




“ਇਸ ਜ਼ੁਲਮ, ਵਹਿਸ਼ੀਪੁਣੇ, ਦਰਿੰਦਗੀ ਅਤੇ ਅਪਮਾਨ ਨੂੰ ਬਰਸਾਸ਼ਤ ਕਰਨ ਦੀ ਆਦਤ ਸਾਡੇ ਭਾਰਤੀ ਸਮਾਜ ਦੇ ਅੰਦਰ ...”
(24 ਅਗਸਤ 2024)
“ਕੁਦਰਤ ਦਾ ਇੱਕ ਅਟਲ ਨਿਯਮ ਹੈ ਕਿ ਮਨੁੱਖ, ਜੀਵ ਜੰਤੂ ਅਤੇ ਇੱਥੋਂ ਤਕ ਕਿ ਬਨਸਪਤੀ ਵੀ ਚੁਫੇਰੇ ਵਾਪਰਦੀਆਂ ਘਟਨਾਵਾਂ ...”
(24 ਅਗਸਤ 2024)
“ਭਾਵੇਂ ਬਾਲ ਮਜ਼ਦੂਰੀ ਕਾਨੂੰਨਨ ਅਪਰਾਧ ਹੈ ਪਰ ਇਸ ਨੂੰ ਰੋਕਣ ਲਈ ਸਰਕਾਰ ਨੂੰ ਆਰਥਿਕ ਪੱਖੋਂ ਪਛੜੇ ਅਤੇ ਕਮਜ਼ੋਰ ਵਰਗ ਦੇ ...”
(22 ਅਗਸਤ 2024)
“ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਲਈ ਕੋਈ ...”
(23 ਅਗਸਤ 2024)
“ਮੈਂ ਨਾ ਤਾਂ ਤੁਹਾਡੀ ਦੁਕਾਨ ਖਰੀਦਣੀ ਹੈ ਤੇ ਨਾ ਹੀ ਗਹਿਣੇ ਰੱਖਣੀ ਹੈ। ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ...”
(22 ਅਗਸਤ 2024)
ਇਸ ਸਮੇਂ ਪਾਠਕ: 350.
“ਜਦੋਂ ਅਸੀਂ ਇਤਿਹਾਸ ਦਾ ਸਹੀ ਜਾਇਜ਼ਾ ਲਵਾਂਗੇ ਤਾਂ ਇਹ ਨਿੱਖਰ ਕੇ ਸਾਹਮਣੇ ਆ ਜਾਵੇਗਾ ਕਿ ਦੋ ਕੌਮਾਂ, ਦੋ ਰਾਸ਼ਟਰ ...”
(22 ਅਗਸਤ 2024)
“ਸੰਵਿਧਾਨਕ ਨੈਤਿਕਤਾ ਦੀ ਗੱਲ ਆਮ ਚਰਚਾ ਦਾ ਵਿਸ਼ਾ ਹੈ। ਸਿਆਸੀ ਅਨੈਤਿਕਤਾ ਵਧ ਰਹੀ ਹੈ। ਇਸਦਾ ਅਸਰ ...”
(21 ਅਗਸਤ 2024)
“ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਜਿੰਨਾ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ, ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ...”
(21 ਅਗਸਤ 2024)
“ਮੈਂ ਘਰ ਆਉਂਦੀ ਵੀ ਇਹੀ ਸੋਚਦੀ ਰਹੀ ਕਿ ਮਹਿਲਾਵਾਂ ਆਖਿਰ ਕਦੋਂ ਸੁਰੱਖਿਅਤ ਹੋਣਗੀਆਂ? ਕਦੋਂ ਉਹ ਆਪਣੇ ...”
(21 ਅਗਸਤ 2024)
“ਲੋੜ ਤਾਂ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਅਧਿਕਾਰ ਅਤੇ ਸ਼ਕਤੀਆਂ ਦੀ ਵਰਤੋਂ ਸੰਜੀਦਗੀ ਨਾਲ ਕਰੇ ਅਤੇ ਸੂਬਿਆਂ ਦੇ ...”
(20 ਅਗਸਤ 2024)
“ਇਹ ਲੋਕ ਜ਼ਿਆਦਾਤਰ ਹਿੰਸਕ ਅਤੇ ਅਣਕਾਬੂ ਹੋਣ ਦੇ ਨਾਲ-ਨਾਲ, ਜਜ਼ਬਾਤੀ ਅਤੇ ਮਾਨਸਿਕ ਤੌਰ ’ਤੇ ਵੀ ਬੇਹੱਦ ...”
(20 ਅਗਸਤ 2024)
“ਚਿੰਤਨ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਧਿਆਤਮਿਕ ਨਜ਼ਰੀਆ ਮਨੁੱਖਤਾ ਨੂੰ ਧਰਮ ਦੇ ਨਾਂ ’ਤੇ ਵੰਡਕੇ ...”
(20 ਅਗਸਤ 2024)
“ਆਪਣੇ ਨੁਮਾਇੰਦਿਆਂ ਦੀ ਚੋਣ ਤਾਂ ਸਾਨੂੰ ਕਰਨੀ ਹੀ ਪੈਂਦੀ ਹੈ ਕਿਉਂਕਿ ‘ਨੋਟਾ’ ਵੀ ਇਹਨਾਂ ਨੂੰ ਰਾਜਨੀਤਿਕ ਮੰਚ ਅਤੇ ...”
(19 ਅਗਸਤ 2024)
“ਅੱਜ ਦੇ ਦੌਰ ਵਿੱਚ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣਾ ਕੀਮਤੀ ਸਮਾਂ, ਸਮਰੱਥਾ ਅਤੇ ਵਸੀਲੇ ਲੋਕ ਹਿਤਾਂ ਲਈ ...”
(19 ਅਗਸਤ 2024)
“ਰਸਮੀ ਭਾਸ਼ਣਾਂ ਤੋਂ ਵੱਖਰੇ ਰੰਗ ਵਿੱਚ ਦਿੱਤੇ ਇਸ ਭਾਸ਼ਣ ਵਿੱਚ ਜਿਹੜੇ ਖਾਸ ਨੁਕਤੇ ਉਨ੍ਹਾਂ ਨੇ ਛੋਹੇ, ਉਨ੍ਹਾਂ ਦੀ ਚਰਚਾ ...”
(19 ਅਗਸਤ 2024)
“ਉੱਧਰ ਵਿਸ਼ਵ ਸੰਗਠਨ ਨੇ ਭਾਰਤ ਸਰਕਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਹੈ ਕਿ ਜੇ ਮਿਲਾਵਟੀ ਦੁੱਧ ਦਾ ਕਾਰੋਬਾਰ ਨਾ ਰੋਕਿਆ ...”
(18 ਅਗਸਤ 2024) (ਨੋਟ: ਤਕਨੀਕੀ ਗੜਬੜ ਕਾਰਨ ਲੇਖਕ ਦੀ ਫੋਟੋ ਨਹੀਂ ਛਪ ਸਕੀ।)
“ਅਗਲੇ ਦਿਨ ਸਵੇਰੇ ਹੀ ਸਾਡੇ ਘਰ ਦਗੜ ਦਗੜ ਕਰਦੇ ਬਿਜਲੀ ਵਾਲੇ ਆ ਗਏ। ਬਿਨਾਂ ਦੇਰ ਕੀਤਿਆਂ ਉਹ ...”
(18 ਅਗਸਤ 2024)
“ਜੇਕਰ ਇਹ ਧਾਰਮਿਕ ਅਸਥਾਨ ਲੋਕਾਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਦਿੱਤੀ ਰਾਸ਼ੀ ਨੂੰ ਦੱਬ ਕੇ ਰੱਖਣ ਜਾਂ ਉਸਦੀ ਦੁਰਵਰਤੋਂ ...”
(17 ਅਗਸਤ 2024)
“ਜਦੋਂ ਉਹ ਸ਼ਾਮ ਨੂੰ ਘਰ ਮੁੜੇ ਤਾਂ ਸਿਰਾਂ ਉੱਤੇ ਲੁੱਟ ਦਾ ਮਾਲ ਸੀ। ਸਾਡੀ ਦਾਦੀ ਗੁਆਂਢੀ ਮੁੰਡਿਆਂ ਨੂੰ ਜਥੇ ਵਿੱਚ ਜਾਣ ਤੋਂ ...”
(17 ਅਗਸਤ)
“ਕਮਾਲ ਦੀ ਗੱਲ ਇਹ ਹੈ ਕਿ ਸਾਰੇ ਆਲੋਚਕਾਂ ਨੇ ਹੀ ਇਸ ਪੁਸਤਕ ਦੀ ਸਮੀਖਿਆ ਵੱਖੋ-ਵੱਖ ਦ੍ਰਿਸ਼ਟੀਕੋਣਾਂ ਤੋਂ ...”
(16 ਅਗਸਤ 2024)
“ਪਿੰਡ ਵਿੱਚ ਰਹਿ ਕੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ। ਮੁੰਡਾ ਚੰਗਾ ਪੜ੍ਹਿਆ-ਲਿਖਿਆ ਐ, ਉੱਚਾ ਲੰਮਾ ਕੱਦ ਐ, ਬਣਦਾ-ਠਣਦਾ ...”
(16 ਅਗਸਤ 2024)
“ਬੇਸ਼ਕ ਅਸੀਂ ਕਿਸੇ ਖਾਸ ਹਵਾਲੇ ਨਾਲ ਕਿਸੇ ਨੂੰ ਖਾੜਕੂ, ਜੁਝਾਰੂ ਜਾਂ ਕੋਈ ਹੋਰ ਨਾਮ ਵੀ ਦੇ ਦੇਈਏ, ਲੇਕਿਨ ਇਸ ਸਭ ਕੁਝ ...”
(16 ਅਗਸਤ 2024)
“ਅਸੀਂ ਅੱਜ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸੱਚੀ ਆਜ਼ਾਦੀ ਤਦ ਹੀ ਮਿਲੇਗੀ ਜਦੋਂ ਹਰ ਭਾਰਤੀ ਨਾਗਰਿਕ ...”
(15 ਅਗਸਤ 2024)
ਇਸ ਸਮੇਂ ਪਾਠਕ: 150.
“ਲੇਕਿਨ ਸ਼ੇਖ ਹਸੀਨਾ ਦੀ ਸੱਤਾ ਵਿੱਚ ਬਣੇ ਰਹਿਣ ਦੀ ਭੁੱਖ ਨੇ ਵੱਡੀਆਂ ਚੁਣੌਤੀਆਂ ਪੈਦਾ ਕੀਤੀਆਂ। ਇਨ੍ਹਾਂ ਵਿੱਚ ਮਨੁੱਖੀ ...”
(15 ਅਗਸਤ 2025)
“ਤੈਨੂੰ ਮੈਂ 10 ਰੁਪਏ ਦੇ ਦੇਵਾਂਗਾ, ਪਰ ਤੂੰ ਮੇਰੇ ਇਹ 10 ਰੁਪਏ ਕਦੋਂ ਵਾਪਸ ਕਰੇਂਗਾ? ਮੈਂ ਉਸੇ ਦਿਨ ਤੇਰੇ ਘਰ ਆ ਕੇ ...”
(15 ਅਗਸਤ 2024)
“ਪਿਛਲੇ ਦਿਨੀਂ ਜੋ ਤਿੰਨ ਫੌਜਦਾਰੀ ਕਾਨੂੰਨ ਪਾਸ ਹੋਏ ਹਨ, ਉਹ ਦੇਸ਼ ਵਿੱਚ ਪਹਿਲੀ ਜੁਲਾਈ ਤੋਂ ਲਾਗੂ ਹੋ ਗਏ ਹਨ। ਇਹ ਨਵੇਂ ...”
(14 ਅਗਸਤ 2025)
“ਭਾਰਤ ਵਿੱਚ ਸਰਕਾਰੀ ਨੌਕਰੀਆਂ ਲਈ ਸਪੋਰਟਸ ਕੋਟਾ ਹੈ, ਜਿਸ ਵਿੱਚ ਨੌਕਰੀ ਦੇਣ ਦੀ ਵਿਵਸਥਾ ਖੇਡਾਂ ਵਿੱਚ ਉੱਤਮ ...”
(14 ਅਗਸਤ 2024)
“ਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਇਲ ਵਿੱਚੋਂ ਹੀ ਦੇਖਦੇ ਹਨ। ਪ੍ਰਦੇਸੀ ਹੋਏ ਬੱਚੇ ਕੰਮ ’ਤੇ ਜਾਣ ਸਮੇਂ ...”
(14 ਅਗਸਤ 2024)
“ਦੂਜੇ ਭਾਰਤ ਵਿੱਚ ਇੱਕ ਵਰਗ ਪ੍ਰਬੁੱਧ ਲੋਕਾਂ ਦਾ ਵੀ ਹੈ। ਉਹ ਗਿਣਤੀ ਵਿੱਚ ਆਟੇ ਵਿੱਚ ਨਮਕ ਦੇ ਬਰਾਬਰ ...”
(13 ਅਗਸਤ 2024)
ਇਸ ਸਮੇਂ ਪਾਠਕ: 210.
“ਨਸ਼ਿਆਂ ਵਿੱਚ ਸ਼ਰਾਬ ਪ੍ਰਮੁੱਖ ਹੈ, ਸਰਕਾਰੀ ਤੇ ਕਾਨੂੰਨੀ ਨਸ਼ੇ ਸ਼ਰਾਬ, ਜਿਸ ਨਾਲ ਸਰਕਾਰ ਜਵਾਨੀ ਨੂੰ ਬਰਬਾਦ ...”
(13 ਅਗਸਤ 2024)
“ਖੈਰ! ਰਿਸ਼ਤੇਦਾਰਾਂ ਦੇ ਵੱਲੋਂ ਜ਼ੋਰ ਦੇਣ ’ਤੇ ਸਾਨੂੰ ਲਾਵਾਰਿਸਾਂ ਨੂੰ ਬਾਬਾ ਜੀ ਦੀ ਸੁਰੱਖਿਆ ਛਤਰੀ ਮਿਲੀ, ਜਿਨ੍ਹਾਂ ਨੇ ਸਾਨੂੰ ...”
(ਤਕਨੀਕੀ ਗੜਬੜ ਕਾਰਨ ਕੁਝ ਲੇਖਕਾਂ ਦੀਆਂ ਤਸਵੀਰਾਂ ਮੁੱਖ ਪੰਨੇ ਉੱਤੇ ਨਹੀਂ ਲੱਗ ਰਹੀਆਂ।)
(13 ਅਗਸਤ 2024)
“ਵਿਨੇਸ਼ ਫੋਗਾਟ ਨੇ ਹਾਰ ਕਦੇ ਨਾ ਮੰਨੀ ਸੀ ਨਾ ਹੀ ਕਦੇ ਦੇਖੀ ਸੀ। ਹੁਣ ਵੀ ਪੈਰਿਸ ਉਲੰਪਿਕ ਖੇਡਾਂ ਵਿੱਚ ...”
(12 ਅਗਸਤ 2024)
“ਪਰ ਇਸਦੇ ਨਾਲ ਹੀ ਦੂਜੇ ਪਾਸੇ ਸਰਕਾਰਾਂ ਵੱਲੋਂ ਦੇਸ਼ ਵਿੱਚ ਵਿਕਾਸ ਦੇ ਨਾਂ ’ਤੇ ਰੋਜ਼ਾਨਾ ਹਜ਼ਾਰਾਂ ਹਰੇ ਭਰੇ ਰੁੱਖਾਂ ਨੂੰ ਅੰਨ੍ਹੇਵਾਹ ...”
(12 ਅਗਸਤ 2024)
“ਜਦੋਂ ਸਮੁੱਚੇ ਭਾਰਤ ਵਿੱਚ ਰਾਜਨੀਤਕ ਪੱਖ ਤੋਂ ਇੰਨੀ ਗਿਰਾਵਟ ਆ ਚੁੱਕੀ ਹੈ, ਪ੍ਰਸ਼ਾਸਨ ਦੀ ਹਾਲਤ ਚੋਰਾਂ ਦੇ ਨਾਲ ...”
(12 ਅਗਸਤ 2024)
“ਇਸ ਬੱਜਟ ਦਾ ਸਾਰ ਇਹ ਹੀ ਹੈ ਕਿ ਇਹ ਬੱਜਟ ਸਰਕਾਰ ਨੂੰ ਬਚਾਉਣ ਲਈ ਰਾਜਾਂ ਨਾਲ ਵਿਤਕਰੇ ਕਰਨ ਵਾਲਾ ਹੈ ਅਤੇ ...”
(11 ਅਗਸਤ 2024)
“ਜਦੋਂ ਮੈਂਪਿਛਲਝਾਤੀਮਾਰਦਾਹਾਂਤਾਂਯਾਦਆਉਂਦੇਨੇ 1991 ਤੋਂ 1995 ਤੀਕਦੇਉਹਦਿਨ ਜਦੋਂ ਮੇਰਾਹਰ ...”
(11 ਅਗਸਤ 2024)
“ਯੂ.ਐੱਨ.ਓ ਤਾਂ ਜ਼ੋਰਾਵਰ ਮੁਲਕਾਂ ਸਾਹਮਣੇ ਅਸਲੋਂ ਬੇਵੱਸ ਹੋ ਗਈ ਲਗਦੀ ਹੈ, ਜਿਹੜਾ ਮਤਾ ਪਾਸ ਕਰਦੀ ...”
(10 ਅਗਸਤ 2024
“ਚੱਲ, ਜੇ ਤੈਨੂੰ ਪੜ੍ਹਾਈ ਸਮਝ ਨਹੀਂ ਪੈਂਦੀ ਤਾਂ ਤੂੰ ਕੋਈ ਹੋਰ ਵੱਡਾ ਕੰਮ ਕਰ ਕੇ ਹੀ ਵਿਖਾ ਦੇ। ਮੇਰੇ ਦੁੱਧ ਨੂੰ ਲਾਜ ...”
(10 ਅਗਸਤ 2024)
“ਦੇਸ਼ ਦੀ ਅੱਧੀਉਂ ਵੱਧ ਵਸੋਂ ਅਜਿਹੀ ਹੈ, ਜਿਸਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ। ਇਸ ਵਸੋਂ ਨੂੰ ਸੰਤੁਲਿਤ ਭੋਜਨ ...”
(9 ਅਗਸਤ 2024)
“ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਕਿਸੇ ਕਾਰਨ ਪਤਨੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ...”
(9 ਅਗਸਤ 2024)
Page 29 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****