




“ਭਾਵੇਂ ਸਤਾਈ ਦੇ ਸਤਾਈ ਲੇਖਾਂ ਬਾਰੇ ਵੱਖੋ ਵੱਖ ਗੱਲ ਕੀਤੀ ਜਾ ਸਕਦੀ ਹੈ ਲੇਕਿਨ ਸਾਂਝੇ ਤੌਰ ’ਤੇ ਕੁਝ ਨੁਕਤੇ ...”
(28 ਦਸੰਬਰ 2023)
ਇਸ ਸਮੇਂ ਪਾਠਕ: 304.
“ਜਲਵਾਯੂ ਪ੍ਰੀਵਰਤਨ ਵਰਤਮਾਨ ਸੰਦਰਭ ਵਿੱਚ ਇੱਕ ਗੰਭੀਰ ਵਿਸ਼ਾ ਬਣ ਚੁੱਕਿਆ ਹੈ। ਸਾਰਾ ਸੰਸਾਰ ਹੀ ...”
(28 ਦਸੰਬਰ 2023)
ਇਸ ਸਮੇਂ ਪਾਠਕ: 255.
“ਇਹ ਗੱਲ ਆਪਣੇ ਸਾਰੇ ਸਾਥੀਆਂ ਨੂੰ ਦੱਸੀ,ਨਾਲ ਹੀ ਮੈਂ ਕਿਹਾ, “ਆਪਾਂ ਅੱਜ ਸਾਰੀ ਛੁੱਟੀ ਵੇਲੇ ਪਾਧੇ ਮਾਸਟਰ ਕੋਲ ਜਾਣਾ ...”
(28 ਦਸੰਬਰ 2023)
ਇਸ ਸਮੇਂ ਪਾਠਕ: 245.
“ਕਈ ਬੱਚੇ ਪਤੰਗ ਉਡਾਉਂਦੇ ਛੱਤਾਂ ਉੱਪਰੋਂ ਬੇਧਿਆਨੀ ਵਿੱਚ ਹੇਠਾਂ ਡਿਗ ਕੇ ਗੰਭੀਰ ਜਖ਼ਮੀ ...”
(27 ਦਸੰਬਰ 2023)
“ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ...”
(27 ਦਸੰਬਰ 2023)
ਇਸ ਸਮੇਂ ਪਾਠਕ: 214.
“ਰੋਂਦੇ ਹੋਏ ਲਵਪ੍ਰੀਤ ਨੇ ਜੋ ਕਿਹਾ, ਉਸ ਨੂੰ ਸੁਣ ਕੇ ਮੇਰਾ ਹਿਰਦਾ ਵਲੂੰਧਰਿਆ ਗਿਆ। ਲਵਪ੍ਰੀਤ ...”
(26 ਦਸੰਬਰ 2023)
ਇਸ ਸਮੇਂ ਪਾਠਕ: 592.
“ਸੜਕ ਤੋਂ ਲੰਘੀਆਂ ਜਾਂਦੀਆਂ ਬੁੜ੍ਹੀਆਂ ਅਕਸਰ ਕੋਠੀ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਗੱਲ ...”
(25 ਦਸੰਬਰ 2023)
“ਅੱਜ ਜਿਨ੍ਹਾਂ ਸੂਬਿਆਂ ਵਿੱਚੋਂ ਚੋਣਾਂ ਰਲ ਕੇ ਨਾ ਲੜਨ ਦੀਆਂ ਖ਼ਬਰਾਂ ਨੂੰ ਗੋਦੀ ਮੀਡੀਆ ਉਛਾਲ ਰਿਹਾ ਹੈ, ਟਿਕਟਾਂ ...”
(25 ਦਸੰਬਰ 2023)
ਇਸ ਸਮੇਂ ਪਾਠਕ: 255.
“ਭਾਈ ਸਾਹਿਬ, ਤੁਸੀਂ ਦਸ ਸਾਲ ਸਰਪੰਚ ਰਹੇ ਹੋ, ਤੁਸੀਂ ਦੱਸੋ, ਤੁਸੀਂ ਪਿੰਡ ਵਿੱਚ ਕਿਹੜਾ ਕੰਮ ਕੀਤਾ ਹੈ? ...”
(24 ਦਸੰਬਰ 2023)
ਇਸ ਸਮੇਂ ਪਾਠਕ: 355.
“ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ ਰਿਸ਼ਤੇਦਾਰਾਂ ਨਾਲ ...”
(24 ਦਸੰਬਰ 2023)
ਇਸ ਸਮੇਂ ਪਾਠਕ: 482.
“... ਮੈਨੂੰ ਕਿਧਰੇ ਵੀ ਉਹ ਕੱਚੀ ਕੰਧ ਅਤੇ ਠੰਢਾ ਬੁਰਜ ਦਿਖਾਈ ਨਹੀਂ ਦਿੰਦੇ ਜੋ ਮੈਂ 1975-77 ਵਿੱਚ ...”
(24 ਦਸੰਬਰ 2023)
ਇਸ ਸਮੇਂ ਪਾਠਕ: 395.
“ਇਸ ਲਈ ਸਮਾਜ ਦੀਆਂ ਅਗਾਂਹਵਧੂ ਸ਼ਕਤੀਆਂ, ਕਾਰਕੁਨਾਂ ਅਤੇ ਜਨਤਾ ਦੇ ਹਿਤੈਸ਼ੀ ਆਗੂਆਂ ਨੂੰ ਇਹ ਭਲੀ-ਭਾਂਤ ...”
(23 ਦਸੰਬਰ 2023)
ਇਸ ਸਮੇਂ ਪਾਠਕ: 330.
“ਮੈਂ ਨਾ ਕਵੀ ਹਾਂ, ਨਾ ਆਲੋਚਕ … ਸਾਹਿਤ ਦਾ ਕਦਰਦਾਨ ਹਾਂ … ਜਿੱਥੇ ਕਿਤੇ ਕੋਈ ਅੱਖਰ, ਕੋਈ ਸ਼ਬਦ ...”
(23 ਦਸੰਬਰ 2025)
ਇਸ ਸਮੇਂ ਪਾਠਕ: 305.
“ਸੱਚ ਦੇ ਮਾਰਗ ’ਤੇ ਚੱਲਣਾ ਅਤੇ ਜ਼ੁਲਮ ਦੇ ਸਾਹਮਣੇ ਨਾ ਝੁਕਣਾ ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ...”
(23 ਦਸੰਬਰ 2023)
ਇਸ ਸਮੇਂ ਪਾਠਕ: 315.
“ਚੀਨ ਸੀਮਾ ਵਿਵਾਦ ਸਬੰਧੀ ਮੀਟਿੰਗਾਂ ਵਿੱਚ ਭਾਗ ਲੈ ਕੇ ਉਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਤਾਂ ਦਿਵਾਉਂਦਾ ਹੈ ਪਰ ...”
(22 ਦਸੰਬਰ 2023)
ਇਸ ਸਮੇਂ ਪਾਠਕ: 210.
“ਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈ। ਸਾਡੀ ਲੋਕਧਾਰਾ ਵਿੱਚ ...”
(21 ਦਸੰਬਰ 2023)
ਇਸ ਸਮੇਂ ਪਾਠਕ: 450.
“ਤਸੱਲੀ ਹੋਣ ’ਤੇ ਉਸਦੀ ਪਤਨੀ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬੁਲਾਇਆ। ਦੋਨਾਂ ਦੇ ਗਿਲੇ ਸ਼ਿਕਵੇ ਦੂਰ ਕਰਕੇ ...”
(21 ਦਸੰਬਰ 2023)
ਇਸ ਸਮੇਂ ਪਾਠਕ: 390.
“ਉਦੋਂ ਹੁਣ ਵਾਂਗ ਖੁੰਬਾਂ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਕਾਲਜ ਨਹੀਂ ਸਨ ਹੁੰਦੇ। ਕਿਤੇ ਕਿਤੇ ਆਰੀਆ ਸਮਾਜੀਆਂ ਦੇ ...”
(20 ਦਸੰਬਰ 2023)
ਇਸ ਸਮੇਂ ਪਾਠਕ: 315.
“ਆਹ ਕੀ ਬੂਬਣਾ ਸਾਧ ਬਣਿਆ ਫਿਰਦੈਂ ਓਏ?ਕੇਸ ਕਿਉਂ ਕਟਵਾ ਦਿੱਤੇ? ... ਪੱਗ ਨੀ ਬੰਨ੍ਹੀ? ...”
(20 ਦਸੰਬਰ 2023)
ਇਸ ਸਮੇਂ ਪਾਠਕ: 558.
“ਇੱਕ ਪਾਸੇ ਭਾਰਤ ਅਤੇ ਕੈਨੇਡਾ ਦੀ ਸਰਕਾਰ ਦੇ ਆਪਸੀ ਸਬੰਧ ਕੌੜੇ ਕਸੈਲ਼ੇ ਚੱਲ ਰਹੇ ਹਨ, ਦੂਜੇ ਪਾਸੇ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
“ਮੁੱਖ-ਹਾਲ ਹਾਸਿਆਂ, ਹੌਸਲਿਆਂ ਅਤੇ ਤਾੜੀਆਂ ਨਾਲ ਸਦਾ ਗੂੰਜਦਾ ਰਹਿੰਦਾ ਹੈ। ਭਰ ਵਗਦੇ ਦਰਿਆ ਵਾਂਗ ...”
(19 ਦਸੰਬਰ 2023)
ਇਸ ਸਮੇਂ ਪਾਠਕ: 290.
“ਸਰਕਾਰੀ ਦਫਤਰਾਂ ਦੇ ਬਾਬੂਆਂ ਕੋਲ ਬਹੁਤ ਸਾਰੀਆਂ ਐਸੀਆਂ ‘ਜੁਗਤਾਂ’ ਹੁੰਦੀਆਂ ਹਨ ਜਿਨ੍ਹਾਂ ਦਾ ...”
(18 ਦਸੰਬਰ 2023)
“ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਾਣੇ-ਅਣਜਾਣੇ ਇਨ੍ਹਾਂ ਨਾਇਕਾਂ ਦੇ ਮਾਰਗ ਨੂੰ ਵਿਸਾਰ ਦੇਣ ਵਿੱਚ ਸਾਡੀ ...”
(18 ਦਸੰਬਰ 2023)
“ਸਮਝਣ ਤੋਂ ਸਭ ਕੁਝ ਬਾਹਰ ਹੈ ਜਦੋਂ ਪੜ੍ਹੀ-ਸੁਣੀਦਾ ਹੈ ਕਿ ਬੱਤੀ ਕਰੋੜ ਦੀ ਅਬਾਦੀ ਵਾਲਾ ਅਮਰੀਕਾ ...”
(18 ਦਸੰਬਰ 2023)
ਇਸ ਸਮੇਂ ਪਾਠਕ: 442.
“ਅਣਖ ਦੇ ਨਾਲ ਜਿਉਣਾ ਹੈ ਮੜਕ ਦੇ ਨਾਲ ਤੁਰਨਾ ਹੈ, ... ਮੈਂ ਏਸ ਜਨਮ ਵਿਚ ਯਾਰੋ! ਜਿਉਂਦੀ ਲਾਸ਼ ਨਹੀਂ ਹੋਣਾ। ...”
(17 ਦਸੰਬਰ 2023)
ਇਸ ਸਮੇਂ ਪਾਠਕ: 360.
“ਸਿਆਸੀ, ਧਾਰਮਿਕ ਅਤੇ ਸਮਾਜਿਕ ਰਹਿਨੁਮਾਵਾਂ ਨੂੰ ਚਾਹੀਦਾ ਹੈ ਕਿ ਕੁੱਤਾ ਪਾਲਣ ਦੇ ਨਿਯਮ ਤੈਅ ਕਰਨ ਅਤੇ ...”
(16 ਦਸੰਬਰ 2023)
ਇਸ ਸਮੇਂ ਪਾਠਕ: 312.
“ਮੈਂ ਪੰਜਾਬ ਦੇ ਜਮਹੂਰੀ ਲੋਕਾਂ ਅਤੇ ਜਥੇਬੰਦੀਆਂ ਤੋਂ ਮੰਗ ਕਰਦਾ ਹਾਂ ਕਿ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ...”
(16 ਦਸੰਬਰ 2023)
ਇਸ ਸਮੇਂ ਪਾਠਕ: 220.
“ਅਸੀਂ ਇੱਥੇ ਜੇ ਕਿਸੇ ਕੰਮ ਵਿੱਚ ਉਨ੍ਹਾਂ ਕੌਮਾਂ ਤੋਂ ਅੱਗੇ ਜਾ ਰਹੇ ਹਾਂ ਤਾਂ ਉਹ ਹਨ ਅੰਧ ਵਿਸ਼ਵਾਸ, ਨਫਰਤ ਅਤੇ ...”
(15 ਦਸੰਬਰ 2023)
ਇਸ ਸਮੇਂ ਪਾਠਕ: 145.
“ਅਨੇਕਾਂ ਦੇਸ਼ਾਂ ਦੇ ਮਨੁੱਖਤਾਵਾਦੀ ਲੋਕ ਜੰਗ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ। ਇਹ ਆਵਾਜ਼ ...”
(14 ਦਸੰਬਰ 2023)
ਇਸ ਸਮੇਂ ਪਾਠਕ: 305.
“ਉਹੀ ਕਲਾਤਮਿਕ ਕਿਰਿਆ ਆਪਣੇ ਪ੍ਰਯੋਜਨ ਉੱਤੇ ਖ਼ਰੀ ਉੱਤਰਦੀ ਹੈ ਜਿਹੜੀ ਮਨੁੱਖੀ ਭਾਵਨਾਵਾਂ ਨੂੰ ਟੁੰਬਦੀ ਹੈ, ਸੁੱਤੀਆਂ ...”
(14 ਦਸੰਬਰ 2023)
ਇਸ ਸਮੇਂ ਪਾਠਕ: 155.
“ਪੰਜਾਬ ਰੋਡਵੇਜ਼ ਦੀ ਬੱਸ ਦੇ ਸਵੇਰੇ, ਦੁਪਹਿਰ ਅਤੇ ਸ਼ਾਮ, ਗੜ੍ਹਸ਼ੰਕਰ ਦੇ ਤਿੰਨ ਚੱਕਰ ਲੱਗਦੇ ਸਨ। ਬੱਸ ਦਾ ...”
(13 ਦਸੰਬਰ 2023)
ਇਸ ਸਮੇਂ ਪਾਠਕ: 488.
“ਆਤਮ ਨਿਰਭਰ ਹੋਣ ਅਤੇ ਭੁੱਖਮਰੀ ਦਾ ਇੱਕ ਸੂਖਮ ਸਬੰਧ ਵੀ ਹੈ। ਆਤਮ ਨਿਰਭਰ ਹੋਣ ਲਈ ...”
(13 ਦਸੰਬਰ 2023)
ਇਸ ਸਮੇਂ ਪਾਠਕ: 275.
“ਅਜ਼ਾਦੀ ਪਿੱਛੋਂ ਸਾਡੇ ਸੂਬੇ ਨੂੰ ਅਜਿਹੇ ਆਗੂ ਮਿਲੇ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਕੋਈ ਫਰਕ ਨਹੀਂ ਸੀ। ਅਸਲ ਵਿੱਚ ਉਹ ...”
(12 ਦਸੰਬਰ 2023)
ਇਸ ਸਮੇਂ ਪਾਠਕ: 112.
“ਸੂਬਿਆਂ ਵਿੱਚ ਕਾਂਗਰਸ ਦੀ ਹਾਰ ਦਾ ਕਤਈ ਇਹ ਮਤਲਬ ਨਹੀਂ ਕਿ ਇੰਡੀਆ ਗੱਠਜੋੜ ਦੀ ਪੂਰਨ ਪਿੱਠ ਲੱਗ ਗਈ ਹੋਵੇ ...”
(12 ਦਸੰਬਰ 2023)
ਇਸ ਸਮੇਂ ਪਾਠਕ: 295.
“ਚੋਣ ਲੜ ਰਹੇ ਉਮੀਦਾਵਾਰਾਂ ਦੇ ਕਿਰਦਾਰ ਅਤੇ ਉਨ੍ਹਾਂ ਦੇ ਪਿਛੋਕੜ ਦੀ ਛਾਣਬੀਣ ਕਰਕੇ ਹੀ ਵੋਟ ...”
(11 ਦਸੰਬਰ 2023)
ਇਸ ਸਮੇਂ ਪਾਠਕ: 150.
“ਮਰੀਜ਼ ਦੇ ਹਾਲਾਤ ਹੋਰ ਵੀ ਭੈੜੇ ਹੋ ਜਾਂਦੇ ਹਨ ਜਦੋਂ ਇਹੋ ਜਿਹੇ ਰੋਗਾਂ ਦਾ ਇਲਾਜ ਕਰਾਉਣ ਲਈ ਮਰੀਜ਼ ਨੂੰ ਸਾਧਾਂ ...”
(10 ਦਸੰਬਰ 2023)
ਇਸ ਸਮੇਂ ਪਾਠਕ: 330.
“ਗਾਜ਼ਾ ਪੱਟੀ ਇੱਕ ਛੋਟਾ ਜਿਹਾ ਫਲਸਤੀਨੀ ਇਲਾਕਾ ਹੈ। ਇਜ਼ਰਾਈਲ ਨੇ ਇਸਦੀ ਤਿੰਨਾਂ ਪਾਸਿਆਂ ਤੋਂ ਨਾਕੇਬੰਦੀ ...”
(10 ਦਸੰਬਰ 2023)
ਇਸ ਸਮੇਂ ਪਾਠਕ: 645.
“ਗੁਰਿੰਦਰ ਮਾਸਟਰ ਜੀ ਵੀ ਦੂਜੇ ਅਧਿਆਪਕਾਂ ਦੀ ਰੀਸੇ ਸਾਈਕਲ ’ਤੇ ਆਉਣ ਲੱਗੇ। ਪ੍ਰੰਤੂ ਜਿਸ ...”
(10 ਦਸੰਬਰ 2023)
“ਸਾਨੂੰ ਆਪਣੀ ਜ਼ਮੀਰ ਅੰਦਰ ਝਾਕ ਕੇ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੇ ...”
(9 ਦਸੰਬਰ 2023)
“ਮੇਰੇ ਘਰ ਆਏ ਨਾਲ ਮਾਤਾ ਜੀ ਨੇ ਉਹ ਕੀਤੀ, ਜੋ ਅੱਜ ਤਕ ਕਿਸੇ ਦੇ ਖੇਤ ’ਚ ਵੜੇ ਖੋਤੇ ਨਾਲ ...”
(9 ਦਸੰਬਰ 2023)
ਇਸ ਸਮੇਂ ਪਾਠਕ: 225.
Page 45 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****