‘ਰਾਮ ਰਾਜ’ ਦਾ ਰਾਗ ਅਲਾਪਣ ਵਾਲਿਆਂ ਦੀ ਅਸਲੀਅਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜੇ ਸਭ ਪਿੱਛੇ ਵੱਲ ਝਾਤੀ ਮਾਰ ਕੇ ਦੇਖਣ ਤਾਂ ਪਤਾ ਲੱਗੇਗਾ ਕਿ ਮੌਜੂਦਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ...”
(8 ਜਨਵਰੀ 2024)
ਇਸ ਸਮੇਂ ਪਾਠਕ: 400.
ਪੰਜਾਬ ਦੀਆਂ ਸਰਹੱਦਾਂ ਰਾਹੀਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਮੁੜ ਚਾਲੂ ਹੋਵੇ --- ਲਖਵਿੰਦਰ ਸਿੰਘ ਰਈਆ
“ਕਿਸਾਨੀ, ਮਜ਼ਦੂਰਾਂ,ਛੋਟੀਸਨਅਤ,ਵਪਾਰਅਤੇਟਰਾਂਸਪੋਰਟਨੂੰਵੀਵੱਡਾਹੁਲਾਰਾਮਿਲਸਕਦਾਹੈ। ਅਟਾਰੀ-ਵਾਹਗਾ ...”
(7 ਜਨਵਰੀ 2024)
ਇਸ ਸਮੇਂ ਪਾਠਕ: 295.
(1) ਸੱਚੋ ਸੱਚ ਤੂੰ ਸੁਣ ਵੇ ਯੋਗੀ, (2) ਬੁੱਲਿਆ, ਕੀ ਜਾਣਾ ਮੈਂ ਕੌਣ? --- ਸੁਖਪਾਲ ਸਿੰਘ ਬੀਰ
“ਸੌਦਾ ਸਾਧ, ਬਿਆਸਾ ਵਾਲੇ ਅਤੇ ਹੋਰ ਕਈ ਅਖੌਤੀ ਸੰਤ ਬਾਬਿਆਂ ਦੇ ਗੁਰ ਮੰਤਰ ਤਾਂ ਅਸੀਂ ਜਗਿਆਸਾ ਵੱਸ ਹੀ ...”
(7 ਜਨਵਰੀ 2024)
ਇਸ ਸਮੇਂ ਪਾਠਕ: 175.
ਸੰਘ ਪਰਿਵਾਰ ਵੱਲੋਂ ਨਹਿਰੂ-ਗਾਂਧੀ ਪਰਿਵਾਰ ਉੱਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਪਿੱਛੇ ਕਾਰਣਾਂ ਨੂੰ ਜਾਣੋ --- ਵਿਸ਼ਵਾ ਮਿੱਤਰ
“ਨਹਿਰੂ ਅਤੇ ਗਾਂਧੀ ਦੋਵੇਂ ਧਰਮ ਨਿਰਪੱਖਤਾ ਦੇ ਹਾਮੀ ਸਨ। ਉਨ੍ਹਾਂ ਅਨੁਸਾਰ ਹਰ ਧਰਮ, ਹਰ ਜਾਤ, ਹਰ ਖੇਤਰ ...”
(7 ਜਨਵਰੀ 2024)
ਇਸ ਸਮੇਂ ਪਾਠਕ: 425.
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ --- ਜਸਵੰਤ ਸਿੰਘ ਜੋਗਾ
“ਪਹਿਲੀਆਂ ਬਰਾਤਾਂ ਭਾਵੇਂ ਪਹਿਲਾਂ ਇੱਕ ਸਮਾਧ ਅਤੇ ਇੱਕ ਮੂਰਤੀ ਨੂੰ ਨਤਮਸਤਕ ਹੋ ਕਿ ਚੜ੍ਹਦੀਆਂ ਸਨ ਪਰ ਮੈਂ ...”
(6 ਜਨਵਰੀ 2024)
ਇਸ ਸਮੇਂ ਪਾਠਕ: 115.
ਇੰਡੀਆ ਗਠਜੋੜ ਅੱਗੇ ਚੁਣੌਤੀਆਂ ਤੇ “ਰਾਮ ਮੰਦਰ” --- ਦਵਿੰਦਰ ਪਾਲ ਹੀਉਂ
“ਜਿੰਨਾ ਵੀ ਇੰਡੀਆ ਗੱਠਜੋੜ ਮਜ਼ਬੂਤ ਹੋਵੇਗਾ ਉੰਨਾ ਹੀ ਭਾਜਪਾ ਦਾ ਤੀਜੀ ਵਾਰ ਸੱਤਾ ਸੁਖ ਭੋਗਣ ਦਾ ਸੁਪਨਾ ...”
(6 ਜਨਵਰੀ 2024)
ਇਸ ਸਮੇਂ ਪਾਠਕ: 120.
ਪੰਜਾਬ ਦੀਆਂ ਜੇਲ੍ਹਾਂ ਸਵਾਲਾਂ ਦੇ ਘੇਰੇ ਵਿੱਚ --- ਮੋਹਨ ਸ਼ਰਮਾ
“ਜੇਲ੍ਹ ਵਿੱਚ ਬੰਦ ਦੋ ਤਸਕਰਾਂ ਵੱਲੋਂ ਆਪਣੀਆਂ ਪਤਨੀਆਂ ਦੇ ਖਾਤੇ ਵਿੱਚ 1.35 ਕਰੋੜ ਦੀ ਰਾਸ਼ੀ ਟਰਾਂਸਫਰ ਕਰਨ ਦਾ ਮਾਮਲਾ ...”
(6 ਜਨਵਰੀ 2024)
ਇਸ ਸਮੇਂ ਪਾਠਕ: 507.
ਸੁਖਿੰਦਰ ਦਾ ਕਾਵਿ ਸੰਗ੍ਰਹਿ: ‘ਵਾਇਰਸ ਪੰਜਾਬ ਦੇ’ ਆਲੋਚਨਾ ਦੀ ਕਸਵੱਟੀ ’ਤੇ --- ਰਵਿੰਦਰ ਸਿੰਘ ਸੋਢੀ
“ਗਲਤ ਵਰਤਾਰਾ ਕਿਸੇ ਵੀ ਖੇਤਰ ਅਤੇ ਪੱਧਰ ’ਤੇ ਹੋਵੇ, ਉਹ ਉਸ ਵਿਰੁੱਧ ਜ਼ੋਰਦਾਰ ਢੰਗ ਨਾਲ ਅਵਾਜ਼ ...”
(5 ਜਨਵਰੀ 2024)
ਇਸ ਸਮੇਂ ਪਾਠਕ: 145.
ਨਿਰਮੋਹੀ ਧਰਤ ਅਤੇ ਪਰਵਾਸ ਵਿੱਚੋਂ ਭਵਿੱਖ ਦੀ ਲੱਭਤ --- ਵਰਿੰਦਰ ਸਿੰਘ ਭੁੱਲਰ
“ਸੋਚਣ ਵਾਲੀ ਗੱਲ ਹੈ ਕਿ ਬਾਹਰੀ ਸੂਬਿਆਂ ਤੋਂ ਆ ਕੇ ਪੰਜਾਬ ਵਿੱਚ ਆਪਣਾ ਕਾਰੋਬਾਰ ਸੈੱਟ ਕਰ ਰਹੇ ਮਜ਼ਦੂਰਾਂ ਦਾ ...”
(5 ਜਨਵਰੀ 2024)
ਇਸ ਸਮੇਂ ਪਾਠਕ: 145.
ਰੁਤਬਿਆਂ ਨੂੰ ਸਲਾਮਾਂ, ਬੰਦੇ ਨੂੰ ਬੰਦਾ ਟਿੱਚ ਜਾਣਦਾ --- ਰਾਜਕੁਮਾਰ ਸ਼ਰਮਾ
“ਵਕੀਲ ਨੇ ਮੇਰੀ ਧੀ ਵੱਲ ਝਾਕਿਆ ਤੇ ਓਨੀ ਹੀ ਤਲਖ਼ੀ ਨਾਲ ਕਿਹਾ, “ਦੇਖੋ ਇਸ ਡਰਾਈਵਰ ਦੀ ਕਰਤੂਤ ...”
(4 ਜਨਵਰੀ 2024)
ਇਸ ਸਮੇਂ ਪਾਠਕ: 250.
ਰਿਸ਼ਤੇ ਬਣਾਕੇ ਰੱਖਣ ਲਈ ਕਦੇ ਗੂੰਗੇ, ਕਦੇ ਬੋਲੇ ਅਤੇ ਕਦੇ ਅੰਨ੍ਹੇ ਬਣਨਾ ਪੈਂਦਾ ਹੈ --- ਪ੍ਰਿੰ. ਵਿਜੈ ਕੁਮਾਰ
“ਭਗਵਾਨ, ਜੇਕਰ ਮੈਂ ਇਨ੍ਹਾਂ ਦੇ ਇਲਜ਼ਾਮਾਂ ਨੂੰ ਸੁਣਨ ਲੱਗ ਪੈਂਦਾ ਤਾਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ...”
(4 ਜਨਵਰੀ 2024)
ਇਸ ਸਮੇਂ ਪਾਠਕ: 700.
ਡਾਕਟਰ ਮਿਸ਼ਰਾ --- ਮਲਕੀਅਤ ਸਿੰਘ ਧਾਮੀ
“ਅਸੀਂ ਜਦੋਂ ਵੀ ਦੁਪਹਿਰ ਵੇਲੇ ਡਾਕਟਰ ਮਿਸ਼ਰਾ ਦੀ ਦੁਕਾਨ ਅੱਗੋਂ ਲੰਘਦੇ ਤਾਂ ਦਵਾਈਆਂ ਵਾਲੇ ਸਰਦਾਰ ਜੀ ਉੱਥੇ ...”
(4 ਜਨਵਰੀ 2024)
ਇਸ ਸਮੇਂ ਪਾਠਕ: 625.
ਨਵੇਂ ਬਣੇ ਕਾਨੂੰਨ ’ਤੇ ਬਵਾਲ ਕਿਉਂ? --- ਐਡਵੋਕੇਟ ਪ੍ਰਭਜੀਤਪਾਲ ਸਿੰਘ
“ਲੋਕਤੰਤਰੀ ਰਾਜ ਵਿੱਚ ਸੱਤਾ ਧਿਰ ਵਿੱਚ ਬਹੁਗਿਣਤੀ ਵਿੱਚ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਿਰੋਧੀ ਧਿਰ ਦੀ ਜਾਂ ...”
(4 ਜਨਵਰੀ 2024)
ਇਸ ਸਮੇਂ ਪਾਠਕ: 405.
ਪੁਸਤਕ: ਉੱਗਦੇ ਸੂਰਜ ਦੀ ਅੱਖ (ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ) --- ਗੁਰਮੀਤ ਸਿੰਘ ਪਲਾਹੀ
“ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਉੱਗਦੇ ਸੂਰਜ ਦੀ ਅੱਖ’ ਪੰਜਾਬੀ ਵਾਰਤਕ ਵਿੱਚ ਨਵੇਂ ਦਿਸਹੱਦੇ ...”
(3 ਜਨਵਰੀ 2024)
ਇਸ ਸਮੇਂ ਪਾਠਕ: 420.
ਵਿਗਿਆਨ ਦੇ ਇਸ ਦੌਰ ਵਿੱਚ ਅਖੌਤੀ ਬਾਬਿਆਂ ਦੀ ਹੋਂਦ ਪੰਜਾਬੀ ਸਮਾਜ ਲਈ ਇੱਕ ਲਾਹਨਤ ਹੈ! --- ਕਸ਼ਮੀਰ ਸਿੰਘ ਕਾਦੀਆਂ
“ਅਗਲੇ ਹੀ ਦਿਨ ਇਸ ਬਾਬੇ ਦੇ ਇੱਕ ਦਲਾਲ ਨੇ ਤਰਕਸ਼ੀਲ ਸੋਸਾਇਟੀ ਤਕ ਪਹੁੰਚ ਕੀਤੀ ਤੇ ਅਖਬਾਰ ਵਿੱਚ ...”
(3 ਜਨਵਰੀ 2024)
ਇਸ ਸਮੇਂ ਪਾਠਕ: 245.
ਜੰਮੂ ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ, ਸੂਬੇ ਦਾ ਦਰਜਾ ਬਹਾਲ ਕਰਨ ਪਿੱਛੋਂ ਅਸੰਬਲੀ ਚੋਣਾਂ! --- ਮੁਖ਼ਤਾਰ ਗਿੱਲ
“ਜੰਮੂ ਕਸ਼ਮੀਰ ਵਿੱਚ ਲੰਮੇ ਸਮੇਂ ਤੋਂ ਲੋਕਤੰਤਰ ਗਾਇਬ ਹੈ। ਉੱਥੇ ਰਾਜ ਦਾ ਦਰਜਾ ਬਹਾਲ ਕਰਕੇ ਵਿਧਾਨ ਸਭਾ ਚੋਣ ...”
(3 ਜਨਵਰੀ 2024)
ਇਸ ਸਮੇਂ ਪਾਠਕ: 270.
ਭਾਰਤ ਸਰਕਾਰ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ --- ਹਰਚਰਨ ਸਿੰਘ ਪਰਹਾਰ
“ਅਪਰਾਧੀ ਅਤੇ ਅੱਤਵਾਦੀ ਝੂਠੇ ਰਿਫਊਜੀ ਬਣ ਕੇ ਧੜਾਧੜ ਕਨੇਡਾ ਪਹੁੰਚ ਰਹੇ ਹਨ। ਸਭ ਤੋਂ ਪਹਿਲਾਂ ...”
(2 ਜਨਵਰੀ 2024)
ਇਸ ਸਮੇਂ ਪਾਠਕ: 190.
ਲੱਤਾਂ ਦੀਆਂ ਫੁੱਲੀਆਂ ਹੋਈਆਂ ਨਾੜਾਂ - ਵੇਰੀਕੋਜ਼ ਵੇਨਜ਼ --- ਡਾ. ਮਨਜੀਤ ਸਿੰਘ ਬੱਲ
“ਮਾੜੇ ਮੋਟੇ ਦਰਦ ਤੋਂ ਲੈ ਕੇ ਲੱਤ ਦੇ ਪੱਠਿਆਂ ਵਿੱਚ ਪੀੜਾਂ, ਫੁੱਲੀ ਹੋਈ ਨਾੜੀ ਵਾਲੀ ਚਮੜੀ ਉੱਤੇ ਖ਼ਾਰਸ਼ ...”
(2 ਜਨਵਰੀ 2024)
ਇਸ ਸਮੇਂ ਪਾਠਕ: 190.
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਆ ਹੈ --- ਜਤਿੰਦਰ ਪਨੂੰ
“ਸਿੰਜਾਈ ਬਾਰੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਦੋ ਹੋਰ ਅਦਾਲਤੀ ਪੇਸ਼ੀਆਂ ਦੇ ਵੇਰਵੇ ਦੱਸ ਕੇ ਸਭ ਨੂੰ ਹੈਰਾਨ ...”
(2 ਜਨਵਰੀ 2024)
ਇਸ ਸਮੇਂ ਪਾਠਕ: 260.
ਪੰਜਾਬ ਸਿਹੁੰ ਤਾਂ ਟਿੱਚ ਜਾਣਦਾ ਹੈ ਸਿਆਸੀ ਲੀਡਰਾਂ ਨੂੰ --- ਕਮਲਜੀਤ ਸਿੰਘ ਬਨਵੈਤ
“ਵੱਖ ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਦਿਖਾਈਆਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 216.
ਕਥਾ-ਦ੍ਰਿਸ਼ਟੀ ਦੀ ਕਾਣ ਤੋਂ ਮੁਕਤ ਹੋਣ ਲਈ ਜੂਝ ਰਹੀ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਸਾਲ ਵੀ ਕੁਝ ਮੁੱਲਵਾਨ ਕਹਾਣੀ-ਸੰਗ੍ਰਹਿ ਅਜਿਹੇ ਛਪੇ ਹਨ ਜਿਨ੍ਹਾਂ ਨਾਲ ਪੰਜਾਬੀ ਕਹਾਣੀ ਗੁਣਵੱਤਾ ਦੇ ਪੱਖੋਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 325.
ਹਾਰ ਕੇ ਜਿੱਤੀ ਧੀ ਅਸਲ ਵਿੱਚ ਜਾਟ ਨਿਕਲੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਅਗਰ ਅਸੀਂ ਸਭ ਦਿਲੋਂ ਚਾਹੁੰਦੇ ਹਨ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਘੱਟ ਵਾਪਰਨ ਜਾਂ ਨਾ ਵਪਰਨ ਤਾਂ ...”
(1 ਜਨਵਰੀ 2024)
ਇਸ ਸਮੇਂ ਪਾਠਕ: 295.
ਦੰਦ ਵਿਹੂਣਾ ਸ਼ੇਰ - ਯੂ.ਐੱਨ.ਓ. --- ਗੁਰਮੀਤ ਸਿੰਘ ਪਲਾਹੀ
“ਜਨਰਲ ਸਕੱਤਰ ਰਹੇ ਬੁਤਰਸ ਘਾਲੀ ਮੁਤਾਬਿਕ “ਵੀਟੋ ਸ਼ਕਤੀ” ਵਾਲੇ ਦੇਸ਼ ਸੰਯੁਕਤ ਰਾਸ਼ਟਰ ਨੂੰ ਆਪਣੇ ਢੰਗ ਨਾਲ ...”
(31 ਦਸੰਬਰ 2023)
ਇਸ ਸਮੇਂ ਪਾਠਕ: 272.
ਧੁੱਗਾ ਗੁਰਪ੍ਰੀਤ ਦੀ ਕਿਤਾਬ: ‘ਚਾਲੀ ਦਿਨ’ --- ਡਾ. ਆਤਮਜੀਤ
“ਇਸ ਵਾਰਤਕ ਦਾ ਇੱਕ ਮੰਤਵ ਜ਼ਿੰਦਗੀ ਦੇ ਰਹੱਸ ਨੂੰ ਲੋਕ-ਪੱਧਰ ਉੱਤੇ ਸਮਝਣਾ-ਸਮਝਾਉਣਾ ...”
(31 ਦਸੰਬਰ 2023)
ਇਸ ਸਮੇਂ ਪਾਠਕ: 362.
ਘਰ ਛੱਡਣੇ ਸੌਖੇ ਨਹੀਂ … --- ਜਗਜੀਤ ਸਿੰਘ ਲੋਹਟਬੱਦੀ
“ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਅਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿੱਚ ਪਰਵਾਸ ਕਰਦਾ ਰਿਹਾ ਹੈ। ਉਸ ਨੂੰ ...”
(31 ਦਸੰਬਰ 2023)
ਇਸ ਸਮੇਂ ਪਾਠਕ:: 190.
Page 14 of 179