sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 65 guests and no members online

1761288
ਅੱਜਅੱਜ3326
ਕੱਲ੍ਹਕੱਲ੍ਹ6014
ਇਸ ਹਫਤੇਇਸ ਹਫਤੇ4914
ਇਸ ਮਹੀਨੇਇਸ ਮਹੀਨੇ9340
7 ਜਨਵਰੀ 2025 ਤੋਂ7 ਜਨਵਰੀ 2025 ਤੋਂ1761288

ਬੇਰੁਜ਼ਗਾਰੀ, ਮਰਦੇ ਸੁਪਨੇ ਅਤੇ ਟੁੱਟਦੀਆਂ ਆਸਾਂ ਦੀ ਕਹਾਣੀ --- ਰਾਜਿੰਦਰ ਸਿੰਘ ਰਾਜਨ

RajinderSRajan7“ਜੇਕਰ ਅਸੀਂ ਸੱਚਮੁੱਚ “ਯੁਵਾ ਸ਼ਕਤੀ” ਨੂੰ ਦੇਸ਼ ਦੀ ਤਾਕਤ ਮੰਨਦੇ ਹਾਂ ਤਾਂ ਇਹ ਸਮਾਂ ਹੈ ਕਿ ਨੌਜਵਾਨਾਂ ...”
(15 ਨਵੰਬਰ 2025)

ਪ੍ਰਾਈਵੇਟ ਸਕੂਲ ਸਿੱਖਿਆ ਦੇ ਮੰਦਰ ਜਾਂ ਵਪਾਰ ਕੇਂਦਰ? --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਸਮਾਂ ਹੈ ਕਿ ਅਸੀਂ ਸਾਰੇ ਰਲ ਕੇ ਇਸ ਉੱਪਰ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਆਪਣੇ ਬੱਚਿਆਂ ...”
(15 ਨਵੰਬਰ 2025)

ਜ਼ਿਮਨੀ ਚੋਣ ਨਤੀਜੇ ਨੇ ਸਿਆਸੀ ਪਾਰਟੀਆਂ ਦੀਆਂ ਲਗਾਮਾਂ ਨੂੰ ਤੁਣਕੇ ਮਾਰੇ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਭਾਜਪਾ ਤਾਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੀ ਸਹੁੰ ...”
(14 ਨਵੰਬਰ 2025)

ਜਿੱਤ ਦਾ ਮਾਰਗ - ਆਤਮਵਿਸ਼ਵਾਸ --- ਡਾ. ਇਕਬਾਲ ਸਿੰਘ ਸਕਰੌਦੀ

Iqbal S Sakrodi Dr 7“ਕੋਈ ਵੀ ਕੰਮ ਸਾਨੂੰ ਉੰਨੀ ਦੇਰ ਤਕ ਹੀ ਔਖਾ ਲਗਦਾ ਹੈ ਜਿੰਨੀ ਦੇਰ ਤਕ ਅਸੀਂ ਉਸ ਨੂੰ ...”
(14 ਨਵੰਬਰ 2025)

ਸਾਕਾਰ ਹੋਇਆ ਨੰਦ ਕਿਸ਼ੋਰ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

Gurdip S Dhuddi 7“ਅੱਜ ਜਦੋਂ ਪੂਨਮ ਨੇ ਆਪਣੇ ਬੱਚੇ ਦੇ ਪੰਜਾਬੀ ਭਾਸ਼ਾ ਦੇ ਮੁਕਾਬਲੇ ਦੀ ਪ੍ਰੀਖਿਆ ਵਿੱਚ ...”
(14 ਨਵੰਬਰ 2025)

ਭਾਰਤੀ ਪਰਿਵਾਰ ਦਾ ਫਰਜ਼ੰਦ ਬਣਿਆ ਨਿਊਯਾਰਕ ਮੇਅਰ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਸੰਨ 2028 ਵਿੱਚ ਵਾਈਟ ਹਾਊਸ ਵਿੱਚ ਤਬਦੀਲੀ ਦੇ ਨਵੇਂ ਅਧਿਆਇ ...”8 November 2025
(13 ਨਵੰਬਰ 2025)

“ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ ...” --- ਗੁਰਬਿੰਦਰ ਸਿੰਘ ਮਾਣਕ

GurbinderSManak7“ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਵਕੀਲ ਰਾਕੇਸ਼ ਕਿਸ਼ੋਰ ਨੇ ਕਿਸੇ ਦੇ ਇਸ਼ਾਰੇ ’ਤੇ ...”
(13 ਨਵੰਬਰ 2025)

ਸਭ ਦਾ ਸਾਂਝਾ “ਕਰਾਮਾਤੀ” ਬਾਬਾ ਨਾਨਕ --- ਤਰਸੇਮ ਸਿੰਘ ਭੰਗੂ

TarsemSBhangu8“ਜਿਸ ਗੁਰੂ ਨੇ ਆਪਣਾ ਸਾਰਾ ਜੀਵਨ ਹਜ਼ਾਰਾਂ ਮੀਲ ਪੈਦਲ ਤੁਰ ਕੇ ਆਪਣੇ ਉਪਦੇਸ਼ਾਂ ਦੀ ਕਰਾਮਾਤ...”GuruNanakPloughing1
(12 ਨਵੰਬਰ 2025)

ਪੰਜਾਬ ਆਰਥਿਕ ਸੰਕਟ ਦੇ ਹੱਲ ਦੀਆਂ ਸੰਭਵਾਨਾਵਾਂ --- ਡਾ. ਕੇਸਰ ਸਿੰਘ ਭੰਗੂ

KesarSBhangu7“ਪੰਜਾਬ ਦਾ ਬਹੁਪਰਤੀ ਆਰਥਿਕ ਸੰਕਟ ਮੰਗ ਕਰਦਾ ਹੈ ਕਿ ਸਾਰੀਆਂ ਸਬੰਧਤ ਧਿਰਾਂ ਨੂੰ ...”
(12 ਨਵੰਬਰ 2025)

ਨਵੀਂ ਪੀੜ੍ਹੀ ਸਾਡੇ ਵਾਲੀ ਨਹੀਂ, ਅਜੋਕੀ ਸਥਿਤੀ ਬਾਰੇ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਕੌਣ ਦੇਵੇਗਾ? --- ਜਤਿੰਦਰ ਪਨੂੰ

JatinderPannu7“ਦੁਨੀਆ ਦੇ ਜਿਹੜੇ ਦੇਸ਼ਾਂ ਵਿੱਚ ਉਹੋ ਜਿਹੀ ਲਹਿਰ ਦੀ ਉਠਾਣ ਹੋਈ, ਉੱਥੇ ਮੁਕਾਬਲੇ ਦਾ ...”
(12 ਨਵੰਬਰ 2025)

ਪੰਜਾਬੀ ਸਾਹਿਤ ਦਾ ਅਰੰਭ ਸੀ ਨਾਥ ਜੋਗੀਆਂ ਦਾ ਸਮਾਂ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਗੋਰਖ ਨਾਥ ਪਿੰਡ ਗੋਰਖਪੁਰ ਜ਼ਿਲ੍ਹਾ ਰਾਵਲਪਿੰਡੀ ਦਾ, ਰਤਨ ਨਾਥ ਬਠਿੰਡੇ ਦਾ, ਪੂਰਨ ਸਿਆਲਕੋਟ ਦਾ ...”
(11 ਨਵੰਬਰ 2025)

ਵਿਸ਼ਵ ਰਾਜਨੀਤੀ - ਭਾਰਤੀ ਹਿੱਸੇਦਾਰੀ --- ਗੁਰਮੀਤ ਸਿੰਘ ਪਲਾਹੀ

GurmitPalahi8“ਪਰਵਾਸ ਹੰਢਾ ਰਹੇ ਭਾਰਤੀਆਂ ਦਾ ਇਤਿਹਾਸ ਪੁਰਾਣਾ ਹੈ। ਅਮਰੀਕਾ, ਕੈਨੇਡਾ, ਬਰਤਾਨੀਆ ...”
(11 ਨਵੰਬਰ 2025)

ਪਰਵਾਸੀਆਂ ਨੂੰ ਬਾਹਰ ਕੱਢਣ ਨਾਲ ਪੰਜਾਬ ਖ਼ੁਸ਼ਹਾਲ ਨਹੀਂ ਹੋਣਾ --- ਮੱਖਣ ਕੁਹਾੜ

MakhanKohar7   “ਪਰਵਾਸ ਜਦੋਂ ਜੀਵਨ ਸੌਖੇਰਾ ਬਣਾਉਣ ਲਈ ਹੁੰਦਾ ਹੈ, ਤਦ ਗੱਲ ਹੋਰ ਹੁੰਦੀ ਹੈ। ਭਾਰਤੀ ...”
   (10 ਨਵੰਬਰ 2025)

ਕੌਮੀ ਏਕਤਾ ਲਈ ਬੇਹੱਦ ਜ਼ਰੂਰੀ ਹੈ ਧਰਮ ਨਿਰਪੱਖਤਾ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ParamjitSNikkeGhuman7“ਜੇਕਰ ਅਸੀਂ ਇਸ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗੇ ਤਾਂ ਕੋਈ ਵੀ ਦੁਸ਼ਮਣ ...”
(10 ਨਵੰਬਰ 2025)

ਸਰਕਾਰੀ ਤੰਤਰ ਵਿੱਚ ਦੱਲਿਆਂ ਦੀ ਘੁਸਪੈਠ --- ਮੋਹਨ ਸ਼ਰਮਾ

MohanSharma8“ਬਦਲੀਆਂ, ਪੋਸਟਿੰਗਾਂ, ਇਨਕੁਆਰੀਆਂ ਵਿੱਚ ਪੜਤਾਲ ਦਾ ਰੁੱਖ ਮੋੜਨਾ, ਟੈਕਸ ਚੋਰੀ ਦੇ ਧੰਦੇ ...”10 November 2025
(10 ਨਵੰਬਰ 2025)

“ਪਹਿਲਾਂ ਸਾਡੀ ਵਾਰੀ ਹੀ ਆਊ ...” --- ਪ੍ਰੋ. ਅਵਤਾਰ ਸਿੰਘ ਸੰਘਾ

AvtarSSangha7“ਇੰਗਲੈਂਡ ਤੋਂ ਇੱਕ ਜਨੌਰ ਜਿਹਾ ਆਇਆ। ਸੁਣਿਆ ਮਸਾਂ ਦਸ ਜਮਾਤਾਂ ਪਾਸ ਸੀ। ਲੈ ਕੇ ਉਡ ...”Aeroplane1
(9 ਨਵੰਬਰ 2025)

ਅਦੁੱਤੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਜੀ --- ਹਰਪ੍ਰੀਤ ਸਿੰਘ ਉੱਪਲ

HarpreetSUppal7“ਆਪ ਨੇ ਜਾਤ ਪਾਤ, ਊਚ ਨੀਚ, ਛੂਤ ਛਾਤ ਅਤੇ ਵਹਿਮਾਂ ਭਰਮਾਂ ਦਾ ਤਿਆਗ ਕਰਨ ...”GuruTegBahadur1
(9 ਨਵੰਬਰ 2025)

ਮਨ ਵਿੱਚ ਧਾਰ ਕੇ ਕੀਤਾ ਕੰਮ --- ਨੇਤਰ ਸਿੰਘ ਮੁਤਿਓਂ

NetarSMution7“ਅਸੀਂ ਥੋੜ੍ਹੇ ਸਮੇਂ ਵਿੱਚ ਮੰਤਰੀ ਸਾਹਿਬ ਦੀ ਕੋਠੀ ਪਹੁੰਚ ਗਏ। ਮੈਂ ਮਨ ਵਿੱਚ ਕਿਹਾ, ਬਦਲੀ ਤਾਂ ਅੱਜ ...”
(9 ਨਵੰਬਰ 2025)

ਜ਼ੋਹਰਾਨ ਮਮਦਾਨੀ ਪੰਜਾਬੀ ਮੂਲ ਦਾ ਨਿਊਯਾਰਕ ਮੇਅਰ --- ਜੀ ਕੇ ਸਿੰਘ ਧਾਲੀਵਾਲ

G K S Dhaliwal 7“ਜ਼ੋਹਰਾਨ ਮਮਦਾਨੀ ਇਸ ਚੋਣ ਤੋਂ ਪਹਿਲਾਂ ਸਾਲ 2021 ਵਿੱਚ ਨਿਊਯਾਰਕ ਦੇ ...”8 November 2025
(8 ਨਵੰਬਰ 2025)

ਸਰਕਾਰਾਂ ਦੀਆਂ ਮੁਫਤ ਦੀਆਂ ਰਿਉੜੀਆਂ ਨੇ ਖਜ਼ਾਨੇ ਕੀਤੇ ਖਾਲੀ --- ਕਮਲਜੀਤ ਸਿੰਘ ਬਨਵੈਤ

KamaljitSBanwait7“ਪੰਜਾਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਿਰ ਕਰਜ਼ਾ ਚਾਰ ਕਰੋੜ ਤੋਂ ਉੱਪਰ ...”
(8 ਨਵੰਬਰ 2025)

ਪੀਲੂ ਵਾਲਾ ਪਾਲੀ ... --- ਡਾ. ਕੁਲਵਿੰਦਰ ਬਾਠ

KulwinderBathDr7“ਭਾਈ ਜੀ ਦੇ ਘਬਰਾਏ ਹੋਏ ਚਿਹਰੇ ਤੋਂ ਪਾਲੀ ਅਤੇ ਉਸਦੀ ਮੰਡਲੀ ਨੂੰ ਅੰਦਾਜ਼ਾ ਹੋ ਗਿਆ ਕਿ ...”
(8 ਨਵੰਬਰ 2025)

ਰੋਜ਼ੀ ਰੋਟੀ ਦਾ ਸਵਾਲ --- ਜਗਰੂਪ ਸਿੰਘ

JagroopSingh3“ਸਰ, ਸਭ ਨੂੰ ਪੈਸੇ ਦਿੱਤੇ ਪਰ ਬਣਿਆ ਕੁਝ ਨਾ। ਤਿੰਨ ਪੇਟੀ ਹੋਰ ਲੱਗ ਗਿਆ ...”
(7 ਨਵੰਬਰ 2025)

ਜੈਂਡਰ ਸੈਂਸੇਟਾਈਜੇਸ਼ਨ --- ਰਾਜ ਕੌਰ ਕਮਾਲਪੁਰ

RajKaurKamalpur7“ਇੱਕ ਬਹੁਤ ਹੁਸ਼ਿਆਰ ਕੁੜੀ ਦਾ ਨਾਲਾਇਕ ਜਿਹਾ ਭਰਾ ਆਪਣੀ ਭੈਣ ਨੂੰ ...”
(7 ਨਵੰਬਰ 2025)

ਟਿੱਡਾ, ਚੂਚਾ ਅਤੇ ਉਹ ਸਮਾਂ (ਨਹੀਂਓਂ ਲੱਭਣੇ ਲਾਲ ਗੁਆਚੇ ...) --- ਕੇ ਪੀ ਸਿੰਘ

KPSingh8“ਚੂਚੇ ਦਾ ਪੂਰਾ ਨਾਮ ਰਾਜਨ ਸ਼ਰਮਾ ਸੀ। ਉਸਦਾ ਦੋਸਤ ਟਿੱਡਾ, ਜਿਸਦਾ ਪੂਰਾ ਨਾਮ ...”
(7 ਨਵੰਬਰ 2025)

ਆਵੀਂ ਬਾਬਾ ਨਾਨਕਾ, ਜਾਵੀਂ ਬਾਬਾ ਨਾਨਕਾ ... --- ਗੁਰਜਿੰਦਰ ਸਿੰਘ ਸਾਹਦੜਾ

GurjinderSSahdara7“ਅਸੀਂ ਭੁੱਲ ਗਏ ਹਾਂ ਕਿ ਧਰਤੀ ਉੱਤੇ ਇਕੱਲਾ ਸਾਡਾ ਹੀ ਅਧਿਕਾਰ ਨਹੀਂ, ਸਗੋਂ ...”
(6 ਨਵੰਬਰ 2025)

ਜ਼ਿੰਦਗੀ ਤਾਂ ਗਾਇਬ ਨਹੀਂ ਹੋ ਸਕਦੀ... --- ਬਲਜੀਤ ਬੱਲ

BaljitBall7“ਅੱਖਾਂ ਨਮ ਵੀ ਹੁੰਦੀਆਂ, ਇਤਿਹਾਸ ਦਾ ਦਰਦ ਵੀ ਦੇਖਦੀਆਂ... ਸੋਲੋ ਨਾਟਕ ਵਿੱਚ ...”AglaVarka
(6 ਨਵੰਬਰ
 2025)

ਰੱਬ ਵਰਗੇ ਲੋਕ --- ਮੋਹਨ ਸ਼ਰਮਾ

MohanSharma8“ਦਾਜ ਵਿੱਚ ਦੇਣ ਵਾਲੇ ਕੀਮਤੀ ਸੂਟ, ਗਹਿਣੇ ਗੱਟੇ ਸਭ ਕੁਝ ਪਾਣੀ ਰੋੜ ਕੇ...”5 November 2025
(6 ਨਵੰਬਰ 2025)

ਪੱਤਰਕਾਰੀ - ਮਰਿਯਾਦਾਵਾਂ ਅਤੇ ਭੂਮਿਕਾ --- ਆਤਮਾ ਸਿੰਘ ਪਮਾਰ

AtmaSPamar7“ਇਤਿਹਾਸ ਗਵਾਹ ਹੈ ਕਿ ਮੀਡੀਆ ਭਾਵੇਂ ਪ੍ਰਿੰਟ ਜਾਂ ਇਲੈਕਟ੍ਰੌਨਿਕ ਹੋਵੇ, ਜਿਸ ਕਿਸੇ ਨੇ ਵੀ ...”
(5 ਨਵੰਬਰ 2025)

ਬਿਹਾਰ ਵਿਧਾਨ ਸਭਾ ਚੋਣਾਂ - ਊਠ ਕਿਸ ਕਰਵਟ ਬੈਠੇਗਾ? --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਬਿਹਾਰ ਵਿੱਚ ਮੁੱਖ ਟੱਕਰ ਸੱਤਾਧਾਰੀ ਐੱਨ.ਡੀ.ਏ. ਅਤੇ ਮੁੱਖ ਵਿਰੋਧੀ ਗਠਜੋੜ ...”
(5 ਨਵੰਬਰ 2025)

ਸੁਨਹਿਰੇ ਸੁਪਨੇ ਜਾਂ ਮਾਰੂਥਲ ਵਿੱਚ ਪਾਣੀ ਦੀ ਝਲਕ ਦਿਖਾ ਕੇ ਲੁੱਟੇ ਜਾ ਰਹੇ ਹਨ ਭਾਰਤ ਦੇ ਲੋਕ --- ਜਤਿੰਦਰ ਪਨੂੰ

JatinderPannu7“ਜਦੋਂ ਤਕ ਲੋਕ ਸੋਨੇ ਅਤੇ ਉਹਦੀ ਚਮਕ ਵਰਗੀ ਚਮਕ ਮਾਰਦੇ ਨਕਲੀ ਮਾਲ ਵਾਂਗ ਭਾਰਤ ਦੀ ...”
(5 ਨਵੰਬਰ 2025)

ਪ੍ਰੋ. ਪ੍ਰੀਤਮ ਸਿੰਘ ਜੀ ਨੂੰ ਯਾਦ ਕਰਦਿਆਂ ... --- ਦਰਸ਼ਨ ਸਿੰਘ ਪ੍ਰੀਤੀਮਾਨ

DarshanSPreetiman7“ਭਾਵੇਂ ਉਹ ਅੱਜ ਸਰੀਰਕ ਤੌਰ ’ਤੇ ਸਾਡੇ ਵਿਚਕਾਰ  ਨਹੀਂ ਹਨ ਪਰ ਉਨ੍ਹਾਂ ਦੀਆਂ ਲਿਖਤਾਂ ...”PreetamSinghPro.4
(4 ਨਵੰਬਰ 2025)

ਜਦੋਂ ਅਸੀਂ ਅੰਧਵਿਸ਼ਵਾਸੀ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ - (ਤਰਕਸ਼ੀਲ) --- ਮਾਸਟਰ ਪਰਮ ਵੇਦ

ParamVedMaster6“ਦ੍ਰਖਤ ਨਾਲ ਬੰਨ੍ਹਣ ਤੋਂ ਬਾਅਦ ਉਸ ਅਖੌਤੀ ”ਸਿਆਣੇ” ਨੂੰ ਕਹਿਣ ਲੱਗੇ, “ਸਾਡੇ ਜਵਾਕ ਦੀ ਜਾਨ ਲੈ ਕੇ ...”
(4 ਨਵੰਬਰ 2025)

ਵਰਤਮਾਨ ਸਮੇਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ --- ਡਾ. ਇਕਬਾਲ ਸਿੰਘ ਸਕਰੌਦੀ

Iqbal S Sakrodi Dr 7“...ਅਜਿਹੇ ਸੋਹਣੇ ਸਮਾਜ ਦੀ ਸਿਰਜਣਾ ਕਰਨ ਵੱਲ ਵਧੀਏ, ਜਿੱਥੇ ਸਾਂਝੀਵਾਲਤਾ ...”GuruNanakPloughing1
(4 ਨਵੰਬਰ 2025)

ਆਰ.ਟੀ.ਆਈ. ਕਾਨੂੰਨ ਦੀ ਘਟ ਰਹੀ ਰੌਸ਼ਨੀ --- ਗੁਰਮੀਤ ਸਿੰਘ ਪਲਾਹੀ

GurmitPalahi8“ਯਾਦ ਰੱਖਣਾ ਬਣਦਾ ਹੈ ਕਿ ਲੋਕਤੰਤਰ ਸਿਰਫ ਕਾਨੂੰਨਾਂ ਨਾਲ ਨਹੀਂ ਚੱਲਦਾ, ਇਹ ਨਾਗਰਿਕਾਂ ਦੀ ...”
(3 ਨਵੰਬਰ 2025)

ਕਹਾਣੀ: ਕਰਮੇ ਮੁੱਲਾਂ ਦਾ ਘਰ --- ਰਵੇਲ ਸਿੰਘ

RewailSingh7“ਕਿਸੇ ਸਮੇਂ ਜਿੱਥੋਂ ਆਜ਼ਾਨ ਦੀ ਆਵਾਜਾਂ ਨਿਕਲਦੀਆਂ ਸਨ, ਉੱਥੋਂ ਪੂਜਾ ਦੀਆਂ ਟੱਲੀਆਂ ...”
(3 ਨਵੰਬਰ 2025)

ਗਰੀਬੀ ਮੁਕਤ ਕੇਰਲਾ ਮਾਡਲ ਦਾ ਕਿਧਰੇ ਕੋਈ ਮੁਕਾਬਲਾ ਨਹੀਂ --- ਦਵਿੰਦਰ ਹੀਉਂ ਬੰਗਾ

DavinderHionBanga 7“ਜਦੋਂ ਮੁਲਕ ਅੰਦਰ ਭਾਜਪਾ ਸ਼ਾਸਨ ਵਾਲੇ ਸੂਬੇ ਹਿੰਦੂ-ਮੁਸਲਿਮ, ਮੰਦਰ-ਮਸਜਿਦ ਰਾਹੀਂ ਫਿਰਕੂ ...”
(3 ਨਵੰਬਰ 2025)

ਲਾਲ ਦੇ ਪਕੌੜੇ - ਕਾਲੇ ਦੇ ਪਕੌੜੇ --- ਤਰਸੇਮ ਸਿੰਘ ਜੰਡਿਆਲਾ

TarsemSJandiala7“ਮਾਮਾ ਜੀ, ਤੁਹਾਨੂੰ ਨਹੀਂ ਪਤਾ ਕਾਲਾ ਕਿੰਨਾ ਗੰਦਾ ਆ। ਜਦੋਂ ਉਹ ਭੱਠੀ ਵਿੱਚ ਫੂਕਾਂ ...”
(2 ਨਵੰਬਰ 2025)

ਕਹਾਣੀ: ਜਦੋਂ ਜਾਗੇ ਉਦੋਂ ਸਵੇਰਾ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਜਿਹੜਾ ਪੈਸਾ ਨਾੜ ਦੇ ਨਿਪਟਾਰੇ ’ਤੇ ਖ਼ਰਚ ਨਾ ਕਰਕੇ ਅਸੀਂ ਬਚਾਉਂਦੇ ਹਾਂ, ਉਹ ...”StubleBurning1
(2 ਨਵੰਬਰ 2025)

ਰਿਸ਼ਤਿਆਂ ਦੇ ਤਾਣੇ ਬਾਣੇ ਦੀਆਂ ਤੰਦਾਂ… --- ਡਾ. ਕੁਲਵਿੰਦਰ ਬਾਠ

KulwinderBathDr7“ਰਿਸ਼ਤਿਆਂ ਦੇ ਲੰਮੇ ਚੌੜੇ ਤਾਣਿਆਂ-ਬਾਣਿਆਂ ਵਿੱਚ ਕਈ ਰਿਸ਼ਤੇਦਾਰ ਦਾਲ ਦੇ ਕੋਕੜੂਆਂ ਵਰਗੇ ...”
(2 ਨਵੰਬਰ 2025)

ਹੱਥਾਂ ਉੱਤੇ ਚੱਲ ਕੇ ਸਫਲਤਾ ਦੀ ਚੋਟੀ ਤਕ ਪਹੁੰਚੀ ਰਮਨ --- ਬਲਜਿੰਦਰ ਕੌਰ ਧਾਲੀਵਾਲ

BaljinderKDhaliwal7“ਰਮਨ ਦੀ ਮਾਂ ਵੀ ਹਮੇਸ਼ਾ ਕਹਿੰਦੀ ਸੀ, “ਬੇਟੀ, ਰੱਬ ਨੇ ਤੈਨੂੰ ਦਿਲ ਵੱਡਾ ਦਿੱਤਾ ਹੈ, ਤੂੰ ਜ਼ਰੂਰ ...।”
(1 ਨਵੰਬਰ 2025)

Page 7 of 145

  • 2
  • 3
  • 4
  • ...
  • 6
  • 7
  • 8
  • 9
  • ...
  • 11
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

RanjitSinghDrBook Mera1

*   *   *

GurbachanSBhullarB Kramati

*   *   *

*   *   *

RavinderSSodhiBookRavan

*   *   *

SurjitBookZindagi


*   *   *

SurjitBookLavendar1

*   *   *

SurjitBookFlame


*   *   *

SohanSPooniBookMewa

*   *   *

SohanSPooniBookBanga

*   *   *

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

BaljitRandhawaBookLekh

*   *   *

PavanKKaushalGulami1

                       *   *   *

RamRahim3

         *   *   *

Vegetarion 

            *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  * 

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2026 sarokar.ca