




“ਪਰ ਪੰਜਾਬ ਦੇ ਰਾਜਪਾਲ ਨੇ ਜਿਸ ਤਰ੍ਹਾਂ ਹੁਣ ਸਰਕਾਰ ਅਤੇ ਰਾਜਪਾਲ ਵਿਚਕਾਰ ਉੱਠੇ ਮੱਤਭੇਦਾਂ ਨੂੰ ਜਨਤਕ ਕਰ ਦਿੱਤਾ ਹੈ ...”
(1 ਨਵੰਬਰ 2023)
“ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ...”
(1 ਨਵੰਬਰ 2023)
“ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ. ਦੀ ਹੱਬ ਬਣਿਆ ...”
(1 ਨਵੰਬਰ 2023)
“ਭਵਿੱਖ ਬਰਬਾਦੀ ਵੱਲ ਜਾ ਰਿਹਾ ਹੈ, ਹੁਣ ਗੱਲਾਂ ਅਤੇ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ। ਨੌਜਵਾਨ ਪੀੜ੍ਹੀ ਨੂੰ ...”
(31 ਅਕਤੂਬਰ 2023)
“ਦੁਸ਼ਟਾ, ਤੈਨੂੰ ਕਿਹਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਤੂੰ ਫਿਰ ...”
(12 ਮਈ 2019 ਨੂੰ ਛਪ ਚੁੱਕੀ ਇਹ ਰਚਨਾ ਲੇਖਕ ਦੀ ਯਾਦ ਵਿੱਚ ਦੁਬਾਰਾ ਛਾਪ ਰਹੇ ਹਾਂ)
“ਚਿੱਟੇ ਦੁੱਧ ਦੇ ਇਸ ਕਾਲ਼ੇ ਧੰਦਾ ਸਮੇਂ ਸਾਡੇ ਪੰਜਾਬ ਦਾ ਸਿਹਤ ਵਿਭਾਗ ਬਿਲਕੁਲ ਹੀ ਚੁੱਪਚਾਪ ਦਿਖਾਈ ਦਿੰਦਾ ਹੈ ...”
(30 ਅਕਤੂਬਰ 2023)
“ਇਸ ਤਰ੍ਹਾਂ ਦੇ ਖ਼ੁਫ਼ੀਆ ਮਾਹੌਲ ਵਿੱਚ ਜਿੱਥੇ ਸਾਰੀ ਜਾਣਕਾਰੀ ਸਿਰਫ਼ ਕਲੀਨਿਕ ਦੇ ਡਾਕਟਰ ਜਾਂ ਇੰਚਾਰਜ ਨੂੰ ਹੀ ...”
(30 ਅਕਤੂਬਰ 2023)
“ਅਣਭੋਲ ਬੱਚੀਆਂ ... ਮੁਟਿਆਰਾਂ ... ਔਰਤਾਂ ਨੂੰ ... ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ... ਆਦਮ ਖੋਰਾਂ ਨੂੰ ...”
(29 ਅਕਤੂਬਰ 2023)
“ਇੱਥੇ ਦੂਜੇ ਨਸ਼ਿਆਂ ਵਾਂਗ ਸ਼ਰਾਬ ਕੋਈ ਸਮਾਜਿਕ ਕਲੰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਇਸ ਨੂੰ ਨਸ਼ਾ ਨਹੀਂ ਸਮਝਦੇ ...”
(29 ਅਕਤੂਬਰ 2023)
“ਇਹ ਲੇਖ ਲਿਖਣ ਸਮੇਂ ਮੈਂ ਬਿਲਕੁਲ ਸੱਜਰੀ ਜਾਣਕਾਰੀ ਲੈਣੀ ਠੀਕ ਸਮਝੀ। ਪਤਾ ਲੱਗਿਆ, ਨਵੀਂ ਇਮਾਰਤ ਦੀ ...”
(29 ਅਕਤੂਬਰ 2023)
“ਕਸੂਤਾ ਫਸਿਆ ਅਮਰ ਸਿੰਘ ‘ਵਾਅਦਾ ਮਾਫ’ ਤਾਂ ਬਣ ਗਿਆ ਸੀ ਪਰ ਸਰਕਾਰ ਨੂੰ ਪਤਾ ਸੀ ਕਿ ਦਿਲੋਂ ਉਹ ਅਜੇ ਵੀ ...”
(28 ਅਕਤੂਬਰ 2023)
“ਵਿਸ਼ਵ ਭਰ ਵਿੱਚ ਮੰਨੇ-ਪ੍ਰਮੰਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਕਿਰਤੀਆਂ ਨੇ ਕਿਸੇ ਅਕਾਲੀ ਆਗੂ, ਸਰਕਾਰ ਜਾਂ ...”
(28 ਅਕਤੂਬਰ 2023)
“ਯੋਗ ਲੀਡਰ ਦੇ ਨਾਲ ਨਾਲ਼ ਪੰਜਾਬ ਦੇ ਲੋਕਾਂ ਦੇ ਵਿਚਾਰ, ਵਿਹਾਰ, ਆਦਤਾਂ, ਸੁਭਾਓ, ਅਤੇ ਚਾਲ-ਚੱਲਣ ਵੀ ਬਦਲਣ ਅਤੇ ...”
(27 ਅਕਤੂਬਰ 2023)
“ਆਪਣੇ ਸਰੀਰ ਲਈ ਸਮਾਂ ਜ਼ਰੂਰ ਕੱਢੋ, ਜੀਵਨ ਦਾ ਅਨਮੋਲ ਖਜ਼ਾਨਾ ਇਹੀ ਹੈ। ਪੌਸ਼ਟਿਕ ਖੁਰਾਕ ਲਵੋ, ਜਿੰਨਾ ...”
(27 ਅਕਤੂਬਰ 2023)
“ਦੀਵਾਲੀ, ਦੁਸ਼ਹਿਰਾ, ਕਰਵਾ ਚੌਥ, ਰੱਖੜੀ ਅਤੇ ਹੋਰ ਛੋਟੇ ਮੋਟੇ ਤਿਉਹਾਰਾਂ ਸਮੇਂ ਮਠਿਆਈਆਂ ਵਿੱਚ ਵਰਤਿਆ ਜਾਣ ...”
(26 ਅਕਤੂਬਰ 2023)
“ਭੋਗ ਦੇ ਮਿਥੇ ਦਿਨ ਤੋਂ ਦੋ ਦਿਨ ਪਹਿਲੋਂ ਧੀਰ ਸਾਹਿਬ ਅਚਾਨਕ ਸਹੀ ਸਲਾਮਤ ਪੰਜਾਬ ਆਪਣੇ ਘਰ ...”
(26 ਅਕਤੂਬਰ 2023)
“ਉਹ ਇੱਕ ਸੁਲਝੇ ਹੋਏ ਪੱਤਰਕਾਰ ਹੋਣ ਦੇ ਨਾਲ ਬੁੱਧੀਜੀਵੀ ਲੇਖਕ ਵੀ ਸਨ, ਜਿਨ੍ਹਾਂ ਦੀਆਂ ਦੋ ਪੁਸਤਕਾਂ ...”
(26 ਅਕਤੂਬਰ 2023)
“ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ...”
(26 ਅਕਤੂਬਰ 2023)
“ਕਿਸੇ ਵੀ ਦੇਸ਼ ਦੇ ਅਮਨਪਸੰਦ ਲੋਕਾਂ ਨੂੰ ਇਹ ਕਦਾਚਿੱਤ ਮਨਜ਼ੂਰ ਨਹੀਂ ਕਿ ਬੇਦੋਸ਼ੇ ਲੋਕਾਂ ਦਾ ਖੂਨ ...”
(25 ਅਕਤੂਬਰ 2023)
“ਡਾਕਟਰੀ ਵਿਗਿਆਨ ਅਨੁਸਾਰ ਕਿਸੇ ਵਿਅਕਤੀ ਵੱਲੋਂ ਡਾਕਟਰੀ ਦੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗ਼ੈਰ ...”
(25 ਅਕਤੂਬਰ 2023)
“ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਅਸੀਂ ਚੁੱਪ-ਚਾਪ ਗੇਟ ਤੋਂ ਬਾਹਰ ਆ ਗਈਆਂ। ਜਦੋਂ ਵੀ ਵੰਦਨਾ ਮੈਡਮ ਸਾਡੇ ਸਕੂਲ ...”
(25 ਅਕਤੂਬਰ 2023)
“ਮਾਪਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ...”
(24 ਅਕਤੂਬਰ 2023)
“ਯੁੱਧ ਹੈ ਕੀ? ਇਹ ਵੱਖੋ ਵੱਖਰੇ ਮੁਲਕਾਂ ਜਾਂ ਧਰਮ ਅਧਾਰਤ ਫ਼ਿਰਕਿਆਂ ਵਿੱਚ ਲੰਮਾ ਬਖੇੜਾ ਹੁੰਦਾ ਹੈ, ਜਿਸ ਵਿੱਚ ...”
(24 ਅਕਤੂਬਰ 2023)
“ਸਾਡੇ ਬੁੱਧੀਜੀਵੀਆਂ ਤੇ ਸੰਸਥਾਵਾਂ ਨੂੰ ਆਪਣੇ-ਆਪਣੇ ਸ਼ਹਿਰਾਂ ਅਤੇ ਦਾਇਰਿਆਂ ਵਿੱਚ ਇਸ ਨੂੰ ਗੰਭੀਰਤਾ ਨਾਲ ...”
(23 ਅਕਤੂਬਰ 2023)
“ਉਂਝ ਤਾਂ ਹਰ ਮਨੁੱਖ ਨੂੰ ਵੱਖਰੀ ਵੱਖਰੀ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਪਰ ਇਹਨਾਂ ਵਿੱਚ ਕੁਝ ਗੱਲਾਂ ਸਾਂਝੀਆਂ ...”
(23 ਅਕਤੂਬਰ 2023)
“ਕੋਈ ਸਮੱਸਿਆ ਹੈ ਤਾਂ ਉਹਦਾ ਹੱਲ ਕੱਢ ਲੈਨੇ ਆਂ ਆਪਾਂ … ਦੱਸ ਤਾਂ ਸਹੀ!” ਮੋਢੇ ’ਤੇ ਰੱਖੇ ਹੱਥ ਨੇ ਕੰਮ ਕੀਤਾ ਤੇ ਉਹ ...”
(22 ਅਕਤੂਬਰ 2023)
“ਚੀਨ ਨੇ ਪਹਾੜ ਕੱਟ ਕੇ ਨੇਪਾਲ ਤਕ ਸੜਕ ਬਣਾ ਦਿੱਤੀ। ਕੇਵਲ ਐਨਾ ਹੀ ਨਹੀਂ, ਚੀਨ ਨੇ ਆਪਣੀ ਇੱਕ ਬੰਦਰਗਾਹ ਤਕ ...”
(22 ਅਕਤੂਬਰ 2023)
“ਭਾਰਤ ਅਨੇਕਾਂ ਸੱਭਿਆਚਾਰਾਂ, ਧਰਮਾਂ, ਜਾਤੀਆਂ, ਨਸਲਾਂ, ਭਾਸ਼ਾਵਾਂ, ਪਹਾੜਾਂ, ਰੇਗਸਤਾਨਾਂ, ਜੰਗਲਾਂ, ਉੱਚੇ ਨੀਵੇਂ ਤੇ ...”
(21 ਅਕਤੂਬਰ 2023)
“ਸਾਰੇ ਉੱਥੇ ਇੱਕ ਦਿਨ ਬਾਦ ਰਹਿ ਗਏ। ਮੈਂ ਵੀ ਰਹਿਣਾ ਚਾਹੁੰਦੀ ਸੀ ਪਰ ਸਕੂਲ ਵਿੱਚ ਪੇਪਰ ਚੱਲਦੇ ਹੋਣ ਕਾਰਣ ...”
(21 ਅਕਤੂਬਰ 2023)
“ਜ਼ਰਾ ਦਿਮਾਗ ’ਤੇ ਬੋਝ ਪਾ ਕੇ ਸੋਚੋ ਕਿ ਤੁਹਾਡੇ ਆਪਣੇ ਨਿੱਜੀ ਜੀਵਨ ਵਿੱਚ ਜਾਂ ਤੁਹਾਡੇ ਪਰਿਵਾਰ ਦੇ”
(20 ਅਕਤੂਬਰ 2023)
“ਵਿਡੰਬਨਾ ਇਹ ਹੈ ਕਿ ਪ੍ਰਭਾਵਸ਼ਾਲੀ ਉਪਾਅ ਕਰਨ ਅਤੇ ਜੰਗ ਨੂੰ ਰੋਕਣ ਲਈ ਦਬਾਅ ਪਾਉਣ ਦੀ ਬਜਾਏ ...”
(20 ਅਕਤੂਬਰ 2023)
“ਹੁਣ ਇਕੱਲੇ ਬੰਦੇ ਦੀ ਕਮਾਈ ਨਾਲ ਘਰ ਨਹੀਂ ਚੱਲਦੇ।ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਦਾ ਸਰਕਾਰੀ ਨੌਕਰੀ ਤੋਂ ਵੀ ...”
(20 ਅਕਤੂਬਰ 2023)
“ਨਸ਼ਿਆਂ ਦੀ ਸਪਲਾਈ ਲਾਈਨ ਦੇ ਨੈੱਟਵਰਕ ਵਿੱਚ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਆ ਗਏ ... ”
(19 ਅਕਤੂਬਰ 2023)
“ਚਾਲ-ਢਾਲ ਤੋਂ ਲੱਗਦਾ ਸੀ ... ਮੌਸਮ ਖਰਾਬ ਚੱਲ ਰਿਹਾ ਹੈ। ... ਝੱਖੜ ਆਉਣ ਦੇ ਆਸਾਰ ...”
(18 ਅਕਤੂਬਰ 2023)
“ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ...”
(18 ਅਕਤੂਬਰ 2021)
“ਵਿੱਤੀ ਧੋਖਾਧੜੀ ਤੋਂ ਲੈ ਕੇ ਬਲਾਤਕਾਰ ਅਤੇ ਇੱਥੋਂ ਤਕ ਕਿ ਸਿੱਧੇ ਕਤਲ ਤਕ, ਇਹ ਸਵੈ-ਨਿਯੁਕਤ ...”
(18 ਅਕਤੂਬਰ 2023)
“ਗੁਆਂਢ ਦੇ ਪ੍ਰਾਂਤ ਨਾਗਾਲੈਂਡ ਜਾਣ ਦਾ ਵੀ ਸਬੱਬ ਬਣਦਾ ਰਿਹਾ। ਉੱਥੋਂ ਦੇ ਸੱਭਿਆਚਾਰ ਦੀ ਝਲਕ ਇੱਕ ...”
(17 ਅਕਤੂਬਰ 2023)
“ਸਰਕਾਰਾਂ ਨੂੰ ਘਾਤਕ ਕੀਟਨਾਸ਼ਕ ਦਵਾਈਆਂ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਇਸ ਨੂੰ ਪੂਰੀ ਸਖਤੀ ਨਾਲ ...”
(17 ਅਕਤੂਬਰ 2021)
“ਕੀ ਇਹ ਟਕਰਾਅ ਮੁੱਖ ਤੌਰ ’ਤੇ ਰਾਜਨੀਤਿਕ ਨੇਤਾਵਾਂ ਵਿਚਕਾਰ ਟਕਰਾਅ ਜਾਂ ਸਮੁੱਚੀ ਆਬਾਦੀ ਨੂੰ ...”
(16 ਅਕਤੂਬਰ 2023)
“ਇਸ ਮੁਲਕ ਦੀਆਂ ਲਾਇਬਰੇਰੀਆਂ ਕੇਵਲ ਇੱਕ ਦੋ ਕਮਰਿਆਂ ਵਿੱਚ ਨਹੀਂ, ਸਗੋਂ ਬਹੁਤ ਵੱਡੀ ਇਮਾਰਤ ...”
(16 ਅਕਤੂਬਰ 2023)
Page 48 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****