




“ਇਸ ਸਵਾਲ ਦੇ ਜਵਾਬ ਲਈ ਜਿਹੜਾ ਕੋਈ ਵੀ ਮੱਥਾ ਮਾਰਦਾ ਹੈ, ਆਖਰ ਵਿੱਚ ਇਹ ਮੰਨਣ ਨੂੰ ...”
(8 ਸਤੰਬਰ 2025)
(ਜਿਸਨੇ ਅੱਜ ਇਹ ਲੇਖ ਨਹੀਂ ਪੜ੍ਹਿਆ, ਸਮਝੋ ਉਸਨੇ ਅੱਜ ਕੁਝ ਵੀ ਨਹੀਂ ਪੜ੍ਹਿਆ --- ਸੰਪਾਦਕ।)
(7 ਸਤੰਬਰ 2025)
“ਜੇਕਰ ਭਗਵੰਤ ਮਾਨ ਅਤੇ ਦਿੱਲੀ ਵਾਲੇ ਆਹਮਣੇ ਸਾਹਮਣੇ ਹੋ ਗਏ ਤਾਂ ਪੰਜਾਬ ਦੇ ਲੋਕ ...”
(7 ਸਤੰਬਰ 2025)
“26 ਕੁ ਸਾਲ ਪਹਿਲਾਂ ਮੈਂ ਇਸ ਪ੍ਰਾਂਤ ਵਿੱਚ ਇਲੈਕਸ਼ਨ ਬਜ਼ਰਵਰ ਸੀ। ਵੋਟਾਂ ਪਰਚੀਆਂ ਨਾਲ ...”
(7 ਸਤੰਬਰ 2024)
“ਗੱਦੀ ਹਥਿਆਉਣ ਲਈ ਕਾਨੂੰਨਾਂ ਨੂੰ ਹਥਿਆਰ ਵਜੋਂ ਵਰਤਣਾ ਲੋਕਤੰਤਰ ਦੀਆਂ ਜੜ੍ਹਾਂ ਵਿੱਚ ...”
(7 ਸਤੰਬਰ 2025)
“ਇਹ ‘ਸਿਆਣੇ’ ਵੀ ਡਾਕਟਰਾਂ ਨੂੰ ਦਿਖਾਉਣੇ ਚਾਹੀਦੇ ਆ, ਹਰਾਮੀ, ਚੋਰ ਕਿਸੇ ਥਾਂ ਦੇ ...”
(6 ਸਤੰਬਰ 2025)
“ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬੇਨਤੀਆਂ ਤੋਂ ਬਾਅਦਫ਼ੌਜ, ਸੀਮਾ ਸੁਰੱਖਿਆ ਬਲ, ਭਾਰਤੀ ਹਵਾਈ ਸੈਨਾ ...”
(6 ਸਤੰਬਰ 2025)
“ਹੜ੍ਹਾਂ ਅਤੇ ਹੋਰ ਆਫ਼ਤਾਂ ਦੇ ਸੰਦਰਭ ਵਿੱਚ ਸਮਾਜਿਕ ਲੇਖੇ-ਜੋਖੇ ਦੀ ਪ੍ਰਕਿਰਿਆ ਅਜੇ ਪੰਜਾਬ ਵਿੱਚ ...”
(6 ਸਤੰਬਰ 2025)
“ਮਾਹੌਲ ਬੜਾ ਸੁਖਾਵਾਂ ਹੈ, ਪਰ ਇਹ ਇਸ ਦੇਸ਼ ਦੇ ਆਮ ਲੋਕਾਂ ਲਈ ਨਹੀਂ, ਸੁਖਾਵਾਂ ਦੇਸ਼ ਨੂੰ ...”
(6 ਸਤੰਬਰ 2025)
“ਅਧਿਆਪਕ ਦਿਵਸ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਸਾਡੇ ਅਧਿਆਪਕਾਂ ਲਈ ...”
(5 ਸਤੰਬਰ 2025)
“ਬੱਚਿਆਂ ਨੂੰ ਅਸੀਂ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ, ਇਹ ਚੋਣ ...”
(5 ਸਤੰਬਰ 2025)
“ਭਾਰਤ ਵਰਗੇ ਵਿਕਾਸਸ਼ੀਲ ਮੁਲਕ ਵਿੱਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ...”
(5 ਸਤੰਬਰ 2025)
“ਹੜ੍ਹਾਂ ਦੀ ਮੁਸੀਬਤ ਤੋਂ ਬਾਅਦ ਭਿਆਨਕ ਬਿਮਾਰੀਆਂ ਨਾਲ ਨਜਿੱਠਣ ਲਈ ਸਰਕਾਰਾਂ ਨੂੰ”
(4 ਸਤੰਬਰ 2025)
“ਹੁਣ ਉਸ ਨੂੰ ਹੈ ਤੋਂ ਸੀ ਕਹਿੰਦਿਆਂ ਹੌਲ ਪੈਂਦੇ ਹਨ। ਉਸਦਾ ਤੁਰ ਜਾਣਾ ਦੁਖਦਾਈ ਹੈ, ਅਣਕਿਆਸਿਆ ...”
(4 ਸਤੰਬਰ 2025)
“ਸਲੀਕੇ ਨਾਲ ਜ਼ਿੰਦਗੀ ਜਿਊਣ ਵਾਲਾ ਵਿਅਕਤੀ ਠਹਿਰਾਉ, ਸੰਤੋਖ ਅਤੇ ਸਹਿਜਤਾ ਦੇ ਗੁਣਾਂ ਦਾ ...”
(4 ਸਤੰਬਰ 2025)
“ਲੋਕ ਪ੍ਰਚਲਤ ਅਤੇ ਲੋਕ ਪਿਆਰੇ ਕਾਵਿ ਰੂਪ, ਛੰਦ ਪਰਾਗੇ ਨੂੰ ਅਧਾਰ ਬਣਾਕੇ ਰਚੀ ਗਈ ...”
(3 ਸਤੰਬਰ 2025) ਇਸ ਸਮੇਂ ਪਾਠਕ: 320.
“ਸਲਾਮ ਹੈ ਸਮਾਜਸੇਵੀ ਸੰਸਥਾਵਾਂ ਨੂੰ, ਅੱਗੇ ਆ ਕੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ...”
(3 ਸਤੰਬਰ 2025)
“ਵੋਟ ਲੋਕਤੰਤਰ ਦੇ ਮਜ਼ਬੂਤ ਕਿਲੇ ਦੀ ਚਾਬੀ ਹੁੰਦੀ ਹੈ। ਭਾਰਤੀ ਸੰਵਿਧਾਨ ਦੀ ...”
(3 ਸਤੰਬਰ 2025)
“ਅਹਿਮ ਸਵਾਲ ਹੈ ਕਿ ਜਦੋਂ ਹੜ੍ਹ ਆਏ ਸਾਲ ਪੰਜਾਬ ਦੀ ਬਰਬਾਦੀ ਕਰਦੇ ਹਨ ਤਾਂ ਇਨ੍ਹਾਂ ਦੀ ...”
(2 ਸਤੰਬਰ 2025)
“ਅੱਜ ਲੋੜ ਹੈ ਸਮਾਜਕ ਤਾਣੇ ਬਾਣੇ ਨੂੰ ਸੰਵਾਰਨ ਦੀ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣ ...”
(2 ਸਤੰਬਰ 2025)
“ਜੇਕਰ ਉਨ੍ਹਾਂ ਦੇ ਚੰਗੇ ਕੰਮਾਂ ਦੀ ਸੰਖੇਪ ਵਿੱਚ ਚਰਚਾ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਭਰੂਣ ਹੱਤਿਆ ...”
(2 ਸਤੰਬਰ 2025)
“ਬਿਨਾਂ ਸ਼ੱਕ ਪੰਜਾਬ ਇਨ੍ਹੀਂ ਦਿਨੀਂ ਉਦਾਸ ਹੈ, ਪਰ ਹੌਸਲੇ ਵਿੱਚ ਹੈ। ਆਪਣੇ ਹੱਥੀਂ ਆਪਣਾ ਕਾਰਜ ...”
(1 ਸਤੰਬਰ 2025) ਇਸ ਸਮੇਂ ਪਾਠਕ: 345.
“ਇੱਕ ਸਮੇਂ ਕਹਾਵਤ ਬਣੀ ਸੀ ਕਿ ਸਵੇਰੇ-ਸਵੇਰੇ ਨੰਬਰਦਾਰ ਮੱਥੇ ਲੱਗਿਆ ...”
(1 ਸਤੰਬਰ 2025)
“ਹੁਣ ਦੱਸੋ, ਵਿਗਿਆਨ ਦਾ ਜਾਣਕਾਰ ਅਜਿਹੇ ਊਟ ਪਟਾਂਗ ਅਤੇ ਹਾਸੋਹੀਣੇ ਬਿਆਨਾਂ ’ਤੇ ਹੱਸੇ ਜਾਂ ...”
(1 ਸਤੰਬਰ 2025)
“ਮਾਂ! ਜੇ ਇਹ ਗੱਲ ਹੈ ਤਾਂ ਮੈਂ ਅੱਜ ਤੋਂ ਤੁਹਾਡੀ ਧੀ ਨਹੀਂ, ਪੁੱਤਰ ਬਣਕੇ ਵਿਖਾਵਾਂਗੀ। ਅੱਜ ਤੋਂ ...”
(31 ਅਗਸਤ 2015) ਇਸ ਸਮੇਂ ਪਾਠਕ: 1315.
“ਅੱਜ ਤਕ ਕਈ ਹੀਲੇ-ਵਸੀਲੇ ਅਤੇ ਉਪਰਾਲੇ ਨਸ਼ਾ ਰੋਕਣ ਲਈ ਹੁੰਦੇ ਰਹੇ ਹਨ ਪਰ ਕਾਮਯਾਬੀ ...”
(31 ਅਗਸਤ 2025)
“ਮੈਂ ਖੇਤੋਂ ਸਿੱਧਾ ਘਰ ਨੂੰ ਭੱਜ ਤੁਰਿਆ। ਪਿੱਛਿਓਂ ਅਵਾਜ਼ਾਂ ਬਹੁਤ ਸੁਣਾਈ ਦਿੱਤੀਆਂ ਪਰ ...”
(31 ਅਗਸਤ 2025)
“ਹੁਣ ਅਮਰੀਕਾ ਦੀ ਪ੍ਰਵਾਹ ਕੀਤੇ ਬਗੈਰ ਕੈਨੇਡਾ, ਫਰਾਂਸ, ਯੂ. ਕੇ. ਅਤੇ ਕੁਝ ਹੋਰ ਦੇਸ਼ਾਂ ਵੱਲੋਂ ...”
(31 ਅਗਸਤ 2026)
“ਛੂਕਦੇ ਦਰਿਆ, ਟੁੱਟੇ ਬੰਨ੍ਹ, ਡੁੱਬਦੇ ਪਿੰਡ ਤੇ ਬੇਘਰ ਹੋ ਰਹੇ ਲੋਕ - ਇਹ ਸਭ ਕੁਝ ...”
(30 ਅਗਸਤ 2025)
“ਪੰਜਾਬ ਨੂੰ ਮੁੜ ਉਦਯੋਗਿਕ ਵਿਕਾਸ ਦੇ ਰਾਹ ਤੋਰਨ ਅਤੇ ਸੰਤੁਲਿਤ ਖੇਤਰੀ ਵਿਕਾਸ ਵਾਸਤੇ ...”
(30 ਅਗਸਤ 2025)
“ਇਹ ਜੀਵਨ ਅਮੁੱਲਾ ਹੈ। ਇੱਕ ਵਾਰ ਹੱਥੋਂ ਗਿਆ, ਮੁੜ ਹੱਥ ਨਹੀਂ ਆਉਂਦਾ। ਇਸ ਨੂੰ ਆਸ ਭਰਪੂਰ ...”
(30 ਅਗਸਤ)
“ਬਠਿੰਡਾ ਸ਼ਹਿਰ ਦੀਆਂ ਇਨ੍ਹਾਂ ਦੋਂਹ ਕੁੜੀਆਂ ਦੀਆਂ ਤਸਵੀਰਾਂ ਅਸਲ ਹਾਲਤ ਨੂੰ ਸਪਸ਼ਟ ...”
(29 ਅਗਸਤ 2025)
“ਲੰਗਰ ਲੱਗੇ ਹੋਣ ਕਾਰਨ ਜਾਮ ਲੱਗਣ ਕਾਰਨ ਪੰਜ ਘੰਟੇ ਦਾ ਸਫ਼ਰ ਦਸ ਘੰਟਿਆਂ ਵਿੱਚ ਮੁੱਕਿਆ ...”
(29 ਅਗਸਤ 2025)
“ਸੱਥਰ ’ਤੇ ਸੰਨਾਟਾ ਪਸਰਿਆ ਹੋਇਆ ਸੀ। ਮ੍ਰਿਤਕ ਦੇ ਚਾਚੇ ਵੱਲੋਂ ਕੀਤੇ ਪ੍ਰਸ਼ਨ ਦਾ ਕਿਸੇ ਨੂੰ ਵੀ ...”
(29 ਅਗਸਤ 2025)
“ਵਿੱਦਿਆ ਅਤੇ ਗਿਆਨ ਦਾ ਗੜ੍ਹ ਇਹ ਖਿੱਤਾ ਹੁਣ ਕੱਟੜਵਾਦ ਕਾਰਨ ਪਛੜ ਗਿਆ ਹੈ। ਇਨ੍ਹਾਂ ਦੇ ...”
(28 ਅਗਸਤ 2025)
“ਲਿਵ-ਇਨ ਰਿਸ਼ਤਿਆਂ ਦਾ ਵਧ ਰਿਹਾ ਰੁਝਾਨ ਇੱਕ ਗੁੰਝਲਦਾਰ ਮੁੱਦਾ ਹੈ, ਜਿਸਦੇ ਬਹੁਤ ਸਾਰੇ ...”
(28 ਅਗਸਤ 2025)
“ਇਨ੍ਹਾਂ ਦੇ ‘ਛਿੱਕੂਆਂ’ ਵਿੱਚੋਂ ਕੁਛ ਨਹੀਂ ਜੇ ਲੱਭਣਾ। ਕੱਲ੍ਹ ਦੀਆਂ ਭੂਤਨੀਆਂ ਤੇ ਸਿਵਿਆਂ ਵਿੱਚ ਅੱਧ ...”
(28 ਅਗਸਤ 2025)
“ਜਦੋਂ ਮਾਇਆ ਨਾਲ ਮੋਹ ਅਤੇ ਉਸ ਨੂੰ ਗ਼ਲਤ ਤਰੀਕਿਆਂ ਨਾਲ ਪਰਾਪਤ ਕਰਨ ਦੀ ਲਾਲਸਾ ...”
(27 ਅਗਸਤ 2025)
“ਦਿਵਿਆਂਗ ਵਿਅਕਤੀ ਸਾਡੇ ਭਰਾ-ਭੈਣ, ਬੱਚੇ, ਮਾਪੇ, ਦੋਸਤ ਅਤੇ ਸਾਥੀ ਨਾਗਰਿਕ ਹਨ। ਆਉ ...”
(27 ਅਗਸਤ 2025)
“ਇਹ ਮਾਮਲਾ ਇੰਨਾ ਉਲਝਣ ਭਰਿਆ ਹੈ ਕਿ ਇਸਦੀ ਤਹਿ ਵਿੱਚ ਕੁਝ ਹੋਰ ਵੀ ਹੋਵੇ ਤਾਂ ...”
(27 ਅਗਸਤ 2025)
Page 2 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****