ਪਕੌੜੇ ਤਲਣ ਵਾਲਾ ਅਧਿਆਪਕ --- ਭੁਪਿੰਦਰ ਫੌਜੀ
“ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ...”
(22 ਫਰਵਰੀ 2020)
“ਤੂੰ ਸ਼ਾਹੀਨ ਹੈਂ, ਤੇਰੀ ਫਿਤਰਤ ਹੈ ਉੱਡਣਾ" --- ਨਰਿੰਦਰ ਕੌਰ ਸੋਹਲ
“ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਸਰਕਾਰਾਂ ਨੂੰ ਅਸਲ ਮੁੱਦਿਆਂ ਉੱਤੇ ..."
(21 ਫਰਵਰੀ 2020)
ਅਲਬਰਟਾ ਵਿੱਚ ਤਿੰਨ ਵਾਰ ਐੱਮ ਐੱਲ ਏ ਰਹੇ ਰਾਜ ਪੰਨੂ ਨਾਲ ਉਨ੍ਹਾਂ ਦੇ ਜੀਵਨ ਅਤੇ ਸਿਆਸਤ ਬਾਰੇ ਗੱਲਬਾਤ (ਭਾਗ ਪਹਿਲਾ) --- ਸੁਖਵੰਤ ਹੁੰਦਲ
“ਜਦੋਂ ਹੀ ਉਹ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਇੱਧਰ ਆਇਆ ਤਾਂ ਦੰਗੇ ਹੋਰ ਤੇਜ਼ ਹੋ ਗਏ ...”
(19 ਫਰਵਰੀ 2020)
‘ਆਪਣੇ ਆਪਣੇ ਕਾਰਗਿਲ’ ਕਹਾਣੀ ਦਾ ਸਿਆਸੀ ਅਵਚੇਤਨ --- ਸਤਿੰਦਰਪਾਲ ਸਿੰਘ ਬਾਵਾ
“ਪਰ ਜਦੋਂ ਉਹ ‘ਜੀਵਨ ਦੀ ਜਟਿਲਤਾ’ ਨੂੰ ਆਪਣੀ ਕਹਾਣੀ ‘ਆਪਣੇ ਆਪਣੇ ਕਾਰਗਿਲ’ ਵਿੱਚ ਫੜਦਾ ਹੈ ਤਾਂ ...”
(18 ਫਰਵਰੀ 2020)
ਚਿੱਟੇ ਦੇ ਅੱਤਵਾਦ ਦੀ ਮਾਰੂ ਹਨੇਰੀ --- ਮੋਹਨ ਸ਼ਰਮਾ
“ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ...”
(17 ਫਰਵਰੀ 2020)
ਆਖ਼ਰ ਛਿਪ ਗਿਆ ‘ਪੂਰਨਮਾਸ਼ੀ’ ਦਾ ਚੰਦ --- ਪ੍ਰਿੰ. ਸਰਵਣ ਸਿੰਘ
“ਕੰਵਲ ਦੀਆਂ ਪੁਸਤਕਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਦੀ ਗਿਣਤੀ ਹੀ ...”
(16 ਫਰਵਰੀ 2020)
ਸੋਸ਼ਲ ਮੀਡੀਆ ਨੇ ਵੱਡੇ ਰਾਜਸੀ ਦਲਾਂ ਦੀ ਸਿਆਸੀ ਜ਼ਮੀਨ ਖਿਸਕਾਈ --- ਪ੍ਰੋ. ਧਰਮਜੀਤ ਸਿੰਘ ਮਾਨ
“ਸਮਾਜਿਕ ਤੌਰ ਉੱਤੇ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਸੋਸ਼ਲ ਮੀਡੀਆ ਇਸੇ ਤਰ੍ਹਾਂ ...”
(16 ਫਰਵਰੀ 2020)
ਦਿੱਲੀ ਵਿਧਾਨ ਸਭਾ ਚੋਣ ਨਤੀਜੇ: ਰਾਜਸੀ ਬਦਲਾਉ ਦੇ ਸੰਕੇਤ? --- ਜਸਵੰਤ ਸਿੰਘ ‘ਅਜੀਤ’
“ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ...”
(15 ਫਰਵਰੀ 2020)
ਮੰਗਤਿਆਂ ਦੇ ਨਖਰੇ --- ਬਲਰਾਜ ਸਿੰਘ ਸਿੱਧੂ
“ਪਿੰਡਾਂ ਵਿੱਚ ਫਸਲਾਂ ਪੱਕਣ ਵੇਲੇ ਬਾਬਿਆਂ ਸਮੇਤ ਸੈਂਕੜੇ ਮੰਗਤੇ ਆਣ ਪਰਗਟ ...”
(15 ਫਰਵਰੀ 2020)
ਲੋਕਾਂ ਦੀ ਸੋਚ, ਵੋਟ ਅਤੇ ਸਰਕਾਰਾਂ --- ਪ੍ਰਭਜੋਤ ਕੌਰ ਢਿੱਲੋਂ
“ਜੇਕਰ ਅਜੇ ਵੀ ਮੁਫ਼ਤ ਦੇ ਆਟੇ ਦਾਲ ਵਿੱਚੋਂ ਬਾਹਰ ਨਾ ਨਿਕਲੇ ...”
(14 ਫਰਵਰੀ 2020)
ਕਾਨੂੰਨੀ ਲੜਾਈ ਅੱਗੇ ਬੇਵੱਸ ਫੌਜੀ ਦਾ ਪਰਿਵਾਰ --- ਸਤਪਾਲ ਸਿੰਘ ਦਿਓਲ
“ਮੇਰਾ ਸਾਇਲ, ਜੋ ਹੱਕ ਲਈ ਹਰ ਕੁਰਬਾਨੀ ਲਈ ਤਿਆਰ ਸੀ, ਥੱਕ ਕੇ ...”
(14 ਫਰਵਰੀ 2020)
ਕਵਿਤਾ ਦਾ ਇੰਜਨੀਅਰ ਅਤੇ ਲੋਕ-ਹਿਤਾਂ ਦਾ ਰਾਖਾ: ਜੁਗਿੰਦਰ ਅਮਰ --- ਮੁਲਾਕਾਤੀ: ਸਤਨਾਮ ਸਿੰਘ ਢਾਅ
“ਦਿੱਲੀ ਵਿੱਚ ਰਿੰਗ-ਰੋਡ, ਜਿੱਥੇ ਇਹ ਕੰਮ ਹੋਇਆ, ਸਾਡੇ ਘਰ ਦੇ ਨੇੜੇ ਹੀ ...”
(13 ਫਰਵਰੀ 2020)
ਦਿੱਲੀ ਦੀ ਫਤਿਹ, ਪੂਰਨ ਈਮਾਨਦਾਰੀ ਤੇ ਨੇਕ ਕੰਮਾਂ ਦੀ ਜਿੱਤ! --- ਜੰਗ ਸਿੰਘ
“ਆਉ! ਆਪਾਂ ਸਾਰੇ ਰਲ ਕੇ, ਆਪਣੇ ਸਾਰੇ ਮੱਤ ਭੇਦ ਭੁਲਾ ਕੇ ...”
(13 ਫਰਵਰੀ 2019)
ਗਿੰਦਰੀ ਗੁਜਰ ਗਿਆ --- ਪਰਮਜੀਤ ਸਿੰਘ ਕੁਠਾਲਾ
“ਇਕੱਲੇ ਪੁੱਤ ਦੇ ਭਵਿੱਖ ਬਾਰੇ ਸੋਚ ਕੇ ਝੂਰਦੀ ਰਹਿੰਦੀ ਕਿਸ਼ਨੀ ...”
(12 ਫਰਵਰੀ 2020)
ਦਿੱਲੀ ਵਿਧਾਨ ਸਭਾ ਪਰਿਣਾਮ ਦੇਸ਼ ਦੀ ਰਾਜਨੀਤੀ ਉੱਤੇ ਦੂਰਗਾਮੀ ਪ੍ਰਭਾਵ ਪਾਉਣਗੇ --- ਮੁਹੰਮਦ ਅੱਬਾਸ ਧਾਲੀਵਾਲ
“ਦੇਸ਼ ਦੇ ਲੋਕਾਂ ਨੂੰ ਫਜ਼ੂਲ ਕਿਸਮ ਦੇ ਮਸਲਿਆਂ ਵਿੱਚ ਉਲਝਾਉਣ ਦੀ ਥਾਂ ...”
(11 ਫਰਵਰੀ 2020)
ਕਹਾਣੀ: ਆਪਣੇ ਆਪਣੇ ਕਾਰਗਿਲ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਕੁੱਤਖਾਨੇ ਨਾਲੋਂ ਤਾਂ ਹਵਾਲਾਟ ਚੰਗੀ ਸੀ। ਆਪੇ ਛੁਡਾਉਂਦਾ ਤੇਰਾ ਸਲੂਜਾ, ਜਿਸਦਾ ...”
(11 ਫਰਵਰੀ 2020)
ਨਹੀਂ ਰੀਸਾਂ ਤੁਰ ਗਏ ਬਾਪੂ ਜਸਵੰਤ ਸਿੰਘ ਕੰਵਲ ਦੀਆਂ --- ਨਿਰੰਜਣ ਬੋਹਾ
“ਜਦੋਂ ਸਰਕਾਰ ਪ੍ਰਤੀ ਉਸਦਾ ਉੱਪਰ ਚੜ੍ਹਿਆ ਪਾਰਾ ਕੁਝ ਹੇਠਾਂ ਆਇਆ ਤਾਂ ...”
(10 ਫਰਵਰੀ 2020)
ਪੁਸਤਕ ਸਮੀਖਿਆ: ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਕੁਛ ਤੇਰੀਆਂ ਕੁਛ ਮੇਰੀਆਂ’ --- ਗੁਰਮੀਤ ਸਿੰਘ ਪਲਾਹੀ
“ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਅਚਾਰ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ ...”
(9 ਫਰਵਰੀ 2020)
‘ਮਰਦ ਕੋ ਭੀ ਦਰਦ ਹੋਤਾ ਹੈ’ ਤੇ ‘ਮਾਂ ਵੀ ਔਰਤ ਹੈ’ --- ਪ੍ਰਭਜੋਤ ਕੌਰ ਢਿੱਲੋਂ
“ਆਪਣਾ ਦਰਦ ਤਕਲੀਫ਼ ਦੱਸਣ ਦਾ ਹੱਕ ਤਾਂ ਸਭ ਨੂੰ ਹੈ ਫਿਰ ...”
(8 ਫਰਵਰੀ 2020)
ਰਾਹ ਦਸੇਰੀਆਂ ਲੋਕ ਸਿਆਣਪਾਂ --- ਸੁਖਦੇਵ ਮਾਦਪੁਰੀ
“ਕਿਸੇ ਨੇ ਆਪਣੇ ਬੱਚੇ ਨੂੰ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ...”
(8 ਫਰਵਰੀ 2020)
ਸੱਚੋ ਸੱਚ: ਧਰਵਾਸੇ ਦਾ ਠੁੰਮ੍ਹਣਾ --- ਮੋਹਨ ਸ਼ਰਮਾ
“ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂ ਪੂੰਝਦਿਆਂ ਉਸ ਔਰਤ ਨੇ ਦੱਸਿਆ, “ਨਾ ਤਾਂ ... ”
(7 ਫਰਵਰੀ 2020)
ਪੰਜਾਬ ਦੀਆਂ ਸਮੱਸਿਆਵਾਂ ਦਾ ਹਾਲ ਦੀ ਘੜੀ ਕੋਈ ਹੱਲ ਨਜ਼ਰ ਨਹੀਂ ਆ ਰਿਹਾ: ਜਸਵੰਤ ਸਿੰਘ ਕੰਵਲ --- ਮੁਲਾਕਾਤੀ: ਭੁਪਿੰਦਰ ਸਿੰਘ ਮਾਨ
“ਕਤਲ ਵਿੱਚ ਦੋਸ਼ੀਆਂ ਦੇ ਨਾਲ ਹੀ ਮੇਰੇ ਦੋਸਤ ਮੁੰਡੇ ਦਾ ਨਾਮ ਵੀ ...”
(6 ਫਰਵਰੀ 2020)
ਗੰਭੀਰ ਚਿੰਤਾ ਦਾ ਵਿਸ਼ਾ ਹੈ ਇਲੈਕਸ਼ਨਾਂ ਵਿੱਚ ਹੁੰਦਾ ਫਿਰਕਾਪ੍ਰਸਤੀ ਨਾਲ ਭਰਪੂਰ ਪ੍ਰਚਾਰ! --- ਮੁਹੰਮਦ ਅੱਬਾਸ ਧਾਲੀਵਾਲ
“ਅੱਜ ਸੱਤਾ ਧਿਰ ਦੇ ਆਗੂਆਂ ਦੀ ਜ਼ਹਿਰੀਲੀ ਬਿਆਨਬਾਜ਼ੀ ਜਿੱਥੇ ਇੱਕ ਗੰਭੀਰ ਚਿੰਤਾ ...”
(4 ਫਰਵਰੀ 2020)
ਰਾਜਨੀਤੀ ਤੋਂ ਪ੍ਰੇਰਿਤ ਝੂਠੇ ਮੁਕੱਦਮੇ ਅਤੇ ਸਿਆਸੀ ਸਰਪ੍ਰਸਤੀ --- ਸਤਪਾਲ ਸਿੰਘ ਦਿਓਲ
“ਇਸ ਕੇਸ ਦਾ ਤਫਤੀਸ਼ੀ ਰਿਟਇਰ ਹੋਣ ਤੋਂ ਬਾਅਦ ਮੈਂਨੂੰ ਮਿਲਿਆ ...”
(2 ਫਰਵਰੀ 2020)
ਟਿਵਾਣਾ ਤੋਂ ਬਾਅਦ ਬਾਬੇ ਬੋਹੜ ਕੰਵਲ ਦੀ ਛਾਂ ਤੋਂ ਵੀ ਸੱਖਣੇ ਹੋਏ ਸਾਹਿਤ ਪ੍ਰੇਮੀ --- ਮੁਹੰਮਦ ਅੱਬਾਸ ਧਾਲੀਵਾਲ
“ਕੰਵਲ ਦੇ ਨਾਵਲ ਅਤੇ ਉਸਦੀਆਂ ਦੂਜੀਆਂ ਰਚਨਾਵਾਂ ਇਸ ਗੱਲ ਦੀ ਗਵਾਹੀ ...”
(2 ਫਰਵਰੀ 2020)
ਦਲੀਪ ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ --- ਉਜਾਗਰ ਸਿੰਘ
“ਸਾਹਿਤਕ ਜਗਤ ਦੀਆਂ ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨੀ ...”
(1 ਫਰਵਰੀ 2020)
ਪੰਜਾਬ ਦੀ ਤ੍ਰਾਸਦੀ: ਹਾਲਤ ਵੇਖ ਕੇ ਨੌਜਵਾਨ ਪੀੜ੍ਹੀ ਨਿਕਲ ਤੁਰੀ ਵਿਦੇਸ਼ਾਂ ਵੱਲ --- ਜਸਵਿੰਦਰ ਸਿੰਘ ਭੁਲੇਰੀਆ
“ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ...”
(1 ਫਰਵਰੀ 2020)
ਡਾ. ਦਲੀਪ ਕੌਰ ਟਿਵਾਣਾ --- ਡਾ. ਹਰਪਾਲ ਸਿੰਘ ਪੰਨੂ
“ਜਦੋਂ ਸਾਡਾ ਮਿੱਤਰ ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇੱਕ ਹਿੱਸਾ ...”
(31 ਜਨਵਰੀ 2020)
ਅੱਜ ਦਾ ਦਿਨ ਬਰਤਾਨੀਆ ਵਾਸਤੇ ਇਤਿਹਾਸਕ ਰਹੇਗਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ...”
(31 ਜਨਵਰੀ 2020)
ਫ਼ਿਕਰ ਤੋਂ ਫ਼ਖ਼ਰ ਤੱਕ ਦੀ ਯਾਤਰਾ --- ਡਾ. ਗੁਰਮਿੰਦਰ ਸਿੱਧੂ
“ਹਰ ਕੋਈ ਆਪੋ-ਆਪਣੀ ਸਲਾਹ ਦਿੰਦਾ। ਨੇੜੇ-ਤੇੜੇ ਦੇ ਹਸਪਤਾਲਾਂ ਵਿੱਚ ਫੋਨ ਕੀਤੇ ...”
(30 ਜਨਵਰੀ 2020)
ਨਾਗਿਰਕਤਾ ਸੋਧ ਬਿੱਲ ਨੇ ਆਰ ਐੱਸ ਐੱਸ ਦੇ ਰਥ ਨੂੰ ਰਾਹ ਵਿੱਚ ਰੋਕਿਆ --- ਜੰਗ ਸਿੰਘ
“ਸਭ ਰਲ ਮਿਲ ਕੇ ਬਾਗ ਦੇ ਖੂਬਸੂਰਤ ਗੁਲਦਸਤੇ ਦੇ ਫੁੱਲ ਬਣ ਕੇ ਖੁਸ਼ਬੂ ...”
(28 ਜਨਵਰੀ 2020)
ਅਸੀਂ ਖੜ੍ਹੇ ਕਿੱਥੇ ਹਾਂ, ਸੋਚਣਾ ਪੈਣਾ ਹੈ --- ਪ੍ਰਭਜੋਤ ਕੌਰ ਢਿੱਲੋਂ
“ਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ...”
(27 ਜਨਵਰੀ 2020)
ਮਾਣ --- ਭੁਪਿੰਦਰ ਸਿੰਘ ਮਾਨ
“ਲੈ ਬਈ ਜਵਾਨਾਂ ਸੁੱਟੀ ਚੱਲ ਸ਼ਾਮ ਤੱਕ, ਜਦੋਂ ਟੱਪ ਗਿਆ ਤਾਂ ...”
(27 ਜਨਵਰੀ 2020)
ਜਵਾਨੀ ਅਤੇ ਕਿਰਸਾਨੀ ਨੂੰ ਨਿਗਲ ਰਿਹਾ ਹੈ ਸ਼ਰਾਬ ਦਾ ਦੈਂਤ --- ਮੋਹਨ ਸ਼ਰਮਾ
“ਸ਼ਰਾਬ ਕਾਰਨ ਸਿਵਿਆਂ ਦੀ ਭੀੜ ਵਿੱਚ ਹੋ ਰਹੇ ਵਾਧੇ ਨੂੰ ਠੱਲ੍ਹ ...”
(26 ਜਨਵਰੀ 2020)
ਦੇਸ਼ ਦੇ ਬਦਲਦੇ ਰਾਜਸੀ ਵਾਤਾਵਰਣ ਵਿੱਚ ਉੱਠਦੇ ਨਵੇਂ ਸਵਾਲ --- ਜਸਵੰਤ ਸਿੰਘ ‘ਅਜੀਤ’
“ਪਾਰਟੀ ਦੇ ਅੰਦਰ ਜੋ ਕੁਝ ਪੱਕ ਰਿਹਾ ਹੈ, ਉਸਦਾ ‘ਧੂੰਆਂ’ ਵੀ ਬਾਹਰ ...”
(25 ਜਨਵਰੀ 2020)
ਪੰਜਾਬ ਦੀ ਤ੍ਰਾਸਦੀ - ਇਸ ਨੂੰ ਉਜਾੜਿਆਂ ਨੇ ਉਜਾੜਿਆ --- ਉਜਾਗਰ ਸਿੰਘ
“ਜੇਕਰ ਇਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿੱਚ ਜਾਣਾ ਜਾਰੀ ਰਿਹਾ ਤਾਂ ...”
(25 ਜਨਵਰੀ 2020)
ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ ... --- ਅਮਨਦੀਪ ਸਿੰਘ ਸੇਖੋਂ
“ਕਿਤੇ ਸਾਡੀਆਂ ਵੀ ਮਾਨਤਾਵਾਂ ਉੱਤੇ ਕਿਸੇ ਖਾਸ ਧਿਰ ਦੇ ਏਜੰਡੇ ਦਾ ...”
(24 ਜਨਵਰੀ 2020)
ਬਾਹਰਲੇ ਮੁਲਕ ਵਿੱਚ ਮੇਰੀ ਪਹਿਲੀ ਜੌਬ --- ਜਗਰੂਪ ਸਿੰਘ ਬਾਠ
“ਹੁਣ ਮੈਂਨੂੰ ਇਹ ਨਾ ਸਮਝ ਆਵੇ ਕਿ ਮੈਂ ਆਪਣੇ ਢਿੱਡ ਨੂੰ ਗਾਹਲਾਂ ਕੱਢਾਂ ਜਾਂ ਲੱਤਾਂ ਨੂੰ ...”
(23 ਜਨਵਰੀ 2020)
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਆਮ ਆਦਮੀ ਪਾਰਟੀ ਦਾ ਭਵਿੱਖ --- ਡਾ. ਰਾਜਿੰਦਰ ਪਾਲ ਸਿੰਘ ਬਰਾੜ
“ਕੇਜਰੀਵਾਲਪਾਰਟੀਦਾਨਿਰਵਿਵਾਦਲੀਡਰਹੈਅਤੇਉਹਦੂਜੀਆਂਪਾਰਟੀਆਂਦੇ ...”
(22 ਜਨਵਰੀ 2020)
ਬੰਦੇ ਦੀ ਬੰਦੇ ’ਚੋਂ ਤਲਾਸ਼ --- ਸੰਤੋਖ ਮਿਨਹਾਸ
“ਜਦੋਂ ਅਸੀਂ ਅੱਜ ਸੰਸਾਰ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਭਿਆਨਕ ਤਸਵੀਰ ...”
(21 ਜਨਵਰੀ 2020)
Page 89 of 128