ਲੱਤਾਂ ਦੀਆਂ ਫੁੱਲੀਆਂ ਹੋਈਆਂ ਨਾੜਾਂ - ਵੇਰੀਕੋਜ਼ ਵੇਨਜ਼ --- ਡਾ. ਮਨਜੀਤ ਸਿੰਘ ਬੱਲ
“ਮਾੜੇ ਮੋਟੇ ਦਰਦ ਤੋਂ ਲੈ ਕੇ ਲੱਤ ਦੇ ਪੱਠਿਆਂ ਵਿੱਚ ਪੀੜਾਂ, ਫੁੱਲੀ ਹੋਈ ਨਾੜੀ ਵਾਲੀ ਚਮੜੀ ਉੱਤੇ ਖ਼ਾਰਸ਼ ...”
(2 ਜਨਵਰੀ 2024)
ਇਸ ਸਮੇਂ ਪਾਠਕ: 190.
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਆ ਹੈ --- ਜਤਿੰਦਰ ਪਨੂੰ
“ਸਿੰਜਾਈ ਬਾਰੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦੋ ਹੋਰ ਅਦਾਲਤੀ ਪੇਸ਼ੀਆਂ ਦੇ ਵੇਰਵੇ ਦੱਸ ਕੇ ਸਭ ਨੂੰ ਹੈਰਾਨ ...”
(2 ਜਨਵਰੀ 2024)
ਇਸ ਸਮੇਂ ਪਾਠਕ: 260.
ਪੰਜਾਬ ਸਿਹੁੰ ਤਾਂ ਟਿੱਚ ਜਾਣਦਾ ਹੈ ਸਿਆਸੀ ਲੀਡਰਾਂ ਨੂੰ --- ਕਮਲਜੀਤ ਸਿੰਘ ਬਨਵੈਤ
“ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿਖਾਈਆਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 216.
ਕਥਾ-ਦ੍ਰਿਸ਼ਟੀ ਦੀ ਕਾਣ ਤੋਂ ਮੁਕਤ ਹੋਣ ਲਈ ਜੂਝ ਰਹੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਸਾਲ ਵੀ ਕੁਝ ਮੁੱਲਵਾਨ ਕਹਾਣੀ-ਸੰਗ੍ਰਹਿ ਅਜਿਹੇ ਛਪੇ ਹਨ ਜਿਨ੍ਹਾਂ ਨਾਲ ਪੰਜਾਬੀ ਕਹਾਣੀ ਗੁਣਵੱਤਾ ਦੇ ਪੱਖੋਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 325.
ਹਾਰ ਕੇ ਜਿੱਤੀ ਧੀ ਅਸਲ ਵਿੱਚ ਜਾਟ ਨਿਕਲੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਗਰ ਅਸੀਂ ਸਭ ਦਿਲੋਂ ਚਾਹੁੰਦੇ ਹਨ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਘੱਟ ਵਾਪਰਨ ਜਾਂ ਨਾ ਵਪਰਨ ਤਾਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 295.
ਦੰਦ ਵਿਹੂਣਾ ਸ਼ੇਰ - ਯੂ.ਐੱਨ.ਓ. --- ਗੁਰਮੀਤ ਸਿੰਘ ਪਲਾਹੀ
“ਜਨਰਲ ਸਕੱਤਰ ਰਹੇ ਬੁਤਰਸ ਘਾਲੀ ਮੁਤਾਬਿਕ “ਵੀਟੋ ਸ਼ਕਤੀ” ਵਾਲੇ ਦੇਸ਼ ਸੰਯੁਕਤ ਰਾਸ਼ਟਰ ਨੂੰ ਆਪਣੇ ਢੰਗ ਨਾਲ ...”
(31 ਦਸੰਬਰ 2023)
ਇਸ ਸਮੇਂ ਪਾਠਕ: 272.
ਧੁੱਗਾ ਗੁਰਪ੍ਰੀਤ ਦੀ ਕਿਤਾਬ: ‘ਚਾਲੀ ਦਿਨ’ --- ਡਾ. ਆਤਮਜੀਤ
“ਇਸ ਵਾਰਤਕ ਦਾ ਇੱਕ ਮੰਤਵ ਜ਼ਿੰਦਗੀ ਦੇ ਰਹੱਸ ਨੂੰ ਲੋਕ-ਪੱਧਰ ਉੱਤੇ ਸਮਝਣਾ-ਸਮਝਾਉਣਾ ...”
(31 ਦਸੰਬਰ 2023)
ਇਸ ਸਮੇਂ ਪਾਠਕ: 362.
ਘਰ ਛੱਡਣੇ ਸੌਖੇ ਨਹੀਂ … --- ਜਗਜੀਤ ਸਿੰਘ ਲੋਹਟਬੱਦੀ
“ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਅਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿੱਚ ਪਰਵਾਸ ਕਰਦਾ ਰਿਹਾ ਹੈ। ਉਸ ਨੂੰ ...”
(31 ਦਸੰਬਰ 2023)
ਇਸ ਸਮੇਂ ਪਾਠਕ:: 190.
“ਚਲੋ, ਪੰਜ ਸੌ ਦੇਵੋ, ਵਾਰਨਿੰਗ ਦੀ ਕਾਰਵਾਈ ਪਾ ਦਿੰਦਾ ਹਾਂ ...” --- ਹੀਰਾ ਸਿੰਘ ਤੂਤ
“ਜੇ ਮੈਂ ਗਲਤ ਸੀ ਤਾਂ ਤੁਹਾਡਾ ਕਾਂਸਟੇਬਲ ਮੈਨੂੰ ਮਨ੍ਹਾਂ ਕਰ ਦਿੰਦਾ! ਮੈਂ ਵੀ ਸਰਕਾਰੀ ਮੁਲਾਜ਼ਿਮ ਹਾਂ! ਕੁਝ ਤਾਂ ਲਿਹਾਜ਼ ...”
(30 ਦਸੰਬਰ 2023)
ਇਸ ਸਮੇਂ ਪਾਠਕ: 240.
ਹਨੇਰੇ ਤੋਂ ਚਾਨਣ ਦਾ ਸਫ਼ਰ --- ਮੋਹਨ ਸ਼ਰਮਾ
“ਗੁਰਵਿੰਦਰ ਦੀ ਮਾਂ ਨੇ ਆਪਣੀ ਨੂੰਹ ਨੂੰ ਬੁੱਕਲ ਵਿੱਚ ਲੈ ਕੇ ਕਿੰਨੀ ਹੀ ਦੇਰ ਨਹੀਂ ਛੱਡਿਆ ਅਤੇ ਫਿਰ ...”
(30 ਦਸੰਬਰ 2023)
ਇਸਸਮੇਂ ਪਾਠਕ: 420.
ਬੋਲਣ ਦੀ ਕਲਾ --- ਪੂਰਨ ਸਿੰਘ ਪਾਂਧੀ, ਟਰਾਂਟੋ ਕਨੇਡਾ
“ਹਰ ਵਿਅਕਤੀ ਨੂੰ ਬੋਲਣ ਤੋਂ ਪਹਿਲਾਂ ਇਨ੍ਹਾਂ ਛੇ ਗੱਲਾਂ ਬਾਰੇ ਭਰੋਸੇ ਭਰਿਆ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਉਹ ...”
(29 ਦਸੰਬਰ 2023)
ਇਸ ਸਮੇਂ ਪਾਠਕ: 225.
ਆਓ ਆਪਣੇ ਮੁਟਾਪੇ ਉੱਤੇ ਕਾਬੂ ਪਾਈਏ --- ਕੇਵਲ ਸਿੰਘ ਮਾਨਸਾ
“ਜਿਵੇਂ ਮੋਟਾ ਹੋਣ ’ਤੇ ਕਈ ਸਾਲ ਲੱਗਦੇ ਹਨ, ਉਸੇ ਤਰ੍ਹਾਂ ਭਾਰ ਘਟਾਉਣ ’ਤੇ ਵੀ ਲੰਮਾ ਸਮਾਂ ਲੱਗ ਜਾਂਦਾ ਹੈ। ਜੇਕਰ ...”
(29 ਦਸੰਬਰ 2023)
ਇਸ ਸਮੇਂ ਪਾਠਕ: 190.
ਪੱਛਮੀ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਦੀ ਫਿਕਰਮੰਦੀ ਦੇ ਨਾਲ ਭਾਰਤ ਦੇ ਭਗੌੜਿਆਂ ਬਾਰੇ ਵੀ ਕਾਰਵਾਈ ਕਰਨੀ ਚਾਹੀਦੀ ਹੈ --- ਬਲਰਾਜ ਸਿੰਘ ਸਿੱਧੂ ਕਮਾਡੈਂਟ
“ਭਾਰਤ ਦੀ ਅਮਰੀਕਾ ਅਤੇ ਕੈਨੇਡਾ ਨਾਲ ਅਪਰਾਧੀਆਂ ਦੀ ਹਵਾਲਗੀ ਬਾਰੇ ਪੁਰਾਣੀ ਸੰਧੀ ਹੈ। ਪਰ ਅੱਜ ਤਕ ...”
(29 ਦਸੰਬਰ 2023)
ਇਸ ਸਮੇਂ ਪਾਠਕ: 435.
ਕਹਾਣੀਆਂ ਵਰਗੇ ਨਿਬੰਧਾਂ ਦਾ ਸੰਗ੍ਰਹਿ - ਕਿੰਜ ਨਸ਼ਾ ਮੁਕਤ ਹੋਵੇ ਪੰਜਾਬ (ਮੋਹਨ ਸ਼ਰਮਾ) --- ਮੂਲ ਚੰਦ ਸ਼ਰਮਾ
“ਭਾਵੇਂ ਸਤਾਈ ਦੇ ਸਤਾਈ ਲੇਖਾਂ ਬਾਰੇ ਵੱਖੋ ਵੱਖ ਗੱਲ ਕੀਤੀ ਜਾ ਸਕਦੀ ਹੈ ਲੇਕਿਨ ਸਾਂਝੇ ਤੌਰ ’ਤੇ ਕੁਝ ਨੁਕਤੇ ...”
(28 ਦਸੰਬਰ 2023)
ਇਸ ਸਮੇਂ ਪਾਠਕ: 304.
ਜਲਵਾਯੂ ਪ੍ਰੀਵਰਤਨ ਤੇ ਭਾਰਤ ਦੀ ਪਹੁੰਚ --- ਡਾ. ਪ੍ਰਵੀਨ ਬੇਗਮ
“ਜਲਵਾਯੂ ਪ੍ਰੀਵਰਤਨ ਵਰਤਮਾਨ ਸੰਦਰਭ ਵਿੱਚ ਇੱਕ ਗੰਭੀਰ ਵਿਸ਼ਾ ਬਣ ਚੁੱਕਿਆ ਹੈ। ਸਾਰਾ ਸੰਸਾਰ ਹੀ ...”
(28 ਦਸੰਬਰ 2023)
ਇਸ ਸਮੇਂ ਪਾਠਕ: 255.
ਬਬੀਤਾ ... (ਉਹ ਵੀ ਦਿਨ ਸਨ) --- ਮਲਕੀਅਤ ਸਿੰਘ ਧਾਮੀ
“ਇਹ ਗੱਲ ਆਪਣੇ ਸਾਰੇ ਸਾਥੀਆਂ ਨੂੰ ਦੱਸੀ,ਨਾਲ ਹੀ ਮੈਂ ਕਿਹਾ, “ਆਪਾਂ ਅੱਜ ਸਾਰੀ ਛੁੱਟੀ ਵੇਲੇ ਪਾਧੇ ਮਾਸਟਰ ਕੋਲ ਜਾਣਾ ...”
(28 ਦਸੰਬਰ 2023)
ਇਸ ਸਮੇਂ ਪਾਠਕ: 245.
ਵਿਵਾਦਪੂਰਨ ਹੈ ਵੋਟਾਂ ਦੀ ਗਿਣਤੀ --- ਤਰਲੋਚਨ ਸਿੰਘ ਭੱਟੀ
“ਵੋਟ ਗਿਣਤੀ ਪ੍ਰਕ੍ਰਿਆ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਭਾਰਤ ਵਿੱਚ ਚੋਣ ਸੁਧਾਰਾਂ ...”
(27 ਦਸੰਬਰ 2023)
ਇਸ ਸਮੇਂ ਪਾਠਕ: 290.
ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਬੱਚਿਆਂ ਦੇ ਹੱਥ ਕਿੱਥੋਂ ਆਉਂਦੀ ਹੈ --- ਮੇਜਰ ਸਿੰਘ ਨਾਭਾ
“ਕਈ ਬੱਚੇ ਪਤੰਗ ਉਡਾਉਂਦੇ ਛੱਤਾਂ ਉੱਪਰੋਂ ਬੇਧਿਆਨੀ ਵਿੱਚ ਹੇਠਾਂ ਡਿਗ ਕੇ ਗੰਭੀਰ ਜਖ਼ਮੀ ...”
(27 ਦਸੰਬਰ 2023)
ਇਸ ਸਮੇਂ ਪਾਠਕ: 195.
“ਸੌਰੀ ਵੀਰੇ, ਸੌਰੀ, ਤੁਸੀਂ ਤਾਂ ਸੱਚਮੁੱਚ ਧਰਤੀ ਹੇਠਲੇ ਬੌਲਦ ਹੋ ...” --- ਕੰਵਲਜੀਤ ਖੰਨਾ
“ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲਾ ਗੁਰਦੁਆਰੇ ਵਿੱਚ ਸ਼ਹਿਰ ਦੇ ਲੋਕਾਂ ਦਾ ਇਕੱਠ ...”
(27 ਦਸੰਬਰ 2023)
ਇਸ ਸਮੇਂ ਪਾਠਕ: 214.
ਭਾਵਨਾਵਾਂ ਅਤੇ ਉਹਨਾਂ ਦੇ ਅਹਿਸਾਸ! --- ਚਰਨਜੀਤ ਸਿੰਘ ਰਾਜੌਰ
“ਰੋਂਦੇ ਹੋਏ ਲਵਪ੍ਰੀਤ ਨੇ ਜੋ ਕਿਹਾ, ਉਸ ਨੂੰ ਸੁਣ ਕੇ ਮੇਰਾ ਹਿਰਦਾ ਵਲੂੰਧਰਿਆ ਗਿਆ। ਲਵਪ੍ਰੀਤ ...”
(26 ਦਸੰਬਰ 2023)
ਇਸ ਸਮੇਂ ਪਾਠਕ: 592.
ਇੰਡੀਆ ਗੱਠਜੋੜ ਦਾ ਅੜਿੱਕਾ ਬਣਦਾ ਰਾਹੁਲ ਦਾ ਭਵਿੱਖ ਅਤੇ ਨੱਕ ਦੀ ਸੇਧ ਵਿੱਚ ਚੱਲੀ ਜਾਂਦੀ ਭਾਜਪਾ --- ਜਤਿੰਦਰ ਪਨੂੰ
“ਤੀਸਰਾ ਮੁੱਦਾ ਵੱਖ-ਵੱਖ ਰਾਜਾਂ ਵਿੱਚ ਇੰਡੀਆ ਗੱਠਜੋੜ ਦੀਆਂ ਧਿਰਾਂ ਵਿਚਾਲੇ ਸੀਟ-ਵੰਡ ਦਾ ਹੈ। ਇਸ ਵਿੱਚ ...”
(26 ਦਸੰਬਰ 2023)
ਇਸ ਸਮੇਂ ਪਾਠਕ: 260.
ਕਰਮਾਂ ਵਾਲੀ ਕੋਠੀ ... (ਕੋਠੀ ਨਾਲ ਸਬੰਧਤ ਵਿਅਕਤੀਆਂ ਦੇ ਨਾਮ ਬਦਲੇ ਹੋਏ ਹਨ) --- ਬਰਜਿੰਦਰ ਕੌਰ ਬਿਸਰਾਓ
“ਸੜਕ ਤੋਂ ਲੰਘੀਆਂ ਜਾਂਦੀਆਂ ਬੁੜ੍ਹੀਆਂ ਅਕਸਰ ਕੋਠੀ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ ...”
(25 ਦਸੰਬਰ 2023)
ਇਸ ਸਮੇਂ ਪਾਠਕ: 270.
ਡਰ ਨੇ ਇੱਕ ਸੌ ਛਿਆਲੀ ਤੜੀ ਪਾਰ ਕਰਾਏ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅੱਜ ਜਿਨ੍ਹਾਂ ਸੂਬਿਆਂ ਵਿੱਚੋਂ ਚੋਣਾਂ ਰਲ ਕੇ ਨਾ ਲੜਨ ਦੀਆਂ ਖ਼ਬਰਾਂ ਨੂੰ ਗੋਦੀ ਮੀਡੀਆ ਉਛਾਲ ਰਿਹਾ ਹੈ, ਟਿਕਟਾਂ ...”
(25 ਦਸੰਬਰ 2023)
ਇਸ ਸਮੇਂ ਪਾਠਕ: 255.
ਕਿਰਦਾਰ ਦਾ ਵੀ ਇੱਕ ਮਿਆਰ ਹੁੰਦਾ ਹੈ --- ਪ੍ਰਿੰ. ਵਿਜੈ ਕੁਮਾਰ
“ਭਾਈ ਸਾਹਿਬ, ਤੁਸੀਂ ਦਸ ਸਾਲ ਸਰਪੰਚ ਰਹੇ ਹੋ, ਤੁਸੀਂ ਦੱਸੋ, ਤੁਸੀਂ ਪਿੰਡ ਵਿੱਚ ਕਿਹੜਾ ਕੰਮ ਕੀਤਾ ਹੈ? ...”
(24 ਦਸੰਬਰ 2023)
ਇਸ ਸਮੇਂ ਪਾਠਕ: 355.
ਅਜੋਕੇ ਸਮੇਂ ਰੁੱਸਣ ਮਨਾਉਣ ਦੇ ਬਦਲੇ ਹੋਏ ਢੰਗ --- ਹਰਪ੍ਰੀਤ ਸਿੰਘ ਉੱਪਲ
“ਕੋਲ ਬੈਠੇ ਗੱਲ ਕਰਨ ਨੂੰ ਤਰਸਦੇ ਰਹਿੰਦੇ ਹਨ ਪਰ ਮਨੁੱਖ ਵਿਦੇਸ਼ਾਂ ਵਿੱਚ ਬੈਠੇ ਮਿੱਤਰਾਂ ਰਿਸ਼ਤੇਦਾਰਾਂ ਨਾਲ ...”
(24 ਦਸੰਬਰ 2023)
ਇਸ ਸਮੇਂ ਪਾਠਕ: 482.
Page 16 of 180