




“ਉਪਰੋਕਤ ਵਿਸ਼ਲੇਸ਼ਣ ਸਪਸ਼ਟ ਕਰਦਾ ਹੈ ਕਿ ਸੂਬਾ ਇੱਕ ਬਹੁਤ ਹੀ ਗੰਭੀਰ ਅਤੇ ਡੂੰਘੇ ਵਿੱਤੀ ਅਤੇ ਆਰਥਿਕ ਸੰਕਟ ਵਿੱਚ ...”
(23 ਮਾਰਚ 2024)
ਇਸ ਸਮੇਂ ਪਾਠਕ: 475.
“ਜਦੋਂ ਲੀਡਰ ਲੋਕ ਡੇਰੇ ਦੇ ਆਸ਼ਰਮਾਂ ਜਾਂ ਹੋਰ ਧਾਰਮਿਕ ਥਾਵਾਂ ਦੇ ਚੱਕਰ ਲਗਾਉਂਦੇ ਹਨ ਤਾਂ ਉਸ ਇਲਾਕੇ ਦੀ ...”
(23 ਮਾਰਚ 2024)
ਇਸ ਸਮੇਂ ਪਾਠਕ: 270.
“ਆਰ ਐੱਸ ਐੱਸ ਦਾ ਮੰਨਣਾ ਹੈ ਕਿ ਰਾਮ ਮੰਦਿਰ ਦੀ ਉਸਾਰੀ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਹੁਤ ਵੱਡਾ ...”
(22 ਮਾਰਚ 2024)
ਇਸ ਸਮੇਂ ਪਾਠਕ: 190.
“ਉਹ ਬੋਲ ਕੁਝ ਨਹੀਂ ਸੀ ਰਹੀ ਪਰ ਬੜੀਆਂ ਡਰਾਉਣੀ ਕਿਸਮ ਦੀਆਂ ਚੀਕਾਂ ਮਾਰ ਰਹੀ ਸੀ ...”
(21 ਮਾਰਚ 2024)
ਇਸ ਸਮੇਂ ਪਾਠਕ: 370.
“ਅੱਜ ਦੇ ਹਾਲਾਤ ਵਿੱਚ ਇਹ ਵੀ ਨੋਟ ਕਰਨ ਵਾਲੀ ਹੈ ਕਿ ਇੱਥੇ ਹਰ ਗੱਲ ਉਸ ਦੇ ਪ੍ਰਸੰਗ ਨਾਲੋਂ ਤੋੜ ਕੇ ...”
(21 ਮਾਰਚ 2024)
ਇਸ ਸਮੇਂ ਪਾਠਕ: 585.
“ਅਜੇ ਵੀ ਵਕਤ ਹੈ ਲੋਕੋ! ਜਾਗੋ! ਜਾਗਰੂਕ ਹੋਵੋ, ਬਾਅਦ ਵਿੱਚ ਪਛਤਾਇਆਂ ਕੀ ਫਾਇਦਾ ਹੋਵੇਗਾ ਜਦੋਂ ਇਹ ...”
(20 ਮਾਰਚ 2023)
ਇਸ ਸਮੇਂ ਪਾਠਕ: 465.
“ਹੁਣ ਰਾਜਸੀ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਲੋਕਾਂ ਨੂੰ ਇਨਸਾਫ਼ ਅਤੇ ਹੱਕ ਦੇਣ ਲਈ ਉਹ ਸੁਹਿਰਦ ...”
(20 ਮਾਰਚ 2024)
ਇਸ ਸਮੇਂ ਪਾਠਕ: 240.
“ਅਜਿਹੇ ਸਾਰੇ ਵਰਤਾਰੇ ਉੱਤੇ ਪਰਦਾ ਪਾਉਣ ਵਿੱਚ ਮਾਹਰ ਦੇਸ਼ ਦਾ ਮੁਖੀ ਸਭ ਤਰ੍ਹਾਂ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਉਣ ...”
(20 ਮਾਰਚ 2024)
ਇਸ ਸਮੇਂ ਪਾਠਕ: 400.
“ਅਸੀਂ ਦੇਖਿਆ, ਬਹੁਤ ਉੱਚੀ ਸਾਰੀ ਕਰੇਨ ’ਤੇ ਦੋਂਹ ਬੰਦਿਆਂ ਨੂੰ ਚੰਗੀ ਤਰ੍ਹਾਂ ਨੂੜ ਕੇ ਬੰਨ੍ਹ ਕੇ ਲਮਕਾਇਆ ...”
(19 ਮਾਰਚ 2024)
ਇਸ ਸਮੇਂ ਪਾਠਕ: 435.
“ਇਹੋ ਜਿਹੇ ਹਾਲਾਤ ਦੇ ਮੱਦੇਨਜ਼ਰ, ਜਦੋਂ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਰਿਹਾ, ਉਹਨਾਂ ਦੀ ਬੋਲੀ ...”
(19 ਮਾਰਚ 2024)
ਇਸ ਸਮੇਂ ਪਾਠਕ: 550.
“ਘਰ ਬਾਰੇ ਇਹ ਵੀ ਇੱਕ ਵਿਦਵਾਨ ਦੇ ਵਿਚਾਰ ਹਨ ਕਿ ਘਰ ਕੋਈ ਥਾਂ ਜਾਂ ਇਮਾਰਤ ਨਹੀਂ ਹੁੰਦੀ, ਉਹ ਇੱਕ ਐਸਾ ਅਹਿਸਾਸ ...”
(19 ਮਾਰਚ 2024)
ਇਸ ਸਮੇਂ ਪਾਠਕ: 215.
“ਕੈਨੇਡਾ ਵਿੱਚ ਰਹਿੰਦਿਆਂ ਰੋਜ਼ ਹੀ ਬਹੁਤ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ ਜੋ ਮੈਂ ਖੁਦ ...”
(18 ਮਾਰਚ 2024)
ਇਸ ਸਮੇਂ ਪਾਠਕ: 160.
“ਤੂੰ ਤਾਂ ਖੂਨ ਨਾਲ ਲਿਬੜੀ ਹੋਈ ਚਾਦਰ ਵੀ ਬਰਾਮਦ ਕਰਵਾ ਦਿੱਤੀ ਹੈ। ਜੇ ਤੂੰ ਕਤਲ ...”
(18 ਮਾਰਚ 2024)
“ਆਪਣੇ ਪਰਿਵਾਰ ਵਿੱਚੋਂ ਜਿਸ ਨਾਲ ਤੁਹਾਨੂੰ ਸਭ ਤੋਂ ਵੱਧ ਸਨੇਹ-ਪਿਆਰ ਹੈ, ਉਹ ਹੈ ਯੂਪੀ ਸੂਬਾ, ਜਿਸ ਸੂਬੇ ਦਾ ਮੁਖੀ ...”
(18 ਮਾਰਚ 2024)
ਇਸ ਸਮੇਂ ਪਾਠਕ: 150.
“ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਆਪਣਾ ਪੇਟ ਕੱਟਕੇ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਧਨ ...”
(17 ਮਾਰਚ 2024)
ਇਸ ਸਮੇਂ ਪਾਠਕ: 205.
“ਘੱਟੋ ਘੱਟ ਸਮਰਥਨ ਮੁੱਲ ’ਤੇ ਫਸਲਾਂ ਦੀ ਵਿੱਕਰੀ ਨੂੰ ਯਕੀਨੀ ਬਣਾਉਣਾ ਹੀ ਦੇਸ਼ ਦੀ ਅਰਥਵਿਵਸਥਾ ਸਮੇਤ ਸਭ ਲਈ ...”
(17 ਮਾਰਚ 2024)
ਇਸ ਸਮੇਂ ਪਾਠਕ: 250.
“ਗਲੋਕੋਮਾ ਨੂੰ ਇੱਕ ਤੋਂ ਵੱਧ ਬਿਮਾਰੀਆਂ ਜਾਂ ਸਮੱਸਿਆਵਾਂ ਦਾ ਸਮੂਹ ਕਿਹਾ ਜਾਂਦਾ ਹੈ ਜੋ ਆਪਟਿਕ ਨਰਵ ਦੇ ਨੁਕਸਾਨ ...”
(16 ਮਾਰਚ 2024)
“ਪੁਸਤਕਾਂ ਦੇ ਕਲਾਵੇ ਵਿੱਚੋਂ ਮਿਲਿਆ ਸਿਦਕ, ਸੁਹਜ, ਸਿਰੜ ਸਫਲਤਾ ਦਾ ਆਧਾਰ ...”
(16 ਮਾਰਚ 2024)
“ਗੁਰਨਾਮ ਢਿੱਲੋਂ ਦੀ ਸ਼ਾਇਰੀ ਵਿੱਚ ਸਾਨੂੰ ਕਲਾਤਮਿਕਤਾ ਦਿਖਾਈ ਦਿੰਦੀ ਹੈ ਜਦੋਂ ਉਹ ਆਪਣੀ ਗੱਲ ਕਾਵਿਕ ਬਿੰਬਾਵਲੀ, ...”
(15 ਮਾਰਚ 2024)
ਇਸ ਸਮੇਂ ਪਾਠਕ: 235.
“ਪਲਾਸਟਿਕ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ। ਇਹ ਮਨੁੱਖੀ ਸਰੀਰ ਵਿੱਚ ਐਂਡੋਕਰੀਨ ਗ੍ਰੰਥੀਆਂ ਨੂੰ ਪ੍ਰਭਾਵਤ ...”
(15 ਮਾਰਚ 2024)
ਇਸ ਸਮੇਂ ਪਾਠਕ: 180.
“ਇਹ ਵੀ ਸੱਚ ਹੈ ਕਿ ਭਾਜਪਾ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਗੈਰ ਵਿਗਿਆਨਕ ...”
(15 ਮਾਰਚ 2025)
ਇਸ ਸਮੇਂ ਪਾਠਕ: 320.
“ਭਾਜਪਾ ਨੇ ਹੁਣ ਹਰਿਆਣਾ ਵਿੱਚ ਜਾਤੀ ਸਮੀਕਰਨਾਂ ਦਾ ਪੱਤਾ ਖੇਡਦਿਆਂ ਨਾਇਬ ਸਿੰਘ ਸੈਣੀ ਨੂੰ ਸੀਐੱਮ ਦੀ ਕੁਰਸੀ ’ਤੇ ...”
(14 ਮਾਰਚ 2024)
ਇਸ ਸਮੇਂ ਪਾਠਕ: 470.
“ਭਾਜਪਾ ਵੱਲੋਂ ਸੰਵਿਧਾਨ ਦੀ ਉਲੰਘਣਾ ਦੇ ਮਾਮਲੇ ਵਿੱਚ ਵੀ ਰਿਕਾਰਡ ਦਰ ਰਿਕਾਰਡ ਤੋੜੇ ਜਾ ਰਹੇ ਹਨ। ਦੁਨੀਆ ਨੂੰ ਬਹੁਤ ...”
(14 ਮਾਰਚ 2024)
ਇਸ ਸਮੇਂ ਪਾਠਕ: 410.
“ਇਨ੍ਹਾਂ ਬਾਬਿਆਂ ਮਗਰ ਲੱਗਣ ਦੀ ਬਜਾਏ, ਮਾਨਸਿਕ ਸ਼ਕਤੀ ਅਤੇ ਸੋਚ ਨੂੰ ਤਕੜਾ ਕਰਕੇ ਆਪਣੀਆਂ ਸਮੱਸਿਆਵਾਂ ਦਾ ...”
(13 ਮਾਰਚ 2024)
ਇਸ ਸਮੇਂ ਪਾਠਕ: 325.
“ਭਾਜਪਾ ਤਾਕਤ ਹਥਿਆਉਣ ਲਈ ਸਿਆਸੀ ਵਿਰੋਧੀਆਂ ਅਤੇ ਅਸਹਿਮਤੀ ਰੱਖਣ ਵਾਲਿਆਂ ਖਿਲਾਫ਼ ਨਿਰੰਤਰ ਹਮਲੇ ...”
(13 ਮਾਰਚ 2024)
ਇਸ ਸਮੇਂ ਪਾਠਕ: 445.
“ਹੁਣ ਸਵਾਲ ਉੱਠਦਾ ਹੈ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ? ਉਹ ਕਾਨੂੰਨ, ਸੰਵਿਧਾਨ ਦੀਆਂ ਧੱਜੀਆਂ ...”
(12 ਮਾਰਚ 2024)
ਇਸ ਸਮੇਂ ਪਾਠਕ: 375.
“ਇਸ ਵਕਤ ਤਕ ਬਹੁਤ ਨੁਕਸਾਨ ਹੋ ਚੁੱਕਾ ਹੈ, ਪਰ ਅਜੇ ਵੀ ਗੱਲ ਵੱਸੋਂ ਬਾਹਰ ਨਹੀਂ ਗਈ। ਸੁਪਰੀਮ ਕੋਰਟ ਦੇ ਮੌਜੂਦਾ ...”
(12 ਮਾਰਚ 2024)
ਇਸ ਸਮੇਂ ਪਾਠਕ: 380.
“ਗਵਾਂਢੀ ਦੇਸ਼ ਪਾਕਿਸਤਾਨ ਤੋਂ ਲੈ ਕੇ ਲੋਕ ਰਾਜ ਦੇ ਮਸੀਹਾ ਅਮਰੀਕਾ ਦੇਸ਼ ਵਿੱਚ, ਜੋ ਸੰਸਾਰ ਵਿੱਚ ...”
(11 ਮਾਰਚ 2024)
ਇਸ ਸਮੇਂ ਪਾਠਕ: 485.
“ਦੇਸ਼ ਦੇ ਮਾਣਮੱਤੇ ਪੁਰਸਕਾਰ ਗਿਆਨ ਪੀਠ ਪੁਰਸਕਾਰ ਨਾਲ ਨਿਵਾਜਿਆ ਜਾਣਾ ਉਨ੍ਹਾਂ (ਗੁਲਜ਼ਾਰ) ਦੀ ਅਨੇਕ ਖੇਤਰਾਂ ਵਿੱਚ ...”
(10 ਮਾਰਚ 2024)
ਇਸ ਸਮੇਂ ਪਾਠਕ: 205.
“... ਬੋਲੇਪਣ ਦੇ ਸ਼ਿਕਾਰ ਵਿਅਕਤੀ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਸ ਨਾਲ ...”
(10 ਮਾਰਚ 2024)
“ਵੇਖ ਯਾਰ, ਡਾਕਟਰ ਇਕੱਲਾ ਇੰਨਾ ਕੁਝ ਕਰੀ ਜਾਂਦਾ ਹੈ, ਆਪਾਂ ਤਾਂ ਫਿਰ ਵੀ ਦੋ ਜਣੇ ਹਾਂ ...”
(10 ਮਾਰਚ 2024)
“ਉਹ ਕਿਵੇਂ ਕਵਿਤਾ ’ਚ ਕਰਦੇ ਗੱਲ ਰਿਸ਼ੀ ਸ਼ੰਭੂਕ ਦੀ, ਜੋ ਦੁਸ਼ਾਲੇ ਲੈਣ ਲਈ ਹਾਕਮ ਦੇ ਸੋਹਿਲੇ ਗਾ ਰਹੇ। ...”
(9 ਮਾਰਚ 2024)
ਇਸ ਸਮੇਂ ਪਾਠਕ: 470.
“ਸਰਕਾਰਾਂ ਦੀ ਨਾਲਾਇਕੀ ਅਤੇ ਅਣਗਹਿਲੀ ਨੇ ਅਜੋਕੀ ਕਿਸਾਨੀ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਸਰਕਾਰਾਂ ਕਿਸਾਨ ਨੂੰ ...”
(9 ਮਾਰਚ 2024)
ਇਸ ਸਮੇਂ ਪਾਠਕ: 315.
“ਨੌਜਵਾਨ ਦਾ ਬਹੁਤਾ ਸਮਾਂ ਸੋਸ਼ਲ ਮੀਡੀਏ ਦੀ ਵਰਤੋਂ ਕਰਦਿਆਂ ਹੀ ਬੀਤਦਾ ਹੈ। ਪੜ੍ਹਾਈ ਅਤੇ ਜ਼ਿੰਦਗੀ ਦੇ ਹੋਰ ਸਰੋਕਾਰਾਂ ...”
(9 ਮਾਰਚ 2024)
ਇਸ ਸਮੇਂ ਪਾਠਕ: 435.
“ਸੱਭਿਅਕ ਅਤੇ ਮਰਦ ਔਰਤ ਬਰਾਬਰੀ ਵਾਲੇ ਸਮਾਜ ਨੂੰ ਉਸਾਰਨ ਵਿੱਚ ਜਮਹੂਰੀਅਤ ਅਧਿਕਾਰਾਂ ਦੀ ਪਛਾਣ ਰੱਖਣ ਵਾਲੇ ...”
(8 ਮਾਰਚ 2024)
ਇਸ ਸਮੇਂ ਪਾਠਕ: 365.
“ਪਿਤਾ ਪੁਰਖੀ ਸਮਾਜਿਕ ਬਣਤਰ ਵਿੱਚ ਇਹੋ ਜਿਹੀ ਪ੍ਰਕਿਰਿਆ ਅਤੇ ਵਿਵਸਥਾ ਹੈ, ਜਿਸ ਵਿੱਚ ਆਦਮੀ ਔਰਤ ਉੱਤੇ ...”
(8 ਮਾਰਚ 2024)
ਇਸ ਸਮੇਂ ਪਾਠਕ: 275.
“ਪਰ ਭਰਮਾਂ ਦਾ ਅੰਡਬਰ ਕਿ ਫੁੱਲਾਂ ਵਾਲਾ ਉਹ ਝੋਲਾ ਅਸੀਂ ਘਰ ਨਹੀਂ ਲਿਆ ਸਕੇ। ਉੱਥੇ ਹੀ ਇੱਕ ਸਟੋਰ ਵਿੱਚ ...”
(8 ਮਾਰਚ 2024)
ਇਸ ਸਮੇਂ ਪਾਠਕ: 255.
“ਔਰਤਾਂ ਦੇ ਜੀਵਨ ਨੂੰ ਸੁਤੰਤਰਤਾ ਦੇ ਅਸਲ ਪੱਧਰ ’ਤੇ ਲਿਆਉਣ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ...”
(7 ਮਾਰਚ 2024)
ਇਸ ਸਮੇਂ ਪਾਠਕ: 245.
“ਜਨਤਕ ਵੰਡ ਪ੍ਰਣਾਲੀ ਦੇ ਵਿਆਪਕ ਫਾਇਦਿਆਂ ਦੇ ਮੱਦੇ ਨਜ਼ਰ ਇਸ ਵਿੱਚ ਵਿਆਪਕ ਸੁਧਾਰਾਂ ਦੀ ਵੀ ਲੋੜ ...”
ਇਸ ਸਮੇਂ ਪਾਠਕ: 275.
Page 39 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****