




“ਜ਼ਿਲ੍ਹਾ ਪੂਰਬੀ ਸਿੱਕਮ ਦਿਸ਼ਾ ਵੱਲ ਨਾਥੂਲਾ ਦੱਰਾ ਹੈ, ਜਿੱਥੇ ਚੀਨ ਦੀ ਸਰਹੱਦ ਲਗਦੀ ਹੈ। ਇੱਥੇ ਦੋਨੋਂ ਦੇਸ਼ਾਂ ਦੀਆਂ ...”
(7 ਜੁਲਾਈ 2024)
ਇਸ ਸਮੇਂ ਪਾਠਕ: 255.
“ਜਿਵੇਂ-ਜਿਵੇਂ ਬੱਸ ਅੱਗੇ ਵਧ ਰਹੀ ਸੀ, ਬੱਸ ਵਿੱਚ ਸਵਾਰੀਆਂ ਦੀ ਭੀੜ ਵੀ ਵਧਦੀ ਜਾ ਰਹੀ ਸੀ। ਇੱਕ ਪਿੰਡ ਦੇ ...”
(6 ਜੁਲਾਈ 2024)
ਇਸ ਸਮੇਂ ਪਾਠਕ: 275.
“ਇਸ ਤੋਂ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪਾਣੀ ਪੰਜ ਦਰਿਆਵਾਂ ਦੀ ਧਰਤੀ ਤੋਂ ਮੂੰਹ ਮੋੜ ਰਿਹਾ ਹੈ। ਪੰਜਾਬ ਦਾ ਭਵਿੱਖ ...”
(6 ਜੁਲਾਈ 2024)
ਇਸ ਸਮੇਂ ਪਾਠਕ: 205.
“ਰੁੱਸਿਆ ਨਾ ਕਰੋ ਯਾਰੋ, ਨਦੀ ਕਿਨਾਰੇ ਰੁੱਖੜੇ ਹਾਂ ਪਤਾ ਨਹੀਂ ਕਦੋਂ ਸਾਹ ਹੀ ਰੁੱਸ ਜਾਣ ...”
(6 ਜੁਲਾਈ 2024)
ਇਸ ਸਮੇਂ ਪਾਠਕ: 410.
“ਆਬਾਦੀ ਦੇ ਵਾਧੇ ਨੂੰ ਰੋਕਣ ਲਈ ਜਿੱਥੇ ਇਸ ਪਾਸੇ ਪ੍ਰਚਾਰ ਦੀ ਲੋੜ ਹੈ, ਉੱਥੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਆਪਣੇ ਪੈਰਾਂ ...”
(5 ਜੁਲਾਈ 2024)
ਇਸ ਸਮੇਂ ਪਾਠਕ: 470.
“ਮੁਫ਼ਤ ਬਿਜਲੀ ਅਤੇ ਸਬਸਿਡੀਆਂ ਨੇ ਸੂਬੇ ਦੀ ਵਿੱਤੀ ਹਾਲਤ ਨੂੰ ਬਹੁਤ ਤਰਸਯੋਗ ...”
(5 ਜੁਲਾਈ 2024)
“ਭਲਾ ਮੈਂ ਹਰ ਰੋਜ਼ ਕਿੱਥੋਂ ਦਿੰਦਾ ਐਨੀ ਰਕਮ? ਬੱਸ ਮੇਰੇ ਨਾਂਹ ਕਰਨ ’ਤੇ ਡਾਂਗ ਚੁੱਕ ਲਈ। ਇਹਦੀ ਮਾਂ ਰੋਕਣ ਵਾਸਤੇ ...”
(5 ਜੁਲਾਈ 2024)
ਇਸ ਸਮੇਂ ਪਾਠਕ: 420.
“ਜ਼ਿੰਦਗੀ ਵਿੱਚ ਅਨੇਕਾਂ ਤੰਗੀਆਂ-ਤੁਰਸ਼ੀਆਂ ਕੱਟਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਕਲਮ ਦੀ ਰਫਤਾਰ ...”
(4 ਜੁਲਾਈ 2024)
ਇਸ ਸਮੇਂ ਪਾਠਕ: 300.
“ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਵੱਲੋਂ ਦੇਸ਼ ਦੇ ਸੰਵਿਧਾਨ ਵਿੱਚ ਤਬਦੀਲੀਆਂ ਕਰਨ ...”
(4 ਜੁਲਾਈ 2024)
ਇਸ ਸਮੇਂ ਪਾਠਕ: 565.
“ਪਰ ਇਹ ਖੁਸ਼ੀ ਦੀ ਲੂਹਰੀ ਝਟ ਹੀ ਖੌਫ ਵਿੱਚ ਤਬਦੀਲ ਹੋ ਗਈ ਜਦੋਂ ਰੇਲਗੱਡੀ ....”
(4 ਜੁਲਾਈ 2024)
ਇਸ ਸਮੇਂ ਪਾਠਕ: 180.
“ਪਿਤਾ ਜੀ ਦਾ ਗੁੱਸਾ ਹੁਣ ਠੰਢਾ ਹੋ ਚੁੱਕਾ ਸੀ। ਉਨ੍ਹਾਂ ਨੇ ਪਿਆਰ ਨਾਲ ਮੈਨੂੰ ਪੁੱਛਿਆ, “ਕਾਕਾ, ਤੂੰ ਇਹ ਸਵਾਲ ਕਿਉਂ ...”
(3 ਜੁਲਾਈ 2024)
ਇਸ ਸਮੇਂ ਪਾਠਕ: 360.
“ਪਹਿਲਾਂ ਉਹਦਾ ਕਹਾਣੀ-ਸੰਗ੍ਰਹਿ ‘ਜੇਹਾ ਬੀਜੈ ਸੋ ਲੁਣੇ’ ਛਪਿਆ। ਉਹਦੀ ਦੂਜੀ ਪੁਸਤਕ ਵੱਖ-ਵੱਖ ਖੇਤਰਾਂ ਵਿੱਚ ...”
(3 ਜੁਲਾਈ 2024)
ਇਸ ਸਮੇਂ ਪਾਠਕ: 150.
“ਬੱਚਿਆਂ ਦੀ ਉਤਸੁਕਤਾ ਵੇਖਣ ਵਾਲੀ ਸੀਕਿਉਂਕਿ ਮੈਂ ਬਹੁਤ ਵਾਰੀ ਟੂਣੇ-ਟਾਮਣਾਂ, ਵਹਿਮਾਂ ਭਰਮਾਂ, ਪਾਖੰਡਾਂ ਬਗੈਰਾ ਬਾਰੇ ...”
(3 ਜੁਲਾਈ 2024)
ਇਸ ਸਮੇਂ ਪਾਠਕ: 285.
“ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਲੋਕਤੰਤਰਕ ਸ਼ਕਤੀਆਂ ਦਾ ਕਾਫਲਾ ਹੋਰ ਅੱਗੇ ਵਧੇਗਾ ਅਤੇ ਫਿਰਕੂ ...”
(2 ਜੁਲਾਈ 2024)
“ਵਿਰੋਧੀ ਸਿਆਸੀ ਧਿਰਾਂ ਅਤੇ ਸਰਕਾਰ ਦੇ ਆਲੋਚਕਾਂ ਦਾ ਖਦਸ਼ਾ ਹੈ ਕਿ ਇਹ ਤਿੰਨੇ ਕਾਨੂੰਨ ...”
(2 ਜੁਲਾਈ 2024)
“ਕੀ ਪੰਜਾਬ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਰਹੇਗਾ? ਕੀ ਪੰਜਾਬ ਦੀ ਜਵਾਨੀ ਇੰਜ ਹੀ ਰੁਲਦੀ ਰਹੇਗੀ? ਅੱਜ ਪੰਜਾਬ ...”
(2 ਜੁਲਾਈ 2024)
ਇਸ ਸਮੇਂ ਪਾਠਕ: 305.
“ਮੰਜ਼ਿਲ ਨੂੰ ਪਾਉਣ ਲਈ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਹ ਵਿੱਚ ਅਨੇਕਾਂ ਪ੍ਰਕਾਰ ਦੇ ਕਸ਼ਟ ...”
(1 ਜੁਲਾਈ 2024)
ਇਸ ਸਮੇਂ ਪਾਠਕ: 450.
“ਦੇਸ਼ ਅਜ਼ਾਦ ਹੋਇਆ ਤਾਂ ਸੁਸ਼ੀਲਾ ਚੈਨ ਤ੍ਰੇਹਨ ਜਲੰਧਰ ਵਿਖੇ ਰਹਿਣ ਲੱਗ ਪਈ। ਦੇਸ਼ ਭਗਤ ਔਰਤ ਚੁੱਪ ਚਾਪ ...”
(1 ਜੁਲਾਈ 2024)
ਇਸ ਸਮੇਂ ਪਾਠਕ: 445.
“ਵਿਦਵਤਾ ਹੋਵੇ ਜਾਂ ਗਿਆਨ ਦਾ ਕੋਈ ਨੁਕਤਾ, ਹਰ ਕੋਈ ਗਲ਼ ਵਿੱਚ ਰੱਸਾ ਪਾ ਕੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਘਸੀਟੀ ...”
(1 ਜੁਲਾਈ 2024)
ਇਸ ਸਮੇਂ ਪਾਠਕ: 255.
“ਦਰਅਸਲ ਕਿਸੇ ਵਿਅਕਤੀ ਦੀ ਧਾਰਮਿਕ ਅਤੇ ਫ਼ਿਰਕੂ ਮਾਨਸਿਕਤਾ ਦਰਮਿਆਨ ਇੱਕ ਬਾਰੀਕ ...”
(30 ਜੂਨ 2024)
“ਭਾਰਤ ਦੇ ਵਿਕਾਸ ਮਾਡਲ ਨੇ ਭਾਰਤ ਦੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਆਮਦਨ ਦੀ ਕਮੀ ਹੀ ...”
(30 ਜੂਨ 2024)
ਇਸ ਸਮੇਂ ਪਾਠਕ: 135.
“ਇਹ ਉਹ ਦੌਰ ਸੀ, ਜਦੋਂ ਸੂਰਜ ਛਿਪਣ ਤੋਂ ਬਾਅਦ ਜ਼ਿੰਦਗੀ ਠਹਿਰ ਜਾਂਦੀ ਸੀ। ਆਦਮੀ ਪ੍ਰਛਾਵੇਂ ਤੋਂ ਵੀ ਤ੍ਰਭਕਦਾ ...”
(30 ਜੂਨ 2024)
ਇਸ ਸਮੇਂ ਪਾਠਕ: 260.
“ਕਿਸੇ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਸਾਰਾ ਕੁਝ ਵੇਚਕੇ ਪੁੱਤਰਾਂ ਕੋਲ ਆ ਤਾਂ ਗਏ ਹਾਂ ਪਰ ਹੁਣ ਦੋਹਾਂ ਦੀਆਂ ਘਰ ਵਾਲੀਆਂ ...”
(29 ਜੂਨ 2014)
ਇਸ ਸਮੇਂ ਪਾਠਕ: 420.
“ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ ਦੌੜ ਤੋਂ ਦੂਰ ਸ਼ਾਂਤਮਈ, ਪ੍ਰੰਤੂ ਇਹ ਹੋਂਦ ...”
(29 ਜੁਲਾਈ 2024)
“ਫਿਰ ਵੇਖੋ ਲਿਬਨਾਨ ਦਾ ਗਿਰਾਵਟ ਦਾ ਦੌਰ ਕਿਵੇਂ ਸ਼ੁਰੂ ਹੋਇਆ। 1960 ਦੇ ਦਹਾਕੇ ਵਿੱਚ ਕੁਝ ਅਰਬ ਦੇਸ਼ਾਂ ਅੰਦਰ ...”
(29 ਜੂਨ 2024)
ਇਸ ਸਮੇਂ ਪਾਠਕ: 230.
“ਗਲੋਬਲ ਵਾਰਮਿੰਗ ਦਾ ਮਨੁੱਖੀ ਸਿਹਤ ਉੱਤੇ ਵੀ ਗੰਭੀਰ ਪ੍ਰਭਾਵ ਹੈ। ਵਧਦੇ ਤਾਪਮਾਨ ਨਾਲ ਬਿਮਾਰੀਆਂ, ਜਿਵੇਂ ਕਿ ਮਲੇਰੀਆ ...”
(28 ਜੂਨ 2024)
ਇਸ ਸਮੇਂ ਪਾਠਕ: 140.
“ਭਾਰਤੀ ਨੌਜਵਾਨਾਂ ਦਾ ਕੈਨੇਡਾ ਪਰਵਾਸ ਇੱਕ ਗੁੰਝਲਦਾਰ ਵਰਤਾਰਾ ਹੈ ਜਿਸਦੇ ਸਕਾਰਾਤਮਕ ...”
(28 ਜੂਨ 2024)
“ਅੰਮ੍ਰਿਤਸਰ ਤੋਂ ਕਲਕੱਤੇ ਤੱਕ ਕਾਂਗਰਸ ਪਾਰਟੀ ਇੱਕ ਵੀ ਲੋਕ ਸਭਾ ਸੀਟ ਨਾ ਜਿੱਤ ਸਕੀ। ਖੁਦ ਇੰਦਰਾ ਗਾਂਧੀ, ਸੰਜੈ ਗਾਂਧੀ, ...”
(28 ਜੂਨ 2024)
“ਹੁਣ ਤਕ ਸਾਡੇ ਲੋਕਰਾਜ ਨੂੰ ਸੱਚਮੁੱਚ ਸਭ ਦੇਸ਼ਾਂ ਤੋਂ ਵਧੀਆ ਮੰਨਿਆ ਜਾਣਾ ਚਾਹੀਦਾ ਸੀ ਪਰ ...”
(27 ਜੂਨ 2024)
ਇਸ ਸਮੇਂ ਪਾਠਕ: 135.
“ਪੰਜਾਬੀਆਂ ਦੀ ਬੇਗਾਨੇ ਮੁਲਕਾਂ ਨੂੰ ਅੰਨ੍ਹੇਵਾਹ ਹਿਜਰਤ ਵੀ ਇਨ੍ਹਾਂ ਦੁਸ਼ਵਾਰੀਆਂ ਦੀ ਹੀ ਗਾਥਾ ਹੈ ...”
(27 ਜੂਨ 2024)
“ਉਪਰੋਕਤ ਧਾਰਨਾਵਾਂ ਤੋਂ ਸਪਸ਼ਟ ਹੈ ਕਿ ਸਾਹਿਤ ਇਤਿਹਾਸ ਦੇ ਕਿਸੇ ਵਿਸ਼ੇਸ਼ ਕੇਂਦਰ-ਬਿੰਦੂ ’ਤੇ ਸਿਮਟ ਕੇ ਨਹੀਂ ਰਹਿ ...
(26 ਜੁਨ 2024)
ਇਸ ਸਮੇਂ ਪਾਠਕ: 590.
“ਭਾਰਤ ਸਿੱਖਿਆ ’ਤੇ ਕੁੱਲ ਘਰੇਲੂ ਉਤਪਾਦ ਦਾ ਲਗਭਗ 3.8 ਫ਼ੀਸਦੀ ਹਿੱਸਾ ਖਰਚ ਕਰਦਾ ਹੈ, ਜਦੋਂ ਕਿ ਚੀਨ ...”
(26 ਜੂਨ 2024)
ਇਸ ਸਮੇਂ ਪਾਠਕ: 325.
“ਜੀਭ ਨੇ ਤਾਂ ਕੋਈ ਚੀਜ਼ ਆਪਣੇ ਕੋਲ ਰੱਖਣੀ ਨੀ ਹੁੰਦੀ, ਬੱਸਸੁਆਦ ਲਿਆ, ਅਗਾਂਹ ਮੇਰੇ ਹਵਾਲੇ ਕਰ’ਤੀ ...”
(26 ਜੂਨ 2024)
ਇਸ ਸਮੇਂ ਪਾਠਕ: 890.
“ਹੁਣ ਜਦੋਂ ਰਾਸ਼ਟਰੀ ਪੱਧਰ ’ਤੇ ਕਰਵਾਈ ਜਾਣ ਵਾਲੀ ਪ੍ਰੀਖਿਆ ਵਿੱਚ ਧਾਂਦਲੀ ਰੋਕਣ ਲਈ ਸਰਕਾਰ ਨਾਕਾਮ ਰਹੀ ...”
(25 ਜੂਨ 2024)
ਇਸ ਸਮੇਂ ਪਾਠਕ: 685.
“ਗੱਲ ਸੰਨ 2000 ਦੀ ਹੈ, ਜਦੋਂ ਮੈਂ ਜ਼ਿਲ੍ਹਾ ਸਿੱਖਿਆ ’ਤੇ ਸਿਖਲਾਈ ਸੰਸਥਾ ਨੌਰਾ ...”
(24 ਜੂਨ 2024)
ਇਸ ਸਮੇਂ ਪਾਠਕ: 260.
“ਇੱਕ ਵੇਰਾਂ ਟੀਵੀ ’ਤੇ ਇੱਕ ਪ੍ਰੋਗਰਾਮ ਦੇਖਦਿਆਂਕਿਸੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਜਵਾਕ ਦੇ ਬੋਲ ਮੇਰੀ ਰੂਹ ਨੂੰ ਝੰਬ ਗਏ ...”
(25 ਜੂਨ 2024)
ਇਸ ਸਮੇਂ ਪਾਠਕ: 275.
“ਬੱਚੇ ਜਦੋਂ ਨਿੱਕੇ ਹੁੰਦੇ ਹਨ ਤਾਂ ਉਹ ਆਪਣੇ ਮਾਂ-ਬਾਪ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ, ਖੇਡਣਾ ਚਾਹੁੰਦੇ ਹਨ ...”
(24 ਜੂਨ 2024)
ਇਸ ਸਮੇਂ ਪਾਠਕ: 610.
“ਬੀਤੇ ਹਫਤੇ ਪੰਜਾਬ ਦੀ ਬਿਜਲੀ ਕਾਰਪੋਰੇਸ਼ਨ ਦੀ ਫਲਾਇੰਗ ਟੀਮ ਨੇ ਕਈ ਥਾਂਈਂ ਛਾਪੇ ਮਾਰੇ ਅਤੇ ਬਿਨਾਂ ਕਾਨੂੰਨੀ ...”
(24 ਜੂਨ 2024)
ਇਸ ਸਮੇਂ ਪਾਠਕ: 635,
“ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਸ਼ੇੜੀ ਜਾਂ ਅਮਲੀ ਕਹਿਣਾ ਵੀ ਗਲਤ ਹੈ। ਉਸ ਨੂੰ ਇੱਕ ਬਿਮਾਰ ਜਾਂ ਮਾਨਸਿਕ ...”
(23 ਜੂਨ 2024)
“ਜਦੋਂ ਤੋਹਫਿਆਂ ਵਿੱਚ ਨੁਕਸ ਕੱਢੇ ਜਾਂਦੇ ਹਨ ਤੇ ਵਾਪਸ ਕੀਤੇ ਜਾਂਦੇ ਹਨ ਤਾਂ ਸਾਂਝ ਵੀ ਖਤਮ ਹੁੰਦੀ ਹੈ ਅਤੇ ਭਾਵਨਾਵਾਂ ...”
(23 ਜੂਨ 2024)
ਇਸ ਸਮੇਂ ਪਾਠਕ: 185
Page 32 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****