘ

DarshanSingh7“ਮੈਂ ਆਪਣੀ ਨੂੰਹ ਨੂੰ ਕਿਹਾ, “ਨੀਹਾਂ ਭਾਵੇਂ ਮਕਾਨਾਂ ਦੀਆਂ ਹੋਣ ਜਾਂ ਬਚਪਨ ਦੀਆਂ, ਮਜ਼ਬੂਤ ਹੋਣੀਆਂ ...”
(3 ਮਾਰਚ 2022)
ਇਸ ਸਮੇਂ ਮਹਿਮਾਨ: 66.

ਸਾਹਿਤਕ ਮਾਫੀਏ ਦੇ ਸ਼ਿਕਾਰ --- ਡਾ. ਧਰਮਪਾਲ ਸਾਹਿਲ

DharamPalSahil7“ਇਸ ਸਾਹਿਤਕ ਮਾਫੀਏ ਦੇ ਕਥਿਤ ਬੁੱਧੀਜੀਵੀ ਜਦੋਂ ਕਿਸੇ ਵਿਸ਼ੇ ’ਤੇ ਗੋਸ਼ਟੀ ਜਾਂ ਸੈਮੀਨਾਰ ਵਿੱਚ ਬੋਲਦੇ ਹਨ ਤਾਂ ਇਨ੍ਹਾਂ ...”
(2 ਮਾਰਚ 2022)
ਇਸ ਸਮੇਂ ਮਹਿਮਾਨ: 61.

ਆਖਰੀ ਦਮ ਤਕ ਗਾਇਕੀ ਰਾਹੀਂ ਲੋਕਾਈ ਦੀ ਬਾਤ ਪਾਉਂਦੇ ਰਹੇ ਅਮਰਜੀਤ ਗੁਰਦਾਸਪੁਰੀ --- ਸੰਜੀਵਨ ਸਿੰਘ

Sanjeevan7“ਹਜ਼ਾਰਾਂ ਦੇ ਇਕੱਠ ਨੂੰ ਕੀਲ ਲੈਣ ਦੇ ਸਮਰੱਥ ਸਨ ਅਮਰਜੀਤ ਹੋਰੀਂ ਪਰ ਉਨ੍ਹਾਂ ਆਪਣੀ ਗਾਇਕੀ ਦਾ ...”AmarjitGurdaspuri2
(2 ਮਾਰਚ 2022)
ਇਸ ਸਮੇਂ ਮਹਿਮਾਨ: 615.

ਧਰਮਾਂ ਦਾ ਕੱਟੜਵਾਦ ਦੇਸ਼ ਦਾ ਭਲਾ ਨਹੀਂ ਕਰ ਸਕਦਾ --- ਹਰਬੰਸ ਸਿੰਘ

HarbansSingh7“ਵਿਚਾਰਨ ਵਾਲੀ ਗੱਲ ਇਹ ਕਿ ਧਰਮ ਦਾ ਦਖਲ ਸਿਰਫ਼ ਨਿੱਜੀ ਜ਼ਿੰਦਗੀ ਤਕ ਹੀ ਰਹੇ ਤਾਂ ਇਹ ...”
(2 ਮਾਰਚ 2022)
ਇਸ ਸਮੇਂ ਮਹਿਮਾਨ: 663.

ਇਹੀ ਹਵਾਲ ਹੋਹਿਗੇ ਤੇਰੇ … --- ਡਾ. ਓਪਿੰਦਰ ਸਿੰਘ ਲਾਂਬਾ

OpinderSLamba7“ਪਰਸੋਂ ਸਵੇਰੇ ਅੱਠ ਵਜੇ ਤਿਆਰ ਰਹਿਣਾ, ਆਪਾਂ ਡਾਕਟਰ ਕੋਲ ਜਾਣਾ ਹੈ।” ਇਹ ਸੁਣਦਿਆਂ ਹੀ ...”
(1 ਮਾਰਚ 2022)
ਇਸ ਸਮੇਂ ਮਹਿਮਾਨ: 836.

ਸਿਆਣੇ ਦੇ ਕਹੇ ਤੇ ਔਲੇ ਦੇ ਖਾਧਾ ਦਾ ਪਤਾ ਬਾਅਦ ਵਿੱਚ ਹੀ ਲਗਦਾ ਹੈ --- ਅਵਤਾਰ ਸਿੰਘ ਸੰਧੂ

AvtarSSandhu8“ਤਨਖਾਹ ਰੁਕਣ ਕਾਰਣ ਸਾਰੇ ਅਧਿਆਪਕਾਂ ਦਾ ਹੱਥ ਤੰਗ ਸੀ। ਆਖਰ ਚਾਰ ਮਹੀਨੇ ਬਾਅਦ ...”
(1 ਮਾਰਚ 2022)
ਇਸ ਸਮੇਂ ਮਹਿਮਾਨ: 471.

ਫ਼ੈਸਲਾ ਲੈਣਾ ਕਲਾ ਏ ਜਾਂ ਪ੍ਰਕਿਰਿਆ, ਜਾਂ ਇਹ ਜੁਗਤ-ਜੁਗਾੜ ਵੀ ਏ? --- ਡਾ. ਸੁਖਦੇਵ ਸਿੰਘ ਝੰਡ

SukhdevJhandDr7“ਪੜ੍ਹਾਈ ਪੱਖੋਂ ਸਰਪੰਚ ਆਤਮਾ ਸਿੰਘ ਕੋਰੇ ਅਨਪੜ੍ਹ ਸਨ ਅਤੇ ਪੰਜਾਬੀ ਵਿੱਚ ਦਸਤਖ਼ਤ ਕਰਨੇ ਵੀ ਉਨ੍ਹਾਂ ਨੇ ...”
(28 ਫਰਵਰੀ 2022)
ਇਸ ਸਮੇਂ ਮਹਿਮਾਨ: 249.

ਲਗਾਤਾਰ ਵਧ ਰਹੀ ਆਰਥਿਕ ਅਸਮਾਨਤਾ --- ਨਰਿੰਦਰ ਸਿੰਘ ਜ਼ੀਰਾ

NarinderSZira7“ਆਰਥਿਕ ਅਸਮਾਨਤਾ ਵਿੱਚ ਪਿਸ ਰਹੇ ਵਿਅਕਤੀ ਦੀ ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ...”
(28 ਫਰਵਰੀ 2022)
ਇਸ ਸਮੇਂ ਮਹਿਮਾਨ: 62.

ਜਿਊਂਦੇ ਅਵਤਾਰ --- ਸਵਰਨ ਸਿੰਘ ਭੰਗੂ

SwarnSBhangu7“ਇਸ ਸੇਵਾ ਨੂੰ ਵੇਖ ਕੇ ਸਾਡੇ ਹੱਥ ਆਪ ਮੁਹਾਰੇ ਹੀ ਜੇਬਾਂ ਫਰੋਲਣ ਲੱਗੇ ਅਤੇ ਯੋਗਦਾਨ ...”
(27 ਫਰਵਰੀ 2022)
ਇਸ ਸਮੇਂ ਮਹਿਮਾਨ: 36.

ਰੂਸ ਤੇ ਯੁਕਰੇਨ ਵਿਚਕਾਰ ਯੁੱਧ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“ਰੂਸ ਨੂੰ ਆਪਣੇ ਦੁਨੀਆ ਦੀ ਸਭ ਤੋਂ ਵੱਡੀ ਫ਼ੌਜੀ ਸ਼ਕਤੀ ਅਤੇ ਚੀਨ ਦੀ ਭਰਵੀਂ ਹਿਮਾਇਤ ਹੋਣ ਦਾ ਹੰਕਾਰ ਹੈ ਤੇ ਯੁਕਰੇਨ ਨੂੰ ...”
(27 ਫਰਵਰੀ 2022)
ਇਸ ਸਮੇਂ ਮਹਿਮਾਨ: 115.

ਪੰਜਾਬ ਦੀ ਨਵੀਂ ਸਰਕਾਰ: ਪਿੰਡ ਹਾਲੇ ਬੱਝਾ ਨਹੀਂ, ਉਚੱਕੇ ਪਹਿਲਾਂ ਹੀ ਤਿਆਰ ਖੜ੍ਹੇ ਨੇ --- ਜਤਿੰਦਰ ਪਨੂੰ

JatinderPannu7“ਹਾਕਮ ਕੋਈ ਵੀ ਬਣ ਜਾਵੇ, ਪੰਜਾਬ ਦੇ ਲੋਕਾਂ ਦਾ ਭਲਾ ਇਸ ਗੱਲ ਵਿੱਚ ਹੈ ਕਿ ...”
(27 ਫਰਵਰੀ 2022)
ਇਸ ਸਮੇਂ ਮਹਿਮਾਨ: 578.

ਬਹੁ ਪਾਰਟੀ ਸਿਸਟਮ ਅਤੇ ਲੋਕਰਾਜ --- ਐਡਵੋਕੇਟ ਦਰਸ਼ਨ ਸਿੰਘ ਰਿਆੜ

DarshanSRiar7“ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਰਾਜਨੀਤਕ ਪੰਡਤਾਂ ਦੀ ਵੀ ਭੂਤਨੀ ਭੁਲਾ ਦਿੱਤੀ ਹੈ ...”
(27 ਫਰਵਰੀ 2022)

ਵਧੀਆ ਵਿਕਣ ਵਾਲੀਆਂ ਕਿਤਾਬਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਦੀ ਸਮਰੱਥਾ ਰੱਖਣ ਵਾਲੀ ਪੁਸਤਕ: ਲਾਈਫ ਆਫਟਰ 65 --- ਰਵਿੰਦਰ ਸਿੰਘ ਸੋਢੀ

RavinderSSodhi7“ਕਈ ਲੇਖਕਾਂ ਨੇ ਵਿਸ਼ੇ ਦੀ ਤਹਿ ਵਿੱਚ ਜਾ ਕੇ ਅਜਿਹੇ ਮੌਲਿਕ ਵਿਚਾਰ ਪ੍ਰਗਟਾਏ ਹਨ ਕਿ 65 ਸਾਲ ...”
(26 ਫਰਵਰੀ 2022)
ਇਸ ਸਮੇਂ ਮਹਿਮਾਨ: 255.

ਮੇਰਾ ਗੁਨਾਹ ਮਾਫ਼ ਕਰੀਂ, ਮੇਰੇ ਅੱਲਾ! --- ਗੁਰਬਚਨ ਸਿੰਘ ਭੁੱਲਰ

GurbachanBhullar7“ਦੇਸ ਦੀ ਵੰਡ ਵੇਲੇ ਜਦੋਂ ਪੰਜਾਬੀ ਆਪਣੇ ਹੀ ਕਹਿਰ ਦੇ ਸ਼ਿਕਾਰ ਹੋਏ, ਵਲੀ ਦੀ ਇਹੋ ਜੀਵਨ-ਦਾਤੀ ਸਿਫ਼ਤ ...”
(26 ਫਰਵਰੀ 2022)
ਇਸ ਸਮੇਂ ਮਹਿਮਾਨ: 51.

Page 5 of 81

  • 1
  • 2
  • 3
  • 4
  • 5
  • 6
  • 7
  • 8
  • 9
  • ...
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

PuranSPandhiBook1

* * * 

GaganMeetBook2

 * * * 

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ਤੁਰ ਗਏ ਗਜ਼ਲਗੋ ਦੇਵ ਦਰਦ

30 March 2022

* * * 

ਸ਼ਹੀਦੀ ਦਿਵਸ 2022 

BhagatRajSukhdevA1

* * * 

GaganMeetBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * *

BookShalla1

* * * 

ਗੀਤ:
ਪੰਜ ਸਾਲ ਤੇਰੇ ਤੇ ਪੰਜ ਸਾਲ ਮੇਰੇ
ਵਾਰੋ ਵਾਰੀ ਲੁੱਟਦੇ ਪੰਜਾਬ ਨੂੰ ਲੁਟੇਰੇ

 

TumUdasKionHo1

* * * 

MohanSharmaBook1

* * * 

PalahiBook1

* * *

RavinderRaviBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੰਜਾਬੀ ਕਹਾਣੀ ਦੀ ਸੂਖ਼ਮਤਾ ਦਾ ਸ਼ੀਸ਼ਾ ਸੀ:

ਗੁਰਦੇਵ ਸਿੰਘ ਰੁਪਾਣਾ 

GurdevSRupana1* * *

ਪੁਸਤਕ: ਸ਼ਬਦਾਂ ਦੇ ਖਿਡਾਰੀ
ਲੇਖਕ: ਪ੍ਰਿ. ਸਰਵਣ ਸਿੰਘ

ShabdanDeKhidari3
* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

***
ਪੰਜਾਬੀਆਂ ਦੀ ਗੁੰਮ-ਗੁਆਚ ਰਹੀ ਹੋਂਦ ਦਾ ਕਹਾਣੀਕਾਰ
ਮੋਹਨ ਭੰਡਾਰੀ

MohanBhandari114 ਫਰਵਰੀ 1937 - 26 ਨਵੰਬਰ 2021

KIsanMorcha1***

GuruNanakA1

***

ਖੇਤਾਂ ਦਾ ਪੁੱਤ : ਪਾਸ਼
ਸੰਪਾਦਕ : ਸੁਰਿੰਦਰ ਧੰਜਲ

PashB2

 ***

DepressionTonShutkaraBook1

***

SatinderpalSBawaBook3

 ***

 

***

BookIkkDin1

***

SurinderjitChauhanBook2

***

GurnamDhillonBook Orak3

 ***


***

DonkeyChair2


***

ਬੈਸਟ ਐਕਟਰ ਅਵਾਰਡ 

***

RakeshRamanBookHervaAB

* * *

ਦਿਲੀਪ ਕੁਮਾਰ ਦੇ ਜਾਣ ਨਾਲ ਬੌਲੀਵੁਡ ਦੇ ਇੱਕ ਯੁਗ ਦਾ ਅੰਤ ਹੋ ਗਿਆ!

DilipKumar1

* * *

SukhdevShantBookAB

 * * *

MittiBolPaiBookA1

* * * 

ਇੱਟਾਂ ਦੀ ਪੁਕਾਰ

BricksB2

ਇਹਨਾਂ ਇੱਟਾਂ ਦੀ ਪੁਕਾਰ ਸੁਣੋ!
ਇੱਟਾਂ ਮੂਹਰੇ ਦਾਨ ਵਾਲਾ ਡੱਬਾ ਪਿਆ ਹੈ। ਤੁਹਾਡੇ ਦਿੱਤੇ ਹੋਏ ਦਾਨ ਨਾਲ ਇਹਨਾਂ ਇੱਟਾਂ ਨੇ ਤਰੱਕੀ ਕਰਕੇ ਪਹਿਲਾਂ ਕਿਸੇ ਦਿਨ ਮਟੀ ਬਣਨਾ ਹੈ, ਫਿਰ ਕਬਰ। ਫਿਰ ਇਕ ਮਜਾਰ ਅਤੇ ਫਿਰ ਇਕ ਮਸ਼ਹੂਰ ਡੇਰਾ।

ਫਿਰ ਇਸ ਡੇਰੇ ’ਤੇ ਕਿਸੇ ਵਿਹਲੜ ਨੇ ਆ ਕੇ ਤੁਹਾਡਾ ਰੱਬ ਬਣ ਕੇ ਬੈਠ ਜਾਣਾ ਹੈ। ਇਸ ਤਰ੍ਹਾਂ ਤੁਸੀਂ ਆਪਣੇ ਹੀ ਦਿੱਤੇ ਪੈਸਿਆਂ ਨਾਲ ਇੱਕ ਹੋਰ ਨਵਾਂ ਰੱਬ ਬਣਾ ਲਵੋਗੇ।

ਤੇ ਫਿਰ ਉਸੇ ਰੱਬ ਕੋਲੋਂ ਤੁਸੀਂ ਮੁੰਡੇ ਮੰਗਿਆ ਕਰੋਗੇ, ਬਦੇਸ਼ਾਂ ਦੇ ਵੀਜ਼ੇ ਲਵਾਇਆ ਕਰੋਗੇ ...।

* * *

MohinderSathi2

ਮਹਿੰਦਰ ਸਾਥੀ

* * *

RavinderSodhiBookA2

* * *

ਦਰਸ਼ਨ ਧੀਰ DarshanDheer2

10 ਫਰਵਰੀ 1935 - 9 ਅਪਰੈਲ 2021

* * *

 PremGorkhi1

* * * 

 

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1

* * *

ਯੂਕੇ ਪਾਟਲੀਮੈਂਟ ਵਿੱਚ ...

BritishP 2

* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1

***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

*****

BulandviBookB1*****   

AvtarSBillingBookRizak

*****

NarinderSZiraBook

 

 ***

 

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****

 

 

 


Back to Top

© 2022 sarokar.ca