sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 150 guests and no members online

898568
ਅੱਜਅੱਜ5288
ਕੱਲ੍ਹਕੱਲ੍ਹ5166
ਇਸ ਹਫਤੇਇਸ ਹਫਤੇ48136
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ898568

ਮੰਤਰ ਸ਼ਕਤੀ! --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਪਖੰਡ ਦੀਆਂ ਜੜ੍ਹਾਂ ਬਹੁਤੀਆਂ ਮਜ਼ਬੂਤ ਨਹੀਂ ਹੁੰਦੀਆਂ। ਇੱਕੋ ਤਰਕ ਅਤੇ ਸਵਾਲ ਹੀ ...”RamRahim2
(21 ਮਾਰਚ 2025)

ਨਸ਼ਈਆਂ ਦੀ ਦੁਨੀਆਂ --- ਮੋਹਨ ਸ਼ਰਮਾ

MohanSharma8“ਪੰਜ ਕਿੱਲੇ ਜ਼ਮੀਨ ਵਿੱਚੋਂ ਤਿੰਨ ਕਿੱਲੇ ਇਹਨੇ ਨਸ਼ਿਆਂ ਦੇ ਲੇਖੇ ਲਾ ਦਿੱਤੇ ਅਤੇ ਹੁਣ ਬਾਕੀ ਰਹਿੰਦੇ ...”
(21 ਮਾਰਚ 2025)

ਲਗਾਤਾਰ ਉੱਬਲ਼ ਰਿਹਾ ਬਲੋਚਿਸਤਾਨ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਬਲੋਚਿਸਤਾਨ ਪਹਿਲਾਂ ਕਾਲਾਤ ਸੂਬੇ ਵਜੋਂ ਮਸ਼ਹੂਰ ਸੀ, ਜੋ ਬ੍ਰਿਟਿਸ਼ ਕਾਲ ਵੇਲੇ ਖ਼ੁਦਮੁਖਤਾਰ ਰਾਜ ...”
(20 ਮਾਰਚ 2025)

ਕਹਾਣੀ: ਜੁਗਨੀ ਪਰਤ ਆਈ --- ਅੰਮ੍ਰਿਤ ਕੌਰ ਬਡਰੁੱਖਾਂ

AmritKBadrukhan7“ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਔਖ ਵਿੱਚ ਹੈ। ... ਬਹੁਤ ਸਾਰੇ ਹੱਥ ...”
(20 ਮਾਰਚ 2025)

ਵੈਰ ਨਹੀਂ, ਸਭ ਦੀ ਖੈਰ … --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਅਜਿਹੇ ਵਿਹਾਰ ਕਰਕੇ ਤੁਹਾਡੇ ਅਤੇ ਮੁਸਲਮਾਨਾਂ ਵਿਚਕਾਰ ਪਾੜਾ ਵਧਣਾ ਲਾਜ਼ਮੀ ਹੈ ...”
(20 ਮਾਰਚ 2025)

ਲੋਕ- ਚੇਤਨਾ ਵਿੱਚ ਲੰਬੇ ਸਮੇਂ ਤਕ ਜਿਊਂਦੇ ਰਹਿਣ ਵਾਲੇ ਨੈਲਸਨ ਮੰਡੇਲਾ --- ਪ੍ਰਿੰ. ਵਿਜੈ ਕੁਮਾਰ

VijayKumarPri 7“ਉਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ ਕਿ ਖੂਨ ਖਰਾਬੇ ਤੋਂ ਬਿਨਾਂ ਵੀ  ...”Nelson Mandela 1
(19 ਮਾਰਚ 2025)

ਨਿੱਕੇ ਵੱਡੇ ਕੌਤਕੀ --- ਬਲਦੇਵ ਸਿੰਘ ਸੜਕਨਾਮਾ

Baldev S Sadaknama 7“ਮੁਆਫ਼ ਕਰਨਾ, ਸਾਹਿਤ ਦੇ ਕੁਝ ਆੜ੍ਹਤੀਏ ਵੀ ਇਹੀ ਕੁਝ ਕਰਦੇ ਨੇ। ਸਾਹਿਤ ਦੇ ਆੜ੍ਹਤੀਏ ...”
(19 ਮਾਰਚ 2025)

ਨਾਰੀ: ਸਦੀਆਂ ਤੋਂ ਦੁੱਖਾਂ ਦੀ ਪੰਡ ਭਾਰੀ --- ਜੀ ਕੇ ਸਿੰਘ ਧਾਲੀਵਾਲ

G K S Dhaliwal 7“ਇਹੋ ਜਿਹੇ ਨਿਜ਼ਾਮ ਵਿੱਚ ਔਰਤ ਪੈਦਾ ਹੋਣਾ ਅਤੇ ਉੱਪਰੋਂ ਦਲਿਤ ਔਰਤ ਹੋਣਾ ...”Woman Child Bricks
(19 ਮਾਰਚ 2025)

ਤਾਨਾਸ਼ਾਹਾਂ ਲਈ ਕੁਰਸੀ ਹੀ ਧਰਮ ਹੁੰਦੀ ਹੈ --- ਵਿਸ਼ਵਾ ਮਿੱਤਰ

 Vishvamitter7“ਸੱਤਾ ਹਥਿਆਉਣ ਲਈ ਜਾਂ ਸੱਤਾ ਦੇ ਸਿਖਰ ’ਤੇ ਪਹੁੰਚਣ ਲਈ ਸਾਮ, ਦਾਮ, ਦੰਡ ਅਤੇ ਭੇਦ ...”
(18 ਮਾਰਚ 2025)

ਫਿਰਕਾਪ੍ਰਸਤੀ ਦੀ ਨਹੀਂ, ਵਤਨਪ੍ਰਸਤੀ ਦੀ ਲੋੜ ਹੈ --- ਵਰਗਿਸ ਸਲਾਮਤ

VargisSalamat7“ਦੇਸ਼ ਦੇ ਹਜ਼ਾਰਾਂ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਕਿਸੇ ਵਿਸ਼ੇਸ਼ ਧਰਮ, ਫਿਰਕੇ ਜਾਂ ਜਾਤ ਕਰਕੇ ...”
(18 ਮਾਰਚ 2025)

ਵਪਾਰਕ ਹਥੌੜੇ ਦੀ ਮਾਰ, ਚੂਰ ਚੂਰ ਹੋ ਰਹੇ ਲੋਕ-ਸੁਪਨੇ --- ਗੁਰਮੀਤ ਸਿੰਘ ਪਲਾਹੀ

GurmitPalahi8“ਸਵਾਲ ਪੈਦਾ ਹੁੰਦਾ ਹੈ ਕਿ ਲੋਕ ਕਿੰਨਾ ਕੁ ਚਿਰ ਲਾਉਣਗੇ ਆਪਣੇ ਘੁਰਨਿਆਂ ਵਿੱਚੋਂ ਬਾਹਰ ...”
(18 ਮਾਰਚ 2025)

(1) ਉਦਾਸੀ ਪ੍ਰਤੀ ਜਾਗਰੂਕਤਾ ਜ਼ਰੂਰੀ, (2) ਨਸ਼ਿਆਂ ਤੋਂ ਛੁਟਕਾਰਾ, (3) ਜਿਸ ਕਾ ਕਾਮ ਉਸੀ ਕੋ ਸਾਜੇ, --- ਸੁਖਪਾਲ ਸਿੰਘ ਗਿੱਲ

SukhpalSGill7“ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ...”
(17 ਮਾਰਚ 2025)

ਜਦੋਂ ਇਮਾਨਦਾਰੀ ਸਿਰ ਚੜ੍ਹ ਕੇ ਬੋਲੀ ... --- ਨਿਰੰਜਣ ਬੋਹਾ

NiranjanBoha7“ਏਨੀ ਵੀ ਕੀ ਕਾਹਲ ਹੈ ਬੇਟੇ? … … ਜਦੋਂ ਸਮਾਂ ਲੱਗਿਆ ਮੇਰੇ ਖਾਤੇ ਵਿੱਚ ...”
(17 ਮਾਰਚ 2025)

ਧਰਮ ਅਤੇ ਰਾਜਨੀਤੀ ਵਿੱਚ ਫਾਸਲਾ ਰੱਖ ਕੇ ਚਲਾਏ ਬਿਨਾਂ ਕੋਈ ਹੱਲ ਹੋਰ ਨਹੀਂ ਦਿਸਦਾ --- ਜਤਿੰਦਰ ਪਨੂੰ

JatinderPannu7“ਸਮੇਂ ਦੀ ਮੰਗ ਇਹੋ ਹੈ ਕਿ ਧਰਮ ਅਤੇ ਰਾਜਨੀਤੀ ਨੂੰ ਥੋੜ੍ਹਾ ਜਿਹਾ ਫਾਸਲਾ ਰੱਖ ਕੇ ...”
(17 ਮਾਰਚ 2025)

ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲਾਂ ਦਾ ਲੇਖਾ ਜੋਖਾ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਅੱਜ ਪੰਜਾਬ ਪ੍ਰਤੀ ਜੀਅ ਆਮਦਨ ਪੱਖੋਂ 19ਵਾਂ ਸੂਬਾ ਹੈ, ਜੋ ਸੰਨ 1975-76 ਵਿੱਚ ਨੰਬਰ ਇੱਕ ...”
(16 ਮਾਰਚ 2025)

ਚੋਰ-ਬਿਰਤੀ --- ਜਗਰੂਪ ਸਿੰਘ

JagroopSingh3“ਚੋਰੀ ਸਿਰਫ ਧਨ ਦੀ ਹੀ ਨਹੀਂ ਬਲਕਿ ਜ਼ਿੰਦਗੀ ਦੀਆਂ ਹੋਰ ਅਹਿਮ ਚੀਜ਼ਾਂ ਦੀ ਵੀ ਹੁੰਦੀ ਸੀ। ਇਸਦਾ ...”
(16 ਮਾਰਚ 2025)

ਕੁਦਰਤ ਦੇ ਹਾਣੀ ਬਣੀਏ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਇੱਕ ਦੋ ਮੁੱਖ ਗੱਲਾਂ ਸਾਡੇ ਸਾਹਮਣੇ ਹਨ, ਜੋ ਮਨੁੱਖੀ ਜ਼ਿੰਦਗੀ ਦੀ ਤਬਾਹੀ ਦਾ ਸੰਕੇਤ ...”
(16 ਮਾਰਚ 2025)

ਸਮਕਾਲੀ ਪੰਜਾਬੀ ਕਵਿਤਾ ਅਤੇ ਸਾਹਿਤਕ ਅਦਾਰਿਆਂ ਦੀ ਦਸ਼ਾ ਤੇ ਦਿਸ਼ਾ --- ਡਾ. ਮੇਹਰ ਮਾਣਕ

MeharManakDr7“ਬਹੁਤੇ ਸਾਹਿਤਕ ਨੇਤਾ ਪਾਠਕਾਂ ਤੋਂ ਤਾਂ ਕੀ, ਉਹ ਖੁਦ ਹੀ ਕਿਰਤ ਕਰਨ ਤੋਂ ਕੋਹਾਂ ਦੂਰ ...”
(15 ਮਾਰਚ 2025)

ਉਨ੍ਹਾਂ ਦਿਨਾਂ ਦੀ ਗੱਲ ... (ਯਾਦਾਂ ਦੇ ਝਰੋਖੇ ’ਚੋਂ) --- ਡਾ. ਅਵਤਾਰ ਸਿੰਘ ਪਤੰਗ

AvtarSPatang7“ਅਸੀਂ ਨਿਆਣੇ ਕੋਠੇ ’ਤੇ ਚੜ੍ਹ ਕੇ ਨੀਝ‌ ਲਾ ਕੇ ਵੀਹ ਮੀਲ ‌ਦੂਰ ਰੋਪੜ ਸ਼ਹਿਰ ਦੀਆਂ ...”
(15 ਮਾਰਚ 2025)

ਨੌਕਰੀ ਦੀ ਭਾਲ ਵਿੱਚ … --- ਗੁਰਮੀਤ ਕੜਿਆਲਵੀ

Gurmit Karyalvi 7“ਜਗਰਾਓਂ, ਲੁਧਿਆਣਾ, ਸਮਰਾਲਾ, ਮੋਹਾਲੀ, ਫਿਰ ਤਾਂ ਚੰਡੀਗੜ੍ਹ ਤਕ ਐਹੋ ਜਿਹਾ ਕਿਹੜਾ ...”
(15 ਮਾਰਚ 2025)

ਕਹਾਣੀ: ਬੇਹੀ ਰੋਟੀ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਭਾਈ ਪ੍ਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਬਣਾਇਆ ਹੈ, ਸਾਰੇ ਹੀ ਉਸਦੇ ...”MarkCarney1
(14 ਮਾਰਚ 2025)

ਮੁਲਾਕਾਤ: ਜ਼ਿੰਦਗੀ ਦੇ ਆਸ਼ਕਾਂ ਦੀਆਂ ਪੈੜਾਂ ਲੱਭਦਾ - ਧਰਮ ਸਿੰਘ ਗੁਰਾਇਆ --- ਤਰਸੇਮ ਸਿੰਘ ਭੰਗੂ

TarsemSBhangu7“ਬੇਸਮੈਂਟ ਦੀਆਂ ਖਿੜਕੀਆਂ ਬਾਹਰ ਨੂੰ ਖੁੱਲ੍ਹਦੀਆਂ ਸਨ। ਉਸ ਅਫਸਰ ਨੇ ਇੱਕ ਖਿੜਕੀ ਖੋਲ੍ਹ ਕੇ ...”DharamSGuraya1
(14 ਮਾਰਚ 2025)

ਸਭ ਤੋਂ ਅਖੀਰ ਵਿੱਚ … (ਯਾਦਾਂ ਦੇ ਝਰੋਖੇ ’ਚੋਂ) --- ਡਾ. ਇਕਬਾਲ ਸਿੰਘ ਸਕਰੌਦੀ

Iqbal S Sakrodi Dr 7“ਐਨ ਉਸੇ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਹੌਲਦਾਰ ਨੇ ਅੰਕਲ ਜੀ ਨੂੰ ਕਿਹਾ, “ਸਾਹਿਬ ...”
(14 ਮਾਰਚ 2025)

ਕੀ ਟਰੰਪ ਬੀਜਿੰਗ ਨੂੰ ਚੁਣੌਤੀ ਦੇਣ ਲਈ ਯੁਕਰੇਨ ਦੀ ਦੁਰਲੱਭ ਧਰਤੀ ’ਤੇ ਨਜ਼ਰ ਰੱਖ ਰਿਹਾ ਹੈ? --- ਸੁਰਜੀਤ ਸਿੰਘ ਫਲੋਰਾ

SurjitSFlora8“ਜਿਵੇਂ-ਜਿਵੇਂ ਦੁਰਲੱਭ ਧਾਤਾਂ ਦੀ ਵਿਸ਼ਵਵਿਆਪੀ ਮੰਗ ਵਧਦੀ ਜਾਂਦੀ ਹੈ, ਇਨ੍ਹਾਂ ...”
(13 ਮਾਰਚ 2025)

ਤ੍ਰੈ-ਭਾਸ਼ਾਈ ਫਾਰਮੂਲਾ ਅਤੇ ਪਰਸੀਮਨ ਯੁੱਧ ਹੈ ਵਿਸਫੋਟਕ ਮੁੱਦਾ --- ਗੁਰਮੀਤ ਸਿੰਘ ਪਲਾਹੀ

GurmitPalahi8“ਦੇਸ਼ ਦੀ ਨਵੀਂ ਸਿੱਖਿਆ ਨੀਤੀ ਵਿੱਚ ਵਿਵਾਦਤ ਪਹਿਲੂ ਤਿੰਨ-ਭਾਸ਼ਾਈ ਫਾਰਮੂਲੇ ਨੇ ...”
(13 ਮਾਰਚ 2025)

ਜਿਊਂਦੇ ਜਾਗਦੇ ਲੋਕ ... --- ਡਾ. ਬਿਹਾਰੀ ਮੰਡੇਰ

Bihari Mander Dr7“ਮੈਂ ਬਾਹਰ ਜਾ ਕੇ ਦੇਖਿਆ ... ਦੋਵੇਂ ਗੁਆਂਢਣਾਂ ਗੇਟ ਅੱਗੇ ਖੜ੍ਹੀਆਂ ਸਨ ...”
(13 ਮਾਰਚ 2025)

ਟਰੰਪ - ਦੋ ਕਦਮ ਅੱਗੇ ਇੱਕ ਕਦਮ ਪਿੱਛੇ --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਕੈਨੇਡੀਅਨ ਲੋਕਾਂ ਅਤੇ ਅਮਰੀਕੀ ਲੋਕਾਂ ਵਿੱਚ ਆਪਸੀ ਰਿਸ਼ਤੇ, ਮੇਲਜੋਲ, ਭਾਈਚਾਰਾ ਸਦੀਆਂ ...”
(12 ਮਾਰਚ 2025)

ਬੈਂਕਿੰਗ ਦਾ ਦੂਜਾ ਨਾਂ ਭਰੋਸੇਯੋਗਤਾ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਇੱਕ ਲੁਟੇਰਾ ਕਿਰਪਾਨ ਦਾ ਫੱਟ ਖਾ ਕੇ ਦੌੜ ਗਿਆ ਤੇ ਦੂਸਰਾ ਗੇੜਾ ਖਾ ਕੇ ...”
(12 ਮਾਰਚ 2025)

ਖ਼ੱਜਲ ਖੁਆਰੀ ਦੇ ਬਾਵਜੂਦ ਹੋਈ ਜਿੱਤ --- ਪ੍ਰਿੰ. ਗੁਰਦੀਪ ਸਿੰਘ ਢੁੱਡੀ

Gurdip S Dhuddi 7“ਤੂੰ ਸਾਈਨ ਕਰਦੈਂ ਕਿ ਨਹੀਂ? ... ਸਾਲ਼ਾ ਇਹ ਈ ਆਟੇ ਦਾ ਸ਼ੀਂਹ ਬਣਿਆ ਬੈਠਾ। ਤੇਰਾ ਕੀ ...”
(12 ਮਾਰਚ 2025)

ਰਿਜ਼ਕ ਦੀ ਇੱਕ ਵੱਡੀ ਤੌਹੀਨ: ਜੂਠ ਛੱਡਣਾ --- ਲਖਵਿੰਦਰ ਸਿੰਘ ਰਈਆ

Lakhwinder S Raiya 7“ਭੁੱਖ ਲੱਗਣ ’ਤੇ ਸਾਦਾ ਖਾਣਾ ਪੀਣਾ ਜਿੱਥੇ ਤਨ-ਮਨ ਨੂੰ ਤ੍ਰਿਪਤ ਕਰ ਦਿੰਦਾ ਹੈ, ਉੱਥੇ ...”
(11 ਮਾਰਚ 2025)

ਵਿਕਸਿਤ ਭਾਰਤ 2047 --- ਡਾ. ਕੇਸਰ ਸਿੰਘ ਭੰਗੂ

KesarSBhangu7“ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਦੇ ਭੁੱਖਮਰੀ ਸੂਚਕ ਅਤੇ ਦਰਜਾ ...”
(11 ਮਾਰਚ 2025)

ਆਰਥਿਕ ਆਪਰਾਧ, ਬੈਂਕਾਂ ਦਾ ਵਤੀਰਾ ਅਤੇ ਆਮ ਮਨੁੱਖ --- ਗੋਵਰਧਨ ਗੱਬੀ

GoverdhanGabbi7“ਮਾਮਾ ਜੀ, ਇਹ ਪੈਸੇ ਵਾਪਸ ਨਹੀਂ ਮਿਲਣੇ ਕਿਉਂਕਿ ਬੈਂਕ ਦੀਆਂ ਨਜ਼ਰਾਂ ਵਿੱਚ ...”
(11 ਮਾਰਚ 2025)

ਬਰਿਕਸ ਦੀ ਮੈਂਬਰਸ਼ਿੱਪ ਅਮਰੀਕਾ ਲਈ ਹਊਆ --- ਅਮੀਰ ਸਿੰਘ ਜੋਸਨ

AmirSJosan7“ਅਮਰੀਕਾ ਕੋਲ ਡਾਲਰ ਹੈ। ਇਹ ਇਕ ਐਹੋ ਜਿਹੀ ਗਿੱਦੜਸਿੰਗੀ ਹੈ, ਜੋ ਅਮਰੀਕਾ ਨੂੰ ...”
(10 ਮਾਰਚ 2025)

ਮਰਦ-ਔਰਤ ਸਮਾਨਤਾ, ਸਮਾਜਿਕ ਮਾਨਸਿਕਤਾ ਅਤੇ ਕਾਨੂੰਨੀ ਵਿਵਸਥਾ --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGill Pro7“ਔਰਤ ਦੀ ਸ਼ਖਸੀਅਤ ਦਾ ਸਹੀ ਅਰਥਾਂ ਵਿੱਚ ਸਸ਼ਕਤੀਕਰਨ ਉਸ ਵਕਤ ਹੁੰਦਾ ਹੈ ਜਦੋਂ ...”
(10 ਮਾਰਚ 2025)

ਏਹੋ ਹਮਾਰਾ ਜੀਵਣਾ … --- ਡਾ਼ ਪ੍ਰਵੀਨ ਬੇਗਮ

ParveenBegum5“ਸਮਾਜ ਦੀਆਂ ਇਹ ਫੋਕੇ ਦਿਖਾਵਿਆਂ ਵਾਲੀਆਂ ਮਨਾਹੀਆਂ ਅਤੇ ਵਲਗਣਾਂ ਕਈ ਵਾਰ ...”
(10 ਮਾਰਚ 2025)

ਸਵਰਗੀ ਕੁਲਦੀਪ ਅਰਸ਼ੀ ਨੂੰ ਯਾਦ ਕਰਦਿਆਂ ... --- ਰਵੇਲ ਸਿੰਘ

RewailSingh7“ਅਰਸ਼ੀ ਦੀਆਂ ਲਿਖੀ ਪੁਸਤਕਾਂ, ਸਫਰਨਾਮੇ, ਅਰਸ਼ੀ ਉਡਾਰੀਆਂ, ਰਾਹ ਦਸੇਰੀਆਂ, ਤੇ ਹੋਰ ...”

(9 ਮਾਰਚ 2025)

ਅੰਧਵਿਸ਼ਵਾਸ, ਵੋਟ ਬੈਂਕ ਅਤੇ ਅੰਨ੍ਹੀ ਲੁੱਟ ਦਾ ਮੇਲਾ - “ਮਹਾਕੁੰਭ” --- ਵਿਸ਼ਵਾ ਮਿੱਤਰ

Vishvamitter7“ਜਦੋਂ ਕੋਈ ਨੇਤਾ ਕਹਿ ਦੇਵੇ ਕਿ ਫਲਾਣੇ ਲੋਕਾਂ ਨੇ ਸਾਡੀ ਆਸਥਾ ’ਤੇ ਸੱਟ ਮਾਰੀ ਹੈ ਤਾਂ ...”
(9 ਮਾਰਚ 2025)

ਕਹਾਣੀ: ਜੜ੍ਹ ਜਿਨ੍ਹਾਂ ਦੀ ਜੀਵੇ ਹੂ … --- ਜਗਜੀਤ ਸਿੰਘ ਲੋਹਟਬੱਦੀ

Jagjit S Lohatbaddi 7“ਮੈਂ ਸਹਿਜ ਸੁਭਾਅ ਗੱਲ ਕਰੂੰਗੀ … ਤੂੰ ਨਾ ਤੱਤਾ ਹੋਈਂ … ਟੈਮ ਹੱਥ ਨੀ ਆਉਂਦਾ। ...”
(9 ਮਾਰਚ 2025)

ਲਿੰਗ ਭੇਦਭਾਵ ਨੂੰ ਜੜ੍ਹੋਂ ਪੁੱਟਣ ਲਈ ਕਾਨੂੰਨੀ ਸੁਧਾਰਾਂ ਤੋਂ ਵੱਧ ਦੀ ਲੋੜ --- ਸੁਰਜੀਤ ਸਿੰਘ ਫਲੋਰਾ

SurjitSFlora8“ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਨੈਤਿਕਤਾ ਦੀ ਭੂਮਿਕਾ ਨੂੰ ...”
(8 ਮਾਰਚ 2025)

ਅੰਤਰਰਾਸ਼ਟਰੀ ਮਹਿਲਾ ਦਿਵਸ, ਇਤਿਹਾਸ, ਮਹੱਤਤਾ ਅਤੇ ਅੱਜ ਦੀ ਹਕੀਕਤ --- ਸੰਦੀਪ ਕੁਮਾਰ

Sandip Kumar 7“ਜਦੋਂ ਤਕ ਸਮਾਜ ਵਿੱਚ ਮਹਿਲਾਵਾਂ ਨੂੰ ਪੂਰਾ ਸਨਮਾਨ ਨਹੀਂ ਮਿਲਦਾ, ਉਦੋਂ ਤਕ ...”
(8 ਫਰਵਰੀ 2025)

Page 15 of 135

  • 10
  • 11
  • 12
  • 13
  • 14
  • 15
  • 16
  • 17
  • 18
  • 19
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca