




“ਯੁੱਧ ਵਿੱਚ ਹਾਕਮ ਬਰੂਦ ਵੰਡਦੇ ਹਨ, ਅਮੀਰ ਭੋਜਨ ਪਰੋਸਦੇ ਹਨ ਅਤੇ ਗਰੀਬ ਆਪਣੇ ਬੱਚੇ। ਜਦੋਂ ...”
(17 ਅਕਤੂਬਰ 2025)
“ਇੱਕ ਅਜਿਹਾ ਸਮਾਜ ਸਿਰਜਣ ਦੀ ਲੋੜ ਹੈ, ਜਿਸ ਵਿੱਚ ਬਜ਼ੁਰਗ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ...”
(17 ਅਕਤੂਬਰ 2025)
“ਜਿਹੜੀ ਵਿਰੋਧੀ ਧਿਰ ਇਸ ਵੇਲੇ ਜਿੱਤ ਜਿੱਤਣ ਦੇ ਅਗਾਊਂ ਨਸ਼ੇ ਵਿੱਚ ਚੂਰ ਹੋਈ ਦਿਖਾਈ ਦਿੰਦੀ ਹੈ, ਜੇ ...”
(17 ਅਕਤੂਬਰ 2025)
“ਅਸੀਂ ਵਨਾਕਾ ਦਾ ਪਜ਼ਲ ਵਰਲਡ ਦੇਖਣ ਲਈ ਉਤਾਵਲੇ ਸੀ। ਇਸ ਲਈ ਟਿਕਟਾਂ ਲਈਆਂ ਅਤੇ ...”
(16 ਅਕਤੂਬਰ 2025)
“ਭਾਰਤ ‘ਕੌਮਾਂਤਰੀ ਭੁੱਖਮਰੀ ਸੂਚੀ’ ਵਿੱਚ ਸ਼ਾਮਲ 127 ਮੁਲਕਾਂ ਵਿੱਚੋਂ 105ਵੇਂ ਨੰਬਰ ’ਤੇ ਆਉਂਦਾ ਹੈ ...”
(17 ਅਕਤੂਬਰ 2025)
“ਇਸ ਤਰ੍ਹਾਂ ਡਾ. ਅਮਰਜੀਤ ਕੌਂਕੇ ਇਸ ਕਾਵਿ ਪੁਸਤਕ ਵਿਚਲੀਆਂ 71 ਕਵਿਤਾਵਾਂ ਰਾਹੀਂ ਬਹੁਤ ਸਾਰੇ ...”
(16 ਅਕਤੂਬਰ 2025)
“ਤੂੰ ਕਿਉਂ ਡੋਲਦੀ ਹੈਂ? ਮੈਂ ਬੈਠਾਂ, ਤੇਰਾ ਭਰਾ ਤੇਰੇ ਨਾਲ। ਤੂੰ ਸਿਰਫ ਪੜ੍ਹਨ ਵੱਲ ਧਿਆਨ ਦੇ, ਤੇਰੀ ਫੀਸ ...”
(16 ਅਕਤੂਬਰ 2025)
“ਪ੍ਰੇਤ ਨੂੰ ਕੱਢਣ ਲਈ ਤੁਸੀਂ ਆਪਣੇ ਜਿੰਨੇ ਮਰਜ਼ੀ ਬੰਦੇ ਬਾਹਰੋਂ ਮੰਗਵਾ ਲਵੋ, ਸਾਰਾ ਖਰਚਾ ਸਾਡਾ ...”
(15 ਅਕਤੂਬਰ 2025)
“ਇੱਕ ਦਿਨ ਡਾਕਟਰ ਸਾਹਿਬ ਨੂੰ ਚੈੱਕ ਕਰਾਉਣ ਲਈ ਗਿਆ। ਉਹਨਾਂ ਨੇ ਰਿਪੋਰਟ ਦੇਖ ਕੇ ਕਿਹਾ ...”
(15 ਅਕਤੂਬਰ 2025)
“ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ, ਜੋ ਨੀਂਦ ...”
(15 ਅਕਤੂਬਰ 2025)
“ਕਾਊ ਸੈੱਸ (ਟੈਕਸ) ਤਾਂ ਸਾਡੇ ਕੋਲੋਂ ਲੈ ਲਿਆ ਪਰ ਸੜਕਾਂ ’ਤੇ ਤਾਂ ਅਵਾਰਾ ਪਸ਼ੂ ਉਵੇਂ ਹੀ ਆਪਣਾ ਡੇਰੇ ...”
(14 ਅਕਤੂਬਰ 2025)
“ਲੋੜ ਹੈ ਵੋਟਾਂ ਖ਼ਾਤਰ ਜਾਰੀ ਮੁਫਤ ਸੁਵਿਧਾਵਾਂ ਰੋਕੀਆਂ ਜਾਣ। ਚੋਣ ਮਨੋਰਥ ਪੱਤਰਾਂ ...”
(14 ਅਕਤੂਬਰ)
“ਉਹ ਪੜ੍ਹਾਉਂਦੇ ਵੀ ਵਧੀਆ ਸਨ ਅਤੇ ਚੰਡਦੇ ਵੀ ਚੰਗਾ ਸਨ। ਉਹ ਦਸੰਬਰ ਤਕ ਸਲੇਬਸ ...”
(14 ਅਕਤੂਬਰ 2025)
“ਕੋਈ ਨੀ, ਕਦੇ ਮੇਰੀ ਦੁਕਾਨ ’ਤੇ ਆਇਆ ਤਾਂ ਮੈਂ ਵੀ ਵੱਡਾ ਟੀਕਾ ਈ ਲਾਊਂ ...”
(13 ਅਕਤੂਬਰ 2025)
(ਮੇਰੇ ਵਾਂਗ ਜਿੰਦਗੀ ਦੇ ਆਖਰੀ ਪਹਿਰ ਵਿੱਚ ਪਹੁੰਚੇ ਸੱਜਣ ਮੇਰੀ ਇਹ ਰਚਨਾ ਜ਼ਰੂਰ ਪੜ੍ਹਨ।)
(13 ਅਕਤੂਬਰ 2025)
“ਪੰਜਾਬ ਦੀ ਬਰਬਾਦੀ ਨੂੰ ਠੱਲ੍ਹ ਪਾਉਣ ਦਾ ਇੱਕੋ-ਇੱਕ ਰਾਹ ਇਸ ਰਾਜ ਵਿੱਚ ਸੰਵਿਧਾਨ ਦੀ ਧਾਰਾ ...”
(13 ਅਕਤੂਬਰ 2025)
“ਆਪਣੇ ਸੇਵਾ ਕਾਲ ਸਮੇਂ ਅਤੇ ਇਸ ਤੋਂ ਬਾਅਦ ਵੀ ਮੈਂ ਬਹੁਤੀ ਜਾਇਦਾਦ ਜਾਂ ਪ੍ਰਾਪਰਟੀ ਨਹੀਂ ...”
(12 ਅਕਤੂਬਰ 2025)
“ਇਸ ਲਈ ਇੱਕ-ਦੋ ਨੁਕਾਤੀ ਥੋੜ੍ਹ ਚਿਰੀ ਮੁਹਿੰਮ, ਜੋ ਕੇਵਲ ਜਨਤਕ ਵਾਹ ਵਾਹੀ ਖੱਟਣ ਲਈ ਰਚੀ ...”
(12 ਅਕਤੂਬਰ 2025)
“ਪ੍ਰੀਤੋ ਨੇ ਘਰ ਵਿੱਚ ਕਲੇਸ਼ ਕਰਕੇ ਪਿੱਟ ਸਿਆਪਾ ਪਾ ਲਿਆ। ਬੰਸੀ ਓਵੇਂ ਭੁੱਖਾ ਭਾਣਾ ...”
(12 ਅਕਤੂਬਰ 2025)
“ਕਾਹਦੇ ਹਾਲ ਨੇ ਜੀ, ਬੁਰੇ ਹਾਲ, ਬੌਂਕੇ ਦਿਹਾੜੇ। ਮੈਂ ਨਸ਼ੇ ਨੂੰ ਛੱਡਣਾ ਚਾਹੁੰਨਾ, ਪਰ ਨਸ਼ਾ ...”
(12 ਅਕਤੂਬਰ 2025)
“ਇੱਥੇ ਅਸੀਂ ਆਪਣੀ ਮੋਗਾ ਜਾਣ ਵਾਲੀ ਅਗਲੀ ਬੱਸ ਬਾਰੇ ਪਤਾ ਕੀਤਾ। ਉਹ 12 ਵਜੇ ਆਉਣੀ ਸੀ ...”
(11 ਅਕਤੂਬਰ 2025)
“ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਪ੍ਰਵਾਸੀਆਂ ਦਾ ਵਿਰੋਧ ਕਰਨ ਵਾਲੇ ਇਹ ਲੋਕ ...”
(11 ਅਕਤੂਬਰ 2025)
“ਭੱਲੇ ਨੇ ਬੀਬੀ ਨੂੰ ਪੁੱਛਿਆ ਕਿ ਕਿੰਨੇ ਪੈਸੇ ਘਟਦੇ ਹਨ?ਉਸ ਦਸ ਹਜ਼ਾਰ ਦੱਸਿਆ। ਭੱਲਾ ਸਾਹਿਬ ਨੇ ...”
(11 ਅਕਤੂਬਰ 2025)
“ਇਸ ਵਾਰ ਨੋਬਲ ਪੁਰਸਕਾਰ ਕਮੇਟੀ ਵੱਲੋਂ ਕੁੱਲ 338 ਨਾਂਵਾਂ ’ਤੇ ਵਿਚਾਰ ਕੀਤੀ ਜਾ ਰਹੀ ਸੀ ...”
(11 ਅਕਤੂਬਰ 2025)
“ਦੇਖੋ ਆ ਕੇ ਜਰਾ, ਪਿੰਡ ਵਿੱਚ ਚਾਰ ਚੁਫੇਰੇ ਕੋਠੀਆਂ ਹੀ ਕੋਠੀਆਂ ਪੈ ਗਈਆਂ ਹਨ ...”
(10 ਅਕਤੂਬਰ 2025)
Page 1 of 220
* * *
* * *
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****