




(ਵਿਹਲੇ ਸਮੇਂ ਇਹ ਵੀਡੀਓ ਦੇਖ ਲੈਣਾ ... ਧੰਨਵਾਦ।)
“ਸਮੂਹ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਅਪਰਾਧੀਆਂ ਨੂੰ ਮੂੰਹ ਨਾ ਲਾਉਣ ਅਤੇ ਸਾਫ਼ ਸੁਥਰੇ ਅਕਸ ਵਾਲੇ ...”
(7 ਮਾਰਚ 2024)
ਇਸ ਸਮੇਂ ਪਾਠਕ: 235.
“ਬਹਾਰਾਂ ਦੀ ਰੁੱਤੇ ਕੁੜੀਆਂ-ਚਿੜੀਆਂ ਨੂੰ ਚਹਿਕਣ ਦੇਣਾ,ਉਹਨਾਂ ਨੂੰ ਬਣਦਾ ਮਾਨ-ਸਨਮਾਨ ਦੇਣਾ, ਉਹਨਾਂ ਦੇ ਹੱਕਾਂ ਨੂੰ ਤਰਜੀਹ ...”
(6 ਮਾਰਚ 2024)
ਇਸ ਸਮੇਂ ਪਾਠਕ: 305.
“ਆਮ ਜਨਤਾ ਮੁਹੱਲਾ ਕਲੀਨਿਕਾਂ ਦਾ ਲਾਹਾ ਲੈ ਰਹੀ ਹੈ, ਜਿਨ੍ਹਾਂ ਵਿੱਚ ਮੁਫ਼ਤ ਟੈੱਸਟ ਵੀ ਕੀਤੇ ਜਾਂਦੇ ਹਨ। ਲੋਕਾਂ ਨੂੰ ...”
(6 ਮਾਰਚ 2024)
ਇਸ ਸਮੇਂ ਪਾਠਕ: 370.
“ਵੱਡੀ ਧੀ ਨੇ ਆਪਣੀ ਛੋਟੀ ਭੈਣ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਮੈਂ ਤੈਥੋਂ ਵੱਡੀ ਹਾਂ, ਬਾਬਲ ਨੂੰ ...”
(6 ਮਾਰਚ 2024)
ਇਸ ਸਮੇਂ ਪਾਠਕ: 355.
“ਤੇਰਾ ਨਹੀਂ ਕਸੂਰ ਭਰਾ, ਕਸੂਰ ਤੇਰੇ ਗੋਡਿਆਂ ਦਾ ਹੈ, ਜਿਹੜੇ ਪੰਜਤਾਲੀ ਸਾਲ ਦੀ ਉਮਰ ਵਿੱਚ ...”
(5 ਮਾਰਚ 2024)
“ਅਫਸਰ ਕਹਿਣ, ਜੋ ਅਸੀਂ ਸੋਚਦੇ ਹਾਂ, ਉਹੀ ਕਾਨੂੰਨ ਹੈ, ਸਾਡੇ ਤੋਂ ਉੱਤੇ ਕੋਈ ਸੁਪਰੀਮ ਕੋਰਟ ਨਹੀਂ! ਉਹ ਕਾਨੂੰਨ ਦਾ ਨੱਕ ...”
(5 ਮਾਰਚ 2024)
ਇਸ ਸਮੇਂ ਪਾਠਕ: 315.
“... ਇਹ ਫੈਸਲਾ ਕਲਮ ਨਹੀਂ ਕਰਦੀ ਹੁੰਦੀ, ਕਲਮ ਚੁੱਕਣ ਵਾਲੇ ਨੂੰ ਹੀ ਕਰਨਾ ਪੈਂਦਾ ਹੈ। ਅੱਜ ਦੇ ਕਲਮਾਂ ਵਾਲਿਆਂ ਨੇ ...”
(5 ਜਨਵਰੀ 2024)
ਇਸ ਸਮੇਂ ਪਾਠਕ: 275.
“ਜੇਕਰ ਦੋਹਾਂ ਧਿਰਾਂ ਵਿੱਚ ਹਉਮੈਂ ਹੋਵੇ ਤਾਂ ਸੰਬੰਧਾਂ ਵਿੱਚ ਤਣਾਅ ਹੋਰ ਵੀ ਜ਼ਿਆਦਾ ਗਹਿਰਾ ਹੋ ਜਾਂਦਾ ਹੈ। ਕਦੇ ਕਦੇ ਤੂੰ-ਤੂੰ ਮੈਂ-ਮੈਂ ...”
(4 ਮਾਰਚ 2024)
ਇਸ ਸਮੇਂ ਪਾਠਕ: 310.
“ਖੁੰਬਾਂ ਵਾਂਗ ਉੱਗੇ ਬਾਬਿਆਂ ਦੇ ਡੇਰੇ ਅਤੇ ਅੰਧਵਿਸ਼ਵਾਸ ਵਿੱਚ ਜਕੜੇ ਲੋਕ ਪੰਜਾਬ ਦੇ ਰੰਗਲਾ ਬਣਨ ਵਿੱਚ ਅੜਿੱਕਾ ...”
(4 ਮਾਰਚ 2024)
ਇਸ ਸਮੇਂ ਪਾਠਕ: 410.
“ਪਿਛਲੇ ਮਹੀਨੇ ਚੰਡੀਗੜ੍ਹ ਵਿੱਚ ਇਨ੍ਹਾਂ ਦੁਆਰਾ ਵਿਰੋਧੀਆਂ ਦੀਆਂ ਵੋਟਾਂ ਕੈਂਸਲ ਕਰਕੇ ਜਿਹੜਾ ਚੰਦ ਚਾੜ੍ਹਿਆ ਗਿਆ ਸੀ ...”
(4 ਮਾਰਚ 2024)
ਇਸ ਸਮੇਂ ਪਾਠਕ 125.
“ਇਹ ਆਖਦਿਆਂ ਮੇਰਾ ਧਿਆਨ ਵੱਡੀ ਕੁੜੀ ਵੱਲ ਘੱਟ ਤੇ ਜੇਬ ਵਿੱਚ ਪਏ ਦੀਪੋ ਦੇ ਖ਼ਤ ਵੱਲ ਵਧੇਰੇ ...”
(3 ਮਾਰਚ 2024)
“ਉਦੇਸ਼ ਦੀ ਪ੍ਰਾਪਤੀ ਲਈ ਸਮੇਂ ਦੀ ਅਹਿਮ ਭੂਮਿਕਾ ਹੁੰਦੀ ਹੈ। ਦ੍ਰਿੜ੍ਹ ਵਿਸ਼ਵਾਸੀ ਹਮੇਸ਼ਾ ਹੀ ਸਮੇਂ ਦਾ ਸਦਉਪਯੋਗ ...”
(3 ਮਾਰਚ 2024)
ਇਸ ਸਮੇਂ ਪਾਠਕ: 285.
“ਗਰੀਬੀ ਬਹੁ-ਪਰਤੀ ਤੇ ਬਹੁਪ੍ਰਭਾਵ ਵਾਲੀ ਅਵਸਥਾ ਹੈ। ਪਹਿਲੀ ਨਜ਼ਰ ਵਿੱਚ ਇਹ ਜੇਬ ਖਰਚੇ ਨਾਲ ਜੁੜਦੀ ਹੈ ਤੇ ਲੋਕਾਂ ਦੀ ...”
(3 ਮਾਰਚ 2024)
ਇਸ ਸਮੇਂ ਪਾਠਕ: 425.
“ਇੱਕ ਦਿਨ ਮਾਮਾ ਜੀ ਦਾ ਸੁਨੇਹਾ ਆਇਆ ਕਿ ਬੈਂਕ ਵਿੱਚ ਪੋਸਟਾਂ ਨਿਕਲੀਆਂ ਹਨ, ਫਾਰਮ ਭਰ ਦੇ। ਮੈਂ ਫਾਰਮ ਭਰਕੇ ..”
(2 ਫਰਵਰੀ 2024)
ਇਸ ਸਮੇਂ ਪਾਠਕ: 420.
“ਸਚਾਈ ਇਹ ਹੈ ਕਿ ਔਰਤਾਂ ਵਿਰੁੱਧ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਖਾਸ ਕਰਕੇ ਜਿੱਥੇ ਭਾਜਪਾ ਦੀਆਂ ...”
(2 ਮਾਰਚ 2024)
ਇਸ ਸਮੇਂ ਪਾਠਕ: 400.
“ਉਹ ਭੋਗਪੁਰ ਦੇ ਲਾਗਲੇ ਹੀ ਪਿੰਡ ਦਾ ਸੀ, ਜਿੱਥੇ ਦੀ ਬੱਸ ਵੀ ਆਪ ਹੀ ਫੜ ਲੈਂਦਾ ਤੇ ਰਸਤੇ ਵੀ ਜਿਵੇਂ ਉਹ ਆਪਣੇ ਪੈਰਾਂ ...”
(1 ਮਾਰਚ 2024)
ਇਸ ਸਮੇਂ ਪਾਠਕ: 335.
“ਇਤਿਹਾਸ ਨੂੰ ਵਾਚਦਿਆਂ ਇਹ ਫੈਸਲੇ ਅਸੀਂ ਲੈਣੇ ਹਨ ਕਿ ਅਸੀਂ ਆਪਣੇ ਜਾਨਸ਼ੀਨਾਂ ਦੀ ਮਾਨਸਿਕਤਾ ਅੰਦਰ ...”
(1 ਮਾਰਚ 2024)
ਇਸ ਸਮੇਂ ਪਾਠਕ: 100.
“ਹੁਣ ਤਾਂ ਇਹ ਜਮਾਂ ਹੀ ਹੱਥਾਂ ਵਿੱਚੋਂ ਨਿਕਲ ਗਈ ਏ। ਦੇਖ ਲਿਓ, ਹੁਣ ਨੀ ਇਹਨੇ ਕਿਸੇ ਪਾਸੇ ਜੋਗੀ ਰਹਿਣਾ। ਹੁਣ ਵਿਆਹ ...”
(1 ਮਾਰਚ 2024)
ਇਸ ਸਮੇਂ ਪਾਠਕ: 510.
“ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡਣ ਨਾਲ ਵੋਟਾਂ ਤਾਂ ਪ੍ਰਾਪਤ ਹੋ ਸਕਦੀਆਂ ਹਨ ਪਰ ...”
(29 ਫਰਵਰੀ 2024)
ਇਸ ਸਮੇਂ ਪਾਠਕ: 805.
“ਅੱਜ ਦੇਸ਼ ਨੂੰ ਜ਼ਰੂਰਤ ਹੈ ਕਿ ਆਉਣ ਵਾਲੇ ਭਵਿੱਖ ਲਈ ਅੰਧਵਿਸ਼ਵਾਸੀ ਅਤੇ ਰੂੜ੍ਹੀਵਾਦੀ ਸੋਚ ਤੋਂ ਬਾਹਰ ਨਿਕਲ ਕੇ ...”
(29 ਫਰਵਰੀ 2024)
ਇਸ ਸਮੇਂ ਪਾਠਕ: 720.
“ਮੈਂ ਔਧਰ ਕਿਉਂ ਬੈਠਾਂ! ਮੈਂ ਤੈਥੋਂ ਕੋਈ ਘੱਟ ਆਂ?ਮੈਂ ਵੀ ਸੱਦਿਆ ਵਾ ਆਇਆਂ। ਮੈਂ ਤੇਰੀ ਦਾਰੂ ਨੀ ਪੀਂਦਾ, ਇਹ ਵਿਆਹ ...”
(29 ਫਰਵਰੀ 2024)
ਇਸ ਸਮੇਂ ਪਾਠਕ: 720.
“ਵਿਕਸਿਤ ਦੇਸ਼ ਲਗਾਤਾਰ ਵਿਕਾਸਸ਼ੀਲ ਦੇਸ਼ਾਂ ਉੱਤੇ ਖੇਤੀ ’ਤੇ ਸਬਸਿਡੀਆਂ ਘਟਾਉਣ ਲਈ ਦਬਾਅ ਪਾਉਂਦੇ ਰਹੇ ਹਨ। ਸਾਡੇ ...”
(28 ਫਰਵਰੀ 2024)
ਇਸ ਸਮੇਂ ਪਾਠਕ: 550.
“ਸਰਕਾਰਾਂ ਲਈ ਅੱਜ ਸਮਾਂ ਹੈ ਕਿ ਜਿਹੜੇ ਸ਼ਕਤੀਸ਼ਾਲੀ ਸਵਾਰਥੀ ਧੰਨ ਕੁਬੇਰ ਨਿਆਂ ਦੇ ਰਸਤਿਆਂ ਵਿੱਚ ਖੜ੍ਹੇ ਹਨ, ਉਹਨਾਂ ਨੂੰ ...”
(28 ਫਰਵਰੀ 2024)
ਇਸ ਸਮੇਂ ਪਾਠਕ: 405.
“ਬੇਰੁਜ਼ਗਾਰੀ ਕਾਰਨ ਹੀ ਬਹੁਤੀ ਜਨਤਾ ਪੱਛਮੀ ਮੁਲਕਾਂ ਵੱਲ ਨੂੰ ਹੋ ਨਿਕਲੀ ਹੈ। ਬਾਕੀ ਦੀ ਪੜ੍ਹੀ ਲਿਖੀ ਪੀੜ੍ਹੀ ...”
(28 ਫਰਵਰੀ 2024)
“ਗਰਮੀਆਂ ਵਾਲੀ ਕਣਕ ਅਪਰੈਲ-ਮਈ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ...”
(27 ਫਰਵਰੀ 2024)
ਇਸ ਸਮੇਂ ਪਾਠਕ: 450.
“ਸੋਮ ਪ੍ਰਕਾਸ਼ ਨੇ ਜੱਫੀ ਵਿੱਚ ਲੈ ਕੇ ਕਿਹਾ ਸੀ, ਪੰਜਾਬ ਨੂੰ ਇਹੋ ਜਿਹੇ ਪੁੱਤਰਾਂ ਦੀ ਲੋੜ ਹੈ। ਅਗਲੇ ਸਾਲ ਜਦੋਂ ਉਹ ਤਿੰਨੇ ਜਣੇ ...”
(27 ਫਰਵਰੀ 2024)
ਇਸ ਸਮੇਂ ਪਾਠਕ: 715.
“ਵਾਹ! ਬਹੁਤ ਵਧੀਆ ਕਾਕਾ ... ਫਿਰ ਤਾਂ ਤੂੰ ਸਮਝ ਲੈ ਅਧਿਆਪਕ ਬਣ ਗਿਆਂ। ਦੇਰ ਨਾ ਲਾ,ਅੱਖਾਂ ਮੀਟ ਕੇ ਦਾਖ਼ਲ ਹੋ ਜਾ ...”
(27 ਫਰਵਰੀ 2024)
“ਉੱਥੇ ਕਿਵੇਂ ਦਿਨ ਕੱਢੇ? ਤੁਸੀਂ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੀ।” “ਯਾਰ ਇੱਕ ਵਾਰ ਘੁਸ ਜਾਓ, ਫਿਰ ਉੱਥੇ ...”
(26 ਫਰਵਰੀ 2024)
ਇਸ ਸਮੇਂ ਪਾਠਕ: 400.
“ਇੰਡੀਆ ਗਠਜੋੜ ਲਾਣੇ ਨੂੰ ਇਹ ਯਾਦ ਰੱਖਣਾ ਹੋਵੇਗਾ, ਜੇਕਰ ਤੁਸੀਂ ਇਕੱਠੇ ਹੋ ਕੇ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੀ ਤੁਸੀਂ ...”
(26 ਫਰਵਰੀ 2024)
ਇਸ ਸਮੇਂ ਪਾਠਕ: 230.
“ਖੇਤੀ ਲਾਗਤਾਂ ਲਗਾਤਾਰ ਵਧਣ ਕਾਰਨ ਅਤੇ ਫਸਲਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਹੋਣ ਦੇ ਸਿੱਟੇ ਵਜੋਂ ਖੇਤੀ ਲਾਹੇਵੰਦ ...”
(25 ਫਰਵਰੀ 2024)
ਇਸ ਸਮੇਂ ਪਾਠਕ: 190.
“ਮਸ਼ੀਨੀ ਜ਼ਿੰਦਗੀ ਵਿੱਚ ਮਨੁੱਖ ਹੱਸਣਾ ਹੀ ਭੁੱਲ ਗਿਆ ਹੈ। ਮਾਇਆ ਅਤੇ ਮੰਡੀ ਦੀ ਦੌੜ ਵਿੱਚ ਹਾਸਾ ਕਿਤੇ ਲੱਭਦਾ ...”
(25 ਫਰਵਰੀ 2024)
ਇਸ ਸਮੇਂ ਪਾਠਕ: 200.
“ਤੁਸੀਂ ਇਹ ਗੱਲ ਕਿਵੇਂ ਸੋਚ ਲਈ ਕਿ ਮੈਂ ਸਰਪੰਚੀ ਲਈ ਆਪਣੀ ਪਾਰਟੀ ਛੱਡ ਦਿਆਂਗਾ? ਮੈਂ ਤਾਂ ਬਿਨਾਂ ਸਰਪੰਚੀ ਤੋਂ ਹੀ ...”
(24 ਫਰਵਰੀ 2024)
ਇਸ ਸਮੇਂ ਪਾਠਕ: 395.
“ਬੇਸ਼ਕ ਕਿਹਾ ਜਾਂਦਾ ਕਿ ਇਹ ਅਵਾਰਡ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਸਰਕਾਰ ਵੱਲੋਂ ...”
(24 ਫਰਵਰੀ 2024)
ਇਸ ਸਮੇਂ ਪਾਠਕ: 310.
“ਵੱਖ-ਵੱਖ ਕਾਰਨਾਂ ਕਰ ਕੇ ਕੀਤਾ ਜਾ ਰਿਹਾ ਪਰਵਾਸ ਪੰਜਾਬ ਅਤੇ ਭਾਰਤ ਲਈ ‘ਬੌਧਿਕ ਹੂੰਝੇ’, ‘ਪੂੰਜੀ ਹੂੰਝੇ’ ਅਤੇ ...”
(24 ਫਰਵਰੀ 2024)
ਇਸ ਸਮੇਂ ਪਾਠਕ: 235.
“ਆਪਣੇ ਦਫਤਰੀ ਰਸੂਖ਼ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਰਤਣ ਦੀ ਬਜਾਇ ਉਨ੍ਹਾਂ ਨੇ ਕਲਾ ਦੇ ਖੇਤਰ ਤੋਂ ਸਿੱਖੇ ਗੁਣਾਂ ਨੂੰ ...”
(23 ਫਰਵਰੀ 2024)
ਇਸ ਸਮੇਂ ਪਾਠਕ: 800.
“ਜਨਤਕ ਹੋਏ ਚੋਣ ਖਰਚਿਆਂ ਦੇ ਅੰਕੜਿਆਂ ਅਨੁਸਾਰ ਲੋਕ ਸਭਾ ਚੋਣਾਂ 1999 ਵਿੱਚ ਕੁੱਲ ਖਰਚਾ 9 ਹਜ਼ਾਰ ਕਰੋੜ, 2004 ਵਿੱਚ ...”
(23 ਫਰਵਰੀ 2024)
ਇਸ ਸਮੇਂ ਪਾਠਕ: 455.
“ਜੇ ਤੁਸੀਂ ਕਹੋ ਕਿ ਗੱਲ ਮੁਕੰਮਲ ਹੋ ਗਈ ਹੈ, ਨਹੀਂ, ਗੱਲ ਸ਼ੁਰੂ ਹੋਈ ਹੈ, ਅਤੇ ਇਹ ਹੁੰਦੀ ਰਹਿਣੀ ਚਾਹੀਦੀ ਹੈ ...”
(23 ਫਰਵਰੀ 2024)
ਇਸ ਸਮੇਂ ਪਾਠਕ: 445.
“ਹੋਰ ਵਸਤਾਂ ਤੋਂ ਪਹਿਲਾਂ ਲੋਕਾਂ ਲਈ ਰੋਟੀ ਕੱਪੜੇ ਅਤੇ ਮਕਾਨ ਦੇ ਨਾਲ ਚੰਗੀਆਂ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ...”
(22 ਫਰਵਰੀ 2024)
ਇਸ ਸਮੇਂ ਪਾਠਕ: 445.
“ਕੁੜੀ ਜਦੋਂ ਵਾਪਸ ਆਈ ਤਾਂ ਮਾਂ ਨੂੰ ਉੱਥੇ ਖੜ੍ਹੀ ਨਾ ਵੇਖ, ਉੱਥੇ ਲੱਗੀ ਦੂਜੀ ਬੱਸ ਵਿੱਚ ਚੜ੍ਹ ਗਈ। ਉਸ ਬੱਸ ਵਿੱਚ ਮਾਂ ਨੂੰ ਨਾ ਵੇਖ ...”
(22 ਫਰਵਰੀ 2024)
ਇਸ ਸਮੇਂ ਪਾਠਕ: 410.
Page 40 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****