sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ
467423
ਅੱਜਅੱਜ2129
ਕੱਲ੍ਹਕੱਲ੍ਹ5273
ਇਸ ਹਫਤੇਇਸ ਹਫਤੇ22284
ਇਸ ਮਹੀਨੇਇਸ ਮਹੀਨੇ74762
7 ਜਨਵਰੀ 2025 ਤੋਂ7 ਜਨਵਰੀ 2025 ਤੋਂ467423

ਨਸ਼ਿਆਂ ਵਿਰੁੱਧ ਯੁੱਧ ਵਿੱਚ ਕਾਲੀਆਂ ਭੇਡਾਂ ਦਾ ਭੜਥੂ --- ਮੋਹਨ ਸ਼ਰਮਾ

MohanSharma8“ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਸੰਬੰਧੀ ਉੱਚ ਅਧਿਕਾਰੀਆਂ ਨੂੰ ...”
(8 ਅਪਰੈਲ 2025)

ਪੰਜਾਬ ਵਿੱਚ ਮੰਗਤਿਆਂ ਦੇ ਭੇਸ ਵਿੱਚ ਵਿਹਲੜਾਂ ਦੀ ਭਰਮਾਰ --- ਮਹਿੰਦਰ ਰਾਮ ਫੁਗਲਾਣਾ

MohinderRamPhuglana7“ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਗੂ ਉਨ੍ਹਾਂ ਨੂੰ ਬਿਹਾਰ, ਯੂਪੀ, ਗੁਜਰਾਤ, ਮੱਧ ਪ੍ਰਦੇਸ਼, ...”
(7 ਅਪਰੈਲ 2025)

ਵਕਫ਼ ਦੇ ਅਰਥ ਅਤੇ ਮੌਜੂਦਾ ਵਕਫ਼ ਸੋਧ ਬਿੱਲ ਵਿਵਾਦ! --- ਮੁਹੰਮਦ ਅੱਬਾਸ ਧਾਲੀਵਾਲ

AbbasDhaliwal 7“ਜਿੱਥੇ ਸਰਕਾਰ ਦਾ ਦਾਅਵਾ ਹੈ ਕਿ ਇਹ ਕਦਮ ਭ੍ਰਿਸ਼ਟਾਚਾਰ ਨਾਲ ਲੜਨ ਅਤੇ ਪ੍ਰਬੰਧਨ ਵਿੱਚ ਸੁਧਾਰ ...”
(7 ਅਪਰੈਲ 2025)

‘ਰੱਬ’ ਨੂੰ ਉਮਰ ਕੈਦ ਬਾ-ਮੁਸ਼ੱਕਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਵੱਖ-ਵੱਖ ਧਰਮਾਂ ਦੇ ਭੇਸਾਂ ਵਿੱਚ ਪਾਸਟਰ ਵਰਗੇ ਬਘਿਆੜ ਸਮਾਜ ਵਿੱਚ ਘੁੰਮ ਰਹੇ ਹਨ,ਜਿਨ੍ਹਾਂ ਦੀ ...”
(7 ਅਪਰੈਲ 2025)

ਕੀ ਆਉਣ ਵਾਲੀਆਂ ਪੀੜ੍ਹੀਆਂ ਲਿਖਣਾ ਭੁੱਲ ਜਾਣਗੀਆਂ? --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਵਰਤਮਾਨ ਪੀੜ੍ਹੀ ਦੇ ਨੌਜਵਾਨ ਕੁਝ ਹੱਦ ਤਕ ਕਾਗਜ਼ਾਂ ’ਤੇ ਲਿਖਣ ਲਈ ਮਜਬੂਰ ਹਨ ਪਰ ਸਾਡੀਆਂ ...”
(6 ਅਪਰੈਲ 2025)

ਨਫ਼ਰਤ ਫੈਲਾਉਣ ਤੋਂ ਨਹੀਂ ਹਟਦੇ ਭਾਵੇਂ ਰੱਬ ਆ ਕੇ ਸਮਝਾਵੇ --- ਵਿਸ਼ਵਾ ਮਿੱਤਰ

Vishvamitter7“ਭਗਵਾ ਨੇਤਾ ਕਦੇ ਵੀ ਇਤਿਹਾਸ ਵਿੱਚ ਇਹ ਪੜ੍ਹਾ ਕੇ ਰਾਜ਼ੀ ਨਹੀਂ ਕਿ ਜਲ੍ਹਿਆਂਵਾਲਾ ਬਾਗ ...”
(6 ਅਪਰੈਲ 2025)

ਅਮਰੀਕੀ ਵਸਤਾਂ ਦਾ ਬਾਈਕਾਟ --- ਤਰਲੋਚਨ ਮੁਠੱਡਾ

TarlochanMuthadda8“ਭਾਰਤ ਸਰਕਾਰ ਦੇ ਆਈ ਐੱਮ ਐੱਫ, ਵਰਲਡ ਬੈਂਕ ਅਤੇ ਅਮਰੀਕਾ ਨਾਲ ਹੋਏ ਵਪਾਰਕ ...”
(5 ਅਪਰੈਲ 2025)

ਕੌਣ ਚੁੱਕਦੇ ਨੇ ਡੀਸੀ ਦੀ ਰਸੋਈ ਦਾ ਖਰਚਾ? ਸਾਬਕਾ ਡੀਸੀ ਹਰਕੇਸ਼ ਸਿੰਘ ਸਿੱਧੂ ਦੀ ਆਤਮਕਥਾ ‘ਸਰਪੰਚ ਤੋਂ ਡੀ. ਸੀ ਤਕ’ ਪੜ੍ਹਦਿਆਂ ... --- ਸਰਬਜੀਤ ਧਾਲੀਵਾਲ

SarabjitSDhaliwal7“ਇਹ ਪੁਸਤਕ ਪੜ੍ਹਕੇ ਪਤਾ ਲਗਦਾ ਹੈ ਕਿ ਕਿਵੇਂ ਸਿਸਟਮ ਦਾ ਉੱਪਰੋਂ ਲੈਕੇ ਥੱਲੇ ਤਕ ਬੇੜਾ ਗਰਕ ...”HarkeshSSidhuBookDC1
(5 ਅਪਰੈਲ 2025)

ਪੰਮੀ ਭੈਣ, ਮੇਰੀ ਸਹੇਲੀ --- ਹਰਜੋਗਿੰਦਰ ਤੂਰ

HarjoginderToor7“ਮੈਨੂੰ ਉਸ ਰਾਤ ਬਹੁਤ ਵੱਡਾ ਝਟਕਾ ਲੱਗਾ ਜਦੋਂ ਮੇਰੀ ਬੇਟੀ ਨੇ ਕੈਨੇਡਾ ਤੋਂ ਫੋਨ ਕੀਤਾ, “ਮੰਮਾ! ...”
(4 ਅਪਰੈਲ 2025)

ਜਦੋਂ ਮੌਤ ਨੂੰ ਮੈਂ ਬਹੁਤ ਨੇੜਿਓਂ ਤੱਕਿਆ --- ਅਜੀਤ ਖੰਨਾ ਲੈਕਚਰਾਰ

AjitKhannaLec7“ਅੱਜ ਵੀ ਜਦੋਂ ਕਦੇ ਉਸ ਹਾਦਸੇ ਵਾਲੀ ਥਾਂ ਕੋਲੋਂ ਗੁਜ਼ਰਦਾ ਹਾਂ ਤਾਂ ਉਹ ਭਿਆਨਕ ਦ੍ਰਿਸ਼ ...”
(4 ਅਪਰੈਲ 2025)

ਸ਼ੇਰਨੀ ਦਾ ਦੁੱਧ --- ਜਗਰੂਪ ਸਿੰਘ

JagroopSingh3“ਮੈਨੂੰ ਟੁੱਟੀ ਫੁੱਟੀ ਗੁਜਰਾਤੀ ਵਿੱਚ ਕਹਿਣਾ ਪਿਆ, “ਤੇਰਾ ਬਾਪ, ਫਾਇਨੈਂਸ ਮਨਿਸਟਰ ਭੇਜੇ ਸ਼ੇ ...”
(4 ਅਪਰੈਲ 2025)

ਪੰਜਾਬ ਸਰਕਾਰ ਦੇ ਚੌਥੇ ਸਾਲ ਦੇ ਵਹੀ ਖਾਤੇ ਦਾ ਲੇਖਾ ਜੋਖਾ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਇਹ ਬਜਟ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਬੁਰੀ ਤਰ੍ਹਾਂ ਜਨਤਕ ਨਜ਼ਰਾਂ ਵਿੱਚ ...”
(3 ਅਪਰੈਲ 2025)

ਕਹਾਣੀ: ਭਾਪਾ! ਮੈਂ ਮੁੜ ਆਇਆ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਦੀਪੇ ਤੇ ਛਿੰਦੇ ਨੇ ਸ਼ਰਨ ਨੂੰ ਬੱਸ ਅੱਜ ਦਾ ਜੁਗਾੜ ਕਰਨ ਲਈ ਕਿਹਾ। ਸ਼ਰਨ ਨੇ ਮੋਟਰਸਾਈਕਲ ...”
(3 ਅਪਰੈਲ 2025)

ਵਿਸ਼ਵ ਗੁਰੂ ਦੀ ਕੁੰਡਲੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਵਿਸ਼ਵ ਗੁਰੂ ਵੀਹ ਸੌ ਸਤਾਈ ਵਿੱਚ ਆਪਣੇ ਕਹੇ ਸ਼ਬਦਾਂ ਵਿੱਚ ਆਪ ਹੀ ਘਿਰਦੇ ਦਿਖਾਈ ਦੇਣਗੇ ...”Modi2
(3 ਅਪਰੈਲ 2025)

ਕੀ ਜੋੜੀਆਂ ਉੱਪਰ ਵਾਲਾ ਬਣਾਉਂਦਾ ਹੈ? --- ਸੰਦੀਪ ਕੁਮਾਰ

Sandip Kumar 7“ਧਰਮ ਅਤੇ ਜਾਤੀਆਂ ਦੇ ਅਧਾਰ ’ਤੇ ਵੰਡੇ ਸਮਾਜ ਵਿੱਚ ਪਿਆਰ ਅਤੇ ਸੰਬੰਧਾਂ ਨੂੰ ...”
(2 ਅਪਰੈਲ 2025)

ਬਾਇਓਸਕੇਪ ਫਾਰਮਜ਼ ਵਿਭਿੰਨਤਾ ਭਰੀ ਉੱਤਮ ਖੇਤੀ ਨੂੰ ਨੇੜਿਓਂ ਤੱਕਿਆ --- ਜੀ ਕੇ ਸਿੰਘ ਧਾਲੀਵਾਲ

G K S Dhaliwal 7“ਸ਼ੁਰੂ ਦੇ ਕਈ ਸਾਲਾਂ ਦੇ ਸੰਘਰਸ਼ ਅਤੇ ਘਾਟੇ ਤੋਂ ਬਾਅਦ ਅਜਿਹੀ ਬਰਕਤ ਹੋਈ ਕਿ ਪੂਰੇ ਵਿਸ਼ਵ ...”
(2 ਅਪਰੈਲ 2025)

ਸੱਤਾਧਾਰੀ ਤਾਕਤਵਰ ਪਰ ਜਵਾਬਦੇਹੀ ਗਾਇਬ --- ਗੁਰਮੀਤ ਸਿੰਘ ਪਲਾਹੀ

GurmitPalahi8“ਅਮਰੀਕਾ ਦਾ ਟਰੰਪ, ਭਾਰਤ ਦਾ ਮੋਦੀ, ਰੂਸ ਦਾ ਪੁਤਿਨ ਅਤੇ ਹੋਰ ਕਈ ਦੇਸ਼ਾਂ ਦੇ ਵੱਡੇ ਨੇਤਾ ...”
(2 ਅਪਰੈਲ 2025)

ਧਰਤੀ ਹੇਠਲੇ ਪਾਣੀ ਨੂੰ ਨੀਵਾਂ ਜਾਣ ਅਤੇ ਪ੍ਰਦੂਸ਼ਣ ਤੋਂ ਬਚਾਓ --- ਸੁਖਪਾਲ ਸਿੰਘ ਗਿੱਲ

SukhpalSGill7“ਪਾਣੀ ਦੀ ਸੰਭਾਲ ਲਈ ਧਰਤੀ ਦੇ ਹੇਠਲੇ ਪਾਣੀ ਦੀ ਸਹੀ ਅਤੇ ਸਥਿਰ ਵਰਤੋਂ ਕਰਨੀ ...”
(1 ਅਪਰੈਲ 2025)

ਨਤੀਜੇ ਦਾ ਡਰ! (ਉਹ ਵੀ ਦਿਨ ਸਨ ...) --- ਕਰਮਜੀਤ ਸਿੰਘ ਚਿੱਲਾ

KaramjitSChilla7“ਜੇ ਤੌਂ ਸੱਚਾ ਐਂ ਅਰ ਤੈਂ ਨਕਲ ਮਾਰੀਓ ਨੀ, ਤਾਂ ਮਾਸਟਰ ਨੂੰ ਪੇਪਰ ਪੜ੍ਹ ਕੈ ਪਤਾ ਲੱਗ ਜਾਣਾ ...”
(1 ਅਪਰੈਲ 2025)

ਬੱਚਿਆਂ ਦੇ ਬਹੁਤ ਜ਼ਿਆਦਾ ਸਕ੍ਰੀਨ ਟਾਈਮ ਦੇ ਕੀ ਨਤੀਜੇ ਨਿਕਲਦੇ ਹਨ? --- ਸੁਰਜੀਤ ਸਿੰਘ ਫਲੋਰਾ

SurjitSFlora8“ਤੁਹਾਡੇ ਬੱਚੇ ਦੇ ਭਾਸ਼ਾਈ ਹੁਨਰ ਸਿਰਫ਼ ਫਿਲਮਾਂ ਦੇਖਣ ਨਾਲ ਹੀ ਨਹੀਂ ਸੁਧਰ ਸਕਦੇ, ਉਹਨਾਂ ਨੂੰ ...”
(31 ਮਾਰਚ 2025)

ਹਕੀਕਤ ਭਰੀ ਦਾਸਤਾਂ: ਬੱਚੀ ਤੇ ਕਿਤਾਬਾਂ --- ਸੁਖਦੇਵ ਸਲੇਮਪੁਰੀ

SukhdevSlempuri7“ਐਨੇ ਨੂੰ ਬੁਲਡੋਜ਼ਰ ਦੂਜੀਆਂ ਝੁੱਗੀਆਂ ਦਾ ਸਫਾਇਆ ਕਰਕੇ ਉਨ੍ਹਾਂ ਦੀ ਝੁੱਗੀ ਅੱਗੇ ਆਣ ...”31 March 2025
(31 ਮਾਰਚ 2025) 

ਉੱਤਰ ਕਾਟੋ ਮੈਂ ਚੜ੍ਹਾਂ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਅਡਵਾਨੀ, ਜੋਸ਼ੀ, ਸੁਬਰਾਮਨੀਅਮ ਸਵਾਮੀ ਵਾਂਗ ਹੁਣ ਪ੍ਰਧਾਨ ਸੇਵਕ ਨੂੰ ਆਪਣੇ ਵਾਅਦੇ ...”
(31 ਮਾਰਚ 2025)

ਬਦਨਾਮ ਪੁਲਿਸ ਰਾਜ ਵਜੋਂ ਕਾਰਜਸ਼ੀਲ ਪੰਜਾਬ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਪੰਜਾਬ ਦੇ ਨੌਜਵਾਨ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਜਿਵੇਂ 24 ਮਾਰਚ ...”
(30 ਮਾਰਚ 2025)

ਪੀ ਏ ਯੂ ਅਤੇ ਪੰਜਾਬ ਦੀ ਖੇਤੀ ਦੀਆਂ ਚੁਣੌਤੀਆਂ --- ਡਾ. ਰਣਜੀਤ ਸਿੰਘ

RanjitSingh Dr7“ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਅਸੀਂ ਪੰਜਾਬ ਦੀ ਖੇਤੀ ਨੂੰ ...”
(30 ਮਾਰਚ 2025)

ਫ਼ਿਕਰ ਵਾਲੀ ਘੰਟੀ --- ਸੰਦੀਪ ਚਿੱਤਰਕਾਰ

SandeepChittarkarPro7“ਅਸੀਂ ਦੋਵੇਂ ਪਿਉ-ਪੁੱਤ ਬੜੇ ਹੈਰਾਨ ਪਰੇਸ਼ਾਨ ਖੜ੍ਹੇ ਸਭ ਦੀਆਂ ਉਂਗਲਾਂ ਸਕੈਨ ਹੁੰਦੀਆਂ ਦੇਖ ਰਹੇ ...”
(30 ਮਾਰਚ 2025)

Page 10 of 206

  • 5
  • 6
  • 7
  • 8
  • 9
  • 10
  • 11
  • 12
  • 13
  • 14
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca