




“ਮੈਂ ਵੈਸੇ ਹੀ ਕਾਪੀ ਵਿੱਚ ਲਿਖੀ ਨਾਂਵਾਂ ਵਾਲੀ ਸੂਚੀ ਦੇਖੀ ਤਾਂ ਉਸ ਵਿੱਚ ‘ਕ੍ਰਿਸ਼ਨਾ ਦੇਵੀ, ਰਾਮ ਭਜ, ਨਰੇਸ਼ ...”
(15 ਅਕਤੂਬਰ 2023)
“ਨਤੀਜਾ ਦਸਵੀਂ ਦਾ ਹੋਵੇ ਜਾਂ ਬਾਰ੍ਹਵੀਂ ਦਾ, ਕੁੜੀਆਂ ਨੇ ਉਦੋਂ ਤੋਂ ਮੁੰਡਿਆਂ ਨੂੰ ਨੇੜੇ ਨਹੀਂ ਫਟਕਣ ਦਿੱਤਾ ਜਦੋਂ ਤੋਂ ...”
(15 ਅਕਤੂਬਰ 2023)
“ਇਸ ਸਮੱਸਿਆ ਦਾ ਇੱਕੋ ਇੱਕ ਹੱਲ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਦਭਾਵਨਾ ਨਾਲ ...”
(15 ਅਕਤੂਬਰ 2023)
“ਅਸੀਂ ਧਰਤੀ ਦੇ ਸੀਮਤ ਸਾਧਨਾਂ (ਧਾਤਾਂ, ਕੋਲਾ ਆਦਿ) ਅਤੇ ਨਵਿਆਉਣਯੋਗ ਸਾਧਨਾਂ ...”
(14 ਅਕਤੂਬਰ 2023)
“ਇਹ ਮੇਰਾ ਇਕਲੌਤਾ ਪੁੱਤ ਐ। ਚੰਗਾ ਭਲਾ ਸੀ, ਬਾਰਾਂ ਜਮਾਤਾਂ ਪਾਸ, ਬਾਹਰ ਜਾਣ ਦੀ ਜ਼ਿਦ ਨੇ ...”
(14 ਅਕਤੂਬਰ 2023)
“ਉਸ ਸਮੇਂ ਦੀ ਸਰਕਾਰ ਨੇ ਰਾਜਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸੂਬਿਆਂ ਦਾ ਮਾਲੀਆ ਘਟੇ ਤਾਂ ਕੇਂਦਰੀ ਸਰਕਾਰ ...”
(13 ਅਕਤੂਬਰ 2023)
“ਵਿਦੇਸ਼ ਦੀ ਧਰਤੀ ’ਤੇ ਜਾਣ ਲਈ ਸੋਚਣ ਵੇਲੇ ਹੀ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲੈਣਾ ਹੋਵੇਗਾ। ਨਵੇਂ ਹਾਲਾਤ ਵਿੱਚ ...”
(12 ਅਕਤੂਬਰ 2023)
“ਮਨੁੱਖ ਅੰਦਰਲੀ ਮਾਨਵੀ ਸੋਚ ਨਾ ਤਾਂ ਕਦੇ ਪੂਰਨ ਤੌਰ ’ਤੇ ਮਰੀ ਹੈ ਤੇ ਨਾ ਹੀ ਕਦੇ ਮਰੇਗੀ। ਕਈ ਵਾਰ ਤਾਂ ...”
(12 ਅਕਤੂਬਰ 2023)
“ਮੇਰੇ ਗੀਤਾਂ ਤੋਂ ਨਾ ਗਾਏ ਜਾਂਦੇ ਰਾਜਿਆਂ ਦੇ ਸੋਹਿਲੇ, ਭੁੱਖੇ ਪੇਟ ਵਾਲ਼ੀ ਅੱਗ ਜਦੋਂ ਸਿਰ ਚੜ੍ਹ ਬੋਲੇ। ...”
(11 ਅਕਤੂਬਰ 2023)
“ਉਸਦੀ ਗੱਲ੍ਹ ਲਾਲ ਹੋ ਗਈ ਤੇ ਚੱਪਲ ਦਾ ਨਕਸ਼ਾ ਜਿਹਾ ਛਪ ਗਿਆ। ਸਾਰਾ ਟੱਬਰ ਮੇਰੇ ਗਲ਼ ਪੈ ਗਿਆ ...”
(11 ਅਕਤੂਬਰ 2023)
“ਜਦੋਂ 3 ਸਤੰਬਰ 2020 ਨੂੰ ਚੀਨ ਨੇ ਜਾਪਾਨ ਉੱਤੇ ਜਿੱਤ ਦੀ ਵਰ੍ਹੇ ਗੰਢ ਮਨਾਈ ਤਾਂ ਚੀਨੀ ਰਾਸ਼ਟਰਪਤੀ ...”
(10 ਅਕਤੂਬਰ 2021)
“ਮਾਪੇ, ਅਧਿਆਪਕ ਅਤੇ ਸਰਕਾਰ ਨੂੰ ਦੇਸ਼ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਦੇਸ਼ ਦੀ ਅਸਲੀ ਦੌਲਤ - ਬੱਚਿਆਂ ਦੀ ...”
(9 ਅਕਤੂਬਰ 2023)
“ਉਹਨਾਂ ਨੂੰ ਇੱਕੋ ਗੱਲ ਦਾ ਡਰ ਹੁੰਦਾ ਹੈ ਕਿ ਕਿਤੇ ਕੋਈ ਸ਼ਰਾਰਤ ਨਾਲ ਉਹਨਾਂ ਦੇ ਪੁੱਤ ਨੂੰ ਕਿਸੇ ਕੇਸ ਵਿੱਚ ...”
(9 ਅਕਤੂਬਰ 2023)
“ਇੱਥੇ ਸਾਰਾ ਕੁਝ ਵਿਸ਼ਵਾਸ ਪਰ ਹੀ ਚੱਲਦਾ ਹੈ। ਇਸ ਸਟੋਰ ਦਾ ਮਾਲਕ ਕਦੇ ਕਦੇ ਹੀ ਆਉਂਦਾ ...”
(8 ਅਕਤੂਬਰ 2023)
“ਅੱਜ ਦੇ ਨਵੀਨਤਮ ਯੁਗ ਵਿੱਚ ਬਹੁਤ ਧੀਆਂ ਨੇ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ...”
(8 ਅਕਤੂਬਰ 2023)
“ਇੱਥੇ ਤਾਂ ਸਰਵਿਸ ਵਿੱਚ ਥੋਡੇ ਵਰਗੇ ਬਥੇਰੇ ਕਮਿਸ਼ਨਰ ਤੁਰੇ ਫਿਰਦੇ ਨੇ, ਚਲਾਨ ਕਟਾਓ ...”
(8 ਅਕਤੂਬਰ 2023)
“ਅਜਿਹੇ ਮਾਮਲੇ ਦੁਵੱਲੇ ਸਹਿਯੋਗ ਨਾਲ ਹੀ ਸੁਲਝਾਏ ਜਾ ਸਕਦੇ ਹਨ ਅਤੇ ਉਚਿਤ ਸਫ਼ਾਰਤੀ ਤੇ ਕੂਟਨੀਤਕ ਉਪਰਾਲੇ ...”
(7 ਅਕਤੂਬਰ 2023)
“ਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ...”
(7 ਅਕਤੂਬਰ 2023)
“ਜੇਕਰ ਸਰਕਾਰਾਂ ਇਸ ਸਮੱਸਿਆ ਪ੍ਰਤੀ ਸੰਜੀਦਗੀ ਰੱਖਦੀਆਂ ਹਨ ਤਾਂ ਜ਼ਰੂਰੀ ਇਸ ਤੋਂ ਛੁਟਕਾਰਾ ਪਾਉਣ ਲਈ ...”
(7 ਅਕਤੂਬਰ 2023)
“ਅਨੀਂਦਰੇ ਉੱਤੇ ਕਾਬੂ ਪਾਉਣ ਲਈ ਵਿਅਕਤੀ ਨੂੰ ਆਪਣੀਆਂ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਦਾ ਨਿਰੀਖਣ ਕਰਨ”
(6 ਅਕਤੂਬਰ 2023)
“ਅਕਸਰ ਬੱਚੇ ਦੀ ਘਟੀਆ ਹਰਕਤ ਗੁਆਂਢੀ, ਕਿਸੇ ਰਿਸ਼ਤੇਦਾਰ ਜਾਂ ਜਾਣ-ਪਹਿਚਾਣ ਵਾਲੇ ਦੇ ਧਿਆਨ ਵਿੱਚ ...”
(6 ਅਕਤੂਬਰ 2023)
“ਅੱਜ ਫਿਰ ਕੰਜਰ ਨੇ ਲੱਗਦੈ ਖੌਰੂ ਪਾਇਐ, ਤਪਾ ’ਤੇ ਇਸ ਗੰਦੀ ’ਲਾਦ ਨੇ, ਐਦੂੰ ਤਾਂ ...”
(5 ਅਕਤੂਬਰ 2023)
“ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਨੇ ਪੰਜਵਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਪੇਪਰ ਲੈਣਾ ਸੀ। ਸਾਡੀ ਇਕਾਈ ...”
(5 ਅਕਤੂਬਰ 2023)
“ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ...”
(4 ਅਕਤੂਬਰ 2023)
“ਸਰਕਾਰ ਜੀ, ਸ਼ਰਾਬ ਦੇ ਇੰਨੇ ਠੇਕਿਆਂ ਦੀ ਸੁਨਾਮੀ ਵਿੱਚ ਕਿਤੇ ਪੰਜਾਬ ਦੇ ਲੋਕ ਅਤੇ ਪੰਜਾਬ ਹੀ ਨਾ ਰੁੜ੍ਹ ਜਾਵੇ? ...”
(4 ਅਕਤੂਬਰ 2023)
“ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ...”
(3 ਅਕਤੂਬਰ 2023)
“ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਮਨੁੱਖਤਾ ਵਸਦੀ ਹੈ ਜਾਂ ...”
(3 ਅਕਤੂਬਰ 2023)
“ਪ੍ਰਤੀ ਵਿਅਕਤੀ ਰਾਸ਼ਟਰੀ ਆਮਦਨ ਵਿਕਸਿਤ ਦੇਸ਼ਾਂ ਦੇ ਬਰਾਬਰ ਹੋਣੀ ਬਹੁਤ ਮੁਸ਼ਕਲ ਹੈ ਅਤੇ ਲੰਮਾ ਪੈਂਡਾ ...”
(2 ਅਕਤੂਬਰ 2023)
“ਇਸ ਸਮੇਂ ਉਹ ਲੜਕਾ ਅਮਰੀਕਾ ਵਿਖੇ ਉੱਚ ਕੋਟੀ ਦਾ ਦਿਲ ਦੀਆਂ ਬਿਮਾਰੀਆਂ ਦਾ ਸਰਜਨ ਹੈ ਅਤੇ ...”
(1 ਅਕਤੂਬਰ 2023)
“ਇਸ ਮਾਮਲੇ ਨਾਲ ਜੁੜੇ ਕੁਝ ਮਾਹਿਰਾਂ ਅਤੇ ਰੱਖਿਆ ਸਲਾਹਕਾਰਾਂ ਦੇ ਨਜ਼ਰੀਏ ਤੋਂ ਇਹ ਸਿੱਟਾ ਨਿੱਕਲਦਾ ਹੈ ਕਿ ...”
(30 ਸਤੰਬਰ 2023)
“ਜਾਤੀ ਦਾ ਸੰਕਲਪ ਬ੍ਰਾਹਮਣਵਾਦੀ ਸੋਚ ਦੀ ਉਪਜ ਹੈ। ਆਪਣੀ ਸੋਚ ਨੂੰ ਉੱਤਮ ਦਰਸਾਉਣ, ਆਪਣੇ ਨਿੱਜੀ ਅਤੇ ...”
(30 ਸਤੰਬਰ 2023)
“ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਮਨੁੱਖ ਵਿੱਚ ਬਣਮਾਨਸ ਦੇ ਜੀਨਜ਼ ਅੱਜ ਵੀ ...”
(29 ਸਤੰਬਰ 2023)
ਇਸ ਸਮੇਂ ਪਾਠਕ: 570.
“ਪੁਲਿਸ, ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਨਾਪਾਕ ਗਠਜੋੜ ਤੋੜਨਾ ਪਵੇਗਾ। ਕੇਵਲ ਤੇ ਕੇਵਲ ਛੋਟੇ ਮੋਟੇ ...”
(29 ਸਤੰਬਰ 2023)
“ਸਮੇਂ ਦੀ ਮੰਗ ਹੈ ਕਿ ਅਸੀਂ ਜਜ਼ਬਾਤੀ ਹੋ ਕੇ ਫੈਸਲੇ ਕਰਨ ਦੀ ਥਾਂ ਦੂਰ-ਅੰਦੇਸ਼ੀ ਨਾਲ ਹਰ ਘਟਨਾ ਨੂੰ ਸਭ ਪੱਖਾਂ ਤੋਂ ...”
(28 ਸਤੰਬਰ 2023)
“ਮੈਂ ਦੇਸ਼ ਦੇ ਸਾਰੇ ਹੀ ਲੀਡਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਮੱਤ ਭੇਦ ਭੁਲਾ ਕੇ ਦੇਸ਼ ਦੀ ...”
(28 ਸਤੰਬਰ 2023)
“ਕੰਧਾਂ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਨੇ ਭਗਤ ਸਿੰਘ ਦੇ ਦਿਲ ਨੂੰ ਹਲੂਣ ਦਿੱਤਾ ਅਤੇ ਉਸ ਨੇ ਇੱਥੋਂ ਲਹੂ ਭਿੱਜੀ ਮਿੱਟੀ ...”
(28 ਸਤੰਬਰ 2023)
“ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਤਾਂਤਰਿਕਾਂ ਦਾ ਗਲਬਾ ਖ਼ਤਮ ਕਰਨ ਲਈ ...”
(27 ਸਤੰਬਰ 2023)
“ਇੱਕ ਪਾਸੇ ਚਾਰ-ਚਾਰ ਮਹਿੰਗੀਆਂ ਕਾਰਾਂ ਕੋਠੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਕੁੱਲੀ, ਗੁੱਲੀ ...”
(25 ਸਤੰਬਰ 2023)
“ਜੇ ਨਾਰੀ ਬਿੱਲ ਦਾ ਝਾਉਲਾ ਪਾ ਕੇ 2024 ਦੀਆਂ ਚੋਣਾਂ ਜਿੱਤਣ ਦੀ ਠਾਣ ਰੱਖੀ ਹੋਵੇ ਤਾਂ ਫਿਰ ਇਸ ਬਿੱਲ ਦਾ ...”
(25 ਸਤੰਬਰ 2023)
“ਕੈਨੇਡਾ ਦੀਆਂ ਸੰਸਥਾਵਾਂ ਵੱਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਸਰਵੇ ਦੱਸ ਰਹੇ ਹਨ ਕਿ ਜਸਟਿਨ ਟਰੂਡੋ ...”
(24 ਸਤੰਬਰ 2023)
Page 49 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****