ਓਪੀਨੀਅਨ ਪੋਲਜ਼ ਦਾ ਘਾਲਾਮਾਲਾ --- ਦਰਸ਼ਨ ਸਿੰਘ ਰਿਆੜ
“ਅਜੋਕੀਆਂ ਚੋਣਾਂ ਤਾਂ ਅਮੀਰਾਂ ਦੇ ਚੋਚਲੇ ਬਣ ਕੇ ਰਹਿ ਗਈਆਂ ...”
(23 ਮਈ 2019)
ਗੁਫਾਵਾਂ ਵਿੱਚ ਚਿੰਤਨ ਕਰਨ ਨਾਲ ਦੇਸ਼ ਦੀ ਕਿਹੜੀ ਸਮੱਸਿਆ ਦਾ ਹੱਲ ਹੋਵੇਗਾ? --- ਜਸਵੰਤ ਜੀਰਖ)
“ਜੇ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਵਿਗਿਆਨਿਕ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ...”
(22 ਮਈ 2019)
ਸਿਸਟਮ ਵਿਗਾੜਨ ਵਿੱਚ ਸਾਡਾ ਯੋਗਦਾਨ --- ਪ੍ਰਭਜੋਤ ਕੌਰ ਢਿੱਲੋਂ
“ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੀ ਉਨ੍ਹਾਂ ਨੂੰ ਸਰਕਾਰ ਮਿਲਦੀ ...”
(22 ਮਈ 2019)
ਪਾਣੀ ਬੜਾ ਅਨਮੋਲ ਹੈ --- ਦਰਸ਼ਨ ਸਿੰਘ ਰਿਆੜ
“ਜਿਹੜਾ ਖਤਰਾ ਮਨੁੱਖ ਨੇ ਪਾਣੀ ਦੀ ਦੁਰਵਰਤੋਂ ਨਾਲ ਸਹੇੜਿਆ ਹੈ ਇਹ ...”
(22 ਮਈ 2019)
ਮਾਪੇ ਆਪਣੇ ਬੱਚਿਆਂ ਵਿੱਚ ਚੈਂਪੀਅਨ ਨਹੀਂ, ਹੁਨਰ ਵੇਖਣ --- ਅੰਮ੍ਰਿਤਪਾਲ ਸਮਰਾਲਾ
“ਆਪਣੇ ਬੱਚੇ ਦੇ ਵਧੀਆ ਦੋਸਤ ਬਣ ਕੇ ਉਨ੍ਹਾਂ ਦਾ ਭਵਿੱਖ ਨਿਖਾਰਨ ਵਿੱਚ ਉਨ੍ਹਾਂ ਦੀ ...”
(21 ਮਈ 2019)
ਮੰਨਾ ਮਾਇਆ ਤੇ ਮਨੌਤ --- ਰਸ਼ਪਿੰਦਰ ਪਾਲ ਕੌਰ
“ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ’ਤੀ, ਮੇਰੇ ਹੀਰੇ ਪੁੱਤ ਨੂੰ ...”
(20 ਮਈ 2019)
ਕੀ ਵੋਟਾਂ ਪੈਣ ਦਾ ਦਿਨ ਰਾਸ਼ਟਰੀ ਤਿਉਹਾਰ ਹੁੰਦਾ ਹੈ? --- ਵਿਸ਼ਵਾ ਮਿੱਤਰ ਬੰਮੀ
“ਪਰ ਇਹ ਲੁਟੇਰੀ ਜਮਾਤ ਦੇ ਭਾਈਵਾਲਾਂ ਲਈ ਰਾਸ਼ਟਰੀ ਤਿਉਹਾਰ ਜ਼ਰੂਰ ਹੈ ਜੋ ਕਿ ਇਸ ਨੂੰ ...”
(19 ਮਈ 2019)
ਸਿਮਟਦੇ ਪਲਾਂ ਦੇ ਅੰਗ-ਸੰਗ --- ਰਵੇਲ ਸਿੰਘ ਇਟਲੀ
“ਸਾਡੀ ਹਾਲਤ ਤਾਂ ਹੁਣ ਘੜੀ ਦੇ ਪੈਂਡੂਲਮ ਵਰਗੀ ਜਾਪਦੀ ਹੈ। ਕਦੇ ਇੱਧਰ, ਕਦੇ ਉੱਧਰ ...”
(19 ਮਈ 2019)
ਕਦੋਂ ਤਕ ਕੁਰੇਦੇ ਜਾਂਦੇ ਰਹਿਣਗੇ ਚੁਰਾਸੀ ਦੇ ਜ਼ਖਮ? --- ਜਸਵੰਤ ਸਿੰਘ ‘ਅਜੀਤ’
“ਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-84 ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ ...”
(18 ਮਈ 2019)
ਵਧ ਰਹੀ ਆਰਥਿਕ ਨਾ-ਬਰਾਬਰੀ ਪ੍ਰਤੀ ਜਾਗ੍ਰਿਤ ਹੋਣ ਦੀ ਲੋੜ --- ਹਰਨੰਦ ਸਿੰਘ ਭੁੱਲਰ
“ਅਮੀਰ ਅਤੇ ਗ਼ਰੀਬ ਵਿਚਕਾਰ ਵਧਦੇ ਪਾੜੇ ਕਾਰਨ ਗਰੀਬੀ ਨਾਲ ਲੜਨ ਦੀ ਮੁਹਿੰਮ ਨੂੰ ...”
(18 ਮਈ 2019)
ਮਾਤਾ ਪਿਤਾ ਦਾ ਕਰਜ਼ --- ਸੁਖਵੰਤ ਸਿੰਘ ਧੀਮਾਨ
“ਮੈਂ ਇਹ ਇਮਤਿਹਾਨ ਦੇਣ ਲਈ ਇਕੱਲਾ ਹੀ ਅੰਬਾਲੇ ਚਲਾ ਗਿਆ...”
(17 ਮਈ 2019)
ਪੈੜਾਂ ਦਾ ਪ੍ਰਤਾਪ --- ਰਾਮ ਸਵਰਨ ਲੱਖੇਵਾਲੀ
“ਜਿਹੜੇ ਹੁਣ ਸਲਾਮਾਂ ਕਰਦੇ ਨੇ, ਉਦੋਂ ਅੰਗਰੇਜ਼ ਪੁਲਿਸ ਤੋਂ ਬਖ਼ਸ਼ੀਸ਼ਾਂ ਲੈਣ ਖਾਤਰ ਇਹੋ ਹੀ ...”
(16 ਮਈ 2019)
ਨਹੀਂ ਰੀਸਾਂ ਬਾਬਿਆਂ ਦੀਆਂ --- ਬਲਰਾਜ ਸਿੰਘ ਸਿੱਧੂ
“ਇੱਕ ਬਾਬੇ ਦੇ ਫਾਰਮ ਦੇ ਸੜੇ ਗਲੇ ਫਲ ਤੇ ਸਬਜ਼ੀਆਂ ਪ੍ਰਸ਼ਾਦ ਦੇ ਰੂਪ ਵਿੱਚ ...”
(15 ਮਈ 2019)
ਅਸੀਂ ਕਿਹੋ ਜਿਹੇ ਸਮਾਜ ਵਿੱਚ ਰਹਿ ਰਹੇ ਹਾਂ? --- ਕ੍ਰਿਸ਼ਨ ਪ੍ਰਤਾਪ
“ਜਗਰੂਪ ਕਦੇ ਉਸ ਨੂੰ ਬਾਹਾਂ ਅਤੇ ਕਦੇ ਲੱਕ ਕੋਲੋਂ ਫੜ ਕੇ ਕਾਬੂ ਕਰਨ ...”
(15 ਮਈ 2019)
ਸੰਤਾਲੀ ਦਾ ਦਰਦ: ਜੈਨਾ, ਤੂੰ ਵੀ ਚਲੀ ਗਈ --- ਵਿਜੈ ਬੰਬੇਲੀ
“ਦਰ-ਹਕੀਕਤ, ਮਨੁੱਖ ਨੂੰ ਕਈ ਬਿਮਾਰੀਆਂ ਹਨ। ਕਰੀਬ ਹਰ ਬਿਮਾਰੀ ...”
(14 ਮਈ 2019)
ਜ਼ਿੰਦਗੀ ਦਾ ‘ਆਖ਼ਰੀ ਪਹਿਰ’ … ਸੁਖਪਾਲ ਕੌਰ ਲਾਂਬਾ
“ਧੀਏ, ਮੇਰੀ ਘਰਦੀ ਵਿਚਾਰੀ ਅੰਦਰੋ-ਅੰਦਰੀ ਇਕੱਲੇਪਨ ਤੇ ਨਿਰਾਦਰੀ ਨੇ ਖਾ ਲਈ ...”
(13 ਮਈ 2019)
ਵੋਟ ਪਾਉਣਾ ਸਾਡਾ ਅਧਿਕਾਰ ਹੈ, ਇਸ ਨੂੰ ਵੇਚੋ ਨਾ --- ਪ੍ਰਭਜੋਤ ਕੌਰ ਢਿੱਲੋਂ
“ਹਰ ਸਿਆਸੀ ਬੰਦੇ ਕੋਲੋਂ ਉਸਦੇ ਕੀਤੇ ਕੰਮਾਂ ਦਾ ਲੇਖਾ-ਜੋਖਾ ਮੰਗਾਂਗੇ ਤਾਂ ਉਹ ਸਾਡੀ ਵੋਟ ...”
(12 ਮਈ 2019)
ਕੁੜੀਆਂ ਦੇ ਅਧਿਕਾਰ --- ਡਾ. ਹਰਪਾਲ ਸਿੰਘ ਪੰਨ
“ਛੇਤੀ ਸਾਨੂੰ ਗਿਆਨ ਹੋ ਗਿਆ ਕਿ ਕੁੜੀਆਂ ਨੂੰ ਪੜ੍ਹਾਉਣ ਵਾਲੇ ਮਾਪੇ ਸਿੱਧੇ ਨਰਕਾਂ ਵਿੱਚ ਜਾਂਦੇ ਨੇ ...”
(11 ਮਈ 2019)
ਸੰਸਦ ਵਿੱਚ ਢਾਈ ਕਿਲੋ ਦੇ ਹੱਥਾਂ ਦੀ ਕਿੰਨੀ ਕੁ ਲੋੜ ਹੈ? --- ਡਾ. ਸ਼ਿਆਮ ਸੁੰਦਰ ਦੀਪਤੀ
“... ਰਾਜਨੀਤੀ ਦੀ ਸਮਝ ਨਹੀਂ, ਤਾਂ ਕੀ ਹੋਇਆ। ਅੱਜ-ਕੱਲ੍ਹ ਇੱਕ ਹੋਰ ਗੁਣ ਦੀ ਬੜੀ ਮੰਗ ਹੈ ...”
(10 ਮਈ 2019)
ਫਿਲਮੀ ਸਿਤਾਰਿਆਂ ਦੀ ਪਾਰਲੀਮੈਂਟ ਵਿੱਚ ਲੋੜ ਕੀ ਹੈ? --- ਸ਼ੰਗਾਰਾ ਸਿੰਘ ਭੁੱਲਰ
“ਜਿਸ ਹਲਕੇ ਵਿੱਚੋਂ ਇਹ ਚੁਣੇ ਜਾਂਦੇ ਹਨ, ਕੀ ਇਹ ਉੱਥੇ ਲਗਾਤਾਰ ਰਹਿੰਦੇ ਹਨ? ਲੋਕਾਂ ਦੇ ਦੁੱਖ-ਸੁਖ ਵਿੱਚ ...”
(10 ਮਈ 2019)
ਚੋਣਾਂ ਵਾਲਾ ਇੱਕ ਦਿਨ --- ਬਲਰਾਜ ਸਿੰਘ ਸਿੱਧੂ
“ਵੋਟ ਤਾਂ ਇਸ ਨੇ ਰਾਮ ਸਿੰਘ ਨੂੰ ਪਾਈ ਹੈ, ਅਸੀਂ ਇਸਦਾ ਠੇਕਾ ਲਿਆ ਐ? ...”
(9 ਮਈ 2019)
ਭਲੇ ਵੇਲਿਆਂ ਦੇ ਭਲੇ ਕਰਮਚਾਰੀ --- ਅਜੀਤ ਕਮਲ
“... ਠੇਕੇਦਾਰ ਆਇਆ ਸੀ। ਉਹ ਕੁਝ ਰਕਮ ਦੇ ਗਿਆ ਸੀ। ਤੁਸੀਂ ਸੀਟ ’ਤੇ ਮਿਲੇ ਨਹੀਂ ...”
(8 ਮਈ 2019)
ਪੰਜਾਬ ਦੀ ਸਿਆਸੀ ਆਪੋ-ਧਾਪੀ ਦੇ ਰੁਝਾਨ ਦੇ ਖ਼ਤਰਨਾਕ ਸਿੱਟੇ --- ਗੁਰਦੀਪ ਸਿੰਘ ਢੁੱਡੀ
“ਪ੍ਰੰਤੂ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿੱਚ ਤਾਕਤ ਦਾ ਧੁਰਾ ...”
(6 ਅਪ੍ਰੈਲ 2019)
ਸਭ ਦਾ ‘ਵਿਕਾਸ’, ਵੱਡਾ ਹੁੰਦੇ-ਹੁੰਦੇ ਹਿੰਦੂ ਕਿਵੇਂ ਹੋ ਗਿਆ --- ਡਾ. ਸ਼ਿਆਮ ਸੁੰਦਰ ਦੀਪਤੀ
“ਲੋਕੀਂ ਪੁੱਛਣਗੇ ਵਿਕਾਸ ਨੂੰ ਕਿੱਥੇ ਛੱਡ ਆਏ, ਉਹ ਨਾਲ ਨਹੀਂ ਆਇਆ? ਕੀ ਜਵਾਬ ਦੇਵੋਗੇ ਕਿ ਉਹ ...”
(5 ਮਈ 2019)
ਚੋਣਾਂ ਦੀ ਰੁੱਤ ਦੇ ਲਾਰੇ, ਵਾਅਦੇ ਤੇ ਲਾਲਚ --- ਦਰਸ਼ਨ ਸਿੰਘ ਰਿਆੜ
“ਮੇਰੇ ਮਹਾਨ ਭਾਰਤ ਦੇ ਲੀਡਰੋ! ਇਸ ਮੁਫਤ ਕਲਚਰ ਨੂੰ ਬੜ੍ਹਾਵਾ ਦੇਣ ਦੀ ਬਜਾਏ ਤੁਸੀਂ ਇਹ ਕਿਉਂ ਨਹੀਂ ਕਹਿੰਦੇ ...”
(4 ਮਈ 2019)
ਪੰਜਾਬੀ ਸੂਬਾ ਅਤੇ ਯੂਨੀਵਰਸਿਟੀ ਪਟਿਆਲਾ --- ਡਾ. ਹਰਪਾਲ ਸਿੰਘ ਪੰਨੂ
“ਡਾ. ਅੰਬੇਡਕਰ ਨੇ ਅਕਾਲੀਆਂ ਨੂੰ ਕਿਹਾ- ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ। ...”
(3 ਮਈ 2019)
ਚੋਣਾਂ ਕੋਈ ਡਰਾਮਾ ਨਹੀਂ --- ਬੇਅੰਤ ਕੌਰ ਗਿੱਲ
“ਇੱਕ ਹੋਰ ਸ਼੍ਰੇਣੀ ਹੁੰਦੀ ਹੈ ਅਤਿ ਖਤਰਨਾਕ ਵੋਟਰਾਂ ਦੀ। ਇਹ ਉਹ ਵੋਟਰ ਹੁੰਦੇ ਹਨ, ਜਿਹੜੇ ...”
(2 ਮਈ 2019)
ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਦੇ ਅਜੋਕੇ ਹਾਲਾਤ ਅਤੇ “ਮਜ਼ਦੂਰ ਦਿਵਸ” --- ਮੁਹੰਮਦ ਅੱਬਾਸ ਧਾਲੀਵਾਲ
“ਅੱਜ ਭਾਵੇਂ ਮਈ ਦਿਵਸ ਦੀ ਸ਼ੁਰੂਆਤ ਹੋਇਆਂ ਇੱਕ ਸਦੀ ਤੋਂ ਵੀ ਉੱਪਰ ਸਮਾਂ ਹੋ ਚੁੱਕਾ ਹੈ ਪਰ ਜਦੋਂ ਅਸੀਂ ...”
(1 ਮਈ 2019)
ਨਿਉਜ਼ੀਲੈਂਡ ਫਿਰਕੂ ਹਾਦਸਾ : ਕੁਝ ਸਵਾਲ, ਕੁਝ ਸੁਨੇਹੇ --- ਡਾ. ਸ਼ਿਆਮ ਸੁੰਦਰ ਦੀਪਤੀ
“ਜੇਕਰ ਸਾਡੇ ਦੇਸ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਉਨ੍ਹਾਂ ਦਾ ...”
(30 ਅਪ੍ਰੈਲ 2019)
ਹਰੇਕ ਲੋਕ ਸਭਾ ਇਲੈਕਸ਼ਨ ਵਿੱਚ ਬਣਨ ਵਾਲਾ ਮੁੱਦਾ: ਆਰਟੀਕਲ 370 --- ਬਲਰਾਜ ਸਿੰਘ ਸਿੱਧੂ
“ਜਦੋਂ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਕੀਤਾ ਗਿਆ ਸੀ ਤਾਂ ਮਹਾਰਾਜਾ ਹਰੀ ਸਿੰਘ ਨਾਲ ...”
(29 ਅਪ੍ਰੈਲ 2019)
ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ --- ਅਮਨਦੀਪ ਸਿੰਘ ਸੇਖੋਂ
“ਇਹ ਤਾੜੀਆਂ ਸਾਡੀ ਸੋਚ ਉੱਤੇ ਠਾਹ-ਠਾਹ ਕਰਕੇ ਵੱਜਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ...”
(28 ਅਪ੍ਰੈਲ 2019)
ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ --- ਮੱਖਣ ਕੁਹਾੜ
“ਸੱਚ ਤਾਂ ਇਹ ਹੈ ਕਿ ਅੱਜ ਹਰ ਪਾਰਟੀ ਚੋਣਾਂ ਵੇਲੇ ਵੋਟਾਂ ਬਟੋਰਨ ਲਈ ਗ਼ਰੀਬ ਲੋਕਾਂ ਨੂੰ ...”
(27 ਅਪ੍ਰੈਲ 2019)
ਪਾਸ਼ ਤੇ ਸ਼ਮਸ਼ੇਰ ਸੰਧੂ ਦੀ ਯਾਰੀ --- ਪ੍ਰਿੰ. ਸਰਵਣ ਸਿੰਘ
“ਦੇਸ਼ ਵਿਦੇਸ਼ ਦੀਆਂ ਸੈਂਕੜੇ ਕਿਤਾਬਾਂ ਪੜ੍ਹਨ ਵਾਲਾ ਗੰਭੀਰ ਪਾਠਕ ਗੁਰਦਿਆਲ ਬੱਲ ਜੋ ਸ਼ਮਸ਼ੇਰ ਸੰਧੂ ਨਾਲ ...”
(26 ਅਪ੍ਰੈਲ 2019)
ਸਿਆਸੀ ਦਾਅਵੇ ਅਤੇ ਭਰੋਸੇ, ਘਿਉ ਪੁਰਾਣਾ ਨਵੇਂ ਸਮੋਸੇ! --- ਤਰਲੋਚਨ ਸਿੰਘ ਦੁਪਾਲਪੁਰ
““ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿੱਚ?” ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ...”
(25 ਅਪ੍ਰੈਲ 2019)
ਸਿਆਸਤਦਾਨਾਂ ਨੂੰ ਦੇਸ਼ ਦੀ ਨਹੀਂ ਨਿੱਜੀ ਹਿਤਾਂ ਦੀ ਵਧੇਰੇ ਚਿੰਤਾ --- ਸ਼ੰਗਾਰਾ ਸਿੰਘ ਭੁੱਲਰ
“ਉਂਜ ਇਹ ਮੰਗ ਜਦੋਂ ਸ਼ੁਰੂ ਹੋ ਗਈ ਹੈ ਤਾਂ ਦੇਰ ਸਵੇਰ ਪੂਰੀ ਹੋਣ ਦੀ ਉਮੀਦ ...”
(22 ਅਪ੍ਰੈਲ 2019)
ਬਹੁ-ਮੰਤਵੀ ਸੰਸਥਾ ਵਰਗੇ: ਗਿਆਨੀ ਦਿੱਤ ਸਿੰਘ --- ਪੂਰਨ ਸਿੰਘ ਪਾਂਧੀ
“ਆਖਿਆ ਜਾਂਦਾ ਹੈ ਕਿ ਇਸ ਹਾਰ ਪਿੱਛੋਂ ਸੁਆਮੀ ਦਇਆ ਨੰਦ ਨੂੰ ਮੁੜ ਪੰਜਾਬ ਵੱਲ ...”
(21 ਅਪ੍ਰੈਲ 2019)
ਕਹਾਣੀ: ਹਾਦਸੇ ਦਰ ਹਾਦਸੇ --- ਗੁਰਮੀਤ ਸਿੰਘ ਸਿੰਗਲ
“ਇੱਕ ਦਿਨ ਮੈਂ ਹੱਕੀ ਬੱਕੀ ਰਹਿ ਗਈ। ਅੱਜ ਰਾਕੇਸ਼ ਮੇਰੇ ਕਮਰੇ ਵਿੱਚ ਇਕੱਲਾ ਨਹੀਂ ...”
(20 ਅਪ੍ਰੈਲ 2019)
ਇਸ ਕਹਾਣੀ ਬਾਰੇ ਕਿਰਪਾਲ ਸਿੰਘ ਪੰਨੂੰ ਦੇ ਵਿਚਾਰ ਹੇਠਾਂ ਪੜ੍ਹੋ।
ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ? --- ਡਾ. ਹਰਸ਼ਿੰਦਰ ਕੌਰ
“ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ ...”
(19 ਅਪ੍ਰੈਲ 2019)
ਅੱਗ ਦਾ ਪਾਣੀ --- ਅਮਰਜੀਤ ਢਿੱਲੋਂ
“ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀ ਕੇ ਇਸਦੇ ਨਸ਼ੇ ਦਾ ਅਨੰਦ ਮਾਨਣਾ ਹੀ ਅਕਸਰ ...”
(18 ਅਪ੍ਰੈਲ 2019)
ਜੋਅ ਹਿੱਲ: ਅਮਰੀਕਾ ਦੀ ਮਜ਼ਦੂਰ ਲਹਿਰ ਦਾ ਚਮਕਦਾ ਸਿਤਾਰਾ --- ਸਾਧੂ ਬਿਨਿੰਗ
“ਸਵੀਡਨ ਵਿੱਚ ਉਸ ਦੇ ਜੀਵਨ ’ਤੇ ਅਧਾਰਤ ਬਣੀ ਫਿਲਮ ਨੇ ਅੰਤਰ ਰਾਸ਼ਟਰੀ ਪੱਧਰ ’ਤੇ ...”
(17 ਅਪ੍ਰੈਲ 2019)
Page 90 of 122