




“ਚੁੱਪ ਕਰ ਓਏ ਸਿਧਰਿਆ ... ਬਹੁਤਾ ਸਿਆਣਾ ਨਾ ਬਣ, ਬਾਬਾ ਜੀ ਤੋਂ ਵੱਡਾ ਗਿਆਨੀ ...”
(9 ਦਸੰਬਰ 2023)
ਇਸ ਸਮੇਂ ਪਾਠਕ: 250.
“ਚੰਗੀ ਸਿਹਤ ਲਈ ਨਿਯਮ ਅਨੁਸਾਰ ਖਾਣਾ, ਸੈਰ ਕਰਨੀ, ਕਸਰਤ ਕਰਨੀ ਅਤੇ ਜੀਭ ਉੱਤੇ ਕਾਬੂ ਪਾ ਕੇ ਰੱਖਣਾ ...”
(8 ਦਸੰਬਰ 2023)
ਇਸ ਸਮੇਂ ਪਾਠਕ: 255.
“ਜਿਸ ਦਿਨ ਮਨੁੱਖ ਆਪਣੀਆਂ ਮੁਸ਼ਕਲਾਂ ਦੇ ਹੱਲ ਲੱਭਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ...”
(8 ਦਸੰਬਰ 2023)
ਇਸ ਸਮੇਂ ਪਾਠਕ: 298.
“ਦੂਜਿਆਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਿਆ ਜਾਏ ਤੇ ਅੱਤਿਆਚਾਰ ਦੇ ਵਿਰੁੱਧ ...”
(7 ਦਸੰਬਰ 2023)
ਇਸ ਸਮੇਂ ਪਾਠਕ: 300.
“ਉੱਤਰਾਖੰਡ ਸਮੇਤ ਦੇਸ ਦੇ ਸਾਰੇ ਪਹਾੜੀ ਰਾਜਾਂ ਦੀ ਹੋਂਦ ਨੂੰ ਬਚਾਉਣ ਲਈ ਕੇਂਦਰ ਅਤੇ ਪਹਾੜੀ ਰਾਜਾਂ ਦੀਆਂ ...”
(7 ਦਸੰਬਰ 2023)
ਇਸ ਸਮੇਂ ਪਾਠਕ: 240.
“ਤਕਨਾਲੋਜੀ ਦੁਆਰਾ ਪ੍ਰਦਾਨ ਕੀਤੀ ਗਈ ਗੁਮਨਾਮਤਾ ਅਤੇ ਦੂਰੀ ਲੋਕਾਂ ਨੂੰ ਉਹਨਾਂ ਦੀਆਂ ਕਾਰਵਾਈਆਂ ਲਈ ...”
(6 ਦਸੰਬਰ 2023)
ਇਸ ਸਮੇਂ ਪਾਠਕ: 265.
“ਇਨ੍ਹਾਂ ਛੋਟੀਆਂ ਪਰ ਭਾਵਪੂਰਤ ਚਾਰ ਮੁਲਾਕਾਤਾਂ ਨੇ ਜਿੱਥੇ ਮੈਨੂੰ ਸ੍ਰੀ ਰਤਨ ਦੀ ਵਿਦਵਤਾ ਤੇ ਸਾਦਗੀ ਦਾ ...”
(6 ਦਸੰਬਰ 2023)
ਇਸ ਸਮੇਂ ਪਾਠਕ: 320.
“ਇੱਕ ਦਿਨ ਮੈਂ ਭੈਣ ਕੋਲ ਬੈਠਾ ਪੜ੍ਹ ਰਿਹਾ ਸੀ ਕਿ ਭੈਣ ਦੇ ਤਾਏ ਦਾ ਮੁੰਡਾ ਮੈਨੂੰ ਮਸ਼ਕਰੀਆਂ ਕਰਦਾ ਹੋਇਆ ਕਹਿਣ ਲੱਗਾ ...”
(5 ਦਸੰਬਰ 2023)
ਇਸ ਸਮੇਂ ਪਾਠਕ: 265.
“ਉਸਨੇ ਔਰਤਾਂ ਨੂੰ ਪੁੱਛਿਆ, “ਤੁਸੀਂ ਇਹ ਨਿਸ਼ਾਨ ਕਿਵੇਂ ਬਣਾਏ?” ਤਾਂ ਇੱਕ ਔਰਤ ਨੇ ਜਵਾਬ ਦਿੱਤਾ, “ਪੁੱਤਰ, ਇਹ ਨਿਸ਼ਾਨ ...”
(4 ਦਸੰਬਰ 2023)
ਇਸ ਸਮੇਂ ਪਾਠਕ: 380.
“ਇਸ ਉਪਲਬਧੀ ਨੂੰ ਸੰਸਾਰ ਦਾ ਪੱਤਰਕਾਰੀ ਭਾਈਚਾਰਾ ਮਸ਼ੀਨਰੀ ਅਤੇ ਕਿਰਤ ਦੀ ਜਿੱਤ ਦੇ ਨਾਂਅ ਨਾਲ ...”
(4 ਦਸੰਬਰ 2023)
ਇਸ ਸਮੇਂ ਪਾਠਕ: 596.
“ਸਮਾਜਿਕ ਤੌਰ ’ਤੇ ਵਿਕਲਾਂਗ ਵਿਅਕਤੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ। ਕੁਝ ਲੋਕ ...”
(3 ਦਸੰਬਰ 2023)
ਇਸ ਸਮੇਂ ਪਾਠਕ: 478.
“ਜਿਨ੍ਹਾਂ ਨਾਇਕਾਂ ਦੀ ਵਿਰਾਸਤ ਦੀ ਛਾਂ ਮਾਣੀ, ਉਨ੍ਹਾਂ ਦੀਆਂ ਸੋਚਾਂ, ਸੁਫ਼ਨਿਆਂ ਨੂੰ ਅੱਖੋਂ ...”
(3 ਦਸੰਬਰ 2023)
“ਕੈਨੈਡਾ ਵਿਰੁੱਧ ਤਾਂ ਮੋਦੀ ਦੀ ਸਰਕਾਰ ਬੜੀ ਭੜਕੀ ਸੀ ਅਤੇ ਕੈਨੇਡਾ ਆਉਣ ਜਾਣ ...”
(2 ਦਸੰਬਰ 2023)
“ਮੈਨੂੰ ਮੰਜੇ ’ਤੇ ਅਜੇ ਲਿਟਾਇਆ ਹੀ ਸੀ ਕਿ ਕੁਝ ਸਮਾਂ ਬਾਅਦ ਦਸ-ਬਾਰਾਂ ਔਰਤਾਂ ਰੋਂਦੀਆਂ ਹੋਈਆਂ ਸਾਡੇ ਘਰ ...”
(2 ਦਸੰਬਰ 2023)
ਇਸ ਸਮੇਂ ਪਾਠਕ: 225.
“ਅੱਜਕੱਲ੍ਹ ਚੋਣ ਬਾਂਡਾਂ ਰਾਹੀਂ ਕਿਸ ਧਿਰ ਨੇ ਕਿਸ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ, ਜਨਤਕ ਕੀਤੇ ਜਾਣ ਦਾ ਕੇਸ ...”
(1 ਦਸੰਬਰ 2023)
ਇਸ ਸਮੇਂ ਪਾਠਕ: 392.
“ਇਸ ਤਰ੍ਹਾਂ ਇੱਕ ਦੀ ਬਜਾਏ ਸੋਨੇ ਦੇ ਅੰਡੇ ਦੇਣ ਵਾਲੀਆਂ ਦੋ ਮੁਰਗੀਆਂ ਕਾਬੂ ਆ ਜਾਣਗੀਆਂ। ਉਸ ਨੇ ਫੋਨ ਰਾਹੀਂ ...”
(1 ਦਸੰਬਰ 2023)
ਇਸ ਸਮੇਂ ਪਾਠਕ: 235.
“ਕਵਿਤਾ ਦੇ ਸ਼ਿਲਪ ਦੀ ਰਾਖੀ ਓਹੀ ਕਵੀ ਕਰਦਾ ਹੈ ਜੋ ਇਸ ਅਸ਼ਾਂਤੀ ਵਿੱਚੋਂ ਉਪਜੇ ਭਾਵ ਨੂੰ ਸਹਿਜਤਾ ...”
(30 ਨਵੰਬਰ 2023)
“ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੰਧੇਰ ਕਲਾਂ ਵਿੱਚ ਇੱਕ ਬਾਪ ਦਾ ਇਕਲੌਤਾ ਪੁੱਤ ਗੁਆਂਢ ਵਿੱਚ ਵਿਆਹ ...”
(30 ਨਵੰਬਰ 2023)
ਇਸ ਸਮੇਂ ਪਾਠਕ: 185.
“ਅੱਜ ਵੀ ਇਸ ਖੇਤਰ ਵਿੱਚ ਰੋਅਬ ਰੱਖਣ ਵਾਲੇ ਲੋਕਾਂ ਦਾ ਦਬਦਬਾ ਕਾਇਮ ਹੈ ਅਤੇ ਇਹ ਧਨਾਡ ...”
(29 ਨਵੰਬਰ 2023)
“ਬੜੀ ਮੁਸ਼ਕਿਲ ਨਾਲ ਮੈਂ ਆਪਣੇ ਰਹਿਮਦਿਲ ਹਮ ਜਮਾਤੀ ਨੂੰ ਆਪਣਾ ਦੁੱਖ ਦੱਸਿਆ ਤਾਂ ਉਸਨੇ ਆਪਣੇ ਪਿਤਾ ਨੂੰ ...”
(29 ਨਵੰਬਰ 2023)
ਇਸ ਸਮੇਂ ਪਾਠਕ: 220.
“ਔਰਤ ਦੀ ਅਸਲੀ ਆਵਾਜ਼ ਤਾਂ ਔਰਤ ਹੀ ਬਣ ਸਕਦੀ ਹੈ, ਜਾਂ ਘੱਟੋ-ਘੱਟ ਔਰਤ ਹੀ ਉਸ ‘ਔਰਤ’ ਆਵਾਜ਼ ਨੂੰ ਇਹ ਸਨਮਾਨ ...”
(28 ਨਵੰਬਰ 2023)
ਇਸ ਸਮੇਂ ਪਾਠਕ: 184.
“ਅਸੀਂ ਘੁਸਰ ਮੁਸਰ ਕਰਨ ਲੱਗੇ। ਆਖ਼ਿਰ ਮੈਡਮ ਨੂੰ ਉਹਨਾਂ ਅਲਮਾਰੀਆਂ ਕੋਲ ਲੈ ਗਏ। ਉਹ ਆਪ ਹੈਰਾਨ ਹੋਏ ...”
(28 ਨਵੰਬਰ 2023)
ਇਸ ਸਮੇਂ ਪਾਠਕ: 72.
“ਜਾਤ ਪਾਤ ਦੇ ਵਿਰੋਧ ਵਿੱਚ ਬਾਣੀ ਵਿੱਚ ਬੜਾ ਸਪਸ਼ਟ ਹੈ: “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ...”
ਇਸ ਸਮੇਂ ਪਾਠਕ: 75.
“ਇਨ੍ਹਾਂ ਦੋਹਾਂ ਕੇਸਾਂ ਵਿੱਚ ਸਜ਼ਾ ਜ਼ਾਬਤਾ ਸਰਕਾਰੀ ਸਾਧ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੀ ਅੱਖ ਦਾ ਤਾਰਾ ...”
(27 ਨਵੰਬਰ 2023)
ਇਸ ਸਮੇਂ ਪਾਠਕ: 1408.
“ਸਿਰਫ਼ ਤਿੰਨ ਗੱਲਾਂ ਵਿੱਚ ਬਾਬਾ ਜੀ ਨੇ ਜੀਵਨ ਨੂੰ ਸੁਖੀ ਰੱਖਣ ਦਾ ਸਿਧਾਂਤ ਸਮਝਾ ਦਿੱਤਾ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ...”
(26 ਨਵੰਬਰ 2023)
ਇਸ ਸਮੇਂ ਪਾਠਕ: 200.
“ਇਹਨਾਂ ਦੀ ਠੀਕ ਮਿਕਦਾਰ ਦੀ ਮੌਜੂਦਗੀ ਨਾਲ ਮਨੁੱਖ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਵੀ ਸਹਿਜੇ ਹੀ ਗੁਜ਼ਰ ਜਾਂਦਾ ...”
(26 ਨਵੰਬਰ 2023)
ਇਸ ਸਮੇਂ ਪਾਠਕ: 352.
“ਜਿਹੜੇ ਨੇਤਾ ਲੋਕ-ਹਿਤਾਂ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਯਾਦ ਕਰਦੇ ਹਨ ਤੇ ਉਹ ...”
(25 ਨਵੰਬਰ 2023)
ਇਸ ਸਮੇਂ ਪਾਠਕ: 200.
“ਅੱਤ ਦੇ ਤਸੀਹੇ ਢਾਹ ਕੇ ਤੇ ਤਬਾਹੀ ਲਿਆ ਕੇ ਹਿਟਲਰ ਅਖੀਰ ਮਰ ਮੁੱਕ ਗਿਆ। ਜ਼ਾਲਮਾਂ ਨੂੰ ਕਦੇ ਵੀ ਯਾਦ ਨਹੀਂ ...”
(25 ਨਵੰਬਰ 2023)
ਇਸ ਸਮੇਂ ਪਾਠਕ: 600.
“ਉਹ ਪਟਿਆਲੇ ਦਾ ਹਸਪਤਾਲ ਬਹੁਤ ਹੀ ... ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ। ਵਧੀਆ ਹੋਇਆ ਤੁਸੀਂ ...”
(25 ਨਵੰਬਰ 2023)
ਇਸ ਸਮੇਂ ਪਾਠਕ:385.
“ਇਸ ਨੂੰ ਕਾਮਯਾਬ ਕਰਨ ਲਈ ਅੰਗਰੇਜ਼ਾਂ ਦੇ ਮੁਕਾਮੀ ਨੌਕਰਾਂ ਦੀ ਡਿਊਟੀ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ...”
(24 ਨਵੰਬਰ 2023)
ਇਸ ਸਮੇਂ ਪਾਠਕ: 150.
“ਸਾਡੇ ਮੁਲਕ ਵਿੱਚ ਪਸਰੀ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਸੰਪ੍ਰਦਾਇਕਤਾ ਅਤੇ ...”
(24 ਨਵੰਬਰ 2023)
“ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀਵਾਲਤਾ, ਭਾਈਚਾਰੇ, ਅਤੇ ਰਾਸ਼ਟਰੀ ਏਕਤਾ ਦਾ ...”
(23 ਨਵੰਬਰ 2023)
ਇਸ ਸਮੇਂ ਪਾਠਕ: 118.
“ਪੰਜਾਬੀ ਇੱਕ ਬਹੁਤ ਪੁਰਾਤਨ, ਸਮਰੱਥ ਅਤੇ ਅਮੀਰ ਭਾਸ਼ਾ ਹੈ। ਇਸ ਵਿੱਚ ਹਰ ਸਥਿਤੀ, ਹਰ ਭਾਵ ਅਤੇ ਹਰ ਵਿਚਾਰ ...”
(23 ਨਵੰਬਰ 2023)
ਇਸ ਸਮੇਂ ਪਾਠਕ: 365.
“ਜੋ ਲੋਕ ਸਿਰਫ਼ ਸੁਆਦ ਲਈ ਖਾਂਦੇ ਹਨ, ਉਹ ਜ਼ਿਆਦਾ ਖਾਣ ਕਰਕੇ ਬਲੱਡ ਪ੍ਰੈੱਸ਼ਰ, ਸ਼ੂਗਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ...”
(22 ਨਵੰਬਰ 2023)
ਇਸ ਸਮੇਂ ਪਾਠਕ: 300.
“ਸਪੀਕਰ ਫੋਨ ਲਗਾ ਕੇ ਉਨ੍ਹਾਂ ਦੀ ਸੋਨਾ ਭੇਜਣ ਵਾਲੇ ਪਾਕਿਸਤਾਨੀ ਸਮਗਲਰ ਨਾਲ ਗੱਲ ਕਰਵਾਈ। ਜਦੋਂ ਉਸ ਨੇ ...”
(22 ਨਵੰਬਰ 2023)
ਇਸ ਸਮੇਂ ਪਾਠਕ: 150.
“ਭੈਣੇ, ਇੰਨਾ ਕੁਝ ਹੋ ਗਿਆ, ਤੂੰ ਕਿਸੇ ਗੱਲ ਦੀ ਭਿਣਕ ਹੀ ਨਹੀਂ ਪੈ ਦਿੱਤੀ। ਇੱਕ ਵਾਰ ਗੱਲ ਤਾਂ ਕਰਦੀ ...”
(21 ਨਵੰਬਰ 2023)
ਇਸ ਸਮੇਂ ਪਾਠਕ: 468.
“ਕਿਸੇ ਵੀ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਇਹ ਕਦਾਚਿੱਤ ਮਨਜ਼ੂਰ ਨਹੀਂ ਕਿ ਬੇਦੋਸ਼ ਲੋਕਾਂ ਦਾ ਖੂਨ ...”
(ਨਵੰਬਰ 2023)
ਇਸ ਸਮੇਂ ਪਾਠਕ: 308.
“ਕੁਝ ਸਮੇਂ ਲਈ ਤਾਂ ਅਸੀਂ ਭੁੱਲ ਹੀ ਗਏ ਕਿ ਸਾਡੇ ਘਰ ਵਿਆਹ ਵੀ ਹੈ। ਆਂਢ ਗੁਆਂਢ ਸਭ ਸਾਨੂੰ ਦਿਲਾਸੇ ਦੇ ਕੇ ...”
(19 ਨਵੰਬਰ 2023)
ਇਸ ਸਮੇਂ ਪਾਠਕ: 170.
“ਅਸੀਂ ਆਪਣਾ ਘਰ ਵੀ ਤੋਰਨੈ, ਥੋਡੇ ਨਸ਼ਾ ਡੱਫਣ ਵਾਸਤੇ ਕਿੱਥੋਂ ਲਿਆਈਏ ਰੋਕੜੀ?ਆਪ ਤੁਸੀਂ ਕਦੇ ਵੀਹ ਰੁਪਏ ਦੀ ...”
(19 ਨਵੰਬਰ 2023)
ਇਸ ਸਮੇਂ ਪਾਠਕ: 205.
“ਨਾਟਕ ਲਗਾਤਾਰ ਡਾ. ਦੀਵਾਨ ਸਿੰਘ ਦੀ ਸ਼ਹੀਦੀ ਘਟਨਾ ਵੱਲ ਵਧ ਰਿਹਾ ਸੀ। ਸਰੋਤਿਆਂ ਦੇ ਪ੍ਰਾਣ ਸੂਤੇ ਜਾਂਦੇ ...”
(18 ਨਵੰਬਰ 2023)
ਇਸ ਸਮੇਂ ਪਾਠਕ: 830.
Page 46 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****