




“ਬਾਵਜੂਦ ਇਸਦੇ ਕਿ ਦੇਸ਼ ਦੀ ਵੱਡੀ ਅਬਾਦੀ ਪੇਂਡੂ ਹੈ, ਪਿੰਡਾਂ ਵਿੱਚ ਜੀਵਨ ਲਈ ਲੋਂੜੀਦੀਆਂ ...”
(26 ਅਗਸਤ 2025)
“ਤਨਖਾਹਾਂ ਭਾਵੇਂ ਥੋੜ੍ਹੀਆਂ ਸਨ ਪਰ ਅੱਖ ਉੱਤੋਂ ਦੀ ਕਮਾਈ ਉੱਤੇ ਹੁੰਦੀ ਸੀ। ਅੱਜ ਵੀ ਇਹ ...”
(26 ਅਗਸਤ 2025)
“ਸਾਨੂੰ ਸਮਝਣਾ ਪਏਗਾ ਕਿ ਧਰਮਾਂ-ਕਰਮਾਂ ਦੇ ਨਾਂ ’ਤੇ ਹੋ ਰਹੀ ਲੁੱਟ ਨੂੰ ਜਾਰੀ ਰੱਖਣ ਲਈ ...”
(26 ਅਗਸਤ 2025)
“ਕੁਦਰਤੀ ਖੇਤੀ ਅਤੇ ਜੈਵਿਕ ਖੇਤੀ, ਦੋਵੇਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ...”
(25 ਅਗਸਤ 2025)
“ਇਹ ਛਾਲ਼ ਸਿਰਫ਼ ਇੱਕ ਐਡਵੈਂਚਰ ਨਹੀਂ ਸੀ, ਸਗੋਂ ਵਿਗਿਆਨ ਅਤੇ ਸਪੇਸ ਦੀ ਖੋਜ ਲਈ ...”
(25 ਅਗਸਤ 2025)
“ਮੈਂ ਆਪਣੀ ਹਿੰਦੀ ਭਾਸ਼ਾ ਵਿੱਚ ਅਨੁਵਾਦ ਹੋਏ ਮਿਡਲਾਂ ਦੀ ਪੁਸਤਕ ਭੇਂਟ ਕੀਤੀ। ਉਨ੍ਹਾਂ ਪੁਸਤਕ ’ਤੇ ...”
(25 ਅਗਸਤ 2025)
“ਜੇਕਰ ਜਸਵਿੰਦਰ ਭੱਲਾ ਦੇ ਪੰਜਾਬੀ ਫਿਲਮ ਦੇ ਕੈਰੀਅਰ ’ਤੇ ਨਜ਼ਰ ਮਾਰੀਏ ਤਾਂ ...”
(24 ਅਗਸਤ 2025)
“ਉਹ ਅੱਜ ਵੀ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ, ਉਹਨਾਂ ਦੇ ਹੱਲ ...”
(24 ਅਗਸਤ 2025)
“ਅਸੀਂ ਪਿੰਡ ਦੇ ਬਹੁਤ ਸਾਰੇ ਕੁੱਤੇ, ਬਿੱਲੇ ਮਾਰ ਦਿੱਤੇ ਹਨ। ਜਿੰਨ ਕਾਬੂ ਨਹੀਂ ਆਉਂਦਾ ...”
(24 ਅਗਸਤ 2025)
“ਲੋਕ ਅਣਭੋਲ ਜਾਂ ਲਾਈਲੱਗ ਨਹੀਂ ਹਨ। ਉਹ ਹਰ ਪਾਰਟੀ ਦੀ ਪਿਛਲੀ ਕਾਰਗੁਜ਼ਾਰੀ ...”
(23 ਅਗਸਤ 2025)
“ਉਸੇ ਵੇਲੇ ਇਸ਼ਮੀਤ ਦੇ ਮਾਮੇ ਨੇ ਆਪਣੇ ਝੋਲੇ ਵਿੱਚੋਂ ਖੱਦਰ ਦੀ ਖੇਸੀ ਕੱਢੀ, ਵੱਡੀ ਭੈਣ ਦੇ ਹੱਥਾਂ ’ਤੇ ...”
(23 ਅਗਸਤ 2025)
“ਠੇਕੇਦਾਰ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਇੰਨੀ ਸ਼ਰਾਬ ਪੀ ਲਈ ਕਿ ਸੌ ਦਾ ਨੋਟ ਕਿਤੇ ...”
(23 ਅਗਸਤ 2025)
“ਸਮੇਂ ਨੇ ਆਪਣੀ ਚਾਲ ਚੱਲਦੇ ਰਹਿਣਾ ਹੈ, ਦੇਖਦੇ ਹਾਂ ਕਦੋਂ ਤਕ ਕਿਹੜੇ ਕਿਹੜੇ ਘਰਾਂ ਵਿੱਚੋਂ ...”
(22 ਅਗਸਤ 2025)
“ਕਿਸੇ ਵੱਡੇ ਨੁਕਸਾਨ ਤੋਂ ਬਾਅਦ ਜਾਗਣ ਨਾਲੋਂ ਚੰਗਾ ਹੈ ਕਿ ਇਸ ਮੌਤ ਰੂਪੀ ਦੈਂਤ ਨੂੰ ...”
(22 ਅਗਸਤ 2025)
“ਰੈਜਮੈਂਟ ਦੇ ਸੀਈਓ ਨੇ ਫੌਜੀ ਦੇ ਪਿੱਠੂ ਲਾ ਕੇ ਸੇਵਾਵਾਂ ਖ਼ਤਮ ਕਰਨ ਦੇ ਹੁਕਮ ਦੇ ਦਿੱਤੇ। ਕਰਨਲ ...”
(22 ਅਗਸਤ 2025)
“ਮੇਰੇ ਪਿੰਡ ਇੱਕ ‘ਰੋਡਾ ਬਾਬਾ’ ਹੁੰਦਾ ਸੀ, ਜਿਸਦਾ ਪਿਛੋਕੜ ਚੋਰ-ਡਾਕੂ ਸੀ। ਪਵਿੱਤਰ ਬਾਣੇ ...”
(21 ਅਗਸਤ 2025)
“ਨੌਜਵਾਨ ਕਿਸੇ ਵੀ ਦੇਸ਼ ਦੀ ਪੂੰਜੀ ਹੁੰਦੇ ਹਨ। ਜਿਸ ਦੇਸ਼ ਦੇ ਨੌਜਵਾਨ ਅਣਥੱਕ, ਮਿਹਨਤੀ ਅਤੇ ...”
(21 ਅਗਸਤ 2025)
“ਮੈਂ ਆਪਣੇ ਪ੍ਰੋਫੈਸਰ ਨਾਲ ਗੱਲ ਕੀਤੀ। ਉਹ ਆਖਣ ਲੱਗੇ, ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਜਦੋਂ ...”
(21 ਅਗਸਤ 2025)
“ਅੱਜ ਵੀ ਪੰਜਾਬੀ ਟ੍ਰਿਬਿਊਨ ਨੂੰ ਸਿਰਫ ਪੜ੍ਹੇ ਲਿਖੇ ਵਰਗ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ...”
(20 ਅਗਸਤ 2025)
“ਲਾਹੋ ਅੰਧ ਵਿਸਵਾਸ਼ਾਂ ਵਾਲੇ ਜਾਲ਼ੇ, ਚੇਤਨਾ ਦਾ ਦੀਵਾ ਬਾਲ ਕੇ। ਪੜ੍ਹੇ ਲਿਖਿਆਂ ਨੂੰ ਅਨਪੜ੍ਹ ...”
(20 ਅਗਸਤ 2025)
“ਭਵਿੱਖ ਅਚਾਨਕ ਸੱਟ ਮਾਰਨ ਦੀ ਥਾਂ ਅਗੇਤੇ ਸੰਕੇਤ ਦਿੰਦਾ ਹੁੰਦਾ ਹੈ ਅਤੇ ਇਸ ਵਕਤ ਵੀ ਉਹ ...”
(20 ਅਗਸਤ 2025)
“ਫਿਰਕੂ ਤੰਤਰ ਅਤੇ ਉਹਨਾਂ ਦੀ ਸੱਤਾ ਕਦੋਂ ਤਕ ਘੱਟ ਗਿਣਤੀਆਂ ਅਤੇ ਸਚਾਈ ਉਜਾਗਰ ਕਰਨ ...”
(19 ਅਗਸਤ 2025)
“ਸਾਡਾ ਡਰਾਈਵਰ ਸਾਨੂੰ ਇੱਕ ਅਜਿਹੀ ਥਾਂ ਲੈ ਗਿਆ ਜਿੱਥੇ ਕਾਹਵਾ ਵੇਚਿਆ ...”
(19 ਅਗਸਤ 2025)
“ਪੰਜਾਬ ਸਦਾ ਰਾਜਨੀਤਕ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸੰਘਰਸ਼ਾਂ ਦੀ ਕਰਮ ਭੂਮੀ ...”
(19 ਅਗਸਤ 2025)
“ਪੱਥਰ ਚੱਟ ਕੇ ਮੁੜੀ ਮੱਛੀ ਵਾਂਗਅੱਜ ਦੇ ਪੱਛਮੀ ਜਗਤ ਦੀ ਨਵੀਂ ਵਿਚਾਰਧਾਰਾ ...”
(18 ਅਗਸਤ 2025)
“ਇਸ ਲਈ ਸਾਰੀਆਂ ਹੀ ਰਾਜਨੀਤਕ ਧਿਰਾਂ ਨੂੰ ਪੁਰਜ਼ੋਰ ਗੁਜ਼ਾਰਿਸ਼ ਹੈ ਕਿ ਆਪੋ ਆਪਣੀਆਂ ...”
(18 ਅਗਸਤ 2025)
“ਪਿਛਲੇ ਦਿਨੀਂ ਲੁਧਿਆਣਾ ਦੇ ਸਕੂਲਾਂ ਦੇ ਆਲੇ ਦੁਆਲੇ ਖੁੱਲ੍ਹੀਆਂ ਹੋਈਆਂ ਚਾਹ ਦੀਆਂ ਦੁਕਾਨਾਂ ...”
(18 ਅਗਸਤ 2025)
“ਅਮਰੀਕਾ, ਚੀਨ ਅਤੇ ਰੂਸ ਵੱਲੋਂ ਹਾਈਪਰਸੌਨਿਕ ਡਰੋਨ ਵਿਕਸਿਤ ਕੀਤੇ ਜਾ ਰਹੇ ਹਨ, ਜੋ ...”
(17 ਅਗਸਤ 2025)
“ਅੰਤ ’ਤੇ ਮੰਚ ਸੰਚਾਲਕ ਨੇ ਕਿਹਾ, “ਇਕ ਸਨਮਾਨ ਦੇਣਾ ਅਜੇ ਬਾਕੀ ਹੈ ਅਤੇ ਇਹ ਸਨਮਾਨ ...”
(18 ਅਗਸਤ 2025)
“ਆਪਣੀ ਜ਼ਿੰਦਗੀ ਦੇ ਅਮੁੱਲ ਖ਼ਜ਼ਾਨੇ ਨੂੰ ਵਿਅਰਥ ਨਾ ਗੁਆਓ। ਇਹ ਜੀਵਨ ਇੱਕ ਵਾਰ ਹੀ ...”
(17 ਅਗਸਤ 2025)
“13 ਦਸੰਬਰ 1976 ਨੂੰ ਵੱਡੀ ਜੱਦੋਜਹਿਦ ਪਿੱਛੋਂ ਲੰਡਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ...”
(17 ਅਗਸਤ 2025)
“‘ਮਿਸ਼ਨ’ ਪੂਰਾ ਹੋ ਜਾਣ ਵਾਂਗ ਮਾਸਟਰ ਜੀ ਨੇ ‘ਤੂੜੀ ਦੀ ਗਠੜੀ’ ਦੇ ਆਲੇ-ਦੁਆਲੇ ...”
(16 ਅਗਸਤ 2025)
“ਸਿਰ ’ਤੇ ਪਗੜੀ, ਤੇੜ ਚਾਦਰਾ, ਲੰਬਾ ਕੁੜਤਾ, ਪੈਰਾਂ ਵਿੱਚ ਜੁੱਤੀ ਅਤੇ ਮੋਢੇ ਉੱਤੇ ਪਰਨਾ ...”
(16 ਅਗਸਤ 2025)
“ਜਦੋਂ ਦੇਸ਼ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਅੰਤਾਂ ਦੀ ਫੈਲੀ ਹੋਵੇ, ਵਿਦੇਸ਼ਾਂ ਵਿੱਚ ਕੂਟਨੀਤੀ ਫੇਲ ...”
(16 ਅਗਸਤ 2025)
“ਆਜ਼ਾਦੀ ਦੀ ਅਸਲੀ ਖੁਸ਼ੀ ਉਸ ਦਿਨ ਮਿਲੇਗੀ ਜਦੋਂ ਦੇਸ਼ ਪੂਰੀ ਤਰ੍ਹਾਂ ‘ਫੁੱਟ ਪਾਉ ਤੇ ਰਾਜ ਕਰੋ’ ਵਾਲੀ ...”
(15 ਅਗਸਤ 2025)
“ਉਹ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ ਜਿਵੇਂ ਕੋਈ ਚੋਰੀ ਫੜੀ ਗਈ ਹੋਵੇ। ਮੰਤਰੀ ਨੇ ...”
(15 ਅਗਸਤ 2025)
“ਪੰਜਾਬ ਦੇ ਇਸ ਮਹਾਨ ਸਪੂਤ ਦੀ ਕੁਰਬਾਨੀ ਨੂੰ ਹੋਰ ਉਭਾਰਨ ਲਈ ਸੂਬਾ ਸਰਕਾਰ ਵੱਲੋਂ 5 ਸਤੰਬਰ ...”
(15 ਅਗਸਤ 2025)
“ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਪੇਸ਼ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ, ਜਿਵੇਂ ਕਿ ...”
(15 ਅਗਸਤ 2025)
“ਬਜ਼ੁਰਗ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਸਾਨੂੰ ਬਖਸ਼ ਦਓ, ਅਸੀਂ ਦੋਵੇਂ ਜੀਅ ਸਾਰੀ ਜ਼ਿੰਦਗੀ ...”
(14 ਅਗਸਤ 2025)
“ਮਾਨਸਿਕ ਗ਼ੁਲਾਮੀ ਦੀਆਂ ਅਲਾਮਤਾਂ ਤਾਂ ਹੋਰ ਵੀ ਬਥੇਰੀਆਂ ਨੇ ਜੋ ਪੰਜਾਬੀ ਬੰਦੇ ਵਿੱਚ ...”
(14 ਅਗਸਤ 2025)
Page 3 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****