




“ਚੰਗੇ ਸੁਭਾਅ ਵਾਲੇ ਲੋਕ ਭਾਵੇਂ ਸੱਤ ਸਮੁੰਦਰੋਂ ਪਾਰ ਵਸਦੇ ਹੋਣ ਪਰ ਫਿਰ ਵੀ ਉਹ ਦੇਰ ਸਵੇਰ ਯਾਦ ...”
(8 ਅਗਸਤ 2024)
“ਭਾਰਤੀ ਜਨਤਾ ਪਾਰਟੀ ਦੀਆਂ ਏਕਾਅਧਿਕਾਰਵਾਦੀ ਤੇ ਕੇਂਦਰਵਾਦੀ ਨੀਤੀਆਂ ਕਰਕੇ ਸੂਬਿਆਂ ਵਿੱਚ ਗੈਰ ਭਾਜਪਾ ...”
(8 ਅਗਸਤ 2024)
“ਜੀ, ਸਿਰ ਬਹੁਤ ਦੁਖ ਰਿਹਾ, ਪੁੜਪੁੜੀਆਂ ਫਟ ਰਹੀਆਂ ਨੇ। ਸਿਰ ਵਿੱਚ ਪਾਣੀ ਪਾ ਆਵਾਂ? ..."
(8 ਅਗਸਤ 2024)
“1901 ਈ: ਵਿੱਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂ ਦੇ ਸਕੂਲ ਦੀ ਸਥਾਪਨਾ ਕੀਤੀ ਅਤੇ 1921 ਈ: ਵਿੱਚ ਇਸ ਨੂੰ ...”
(7 ਅਗਸਤ 2024)
“ਪੀੜਤ ਪਰਿਵਾਰ ਲਈ ਦੁੱਖਮਈ ਘੜੀ ਦੇ ਚਲਦਿਆਂ ਡਾਕਟਰਾਂ ਨੇ ਪੂਜਾ ਦੇ ਪਤੀ ਅਤੇ ਬੱਚਿਆਂ ਨੂੰ ਬਹੁਤ ਹੀ ਠਰ੍ਹੰਮੇ ਨਾਲ ...”
(7 ਅਗਸਤ 2024)
“ਜਿਹਨਾਂ ਪੇਂਡੂ ਇਲਾਕਿਆਂ ਵਿੱਚ ਦਲਿਤਾਂ ਅਤੇ ਆਦਿਵਾਸੀਆਂ ਦੀਆਂ ਬਸਤੀਆਂ ਹਨ, ਉਹਨਾਂ ਤਕ ਬੁਨਿਆਦੀ ਸੁਵਿਧਾਵਾਂ ...”
(6 ਅਗਸਤ 2024)
“ਅਸਲੀਅਤ ਵਿੱਚ ਅੰਦਰੋਂ-ਅੰਦਰੀ ਸਰਕਾਰ ਮੌਜੂਦਾ ਸੁਪਰੀਮ ਕੋਰਟ ਦੇ ਜੱਜ ਸਾਹਿਬ ਤੋਂ ਡਰੀ ਹੋਈ ਹੈ। ਸਭ ਦੇ ਧਿਆਨ ...”
(6 ਅਗਸਤ 2024)
“ਇੰਦਰਜੀਤ ਸਿੰਘ ਤੋਂ ਡੁੰਘਾਈ ਨਾਲ ਪੁੱਛ ਗਿੱਛ ਕਰਨ ਉਪਰੰਤ ਸਾਹਮਣੇ ਆਇਆ ਕਿ ਉਹ ਉਸ ਵੇਲੇ ਦੇ ਮੋਗਾ ਜ਼ਿਲ੍ਹੇ ਦੇ ...”
(6 ਅਗਸਤ 2024)
“ਇੱਕ ਗੱਲ ਜ਼ਰੂਰ ਹੈ ਕਿ ਇਸ ਬਿਮਾਰੀ ਦੇ ਵਧਦੇ ਹੋਏ ਮਰੀਜ਼ਾਂ ਦੀ ਗਿਣਤੀ ਵੇਖ ਕੇ ਮਨ ਵਿੱਚ ਸੋਚ ...”
(5 ਅਗਸਤ 2024)
“ਪੰਜਾਬ ਦੇ ਵਾਤਾਵਰਣ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿੱਚ ਵਾਧੇ ਲਈ ...”
(5 ਅਗਸਤ 2024)
“ਜਿਸ ਤਰਫ ਹਾਲਾਤ ਜਾਂਦੇ ਜਾਪਦੇ ਹਨ, ਉਨ੍ਹਾਂ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇ ਤਾਂ ਭਾਰਤ ਸਰਕਾਰ ਜਿਹੜਾ ਫਿਕਰ ...”
(4 ਅਗਸਤ 2024)
“ਇਹ ਪੁਸਤਕ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਪੜ੍ਹਨਯੋਗ ਹੈ। ਸੌਖੀ ਸ਼ਬਦਾਵਲੀ ਵਿੱਚ ਰਚੀ ਇਹ ਪੁਸਤਕ”
(4 ਅਗਸਤ 2024)
“ਜੇਕਰ ਗੁੱਸਾ ਆਵੇ ਤਾਂ ਆਪਣੀ ਜੀਭ ´ਤੇ ਦੰਦੀ ਵੱਢ ਲਿਆ ਕਰ … ਇਹ ਜ਼ਿਆਦਾ ਨੇ …”
(4 ਅਗਸਤ 2024)
“ਅਸੰਭਵ ਕੁਝ ਵੀ ਨਹੀਂ ਹੁੰਦਾ, ਜੇ ਕੁਝ ਕਰਨ ਦੀ ਲਗਨ ਹੋਵੇ ਅਤੇ ਨੇਕ ਨੀਅਤੀ ਅਤੇ ਇਮਾਨਦਾਰੀ ...”
(3 ਅਗਸਤ 2024)
“ਹੁਣ ਤਾਂ ਸਰਕਾਰੀ ਸਕੂਲਾਂ ਵਿੱਚ ਸਿਰਫ ਗਰੀਬ ਤੇ ਪਰਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਹਨ। ਸਰਕਾਰ ਵੱਲੋਂ ਇਹਨਾਂ ਨੂੰ ...”
(3 ਅਗਸਤ 2024)
“ਉਹ ਪੈਂਦਿਆਂ ਹੀ ਬੋਲਿਆ, “ਬੰਨ੍ਹ ਲੈ ਆਪਣਾ ਜੁੱਲੀ ਬਿਸਤਰਾ, ਤੇ ਕਰ ਲੈ ਗੁੱਠੇ ਲਾਈਨ ...”
(2 ਅਗਸਤ 2024)
“ਮੈਂ ਉਰਦੂ ਸ਼ਾਹਮੁਖੀ ਦੇ ਲਿਖਾਰੀਆਂ ਨੂੰ ਖਾਸ ਕਰਕੇ ਅਤੇ ਹਰ ਭਾਸ਼ਾ ਦੇ ਲਿਖਾਰੀਆਂ ਨੂੰ ਆਮ ਕਰਕੇ ਬੇਨਤੀ ਕਰਦਾ ਹਾਂ ਕਿ ...”
(2 ਅਗਸਤ 2024)
“ਸਿਆਣੀਆਂ ਕੌਮਾਂ ਆਪਣਾ ਭਲਾ ਬੁਰਾ ਪਹਿਲਾਂ ਵਿਚਾਰ ਲੈਂਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ...”
(2 ਅਗਸਤ 2024)
“ਭਾਈ ਰੁੱਖ ਲਾਈਏ, ਭਾਵੇਂ ਪੁੰਨ ਕਰਨ ਦੀ ਖੁਸ਼ੀ ਮਹਿਸੂਸ ਕਰਨ ਲਈ, ਭਾਵੇਂ ਡਰ ਕੇ ਜਾਂ ਫਿਰ ਕੁਦਰਤ ...”
(2 ਅਗਸਤ 2024)
“ਦਿਲਾਸੇ, ਤਸੱਲੀਆਂ ਮੈਂ ਮਾਸੀ ਨੂੰ ਬਹੁਤ ਦਿੱਤੇ ਪਰ ਉਸ ਦੀ ਜ਼ਿੰਦਗੀ ਸ਼ਾਇਦ ਭੱਠੀ ਵਿੱਚ ਭੁੱਜਦੇ ਦਾਣਿਆ ...”
(1 ਅਗਸਤ 2024)
“ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਸੁੰਦਰ ਗੁਲਦਸਤੇ ਦੀ ਸੰਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ...”
(1 ਅਗਸਤ 2024)
“ਜਦੋਂ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸ਼ਰਧਾਂਜਲੀ ਦੇ ਰਹੇ ਸੀ ਤਾਂ ਊਧਮ ਸਿੰਘ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਸੀ ...”
(31 ਜੁਲਾਈ 2024)
“ਜਦੋਂ ਮੈਂ ਅੰਦਰ ਗਿਆ ਤਾਂ ਸਾਹਿਬ ਨੇ ਕਿਹਾ, “ਕਾਕਾ, ਤੂੰ ਫਿਰ ਸੈਂਕਸ਼ਨ ਗਲਤ ਬਣਾਈ ਹੈ।” ਮੈਂ ਪੁੱਛਿਆ ...”
(31 ਜੁਲਾਈ 2024)
“ਜਦੋਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਹਿੰਦੋਸਤਾਨੀ ਭਾਸ਼ਾ ਵਿੱਚ ਤਿੰਨ ਵਾਰ ...”
(31 ਜੁਲਾਈ 2024)
“ਸਿਆਸਤ ਨੂੰ ਧਰਮ ਤੋਂ ਦੂਰ ਰੱਖੋ। ਅਜਿਹਾ ਕਰਨ ਨਾਲ ਭਾਰਤ ਦਾ ਸੰਵਿਧਾਨ ਵੀ ਧਰਮ ਨਿਰਪੱਖਤਾ ਦੀ ਝਲਕ ਮਾਰੇਗਾ ...”
(30 ਜੁਲਾਈ 2024)
“ਵੀਰ ਜੀ, ਤੁਸੀਂ ਸਾਡੇ ਵਿੱਚੋਂ ਸਭ ਤੋਂ ਵੱਡੇ ਹੋ, ਤੁਸੀਂ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਹੈ। ਤੁਸੀਂ ਸਾਨੂੰ ਜੋ ਕੁਝ ਦਿਓਗੇ ...”
(29 ਜੁਲਾਈ 2024)
“ਮੈਂ ਤ੍ਰਭਕ ਕੇ ਉੱਠਿਆ ਤੇ ਆਲ਼ੇ-ਦੁਆਲ਼ੇ ਦੇਖਿਆ, ਕੋਈ ਨਹੀਂ ਸੀ। ਸੋਚਿਆ ਸਿਖਰ ਦੁਪਹਿਰ ਦਾ ਸਮਾਂ ਹੈ, ਇਸ ਬੋਹੜ ’ਤੇ ...”
(29 ਜੁਲਾਈ 2024)
“ਸਰਕਾਰ ਨੇ ਜਿਹੜੇ ਕਰਿੰਦੇ ਉਸ ਘਾਟ ਉੱਤੇ ਲੋਕਾਂ ਦੀ ਜਾਨ ਬਚਾਉਣ ਲਈ ਤਾਇਨਾਤ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਜਣੇ ਨੇ ...”
(29 ਜੁਲਾਈ 2024)
“ਮੈਂ ਬਾਹਰ ਦੇਖਿਆ ਤਾਂ ਸਾਡੇ ਟਰੱਕ ਦੇ ਨਾਲ ਨਾਲ ਚੱਲ ਰਹੀ ਇੱਕ ਕਾਰ ਵਿੱਚੋਂ ਦੱਸ-ਬਾਰਾਂ ਸਾਲ ਦੇ ਦੋ ਜਵਾਕ ਬੜੀ ਬੇਸਬਰੀ ...”
(28 ਜੁਲਾਈ 2024)
“ਬੱਜਟ ਤੋਂ ਮੁਲਾਜ਼ਮ ਪ੍ਰੇਸ਼ਾਨ ਹਨ, ਮਜ਼ਦੂਰ, ਕਿਸਾਨ ਤਬਕੇ ਨੂੰ ਕੋਈ ਰਾਹਤ ਨਹੀਂ ਮਿਲੀ, ਕੋਈ ਉਮੀਦ ਵੀ ਨਹੀਂ ਜਾਗੀ। ਖੇਤੀ ...”
(27 ਜੁਲਾਈ 2024)
“ਕਿਸੇ ਦੂਜੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ‘ਗੂਗਲ ਟ੍ਰਾਂਸਲੇਟ’ ਦਾ ਇਹ ਵੱਡਾ ...”
(27 ਜੁਲਾਈ 2024)
“ਮਨੂੰ ਸਿਮਰਤੀ ਕੀ ਹੈ? ਇਹ ਘੋਰ ਔਰਤ ਅਧਿਕਾਰਾਂ ਵਿਰੋਧੀ, ਦਲਿਤ ਅਤੇ ਆਦਿਵਾਸੀ ਅਧਿਕਾਰਾਂ ਵਿਰੋਧੀ ਹੈ ਅਤੇ ਉਨ੍ਹਾਂ ਨੂੰ ...”
(27 ਜੁਲਾਈ 2024)
“ਅਕਾਲ ਤਖਤ ਨੂੰ ਆਪਣੇ ਧੜੇ ਦੀ ਸਿਆਸਤ ਲਈ ਵਰਤਣ ਦੀ ਪਿਰਤ ਕੋਈ 45 ਕੁ ਸਾਲ ਪੁਰਾਣੀ ਹੈ। ਉਦੋਂ ਅਕਾਲੀ ...”
(26 ਜੁਲਾਈ 2024)
“ਕਮਲਾ ਹੈਰਿਸ ਨੇ ਰਾਜਨੀਤੀ ਤੇ ਵਿਗਿਆਨ ਵਿਸ਼ਿਆਂ ਵਿੱਚ ਪੜ੍ਹਾਈ ਮੁਕੰਮਲ ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ...”
(26 ਜੁਲਾਈ 2024)
“ਹਰ ਬੱਚਾ ਕੁਦਰਤ ਨੇ ਵਿਲੱਖਣ ਪੈਦਾ ਕੀਤਾ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਵਿਗਸਣ ਦੇਣ ਨਾਲ ਹੀ ਮਨੁੱਖਤਾ ...”
(26 ਜੁਲਾਈ 2024)
“ਇੱਥੇ ਉਪਰੋਕਤ ਤੁਲਨਾ ਸਰਕਾਰ ਵੱਲੋਂ ਚਲਾਈ ਗਈ ਅਗਨੀ ਵੀਰ ਯੋਜਨਾ ਨੂੰ ਸਹੀ ਸਾਬਤ ਕਰਨਾ ਨਹੀਂ ਬਲਕਿ ਵਿਰੋਧੀ ਧਿਰ ...”
(25 ਜੁਲਈ 2024)
“ਇਲੈਕਟੋਰਲ ਬਾਂਡਾਂ ਰਾਹੀਂ ਹਜ਼ਾਰਾਂ ਕਰੋੜ ਦੇ ਫੰਡ ਲੈ ਕੇ, ... ਵੱਡੇ ਵੱਡੇ ਕਾਰੋਬਾਰੀ ਠੇਕੇ ਦਿੱਤੇ ਗਏ। ਕੀ ਇਹ ਦੇਸ਼ ਧ੍ਰੋਹੀ ਨਹੀਂ? ...”
(25 ਜੁਲਾਈ 2024)
“ਫਿਰ ਮੈਂ ਸੋਚਦਾ, ਮੇਰਾ ਉਦੇਸ਼ ਇਹਨਾਂ ਵਿਹਲੜ ਲੋਕਾਂ ਦੀਆਂ ਸੜੀਆਂ-ਗਲੀਆਂ ਸੋਚਾਂ ਅਤੇ ਤਾਅਨਿਆਂ-ਮਿਹਣਿਆਂ ਤੋਂ ...”
(25 ਜੁਲਾਈ 2024)
“ਸਰ, ਅਸੀਂ ਤਾਂ ਦੂਜੇ ਸਕੂਲ ਦੀ ਬਦਲੀ ਲਈ ਸਿਫਾਰਸ਼ ਲਗਵਾਈ ਸੀ, ਪਤਾ ਨਹੀਂ ਤੁਹਾਡੇ ਸਕੂਲ ਦੀ ਬਦਲੀ ਕਿਵੇਂ ...”
(24 ਜੁਲਾਈ 2024)
“ਕਿੰਨੀਆਂ ਹੀ ਕਲਾਵਾਂ ਅਤੇ ਹੁਨਰ ਹੋ ਸਕਦੇ ਹਨ, ਜਿਨ੍ਹਾਂ ਵਿੱਚ ਔਰਤ ਮਾਹਰ ਹੋ ਸਕਦੀ ਹੈ। ਪੁਰਾਣੇ ...”
(24 ਜੁਲਾਈ 2024)
Page 30 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****