




“ਸਵੈ-ਭਰੋਸਾ ਹੀ ਸਾਡੀ ਅਸਲ ਤਾਕਤ ਹੁੰਦਾ ਹੈ ਜੋ ਔਖੀ ਤੋਂ ਔਖੀ ਘੜੀ ਵਿੱਚ ਵੀ ਡੋਲਣ ਨਹੀਂ ਦਿੰਦਾ। ਆਪਣੀ ਸੋਚ ਨੂੰ ...”
(22 ਮਈ 2024)
ਇਸ ਸਮੇਂ ਪਾਠਕ: 770.
“ਉਸ ਵੇਲੇ ਦੇਸ਼ ਵਿੱਚ ਕਾਂਗਰਸ ਦੀ ਤਾਕਤਵਰ ਅਤੇ ਕੱਟੜ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ...”
(22 ਮਈ 2024)
ਇਸ ਸਮੇਂ ਪਾਠਕ: 475.
“ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ...”
(21 ਮਈ 2024)
ਇਸ ਸਮੇਂ ਪਾਠਕ: 615.
“ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਨ ਦੀਆਂ ਟਾਹਰਾਂ ਮਾਰਨ ਵਾਲਾ ਅਤੇ ਵਿਸ਼ਵ ਵਿੱਚੋਂ ਪੰਜਵੇਂ ਨੰਬਰ ਦੀ ਅਰਥ ਵਿਵਸਥਾ ...”
(21 ਮਈ 2024)
ਇਸ ਸਮੇਂ ਪਾਠਕ: 440.
“ਡਾ. ਦਲੀਪ ਕੌਰ ਟਿਵਾਣਾ ਲਿਖਦੀ ਹੈ: “ਮੇਰੇ ਇੱਕ ਨਾਵਲ ਦਾ ਨਾਮ ਹੈ ‘ਰਿਣ ਪਿਤਰਾਂ ਦਾ’, ਪਰ ...”
(21 ਮਈ 2024)
“ਯੂ.ਐੱਨ.ਜੀ.ਏ. ਦਾ ਮੌਜੂਦਾ ਮਤਾ ਇਸ ਮੰਤਵ ਦੀ ਪ੍ਰਾਪਤੀ ਲਈ ਇੱਕ ਠੋਸ ਉਪਰਾਲਾ ਹੈ। ਅਸੀਂ ਜਨ-ਸਧਾਰਨ ਆਪਣੇ ...”
(20 ਮਈ 2024)
ਇਸ ਸਮੇਂ ਪਾਠਕ: 310.
“ਉਸ ਦੋਸਤ ਨੂੰ ਆਪਣੀ ਗਲਤੀ ਦਾ ਇਹਸਾਸ ਹੁਣ ਹੋਣ ਲੱਗਾ ਹੈ, ਜਦੋਂ ਉਸਦਾ ਪੁੱਤਰ ਨਸ਼ੇੜੀ ਹੋ ਗਿਆ ਹੈ। ਅੱਜ ਕੱਲ੍ਹ ਦੇ ...”
(19 ਮਈ 2024)
ਇਸ ਸਮੇਂ ਪਾਠਕ: 200.
“ਮੈਨੂੰ ਯਾਦ ਹੈ ਜਦੋਂ ਮੈਂ ਨਿੱਕਾ ਸੀ, ਉਹ ਆਪਣੇ ਸਾਈਕਲ ਦੇ ਮੋਹਰਲੇ ਡੰਡੇ ਨਾਲ ਇੱਕ ਤੌਲੀਆ ਦੋਹਰਾ ਤਿਹਰਾ ਕਰ ਕੇ ...”
(19 ਮਈ 2024)
ਇਸ ਸਮੇਂ ਪਾਠਕ: 300.
“ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇੱਕ ਸੁਪਰ-ਸਮਾਰਟ ਦੋਸਤ ਹੋਣ ਵਰਗਾ ਹੈ ਜੋ ਸਮੱਸਿਆਵਾਂ ਨੂੰ ...”
(19 ਮਈ 2024)
“ਇੱਥੋਂ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ਕੇਂਦਰੀ ਥੀਮ ਦੀ ਸਹੀ ਅਰਥਾਂ ਵਿੱਚ ਸਮਝ ਆਉਣੀ ਚਾਹੀਦੀ ਹੈ ...”
(18 ਮਈ 2024)
ਇਸ ਸਮੇਂ ਪਾਠਕ: 440.
“ਪਿੰਡੋਂ ਕਾਲਜ ਜਾਣ ਲਈ 30 ਕਿਲੋਮੀਟਰ ਤੇ ਲਗਭਗ ਦਸ ਕਿਲੋਮੀਟਰ ਪੈਦਲ। ਪਿੰਡ ਮੇਨ ਰੋਡ ਤੋਂ ਹਟਵਾਂ ਹੋਣ ਕਾਰਨ ...”
(18 ਮਈ 2024)
ਇਸ ਸਮੇਂ ਪਾਠਕ: 330.
“ਪਿਛਲੇ ਦਿਨੀਂ ਇੱਕ ਵਿਦਿਆਰਥੀ ਨੇ ਮੈਂਨੂੰ ਪੁੱਛਿਆ ਕਿ ਪ੍ਰੋ. ਤੁਸੀਂ ਅਗਲੇ ਸਮੈਸਟਰ ਵਿੱਚ ਕੋਰਸ ਦਾ ਕਿਹੜਾ ਸੈਕਸ਼ਨ ...”
(18 ਮਈ 2024)
ਇਸ ਸਮੇਂ ਪਾਠਕ: 730.
“ਸੋਚੋ, ਸਾਡੇ ਕਸਬਿਆਂ, ਪਿੰਡਾਂ, ਸ਼ਹਿਰਾਂ ਵਿੱਚ ਕਿੰਨੇ ਸ਼ਮਸ਼ਾਨ ਘਾਟ ਹਨ? ਇੱਕ ਇੱਕ ਸ਼ਮਸ਼ਾਨ ਘਾਟ ਵਿੱਚ ਕਿੰਨੇ ਕਿੰਨੇ ...”
(17 ਮਈ 2024)
ਇਸ ਸਮੇਂ ਪਾਠਕ: 270.
“ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਸ਼ਹਿਜਾਦੇ ਸਮੇਤ ਲਾਹੌਰ, ਸ਼ਾਹਦਰਾ, ਸਿਆਲਕੋਟ, ਤਿਲੁੰਬਾ ਆਦਿ ਸ਼ਹਿਰਾਂ ...”
(17 ਮਈ 2024)
ਇਸ ਸਮੇਂ ਪਾਠਕ: 175.
“ਸਾਰੀਆਂ ਹੀ ਪਾਰਟੀਆਂ ਪੜ੍ਹੇ ਲਿਖੇ, ਸੂਝਵਾਨ ਉਮੀਦਵਾਰਾਂ ਦੀ ਥਾਂ ਅਣਪੜ੍ਹ, ਚਰਿੱਤਰਹੀਣ, ਬਦਮਾਸ਼ ਕਿਸਮ ਦੇ ਲੋਕਾਂ ਨੂੰ ...”
(16 ਮਈ 2024)
ਇਸ ਸਮੇਂ ਪਾਠਕ: 220.
“ਇਸ ਵਾਰ ... ਪਾਰਟੀ, ਧਰਮ, ਜਾਤ, ਰਿਸ਼ਤੇਦਾਰੀਆਂ ਤੋਂ ਉੱਚੇ ਉੱਠ ਕੇ ਮੌਕਾਪ੍ਰਸਤਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ ...”
(16 ਮਈ 2024)
ਇਸ ਸਮੇਂ ਪਾਠਕ: 175.
“ਆਪਣੇ-ਆਪਣੇ ਘਰ ਵਿੱਚ ਫ਼ਿਕਰ ਜਤਾਉਣ ਨਾਲ ਇਸ ਸਮੱਸਿਆ ਤੋਂ ਨਿਜਾਤ ਨਹੀਂ ਮਿਲਣੀ। ਜਦੋਂ ਇਸ ਤਰੀਕੇ ...”
(15 ਮਈ 2024)
ਇਸ ਸਮੇਂ ਪਾਠਕ: 210.
“ਸੱਚ ਬੋਲਣ ਵਾਲੇ ਮਨੁੱਖ ਨਾਲ ਲੋਕ ਥੋੜ੍ਹੇ ਸਮੇਂ ਲਈ ਤਾਂ ਰੁੱਸ ਜਾਂਦੇ ਹਨ ਪਰ ਬਾਅਦ ਵਿੱਚ ਉਸ ਵੱਲੋਂ ਸਚਾਈ ਦਾ ਪੱਖ ...”
(15 ਮਈ 2024)
ਇਸ ਸਮੇਂ ਪਾਠਕ: 315.
“ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ਤਕ ਪਹੁੰਚਾਉਣ ਵਾਲੇ ਇਸ ਸ਼ਾਇਰ ਦੀ ਸਾਰੀ ਉਮਰ ਹੀ ਤੰਗੀਆਂ ਤੁਰਸ਼ੀਆਂ ...”
(15 ਮਈ 2024)
ਇਸ ਸਮੇਂ ਪਾਠਕ: 80.
“ਅੱਜ ਭਾਵੇਂ ਅਸੀਂ ਆਧੁਨਿਕ ਬਣ ਗਏ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਉਹ ਸਮਾਜਿਕ ਕਦਰਾਂ-ਕੀਮਤਾਂ ...”
(15 ਮਈ 2024)
ਇਸ ਸਮੇਂ ਪਾਠਕ: 260.
“ਪਿਛਲਿਆਂ ਗੇੜਾਂ ਵਿੱਚ ਜਦੋਂ ਮੋਦੀ ਦੀ ਲਹਿਰ ਦਿਸਦੀ ਸੀ ਜਾਂ ਕਾਂਗਰਸ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਲੋਕ ...”
(14 ਮਈ 2024)
ਇਸ ਸਮੇਨ ਪਾਠਕ: 180.
“ਅਜੋਕੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸੰਜਮ, ਸਬਰ, ਉਡੀਕ ਦੀ ਬਹੁਤ ਘਾਟ ਹੈ। ਹਰ ਕੋਈ ...”
(14 ਮਈ 2024)
“ਸੱਤਾਧਾਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਭੇ ਕਰ ਦਿੱਤੇ ਸਨ ਕਿ ਵੱਡੀ ...”
(14 ਮਈ 2024)
“ਪਿਛਲੇ ਕੁਝ ਹਫ਼ਤਿਆਂ ਤੋਂ ਚਮਕੀਲਾ ਫਿਲਮ ਦੀ ਬਹੁਤ ਚਰਚਾ ਹੈ। ਇਹ ਫਿਲਮ ਦੇਖਣ ਤੋਂ ਬਾਅਦ ਇਵੇਂ ਮਹਿਸੂਸ ...”
(13 ਮਈ 2024)
ਇਸ ਸਮੇਂ ਪਾਠਕ: 200.
“ਉਸ ਨੌਜਵਾਨ ਉੱਤੇ ਜ਼ਹਿਰ ਦਾ ਕੁਝ ਅਸਰ ਹੋ ਗਿਆ ਸੀ, ਜਿਸ ਸਦਕਾ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ...”
(13 ਮਈ 2024)
ਇਸ ਸਮੇਂ ਪਾਠਕ: 125.
“ਪੰਜਾਬੀ ਬੋਲੀ ਬਾਰੇ ਉਹ ਖਾਸ ਚਿੰਤਤ ਸਨ, ਉਨ੍ਹਾਂ ਨੇ ਆਪਣੇ ਦਰਦ ਨੂੰ ਇਸ ਤਰ੍ਹਾਂ ਬਿਆਨ ਕੀਤਾ, ਮਰ ਰਹੀ ...”
(12 ਮਈ 2024)
ਇਸ ਸਮੇਂ ਪਾਠਕ: 245.
“ਸੱਤਾ ਦੀ ਹਰ ਹੀਲੇ ਪ੍ਰਾਪਤੀ ਲਈ ਭਾਜਪਾ ਵੱਲੋਂ ਅਪਾਰ ਧਨ-ਬਲ ਦਾ ਜ਼ੋਰ ਅਜ਼ਮਾਇਆ ਜਾ ਰਿਹਾ ਹੈ, ਫਿਰ ਵੀ ...”
(12 ਮਈ 2024)
ਇਸ ਸਮੇਂ ਪਾਠਕ: 110.
“ਜਦੋਂ ਵੀ ਅਖ਼ਬਾਰ ਵਿੱਚ ਮੇਰਾ ਕੋਈ ਲੇਖ ਜਾਂ ਕਹਾਣੀ ਛਪਦੀ ਹੈ ਤਾਂ ਮੇਰੀ ਮਾਂ ਉਸ ਨੂੰ ਸਾਂਭ ਸਾਂਭ ਰੱਖਦੀ ਹੈ, ਸਾਰੀਆਂ ...”
(12 ਮਈ 2024)
ਇਸ ਸਮੇਂ ਪਾਠਕ: 250.
“ਪੰਜਾਬੀ ਗ਼ਜ਼ਲ ਜੋ ਪਿਛਲੇ ਲੰਮੇ ਸਮੇਂ ਤੋਂ ਉਰਦੂ ਪ੍ਰਭਾਵ ਹੇਠ ਦੱਬੀ ਹੋਈ ਅਨੁਭਵ ਹੁੰਦੀ ਸੀ ਸੁਰਜੀਤ ਪਾਤਰ ਨੇ ...”
(11 ਮਈ 2024)
ਇਸ ਸਮੇਂ ਪਾਠਕ: 120.
“ਸ਼ਿਵ ਕੁਮਾਰ ਦੀ ਆਵਾਜ਼ ਰਿਕਾਰਡ ਹੋ ਰਹੀ ਹੈ, ਕਦੀ ਸੁਰਜੀਤ ਪਾਤਰ ਦੀ। ਹਰਪਾਲ ਟਿਵਾਣਾ ...”
(11 ਮਈ 2024)
ਇਸ ਸਮੇਂ ਪਾਠਕ: 150.
“ਧਰਮ ਅਤੇ ਜਾਤ ਦੇ ਬਾਰਡਰ ਵੀ ਇਨ੍ਹਾਂ ਲਕੀਰਾਂ ਤੋਂ ਕਈ ਗੁਣਾ ਵੱਧ ਸਾਡੇ ਮਨਾਂ ਵਿੱਚ ਵੰਡੀਆਂ ਪਾ ਕੇ ਰੱਖਦੇ ਹਨ, ਉਹ ...”
(11 ਮਈ 2024)
ਇਸ ਸਮੇਂ ਪਾਠਕ: 335.
“ਪੁਸਤਕ ਵਿਚਲੀਆਂ ਕਵਿਤਾਵਾਂ ’ਤੇ ਦੁਬਾਰਾ ਪੰਛੀ ਝਾਤ ਮਾਰੀ ਤਾਂ ਲੱਗਿਆ ਕਿ ਕਵੀ ਨੇ ਮਨੁੱਖ, ਸਮਾਜ, ਦੇਸ਼ ਤੇ ਦੁਨੀਆ ...”
(11 ਮਈ 2024)
ਇਸ ਸਮੇਂ ਪਾਠਕ: 180.
“ਵਗਦੀ ਉਲਟ ਹਵਾ ਵਿਚ ਜਿਨ੍ਹਾਂ ਹਿੰਮਤ ਨਹੀਂ ਹਾਰੀ, ... ਉਨ੍ਹਾਂ ਡੁੱਬਦੇ ਬੇੜੇ ਤਾਈਂ ਪਾਰ ਲੰਘਾਇਆ ਹੈ। ...”
(10 ਮਈ 2024)
ਇਸ ਸਮੇਂ ਪਾਠਕ: 385.
“ਲੋਕ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਮਸਲਿਆਂ ਤੋਂ ਭਟਕਾ ਕੇ ਲੋਕਾਂ ਦੀ ...”
(10 ਮਈ 2024)
ਇਸ ਸਮੇਂ ਪਾਠਕ: 130.
“ਸਰਕਾਰੀ ਖਰਚ ਨਾਲ ਮੰਦਿਰ ਉਸਾਰਨੇ, ਧਾਰਮਿਕ ਮੂਰਤੀਆਂ ਲਗਾਉਣੀਆਂ ਅਤੇ ਇਹ ਕਹਿਣਾ ...”
(10 ਮਈ 2024)
“ਪੰਜਾਬੀ ਸਾਹਿਤ ਵਿੱਚ ਜਿਹੜਾ ਪਹਿਲਾ ਲੇਖਕ ਨਿੱਤਰਿਆ, ਉਹ ਸੀ ਸਾਡਾ ਗੁਰਬਚਨ ਭੁੱਲਰ। ਉਸ ਨੇ ਸਾਹਿਤ ਅਕਾਦਮੀ ...”
(9 ਮਈ 2024)
ਇਸ ਸਮੇਂ ਪਾਠਕ: 885.
“ਦੇਸ਼ ਪੱਧਰ ’ਤੇ ਰੌਲਾ ਪੈ ਜਾਣ ’ਤੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪਣਾ ਪਿਆ ਸੀ। ਸੀ ਬੀ ਆਈ ਨੇ ਅਦਾਲਤ ਵਿੱਚ ...”
(9 ਮਈ 2024)
ਇਸ ਸਮੇਂ ਪਾਠਕ: 605.
“ਹੈਰਾਨੀ ਇਹ ਹੈ ਕਿ ਜਦੋਂ ਦੇਸ਼ ਭਾਜਪਾ ਨੂੰ ਨਕਾਰ ਰਿਹਾ ਹੈ ਤਾਂ ਇਹ ਭਾਜਪਾ ਦੀ ਬੁੱਕਲ ਵਿੱਚ ਜਾ ਰਹੇ ਹਨ ...”
(9 ਮਈ 2024)
ਇਸ ਸਮੇਂ ਪਾਠਕ: 2800.
“ਜਦੋਂ ਪਰਿਵਾਰ ਨੂੰ ਚੋਣ ਬਾਂਡ ਸਕੀਮ ਦੇ ਜਨਤਕ ਹੋਣ ਤੋਂ ਬਾਅਦ ਆਪਣੇ ਨਾਲ ਹੋਈ ਠੱਗੀ ਦਾ ...”
(8 ਮਈ 2024)
“ਗਰਮੀ ਦੇ ਵਾਧੇ ਨਾਲ ਪੰਛੀਆਂ, ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ। ਖਾਦਾਂ, ਕੀਟਨਾਸ਼ਕਾਂ ਦੀ ...”
(8 ਮਈ 2024)
ਇਸ ਸਮੇਂ ਪਾਠਕ: 240.
Page 35 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****