




“ਇਸ ਵਾਰ ਨੋਬਲ ਪੁਰਸਕਾਰ ਕਮੇਟੀ ਵੱਲੋਂ ਕੁੱਲ 338 ਨਾਂਵਾਂ ’ਤੇ ਵਿਚਾਰ ਕੀਤੀ ਜਾ ਰਹੀ ਸੀ ...”
(11 ਅਕਤੂਬਰ 2025)
“ਦੇਖੋ ਆ ਕੇ ਜਰਾ, ਪਿੰਡ ਵਿੱਚ ਚਾਰ ਚੁਫੇਰੇ ਕੋਠੀਆਂ ਹੀ ਕੋਠੀਆਂ ਪੈ ਗਈਆਂ ਹਨ ...”
(10 ਅਕਤੂਬਰ 2025)
“ਅਜਿਹੇ ਵਿਅਕਤੀ ਜਾਂ ਸਮੂਹ ਅਕਸਰ ਸਰਕਾਰ ਦੀਆਂ ਨੀਤੀਆਂ ’ਤੇ ਬਿਨਾਂ ਕਿਸੇ ...”
(10 ਅਕਤੂਬਰ 2025)
“ਮੀਡੀਆ ਸਰਕਾਰ ਨੂੰ ਇਹ ਸਵਾਲ ਨਹੀਂ ਕਰਦਾ ਹੈ ਕਿ ਐਨੀ ਸ਼ਕਤੀਸ਼ਾਲੀ, ਜਾਗਰੂਕ ਅਤੇ ...”
(10 ਅਕਤੂਬਰ 2025)
“ਮੈਂ ਉਸੇ ਵੇਲੇ ਕੋਲਿਆਂਵਾਲੀ ਪਹੁੰਚ ਗਿਆ ਤੇ ਚਿੱਠੀ ਉਨ੍ਹਾਂ ਨੂੰ ਦਿਖਾ ਦਿੱਤੀ। ਉਹ ਕਿੰਨਾ ਚਿਰ ...”
(10 ਅਕਤੂਬਰ 2025)
“ਇਸ ਪ੍ਰਸਤਾਵ ਤਹਿਤ ਮੁੱਖ ਤੌਰ ’ਤੇ ਗਾਜ਼ਾ ਖੇਤਰ ਅੰਦਰ ਗੋਲੀਬੰਦੀ, ਇਸ ਨੂੰ ਅੱਤਵਾਦ ਰਹਿਤ ...”
(9 ਅਕਤੂਬਰ 2025)
“ਮਾਪਿਆਂ ਦੀ ਯਾਦ ਨੇ ਸਾਨੂੰ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਦੇਣਾ! ਜਿਊਂਦੇ ਜੀ ਉਹਨਾਂ ਦੇ ਹਉਕੇ ਸੁਣਕੇ ...”
(9 ਅਕਤੂਬਰ 2025)
“ਉਹਨਾਂ ਨੇ ਬਹੁਤ ਹੀ ਮਾਣ ਅਤੇ ਅਪਣੱਤ ਨਾਲ ਕਿਹਾ, “ਮੈਨੂੰ ਇਸ ਕੁੜੀ ਉੱਤੇ ਬਹੁਤ ਮਾਣ ਹੈ। ਸੱਚੀਂ ਮੈਨੂੰ ...”
(9 ਅਕਤੂਬਰ 2025)
“ਪਰ ਇਸ ਸਮੇਂ ਦੌਰਾਨ ਉੱਭਰੇ ਕਿਰਦਾਰ, ਜਿਹੜੇ ਦਿਨ ਦੇ ਚਾਨਣ ਵਿੱਚ ਵੀ ਡਰਾਉਣੇ ਲੱਗਦੇ ਹਨ ...”
(8 ਅਕਤੂਬਰ 2025)
“ਭਾਜਪਾ ਜਿਸ ਢੰਗ ਨਾਲ ਚੋਣ ਕਮਿਸ਼ਨ, ਨਿਆਂਪਾਲਿਕਾ, ਖ਼ੁਦਮੁਖਤਿਆਰ ਸੰਸਥਾਵਾਂ ਉੱਤੇ ਭਾਰੂ ...”
(8 ਅਕਤੂਬਰ 2025)
“ਜਦੋਂ ਭਾਰਤ ਦੇ ਪ੍ਰਸਿੱਧ ਇੰਜਨੀਅਰ ਅਤੇ ਲਦਾਖ ਦੇ ਲੋਕ ਆਗੂ ਸੋਨਮ ਵਾਂਗਚੁੱਕ ਨੇ ਸੱਚ ਉਜਾਗਰ ...”
(8 ਅਕਤੂਬਰ 2025)
“ਇੱਕ ਧਿਰ ਸਿਆਸਤ ਦੇ ਮੁਹਰੈਲ ਉਹ ਹਨ, ਜਿਹੜੇ ਰਾਜ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ...”
(8 ਅਕਤੂਬਰ 2025)
“ਬਹੁਤੀ ਸੋਚ-ਵਿਚਾਰ ਦਾ ਸਿਲਸਿਲਾ ਉਦੋਂ ਅਰੰਭ ਹੁੰਦਾ ਹੈ ਜਦੋਂ ਮਨੁੱਖ ਵਿਹਲਾ ਅਤੇ ਇਕੱਲਾ ... ”
(7 ਅਕਤੂਬਰ 2025)
“ਇੱਕ ਦਿਨ ਰਾਤ ਗਿਆਰਾਂ ਕੁ ਵਜੇ ਡਰਾਈਵ ਵੇਅ ’ਤੇ ਆ ਕੇ ਦਾਰੂ ਪੀ ਕੇ ਭੰਗੜਾ ਪਾਉਣ ਲੱਗ ਪਏ ...”
(7 ਅਕਤੂਬਰ 2025)
“ਉਸਨੇ ਥੋੜ੍ਹਾ ਜਿਹਾ ਗੁੱਸੇ ਹੁੰਦੇ ਕਿਹਾ ਕਿ ਸੀਮੈਂਟ ਦੇ ਇਕ ਥੈਲੇ ਦੇ ਬਕਾਇਆ ਰਹਿ ਗਏ ਪੈਸੇ ...”
(7 ਅਕਤੂਬਰ 2025)
“ਮੁੱਖ ਤੌਰ ’ਤੇ ਦੇਸ਼ ਵਿੱਚ ਪੜ੍ਹੇ ਲਿਖੇ ਲੋਕਾਂ, ਖਾਸ ਕਰ ਕੇ ਪੜ੍ਹੀਆਂ ਲਿਖੀਆਂ ਲੜਕੀਆਂ ਦੀ ...”
(6 ਅਕਤੂਬਰ 2025)
“ਵਿਚਾਰੋ! ਲੋਕ ਜਾਗਦੇ ਹਨ... ਹੜ੍ਹਾਂ ਨੇ ਵਿਖਾ ਦਿੱਤਾ ਹੈ, ਲੋਕ ਕਿਵੇਂ ਇਕਜੁੱਟ ਹੋਏ ਹਨ ...”
(6 ਅਕਤੂਬਰ 2025)
“... ਤੂੰ ਬਹੁਤ ਚੰਗਾ ਕੀਤਾ, ਜੋ ਮਿਲਣ ਆ ਗਿਐਂ।” ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ...”
(6 ਅਕਤੂਬਰ 2025)
“ਅੱਜ ਇਹ ਕਹਿਣਾ ਬਣਦਾ ਹੈ ਕਿ ਅਧਿਆਪਕ ਕੋਲੋਂ ਗੁਰੂ ਦਾ ਦਰਜਾ ਖੋਹੇ ਜਾਣ ਪਿੱਛੇ ਵਿਦਿਆਰਥੀ ...”
(5 ਅਕਤੂਬਰ 2025)
“ਉਹ ਬੜੇ ਗੁੱਸੇ ਨਾਲ ਬੋਲਿਆ, “ਮੇਰੇ ਕੋਲ ਟਾਈਮ ਨਹੀਂ ਹੈ, ਇੱਥੋਂ ਛੇਤੀ ਨਿਕਲੋ, ਕਿਸੇ ਹੋਰ ਕੋਲੋਂ ...”
(5 ਅਕਤੂਬਰ 2025)
“ਮਾਪਿਆਂ ਅਤੇ ਵੱਡਿਆਂ ਦੀ ਨਸੀਹਤ, ਅਧਿਆਪਕਾਂ ਦੀ ਸਿੱਖਿਆ, ਭਲੇ ਪੁਰਸ਼ਾਂ ਦਾ ਸੰਗ, ਅਤੇ ...”
(5 ਅਕਤੂਬਰ 2025)
“ਵਾਂਗਚੁਕ ਨੇ 10 ਸਤੰਬਰ ਨੂੰ ਇਨ੍ਹਾਂ ਮੰਗਾਂ ਲਈ 35 ਦਿਨਾਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਜੋ ...”
(4 ਅਕਤੂਬਰ 2025)
“ਅਸੀਂ ਕਰੋਨਾ ਤੋਂ ਨਿਡਰ ਹੋ ਕੇ ਏਸੀ ਹਾਲ ਨੂੰ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਆਪਣੇ ਇਰਾਦੇ ਨੂੰ ...”
(4 ਅਕਤੂਬਰ 2025)
“ਸਮਾਜ ਵਿੱਚ ਵਿਚਰਦੇ ਹੋਏ ਨਿੱਤ ਦਿਨ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਸ਼ੂ, ਜਿਨ੍ਹਾਂ ਨੂੰ ਅਸੀਂ ...”
(4 ਅਕਤੂਬਰ 2025)
“ਪਿੱਛੇ ਜਿਹੇ ਇੱਕ ਦਿਨ ਮੈਂ ਜਲੰਧਰ ਗਿਆ। ਇੱਕ ਕੁੜੀ ਦਾ ਵਿਆਹ ਸੀ। ਮੈਂ ਉਸ ਕੁੜੀ ਨੂੰ ...”
(3 ਅਕਤੂਬਰ 2025)
Page 2 of 220
* * *
* * *
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****