ਪਹਿਲਾਂ ਮੇਰੀ ਸਹੇਲੀ ਠਹਾਕਾ ਮਾਰ ਕੇ ਹੱਸੀ, ਫਿਰ ਉਹਨੇ ਮੈਨੂੰ ਇੱਕ ‘ਅਕਲ ਦੀ ਗੱਲ’ ਦੱਸੀ --- ਸੁਖਪਾਲ ਕੌਰ ਲਾਂਬਾ
“ਫਿਰ ਇੱਕ ਦਿਨ ਮੈਂ ਦਿਨ ਵਿੱਚ ਤਿੰਨ-ਚਾਰ ਵਾਰ ਆਪਣੀਆਂ ਤਸਵੀਰਾਂ ਸਟੇਟਸ ’ਤੇ ਲਗਾਈਆਂ ਤਾਂ ਮਨ ਦੀ ਅਜੀਬ ਜਿਹੀ ...”
(2 ਨਵੰਬਰ 2023)
ਕੀ ਪੰਜਾਬ ਨੂੰ ਰਾਸ਼ਟਰਪਤੀ ਰਾਜ ਵਲ ਧੱਕਿਆ ਜਾ ਰਿਹਾ ਹੈ? --- ਰਵਿੰਦਰ ਚੋਟ
“ਪਰ ਪੰਜਾਬ ਦੇ ਰਾਜਪਾਲ ਨੇ ਜਿਸ ਤਰ੍ਹਾਂ ਹੁਣ ਸਰਕਾਰ ਅਤੇ ਰਾਜਪਾਲ ਵਿਚਕਾਰ ਉੱਠੇ ਮੱਤਭੇਦਾਂ ਨੂੰ ਜਨਤਕ ਕਰ ਦਿੱਤਾ ਹੈ ...”
(1 ਨਵੰਬਰ 2023)
ਪੰਜਾਬ ਦਿਵਸ ਮੌਕੇ ਸਵੈਚਿੰਤਨ ਦਾ ਯਤਨ ਕਰੀਏ, ਵਿਕਾਸ ਦਾ ਰਾਹ ਫੜੀਏ --- ਡਾ. ਰਣਜੀਤ ਸਿੰਘ
“ਜੇਕਰ ਤਕਰੀਬਨ 25 ਲੱਖ ਕਾਮੇ ਦੂਜੇ ਸੂਬਿਆਂ ਤੋਂ ਆ ਕੇ ਆਪਣੀ ਗਰੀਬੀ ਦੂਰ ਕਰ ਸਕਦੇ ਹਨ ਤਾਂ ਕੀ ਪੰਜਾਬੀ ਮੁੜ ...”
(1 ਨਵੰਬਰ 2023)
ਵਿਸ਼ਾਲ ਪੰਜਾਬੀ ਸੂਬੇ ਨੂੰ ‘ਸੂਬੀ’ ਬਣਾਇਆ – ਕੀ ਖੱਟਿਆ, ਕੀ ਗਵਾਇਆ? --- ਉਜਾਗਰ ਸਿੰਘ
“ਪੰਜਾਬ ਦਿੱਲੀ ਦੇ ਆਲੇ ਦੁਆਲੇ ਸੀ। ਫਰੀਦਾਬਾਦ ਸਨਅਤੀ ਸ਼ਹਿਰ ਸੀ। ਗੁੜਗਾਉਂ ਜੋ ਅੱਜ ਆਈ.ਟੀ. ਦੀ ਹੱਬ ਬਣਿਆ ...”
(1 ਨਵੰਬਰ 2023)
ਕਿਵੇਂ ਨਸ਼ਿਆਂ ਨਾਲ ਮੌਤ ਅਤੇ ਅੱਤਵਾਦ ਦੀ ਖੇਡੀ ਜਾ ਰਹੀ ਖੌਫਨਾਕ ਖੇਡ --- ਐਡਵੋਕੇਟ ਪ੍ਰਭਜੀਤਪਾਲ ਸਿੰਘ
“ਭਵਿੱਖ ਬਰਬਾਦੀ ਵੱਲ ਜਾ ਰਿਹਾ ਹੈ, ਹੁਣ ਗੱਲਾਂ ਅਤੇ ਭਾਸ਼ਣਾਂ ਨਾਲ ਕੁਝ ਨਹੀਂ ਹੋਣਾ। ਨੌਜਵਾਨ ਪੀੜ੍ਹੀ ਨੂੰ ...”
(31 ਅਕਤੂਬਰ 2023)
ਜਦੋਂ ਮੈਂ ਅਦਾਲਤ ਦਾ ਬੂਹਾ ਖੜਕਾਇਆ --- ਮਨਮੋਹਨ ਸਿੰਘ ਬਾਸਰਕੇ
“ਇਕੱਤੀ ਮਾਰਚ ਨੂੰ ਪੰਜ ਵੱਜਣ ਵਿੱਚ ਦਸ ਮਿੰਟ ਰਹਿੰਦੇ ਸਨ, ਚੰਡੀਗੜ੍ਹ ਤੋਂ ਫੋਨ ਵੀ ਆ ਗਿਆ ਅਤੇ ...”
(30 ਜੂਨ 2023)
‘ਬਸਰੇ ਦੀ ਲਾਮ’ ਵਿੱਚ ਖਿੱਚੇ ਜਾਣ ਤੋਂ ਭਾਰਤ ਨੂੰ ਬਚਣਾ ਚਾਹੀਦਾ ਹੈ ---ਜਤਿੰਦਰ ਪਨੂੰ
“ਆਜ਼ਾਦੀ ਮਿਲਣ ਤੋਂ ਬਾਅਦ ਲੰਮਾ ਸਮਾਂ ਭਾਰਤ ਦੁਨੀਆ ਵਿੱਚ ਇੱਕ ਜਾਂ ਦੂਸਰੀ ਵੱਡੀ ਤਾਕਤ ਦਾ ਪਿਛਲੱਗ ਬਣਨ ਦੀ ਥਾਂ ...”
(31 ਅਕਤੂਬਰ 2023)
ਸਫੈਦ ਦੁੱਧ ਦਾ ਕਾਲਾ ਧੰਦਾ --- ਜਸਪਾਲ ਸਿੰਘ ਮਹਿਰੋਕ
“ਚਿੱਟੇ ਦੁੱਧ ਦੇ ਇਸ ਕਾਲ਼ੇ ਧੰਦਾ ਸਮੇਂ ਸਾਡੇ ਪੰਜਾਬ ਦਾ ਸਿਹਤ ਵਿਭਾਗ ਬਿਲਕੁਲ ਹੀ ਚੁੱਪਚਾਪ ਦਿਖਾਈ ਦਿੰਦਾ ਹੈ ...”
(30 ਅਕਤੂਬਰ 2023)
ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ ਬਾਂਝਪਣ --- ਡਾ. ਜੈ ਰੂਪ ਸਿੰਘ
“ਇਸ ਤਰ੍ਹਾਂ ਦੇ ਖ਼ੁਫ਼ੀਆ ਮਾਹੌਲ ਵਿੱਚ ਜਿੱਥੇ ਸਾਰੀ ਜਾਣਕਾਰੀ ਸਿਰਫ਼ ਕਲੀਨਿਕ ਦੇ ਡਾਕਟਰ ਜਾਂ ਇੰਚਾਰਜ ਨੂੰ ਹੀ ...”
(30 ਅਕਤੂਬਰ 2023)
ਰਾਵਣ ਦੇ ਵਡੇਰੇ ਪੁਤਲੇ ਤੇ ਫਜ਼ੂਲ ਖਰਚੀਲਾ ਦੁਸਹਿਰਾ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜਿਨ੍ਹਾਂ ਨੂੰ ਦੇਸ਼ ਦੀ ਸਿਖਰਲੀ ਅਦਾਲਤ ਦੋਸ਼ੀ ਕਰਾਰ ਦੇ ਚੁੱਕੀ ਹੋਵੇ, ਉਨ੍ਹਾਂ ਭੱਦਰ ਪੁਰਸ਼ਾਂ ਦੀ ਸੂਚੀ ਕਿਸੇ ਰੂਪ ਵਿੱਚ ...”
(30 ਅਕਤੂਬਰ 2023)
ਪ੍ਰਬੰਧ ਕਰੋ, ਪ੍ਰਬੰਧ ਕਰੋ, ਪ੍ਰਬੰਧ ਕਰੋ ... (ਇਕ ਲੰਬੀ ਕਵਿਤਾ) --- ਰਵਿੰਦਰ ਸਿੰਘ ਸੋਢੀ
“ਅਣਭੋਲ ਬੱਚੀਆਂ ... ਮੁਟਿਆਰਾਂ ... ਔਰਤਾਂ ਨੂੰ ... ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ... ਆਦਮ ਖੋਰਾਂ ਨੂੰ ...”
(29 ਅਕਤੂਬਰ 2023)
ਗੈਰ ਕਾਨੂੰਨੀ ਅਤੇ ਨਿੱਜੀ ਨਸ਼ਾ ਛਡਾਊ ਕੇਂਦਰਾਂ ਦੀ ਲੁੱਟ --- ਪਵਨ ਕੁਮਾਰ ਕੌਸ਼ਲ
“ਇੱਥੇ ਦੂਜੇ ਨਸ਼ਿਆਂ ਵਾਂਗ ਸ਼ਰਾਬ ਕੋਈ ਸਮਾਜਿਕ ਕਲੰਕ ਨਹੀਂ ਸਮਝਿਆ ਜਾਂਦਾ ਅਤੇ ਲੋਕ ਇਸ ਨੂੰ ਨਸ਼ਾ ਨਹੀਂ ਸਮਝਦੇ ...”
(29 ਅਕਤੂਬਰ 2023)
ਗ਼ਦਰ ਆਸ਼ਰਮ ਸਾਨ ਫਰਾਂਸਿਸਕੋ ਦੇ ਸਰਕਾਰੀ ਪ੍ਰਬੰਧ ਦੀ ਮੰਦੀ ਹਾਲਤ --- ਗੁਰਬਚਨ ਸਿੰਘ ਭੁੱਲਰ
“ਇਹ ਲੇਖ ਲਿਖਣ ਸਮੇਂ ਮੈਂ ਬਿਲਕੁਲ ਸੱਜਰੀ ਜਾਣਕਾਰੀ ਲੈਣੀ ਠੀਕ ਸਮਝੀ। ਪਤਾ ਲੱਗਿਆ, ਨਵੀਂ ਇਮਾਰਤ ਦੀ ...”
(29 ਅਕਤੂਬਰ 2023)
ਵਾਅਦਾ ਮੁਆਫ ਗਵਾਹ - ਅਮਰ ਸਿੰਘ ਨਵਾਂਸ਼ਹਿਰੀਆ --- ਸੋਹਣ ਸਿੰਘ ਪੂੰਨੀ
“ਕਸੂਤਾ ਫਸਿਆ ਅਮਰ ਸਿੰਘ ‘ਵਾਅਦਾ ਮਾਫ’ ਤਾਂ ਬਣ ਗਿਆ ਸੀ ਪਰ ਸਰਕਾਰ ਨੂੰ ਪਤਾ ਸੀ ਕਿ ਦਿਲੋਂ ਉਹ ਅਜੇ ਵੀ ...”
(28 ਅਕਤੂਬਰ 2023)
ਪੰਜਾਬ ਵਿੱਚ ਨਾਨਕ ਕਿਰਤ ਸੱਭਿਆਚਾਰ ਦਾ ਗਲ ਅਕਾਲੀਆਂ ਨੇ ਘੁੱਟਿਆ --- ਦਰਬਾਰਾ ਸਿੰਘ ਕਾਹਲੋਂ
“ਵਿਸ਼ਵ ਭਰ ਵਿੱਚ ਮੰਨੇ-ਪ੍ਰਮੰਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਕਿਰਤੀਆਂ ਨੇ ਕਿਸੇ ਅਕਾਲੀ ਆਗੂ, ਸਰਕਾਰ ਜਾਂ ...”
(28 ਅਕਤੂਬਰ 2023)
ਦਿਮਾਗੀ ਪ੍ਰਦੂਸ਼ਣ --- ਵਿਸ਼ਵਾ ਮਿੱਤਰ
“ਭੋਲੇ ਭਾਲੇ ਭਗਤ ਲੋਕ ਇਹ ਵਿਸ਼ਵਾਸ ਕਰੀ ਬੈਠੇ ਹਨ ਕਿ ਗੁਰੂ ਜੀ ਸੁੱਤੇ ਹੋਏ ਹਨ ਅਤੇ ਜਦੋਂ ਜਾਗਣਗੇ ਫਰੀਜ਼ਰ ਵਿੱਚੋਂ ...”
(28 ਅਕਤੂਬਰ 2023)
ਪੰਜਾਬ ਦਾ ਭਵਿੱਖ --- ਡਾ. ਪ੍ਰੇਮ ਮਾਨ
“ਯੋਗ ਲੀਡਰ ਦੇ ਨਾਲ ਨਾਲ਼ ਪੰਜਾਬ ਦੇ ਲੋਕਾਂ ਦੇ ਵਿਚਾਰ, ਵਿਹਾਰ, ਆਦਤਾਂ, ਸੁਭਾਓ, ਅਤੇ ਚਾਲ-ਚੱਲਣ ਵੀ ਬਦਲਣ ਅਤੇ ...”
(27 ਅਕਤੂਬਰ 2023)
ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਹੈ --- ਮਨਪ੍ਰੀਤ ਕੌਰ ਮਿਨਹਾਸ
“ਆਪਣੇ ਸਰੀਰ ਲਈ ਸਮਾਂ ਜ਼ਰੂਰ ਕੱਢੋ, ਜੀਵਨ ਦਾ ਅਨਮੋਲ ਖਜ਼ਾਨਾ ਇਹੀ ਹੈ। ਪੌਸ਼ਟਿਕ ਖੁਰਾਕ ਲਵੋ, ਜਿੰਨਾ ...”
(27 ਅਕਤੂਬਰ 2023)
ਸਫੈਦ ਦੁੱਧ ਦਾ ਕਾਲਾ ਧੰਦਾ --- ਜਸਪਾਲ ਸਿੰਘ ਮਹਿਰੋਕ
“ਦੀਵਾਲੀ, ਦੁਸ਼ਹਿਰਾ, ਕਰਵਾ ਚੌਥ, ਰੱਖੜੀ ਅਤੇ ਹੋਰ ਛੋਟੇ ਮੋਟੇ ਤਿਉਹਾਰਾਂ ਸਮੇਂ ਮਠਿਆਈਆਂ ਵਿੱਚ ਵਰਤਿਆ ਜਾਣ ...”
(26 ਅਕਤੂਬਰ 2023)
ਸੰਤੋਖ ਸਿੰਘ ਧੀਰ ਦਾ ਸੁਫ਼ਨਈ ਭੋਗ --- ਰੰਜੀਵਨ ਸਿੰਘ
“ਭੋਗ ਦੇ ਮਿਥੇ ਦਿਨ ਤੋਂ ਦੋ ਦਿਨ ਪਹਿਲੋਂ ਧੀਰ ਸਾਹਿਬ ਅਚਾਨਕ ਸਹੀ ਸਲਾਮਤ ਪੰਜਾਬ ਆਪਣੇ ਘਰ ...”
(26 ਅਕਤੂਬਰ 2023)
ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ --- ਉਜਾਗਰ ਸਿੰਘ
“ਉਹ ਇੱਕ ਸੁਲਝੇ ਹੋਏ ਪੱਤਰਕਾਰ ਹੋਣ ਦੇ ਨਾਲ ਬੁੱਧੀਜੀਵੀ ਲੇਖਕ ਵੀ ਸਨ, ਜਿਨ੍ਹਾਂ ਦੀਆਂ ਦੋ ਪੁਸਤਕਾਂ ...”
(26 ਅਕਤੂਬਰ 2023)
ਵਿਰਾਸਤ --- ਰਾਮ ਸਵਰਨ ਲੱਖੇਵਾਲੀ
“ਦਫਤਰ ਵਿੱਚ ਸਟਾਫ ਨਾਲ ਬੈਠਿਆਂ ਮੁੱਖ ਅਧਿਆਪਕ ਦੇ ਬੋਲ ਸਨ, “ਜੁਆਨਾਂ, ਆਪਣੇ ਸਿਰ ਵੱਡੀ ਜ਼ਿੰਮੇਵਾਰੀ ...”
(26 ਅਕਤੂਬਰ 2023)
ਦੋਸਤ ਅਤੇ ਦੁਸ਼ਮਣ ਵਿਚਕਾਰ ਹਮਦਰਦੀ - ਤੁਰਤ-ਫੁਰਤ ਪ੍ਰਤੀਕ੍ਰਿਆ ਕਿਉਂ ਜਾਪਦੀ ਹੈ? --- ਸੁਰਜੀਤ ਸਿੰਘ ਫਲੋਰਾ
“ਕਿਸੇ ਵੀ ਦੇਸ਼ ਦੇ ਅਮਨਪਸੰਦ ਲੋਕਾਂ ਨੂੰ ਇਹ ਕਦਾਚਿੱਤ ਮਨਜ਼ੂਰ ਨਹੀਂ ਕਿ ਬੇਦੋਸ਼ੇ ਲੋਕਾਂ ਦਾ ਖੂਨ ...”
(25 ਅਕਤੂਬਰ 2023)
ਬਾਗੇਸ਼ਵਰ ਧਾਮ ਦੇ ਬਾਬੇ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਖੁੱਲ੍ਹੀ ਚੁਣੌਤੀ --- ਸੁਮੀਤ ਸਿੰਘ
“ਡਾਕਟਰੀ ਵਿਗਿਆਨ ਅਨੁਸਾਰ ਕਿਸੇ ਵਿਅਕਤੀ ਵੱਲੋਂ ਡਾਕਟਰੀ ਦੀ ਮਾਨਤਾ ਪ੍ਰਾਪਤ ਡਿਗਰੀ ਤੋਂ ਬਗ਼ੈਰ ਕਿਸੇ ...”
(25 ਅਕਤੂਬਰ 2023)
“ਚਾਹ ਪੀਓ, ਰੋਟੀ ਖਾਓ ਤੇ ਜਾਓ!” --- ਮਨਦੀਪ ਰਿੰਪੀ
“ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਅਸੀਂ ਚੁੱਪ-ਚਾਪ ਗੇਟ ਤੋਂ ਬਾਹਰ ਆ ਗਈਆਂ। ਜਦੋਂ ਵੀ ਵੰਦਨਾ ਮੈਡਮ ਸਾਡੇ ਸਕੂਲ ...”
(25 ਅਕਤੂਬਰ 2023)
Page 20 of 178