ਧੁਰੋਂ ਲਿਖੀ ਤਕਦੀਰ ਵਿੱਚ ਇਹੀ ਲਿਖਿਆ ਸੀ - ਇੱਕ ਮਿੱਥ --- ਜਸਵੰਤ ਜ਼ੀਰਖ
“ਆਮ ਮਨੁੱਖ ਅਜਿਹੇ ‘ਮਹਾਰਾਜਾਂ’ ਦੇ ਡੇਰਿਆਂ ਵਿੱਚ ਚੜ੍ਹਾਵੇ ਚੜ੍ਹਾ ਕੇ ...”
(15 ਦਸੰਬਰ 2019)
ਚਿੜੀਆਂ ਦੇ ਚੰਬੇ ਦਾ ਨੌਂਵਾਂ ਸਲਾਨਾ ਪ੍ਰੋਗਰਾਮ ਅਤਿਅੰਤ ਸਫ਼ਲ ਰਿਹਾ --- ਸੁਰਜੀਤ
“ਹਰ ਸਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀਆਂ ਸੁਆਣੀਆਂ ਨੂੰ ...”
(14 ਦਸੰਬਰ 2019)
ਔਰਤ ਨੂੰ ਵੀ ਆਜ਼ਾਦ ਜਿਊਣ ਦਾ ਹੱਕ ਹੈ --- ਹਰਨੰਦ ਸਿੰਘ ਬੱਲਿਆਂਵਾਲਾ
“ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਸਖ਼ਤ ਕਾਨੂੰਨ ਕੀ ਕਰਨਗੇ? ...”
(14 ਦਸੰਬਰ 2019)
ਕੁਲਜੀਤ ਮਾਨ ‘ਮਾਤਾ ਨਿਰੰਜਨ ਕੌਰ ਐਵਾਰਡ’ ਨਾਲ ਸਨਮਾਨਿਤ --- ਡਾ. ਸੁਖਦੇਵ ਸਿੰਘ ਝੰਡ
“ਕਹਾਣੀਕਾਰਾ ਮਿੰਨੀ ਗਰੇਵਾਲ ਉਸਦੇ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨਿਤ”
(13 ਦਸੰਬਰ 2019)
ਸਮੁੱਚੇ ਪੰਜਾਬੀਆਂ ਦਾ ਮਾਣ --- ਸੁਰਜੀਤ ਭਗਤ
“ਸ਼ਰਾਬੀ ਕਬਾਬੀ ਤੇ ਜੁਆਰੀ ਦੇ ਫਿਕਰ ਵਿੱਚ ਉਨ੍ਹਾਂ ਦੇ ਘਰ ਜਾ ਕੇ ਬੱਚੀ ਨੂੰ ...”
(13 ਦਸੰਬਰ 2019)
ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦਾ ਚਲਾਣਾ ਪੰਜਾਬੀ ਪੱਤਰਕਾਰੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਜਾਣ ਪਹਿਚਾਣ ਦਾ ਇਤਫ਼ਾਕ ਇੰਜ ਬਣਿਆ ਕਿ ਇੱਕ ਦਿਨ ...”
(12 ਦਸੰਬਰ 2019)
ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਤੁਰ ਗਿਆ --- ਉਜਾਗਰ ਸਿੰਘ
“ਉਨ੍ਹਾਂ ਦੇ ਸੁਭਾਅ ਦੀ ਇੱਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ...”
(12 ਦਸੰਬਰ 2019)
ਕਹਾਣੀ: ਮੈਂ ਨਹੀਂ ਜਾਣਾ ਹੁਣ ਅਮਰੀਕਾ --- ਵਰਿੰਦਰ ਮਹਿਤਾ
“ਕੋਈ ਗੱਲ ਨੀ, ਤੂੰ ਦਿਲ ਹੌਲਾ ਨਾ ਕਰ। ਆਪਾਂ ਇਹ ਘਰ ਤੇ ਦੁਕਾਨ ਵੇਚ ਕੇ ਤੇਰਾ ...”
(12 ਦਸੰਬਰ 2019)
ਸੱਚੋ ਸੱਚ: ਜੰਗਲ ਦੀ ਅੱਗ --- ਮੋਹਨ ਸ਼ਰਮਾ
“ਹੋਰਾਂ ਦੇ ਜਵਾਨ ਪੁੱਤਾਂ ਨੂੰ ਸਿਵਿਆਂ ਦੇ ਰਾਹ ਪਾ ਕੇ ਤੂੰ ਸੁਖੀ ਰਹੇਗਾਂ? ...”
(11 ਦਸੰਬਰ 2019)
ਆਪਣਿਆਂ ਦੀ ਉਡੀਕ ਵਿੱਚ ਬੰਜਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ --- ਲਕਸ਼ਮਣ ਸਿੰਘ
“ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਜੰਗਲੀ ਜਿਹੇ ਏਰੀਏ ਵਿੱਚ ...”
(10 ਦਸੰਬਰ 2019)
ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ, ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿੱਚ --- ਮੁਹੰਮਦ ਅੱਬਾਸ ਧਾਲੀਵਾਲ
“ਸਾਡੀ ਨਿਆਇਕ ਪ੍ਰਕਿਰਿਆ ਇਸ ਕਦਰ ਨਰਮ ਅਤੇ ਧੀਮੀ ਹੈ ਕਿ ...”
(9 ਦਸੰਬਰ 2019)
ਭਾਰਤ ਮਾਤਾ ਦੇ ‘ਹਵਸੀ ਕੁੱਤੇ’ --- ਡਾ. ਹਰਸ਼ਿੰਦਰ ਕੌਰ
“ਆਖ਼ਰੀ ਸਵਾਲ ਅਣਖੀ, ਸਵੈਮਾਨ ਭਰਪੂਰ ਪਿਓਆਂ, ਭਰਾਵਾਂ ਅਤੇ ਪੁੱਤਰਾਂ ਨੂੰ ਇਹੋ ਹੈ ...”
(9 ਦਸੰਬਰ 2019)
ਦੇਸ ਵਿੱਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ --- ਉਜਾਗਰ ਸਿੰਘ
“ਦੇਸ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ ਪ੍ਰੰਤੂ ਕਾਨੂੰਨ ...”
(8 ਦਸੰਬਰ 2019)
ਸਾਈਕਲ ਉੱਤੇ ਸਵਾਰ ਹੋ ਕੇ ਕਾਰ ਸਵਾਰਾਂ ਨੂੰ ਹਰਾਉਣ ਵਾਲਾ ਸੀ ਸਾਥੀ ਬੂਟਾ ਸਿੰਘ --- ਨਿਰੰਜਣ ਬੋਹਾ
“ਸ਼ਹਿਰ ਦੇ ਲੋਕਾਂ ਨੇ ਇੰਨਾ ਸਾਦਗੀ ਪਸੰਦ, ਸੱਚਾ ਤੇ ਇਮਾਨਦਾਰ ਐੱਮ. ਐੱਲ. ਏ. ...”
(8 ਦਸੰਬਰ 2019)
ਸੱਟੇ ਵਾਲਾ ਪਾਗਲ ਸਾਧ --- ਸਤਪਾਲ ਸਿੰਘ ਦਿਉਲ
“ਸਾਧਾਂ ਵੱਲੋਂ ਯਭਲੀਆਂ ਮਾਰ ਕੇ ਦੱਸੇ ਸੱਟੇ ਨੂੰ ਮਲਵਈ ਬੋਲੀ ਵਿੱਚ ...”
(7 ਦਸੰਬਰ 2019)
ਦੋਸ਼ ਹਮੇਸ਼ਾ ਸਹੁਰਿਆਂ ਉੱਤੇ ਹੀ ਕਿਉਂ? --- ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
“ਕੁੜੀਆਂ ਪੁਲਿਸ ਅਫਸਰ, ਮਿਲਟਰੀ ਅਫਸਰ, ਪਾਇਲਟ, ਡਾਕਟਰ, ਇੰਜੀਨੀਅਰ ...”
(7 ਦਸੰਬਰ 2019)
ਜੱਗੀ ਬਰਾੜ ਸਮਾਲਸਰ ਦੀ ‘ਵੰਝਲੀ’ ਦੇ ਰੂਬਰੂ --- ਸੁਰਜੀਤ
“ਆਪਣੇ ਆਲੇ-ਦੁਆਲੇ ਫੈਲੇ ਸੱਚ ਨੂੰ ਆਪਣੀ ਕਵਿਤਾ ਰਾਹੀਂ ਵੱਖਰੇ ਵੱਖਰੇ ...”
(6 ਦਸੰਬਰ 2019)
ਬੈਂਕਾਂ ਵਿੱਚਲੇ ਫਰਾਡ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ --- ਜਸਵੰਤ ਸਿੰਘ ‘ਅਜੀਤ’
“ਦੇਸ਼ ਵਿੱਚ ਹਰ ਰੋਜ਼ ਹੀ ਵੱਖ-ਵੱਖ ਰੂਪਾਂ ਵਿੱਚ ਹੋ ਰਹੀ ਹਿੰਸਾ ...”
(6 ਦਸੰਬਰ 2019)
ਕੀ ਕਦੇ ਜ਼ਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ? --- ਬਲਰਾਜ ਸਿੰਘ ਸਿੱਧੂ
“ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ ਇੱਕ ਦੇਸ਼ ਹੈ ਜਿੱਥੇ ਇਸ ...”
(5 ਦਸੰਬਰ 2019)
ਅਸੀਂ ਹਾਂ ਵਿਲੱਖਣ ਪੀੜ੍ਹੀ ਦੇ ਬਾਸ਼ਿੰਦੇ --- ਪ੍ਰੋ. ਕੁਲਮਿੰਦਰ ਕੌਰ
“ਅਸੀਂ ਮਿਲਾਵਟੀ ਭੋਜਨ ਅਤੇ ਬਣਾਵਟੀ ਤਰੀਕੇ ਨਾਲ ਪਕਾਏ ਅਤੇ ...”
(4 ਦਸੰਬਰ 2019)
ਸੋਸ਼ਲ ਮੀਡੀਆ ਉੱਤੇ ਗ਼ੈਰ ਜ਼ਰੂਰੀ ਵੀਡੀਓ: ਕਾਰਣ ਅਤੇ ਨਿਵਾਰਣ --- ਡਾ. ਨਿਸ਼ਾਨ ਸਿੰਘ ਰਾਠੌਰ
“ਜਿਹੜੇ ਲੋਕ ਨਕਾਰਤਮਕਤਾ ਭਰਪੂਰ ਵੀਡੀਓ ਰਾਹੀਂ ਮਕਬੂਲ ਹੋਣਾ ...”
(3 ਦਸੰਬਰ 2019)
ਰਿਸ਼ਤਿਆਂ ਦੀ ਮਹਿਕ: ਤਾਇਆ ਗੋਪਾਲ ਸਿੰਘ --- ਰਵੇਲ ਸਿੰਘ ਇਟਲੀ
“ਫਿਰ ਦੇਸ਼ ਦੀ ਵੰਡ ਪਿੱਛੋਂ ਸਾਡੇ ਸਾਰੇ ਸ਼ਰੀਕਾਂ ਦੇ ਪਰਿਵਾਰ ਵੱਖ ਵੱਖ ...”
(1 ਦਸੰਬਰ 2019)
ਸਰਕਾਰ ਜਾਂ ਬੈਂਕਾਂ ਪ੍ਰਤੀ ਅਵਿਸ਼ਵਾਸ --- ਜਸਵੰਤ ਸਿੰਘ ‘ਅਜੀਤ’
“ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਦੇਸ ਅਤੇ ਵਿਦੇਸ਼ ਵਿੱਚ ਕਾਲਾ ਧਨ ...”
(30 ਨਵੰਬਰ 2019)
ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਪੰਜਾਬੀਆਂ ਦੀ ਚੜ੍ਹਤ ਬਰਕਰਾਰ --- ਉਜਾਗਰ ਸਿੰਘ
“ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਪ੍ਰੰਤੂ ਲਿਬਰਲ ਪਾਰਟੀ ...”
(29 ਨਵੰਬਰ 2019)
ਕਿੰਨਾ ਬਦਲ ਗਏ ਹਾਂ ਅਸੀਂ ... --- ਜੀਤ ਹਰਜੀਤ
“ਉਂਜ ਅਸੀਂ ਮੋਬਾਇਲਾਂ ਰਾਹੀਂ ਮਿੱਤਰਤਾ ਦੇ ਝੰਡੇ ਬਾਹਰਲੇ ਮੁਲਕਾਂ ...”
(27 ਨਵੰਬਰ 2019)
ਰੱਬਾ ਸਰਪੰਚ ਨਾ ਬਣਾਈਂ … ਪਰਮਜੀਤ ਸਿੰਘ ਕੁਠਾਲਾ
“ਮੈਂ ਤੇਰੇ ਅੱਗੇ ਹੱਥ ਜੋੜਦਾਂ, ਮੇਰਾ ਖਹਿੜਾ ਛੁਡਵਾ ਦੇ। ਮੇਰੇ ਗਰੀਬ ਦੇ ਜੁਆਕ ਰੁਲ ਜਾਣਗੇ ...”
(26 ਨਵੰਬਰ 2019)
(ਸੱਚੋ ਸੱਚ) ਬਨੇਰਿਆਂ ਉੱਤੇ ਜਗਦੇ ਦੀਵੇ --- ਮੋਹਨ ਸ਼ਰਮਾ
“ਇੱਕ ਪੱਖ ਸਾਡਾ ਵੀ --- ਅਵਤਾਰ ਗਿੱਲ”
(25 ਨਵੰਬਰ 2019)
ਲੱਗਦਾ ਨਹੀਂ ਉਹ ਵਾਪਸ ਪਰਤਣਗੇ ਪੰਜਾਬ --- ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
“ਜਮੀਨ ਵੇਚਣ ਦਾ ਬਾਪੂ ਨੂੰ ਪਤਾ ਲੱਗ ਗਿਆ, ਉਹ ਤਾਂ ਜਮੀਨ ਦੇ ਹਉਕੇ ਵਿੱਚ ਹੀ ਮਰ ਜਾਵੇਗਾ ...”
(24 ਨਵੰਬਰ 2019)
ਮ੍ਰਿਤਕ ਵੀ ਜੀਵਨ ਦਾਨ ਦੇ ਸਕਦਾ ਹੈ --- ਅਮਰਜੀਤ ਢਿੱਲੋਂ
“ਦਰਦਨਾਕ ਖਬਰ: ਅਮਰਜੀਤ ਢਿੱਲੋਂ ਦਾ ਬੇਵਕਤ ਵਿਛੋੜਾ!”
(23 ਨਵੰਬਰ 2019)
ਆਈਲੈਟਸ ਨੇ ਖੋਲ੍ਹ ਦਿੱਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ --- ਬਲਰਾਜ ਸਿੰਘ ਸਿੱਧੂ
“ਅਜਿਹੇ ਕਾਰੋਬਾਰੀ ਕਿਸਮ ਦੇ ਜ਼ਿਆਦਾਤਰ ਵਿਆਹਾਂ ਦਾ ਅੰਜਾਮ ...”
(22 ਨਵੰਬਰ 2019)
ਪ੍ਰਸਿੱਧ ਵਿਗਿਆਨੀ ਗੁਰਦੇਵ ਸਿੰਘ ਖੁਸ਼ ਨਾਲ ਮੁਲਾਕਾਤ --- ਡਾ. ਗੁਰਦੇਵ ਸਿੰਘ ਘਣਗਸ
“ਰਿਟਾਇਰਮੈਂਟ ਤੋਂ ਬਾਅਦ ਮੇਰੇ ਜੀਵਨ ਵਿੱਚ ਕਾਫੀ ਤਬਦੀਲੀਆਂ ਆਈਆਂ ...”
(21 ਨਵੰਬਰ 2019)
ਆਖ ਦਮੋਦਰ ਅੱਖੀਂ ਡਿੱਠਾ --- ਗੁਰਸ਼ਰਨ ਕੌਰ ਮੋਗਾ
“ਫਿਰ ਤੂੰ ਬੰਦਾ ਵੀ ਗਿਆਨੀ ਧਿਆਨੀ ਹੈਗਾਂ, ਆਹ ਕੀ ਨਵਾਂ ਈ ਸ਼ੋਸ਼ਾ ਛੱਡ ’ਤਾ ...”
(20 ਨਵੰਬਰ 2019)
“ਪਰਸ਼ਾਦਾ ਪੰਗਤ ਵਿੱਚ ... ਪੰਜਾਹ ਲੱਖ ਪਰਦੇ ਨਾਲ --- ਸਤਪਾਲ ਸਿੰਘ ਦਿਓਲ
“ਅਲੋਚਨਾ ਪੱਖ ਸੱਖਣਾ ਹੋਣ ਕਾਰਨ ਅਡੰਬਰਾਂ ਅਤੇ ਕਰਮਕਾਂਡਾਂ ਦੇ ਪਿਛਲੱਗ ...”
(19 ਨਵੰਬਰ 2019)
ਪੈਸੇ ਬਿਨਾਂ ਕੋਈ ਪੁੱਛਦਾ ਵੀ ਨਹੀਂ --- ਨਵਦੀਪ ਭਾਟੀਆ
“ਜਦੋਂ ਉਨ੍ਹਾਂ ਕੋਲ ਪੈਸੇ ਦੀ ਘਾਟ ਸੀ ਉਨ੍ਹਾਂ ਨੂੰ ਵੀ ਕਿਸੇ ਰਿਸ਼ਤੇਦਾਰ ਨੇ ਨਹੀਂ ਸੀ ਪੁੱਛਿਆ ...”
(17 ਨਵੰਬਰ 2019)
ਯਾਦਾਂ ਵਿੱਚ ਵਸਿਆ ਖੂੰਡੇ ਵਾਲਾ ਬਾਬਾ --- ਸ਼ਵਿੰਦਰ ਕੌਰ
“ਆਖਰੀ ਬੱਸ ਲੰਘ ਗਈ ਸੀ। ਸਾਡੇ ਹੋਸ਼ ਉੱਡ ਗਏ ...”
(15 ਨਵੰਬਰ 2019)
ਜਦੋਂ ਬੱਤਖਾਂ ਦੇ ਬੱਚਿਆਂ ਨੇ ਮੈਨੂੰ ‘ਬਖਤ’ ਪਾ ਦਿੱਤਾ --- ਸੁਖਵੰਤ ਸਿੰਘ ਧੀਮਾਨ
“ਚੁਬਾਰੇ ਦੇ ਬਨੇਰੇ ਉੱਤੇ ਬੈਠ ਕੇ ਮੈਂ ਰਾਤ ਨੂੰ ਕਈ ਵਾਰੀ ...”
(14 ਨਵੰਬਰ 2019)
ਅਯੁੱਧਿਆ ਫੈਸਲਾ - ਵਿਦੇਸ਼ੀ ਮੀਡੀਆ ਅਤੇ ਬੁੱਧੀਜੀਵੀਆਂ ਦੀ ਨਜ਼ਰ ਵਿੱਚ --- ਮੁਹੰਮਦ ਅੱਬਾਸ ਧਾਲੀਵਾਲ
“ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਆਪਣੇ ਇੱਕ ...”
(13 ਨਵੰਬਰ 2019)
ਭਾਰਤ ਸਰਕਾਰ ਦੇ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਪੰਜਾਬ ਵਿੱਚ ਹੋ ਰਹੇ ਸਮਾਗਮ ਵਿੱਚੋਂ ਪੰਜਾਬੀ ਗਾਇਬ ਕਿਉਂ? --- ਮਨਦੀਪ ਖੁਰਮੀ
“ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ...”
(12 ਨਵੰਬਰ 2019)
ਬਰਕਤਾਂ ਬਾਬੇ ਨਾਨਕ ਦੀਆਂ --- ਹਰਦੇਵ ਚੌਹਾਨ
“ਉਦੋਂ ਬਾਬੇ ਨਾਨਕ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ”
(12 ਨਵੰਬਰ 2019)
ਦੀਵੇ, ਧਰਮ ਅਤੇ ਪ੍ਰਦੂਸ਼ਣ --- ਬਲਰਾਜ ਸਿੰਘ ਸਿੱਧੂ
“ਕੁਝ ਸਵੈ ਘੋਸ਼ਿਤ ਵਿਦਵਾਨ ਅਜਿਹੀਆਂ ਬਿਨ ਸਿਰ ਪੈਰ ਦੀਆਂ ਗੱਲਾਂ ...”
(11 ਨਵੰਬਰ 2019)
Page 88 of 125