sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 429 guests and no members online

898568
ਅੱਜਅੱਜ5288
ਕੱਲ੍ਹਕੱਲ੍ਹ5166
ਇਸ ਹਫਤੇਇਸ ਹਫਤੇ48136
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ898568

ਮਾਣਮੱਤੀ ... ਮਨਪ੍ਰੀਤ --- ਸਵਰਨ ਸਿੰਘ ਭੰਗੂ

SwarnSBhangu7“ਹਰ ਹਫਤੇ ਉਹ ਪੀ ਜੀ ਆਈ ਜਾਂਦੀ, ਡਾਕਟਰਾਂ ਅਨੁਸਾਰ ਆਪਣੀ ਸਿਹਤ ...”
(8 ਫਰਵਰੀ 2025)

ਜਦੋਂ ਫੌਜੀ ਵੀਰਾਂ ਨੇ ਸ਼ਿਮਲਾ ਪਹੁੰਚਣ ਵਿੱਚ ਮਦਦ ਕੀਤੀ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਜਦੋਂ ਅਸੀਂ ਮੁੱਖ ਸੜਕ ’ਤੇ ਪਹੁੰਚੇ, ਸ਼ਿਮਲੇ ਨੂੰ ਜਾਣ ਵਾਲੀ ਆਖਰੀ ਬੱਸ ਨਿਕਲ ਚੁੱਕੀ ਸੀ ...”
(7 ਫਰਵਰੀ 2025)

ਭਾਰਤੀਆਂ ਦੇ ਅਮਰੀਕਾ ਤੋਂ ਵਾਪਸ ਮੋੜੇ ਜਾਣ ਲਈ ਜ਼ਿੰਮੇਵਾਰ ਕੌਣ? --- ਅਜੀਤ ਖੰਨਾ ਲੈਕਚਰਾਰ

AjitKhannaLec7“ਡਿਪੋਰਟ ਹੋ ਕੇ ਆਏ ਇਨ੍ਹਾਂ ਭਾਰਤੀਆਂ ਵਿੱਚ ਪੰਜਾਬ ਦੇ 30, ਹਰਿਆਣਾ ਦੇ 33, ਗੁਜਰਾਤ ਦੇ 33 ...”
(7 ਫਰਵਰੀ 2025)

ਮਾਡਰਨ ਖੋਜਾਂ ਦਾ ਪੁਰਾਤਨ ਸਿਆਣਪਾਂ ਨਾਲ ਸੁਮੇਲ --- ਇੰਜ ਈਸ਼ਰ ਸਿੰਘ

IsherSinghEng7“ਇਹ ਸਿਆਣਪਾਂ ਗ੍ਰਹਿਣ ਕਰਨ ਤੋਂ ਵੱਧ ਜ਼ਰੂਰੀ ਇਨ੍ਹਾਂ ਉੱਤੇ ਅਮਲ ਕਰਨਾ ਹੈ ...”
(6 ਫਰਵਰੀ 2025)

ਗਾਂਧੀਗਿਰੀ --- ਰਣਜੀਤ ਲਹਿਰਾ

RanjitLehra7“ਸਾਡੇ ਜਵਾਕਾਂ ਨੂੰ ਰਾਤ ਨੂੰ ਮੱਛਰ ਤੋੜ-ਤੋੜ ਖਾਂਦੈ, ਸਾਰੀ-ਸਾਰੀ ਰਾਤ ਉਹ ...”
(6 ਫਰਵਰੀ 2025)

ਮੋਟਸਾਈਕਲ ’ਤੇ ਭਾਰਤ ਦਰਸ਼ਨ --- ਗੁਰਦੀਪ ਮਾਨ

GurdipSMann7“ਇਲਾਹਾਬਾਦ ਤੋਂ ਵਿਭੇਂਦੂ ਮੈਨੂੰ ਬਨਾਰਸ ਤੇ ਲਖਨਊ ਲੈ ਗਿਆ ਤੇ ਵਾਪਸੀ ...”IndiaMap1
(6 ਫਰਵਰੀ 2025)

ਰੋਕੋ ਨਾਰਕੋ ਅੱਤਵਾਦ … … --- ਜਸਪਾਲ ਮਾਨਖੇੜਾ

JaspalMankhera6“ਜੇ ਅਸੀਂ ਇਨ੍ਹਾਂ ਸਵਾਲਾਂ ਦੇ ਰੂਬਰੂ ਨਾ ਹੋਏ ਅਤੇ ਚੈਲੰਜ ਕਬੂਲ ਨਾ ਕੀਤੇ ਤਾਂ ...”DrugsC1
(5 ਫਰਵਰੀ 2025)

ਡਰ --- ਜਗਰੂਪ ਸਿੰਘ

JagroopSingh3“ਉਸ ਨੂੰ ਦੇਖਦਿਆਂ ਹੀ ਮੇਰਾ ਪਾਰਾ ਸੱਤ ਅਸਮਾਨੀਂ ਚੜ੍ਹ ਗਿਆ, “ਭਾਈ ਸਾਹਿਬ, ...”
(5 ਫਰਵਰੀ 2025)

ਚੋਣਾਂ ਵਿੱਚ ਭਾਰੂ ਹੋ ਰਹੀ ਮੁਫਤਖੋਰੀ --- ਵਿਜੈ ਬੰਬੇਲੀ

VijayBombeli7“ਕਰਜ਼ਾ ਚੁੱਕ ਕੇ ਅਤੇ ਲੋਕ-ਟੈਕਸਾਂ ਸਿਰ ਮੁਫ਼ਤ ਸਹੂਲਤਾਂ ਦੇਣਾ ਕਿੱਥੋਂ ਦੀ ਅਕਲਮੰਦੀ ਹੈ ...”
(5 ਫਰਵਰੀ 2025)

ਪੰਜਾਬੀ ਵਿਰਸੇ ਨੂੰ ਸੰਭਾਲਣ ਵਾਲਾ: ਡਾ. ਮਹਿੰਦਰ ਸਿੰਘ ਰੰਧਾਵਾ --- ਡਾ. ਰਣਜੀਤ ਸਿੰਘ

RanjitSingh Dr7“ਇੰਝ ਪੰਜਾਬੀ ਹੌਲੀ ਹੌਲੀ ਕਿਰਤ ਤੋਂ ਦੂਰ ਹੋ ਰਹੇ ਹਨ। ਤਕਨੀਕੀ ਕੰਮ ...”MohinderSRandhawa
(4 ਫਰਵਰੀ 2025)

ਧੀਆਂ ਦੀ ਗਿਣਤੀ ਮੁੜ ਘਟਣ ਦਾ ਰੁਝਾਨ --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGill Pro7“ਔਰਤ ਦੇ ਵਿਰੁੱਧ ਹੋ ਰਹੇ ਹਰ ਪ੍ਰਕਾਰ ਦੇ ਪੱਖਪਾਤ ਅਤੇ ਹਿੰਸਾ ਨੂੰ ਖਤਮ ਕਰਨਾ ...”
(4 ਫਰਵਰੀ 2025)

ਇਸ ਸ਼ਹਿਰ ਮੇਂ ਅਬ ਕੋਈ ਬਾਰਾਤ ਹੋ ਯਾ ਵਾਰਦਾਤ, ਕਿਸੀ ਵੀ ਬਾਤ ਪਰ ਖੁੱਲ੍ਹਤੀ ਨਹੀਂ ਹੈਂ ਖਿੜਕੀਆਂ --- ਜਤਿੰਦਰ ਪਨੂੰ

JatinderPannu7“ਭਾਰਤ ਇੱਕ ਦਿਨ ਇਸ ਹਾਲ ਨੂੰ ਵੀ ਪਹੁੰਚ ਜਾਵੇਗਾ, ਇਹ ਤਾਂ ਕਦੀ ...”
(4 ਫਰਵਰੀ 2025)

(1) ਚਾਈਨਾ ਡੋਰ ਇੱਕੋ ਝਟਕੇ ਫਾਂਸੀ ਲਾ ਰਹੀ ਹੈ, (2) ਕਬਰਾਂ ਵਿੱਚ ਲੱਤਾਂ ਪਸਾਰੀ ਬੈਠੇ ਸਿਆਸਤਦਾਨ, (3) ਮਾਪੇ ਸੁਚੇਤ ਹੋਣ ... --- ਜਸਵਿੰਦਰ ਸਿੰਘ ਭੁਲੇਰੀਆ

JaswinderSBhaluria7“ਜੇਕਰ ਘਰ ਬਚ ਗਿਆ ਤਾਂ ਸਮਝੋ ਪਰਿਵਾਰ ਬਚ ਜਾਏਗਾ। ਜੇ ਪਰਿਵਾਰ ...”
(3 ਫਰਵਰੀ 2025)

ਚਾਇਨਾ ਡੋਰ ’ਤੇ ਪਾਬੰਦੀ, ਹਾਦਸੇ ਬਨਾਮ ਬਸੰਤ ਪੰਚਮੀ! --- ਇੰਜ. ਜਗਜੀਤ ਸਿੰਘ ਕੰਡਾ

JagjitSkanda7“ਇਸ ਕਾਤਲ ਚਾਈਨਾ ਡੋਰ ਨੂੰ ਵੇਚਣ ਵਾਲੇ ਵਿਰੁੱਧ ਕਤਲ ਦਾ ਪਰਚਾ ...”
(3 ਫਰਵਰੀ 2025)

ਮਨ ਕੀ ਬਾਤ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਮਹਾ ਕੁੰਭ ਮੇ ਕੀ ਹੂਈ ਸ਼ਰਾਰਤ ਕੇ ਬਾਅਦ ਹਮਾਰਾ ਦਿੱਲੀ ਕਾ ਚੋਣ ਗਰਾਫ਼ ...”
(3 ਫਰਵਰੀ 2025)

ਖੂਨ ਦੀ ਸਾਂਝ --- ਰਾਜ ਕੌਰ ਕਮਾਲਪੁਰ

RajKaurKamalpur7“ਜਦੋਂ ਤੁਹਾਡਾ ਬੱਚਾ ਥੋੜ੍ਹਾ ਵੱਡਾ ਹੋ ਗਿਆ ਤਾਂ ਉਸ ਨੂੰ ਲੈ ਕੇ ਸਾਡੇ ਘਰ ...”2 Feb 2025
(2 ਫਰਵਰੀ 2025)

ਦਿਲ ਦਾ ਮਾਮਲਾ ਹੈ, ਪੰਜਾਬੀਓ! --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜੀਵਨ ਸ਼ੈਲੀ ਬਹੁਤ ਵਿਆਪਕ ਪੱਖ ਹੈ। ਪਰ ਜੇ ਸਮਝ ਕੇ ਦੇਖੋ ਤਾਂ ...”
(2 ਫਰਵਰੀ 2025)

ਜ਼ਮਾਨਾ ਕਿਹੜਾ ਕਿਸੇ ਨੂੰ ਪੁੱਛ ਕੇ ਬਦਲਦਾ ਹੈ ... --- ਡਾ. ਅਵਤਾਰ ਸਿੰਘ ਪਤੰਗ

AvtarSPatang7“ਇਹ ‌ਬਿਜਲੀ ਉਸੇ ਕੰਸ ‌ਦੀ ਈ ਭਾਣਜੀ ਐ, ਜੀਹਨੂੰ ਗੌਰਮਿੰਟ ਹੁਣ ਪਿੰਡ-ਪਿੰਡ ...”
(2 ਫਰਵਰੀ 2025)

ਕਹਾਣੀ: ਸ਼ੌਕ ਤੇ ਹੰਝੂ --- ਡਾ. ਗੁਰਮੀਤ ਸਿੰਘ

GurmitSinghDr7“ਇਹ ਸਭ ਕੁਝ ਦੇਖ ਕੇ ਮਨ ’ਤੇ ਕਾਬੂ ਨਹੀਂ ਰਹਿੰਦਾ ਤੇ ...”
(1 ਫਰਵਰੀ 2025)

ਕਹਿਰ ਦੀ ਹਨੇਰੀ --- ਮੋਹਨ ਸ਼ਰਮਾ

MohanSharma8“ਇਸ ਤਬਾਹੀ ਦੇ ਮੰਜ਼ਰ ਦੀ ਖ਼ਬਰ ਇਲਾਕੇ ਵਿੱਚ ਫੈਲ ਗਈ। ਅਗਲੇ ਦਿਨ ...”
(1 ਫਰਵਰੀ 2025)

ਪਾਲੀ ਭੁਪਿੰਦਰ ਸਿੰਘ ਦੁਆਰਾ ਰਚਿਤ ‘ਪੰਜਾਬੀ ਨਾਟ ਸੰਦਰਭ ਕੋਸ਼’ --- ਡਾ. ਸੋਨੂੰ ਰਾਣੀ

SonuRaniDr7“ਇਨ੍ਹਾਂ ਤਿੰਨ ਭਾਗਾਂ ਵਿੱਚ 200 ਤੋਂ ਵੱਧ ਨਾਟਕਕਾਰਾਂ ਦੇ 1668 ਨਾਟਕ ...”
(31 ਜਨਵਰੀ 2025)

ਨਵਾਂ ਸਾਲ ਮੁਬਾਰਕ ਕਿਵੇਂ ਹੋਵੇ --- ਰਵਿੰਦਰ ਫਫੜੇ

RavinderFafre7“ਮੁਬਾਰਕਾਂ ਦੇਣ ਦੇ ਨਾਲ-ਨਾਲ ਲੰਘੇ ਸਮੇਂ ਵਿੱਚ ਹੋਈਆਂ ਗਲਤੀਆਂ-ਗੁਸਤਾਖ਼ੀਆਂ ਅਤੇ ...”
(31 ਜਨਵਰੀ 2025)

ਰਾਜਨੀਤੀ ਵਿੱਚੋਂ ਲੁਪਤ ਹੋ ਰਹੀ ਨੀਤੀ --- ਅਭੈ ਸਿੰਘ

AbhaiSingh7“ਲੋਕਤੰਤਰ ਵਿੱਚ ਰਾਜਨੀਤਕ ਪਾਰਟੀਆਂ ਉੱਪਰ ਇੱਕ ਫਰਜ਼ ਆਇਦ ...”
(31 ਜਨਵਰੀ 2025)

ਭਾਜਪਾ ਦੀ ਰਾਮ ਰਹੀਮ ਉੱਤੇ ਨੌਂਵੀਂ ਰਹਿਮਤ --- ਕਮਲਜੀਤ ਸਿੰਘ ਬਨਵੈਤ

KamaljitSBanwait7“ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦੇਣ ਦਾ ...”RamRahim3
(30 ਜਨਵਰੀ 2025)

ਚਾਰ ਕਵਿਤਾਵਾਂ: 1. ਉਡੀਕ, 2. ਗੂਠਾ, 3. ਦੀਪ ਜਗਾਈਏ, 4. ਦਾਰੂ --- ਬਲਵਿੰਦਰ ਸਿੰਘ ਭੁੱਲਰ

BalwinderSBhullar7“ਮਾਂ ਸਾਂਝੀ, ਧੀ ਸਾਂਝੀ ਸਾਡੀ, ਫੇਰ ਖੇਡਣ ਕਿਉਂ ਹਨੇਰੇ ਨਾਲ। ...”
(30 ਜਨਵਰੀ 2025)

ਭਾਰਤ ਅਤੇ ਸੰਸਾਰ ਦੇ ਹਾਲਾਤ ਦੀ ਨਜ਼ਾਕਤ ਕੀ ਮੰਗ ਕਰਦੀ ਹੈ ਅੱਜ ਦੇ ਦੌਰ ਵਿੱਚ --- ਜਤਿੰਦਰ ਪਨੂੰ

JatinderPannu7“ਇਕੱਲਾ ਭਾਰਤ ਦੇਸ਼ ਨਹੀਂ, ਇਸ ਵੇਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ...”
(30 ਜਨਵਰੀ 2025)

ਕੀ ਸਾਲ 2025 ਵਿੱਚ ਵਿਸ਼ਵ ਆਰਥਿਕ ਨਿਘਾਰ ਵਿੱਚੋਂ ਉੱਭਰ ਸਕੇਗਾ? --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਆਯਾਤ ’ਤੇ ਟੈਰਿਫ ਵਾਧਾ ਵਪਾਰਕ ਜੰਗ ਛੇੜ ਸਕਦਾ ਹੈ ...”
(29 ਜਨਵਰੀ 2025)

ਮੋਦੀ ਜੀ, ਦੱਸਣਾ ਕਿ ਰਿਸ਼ਵਤ ਤੇ ਰਿਓੜੀਆਂ ਵਿੱਚ ਕੀ ਫ਼ਰਕ ਹੁੰਦਾ ਹੈ? --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਇਓਂ ਜਾਪ ਰਿਹਾ ਹੈ ਜਿਵੇਂ ਜਿੱਤ ਪ੍ਰਾਪਤ ਕਰਨ ਦੀ ਖਾਤਰ ...”
(29 ਜਨਵਰੀ 2025)

ਲੋਕਰਾਜ ਦੀ ਸਫ਼ਲਤਾ ਲਈ ਲੋਕ ਵੀ ਜ਼ਿੰਮੇਵਾਰ --- ਡਾ. ਰਣਜੀਤ ਸਿੰਘ

RanjitSingh Dr7“ਆਪਣੇ ਆਪ ਨੂੰ ਅਸੀਂ ਸੰਸਾਰ ਦੇ ਸਭ ਤੋਂ ਵੱਧ ਧਾਰਮਿਕ ਰੁਚੀ ...”
(29 ਜਨਵਰੀ 2025)

ਆਜ਼ਾਦ ਦੇਸ਼ ਦੇ ਗੁਲਾਮ ਬਾਸ਼ਿੰਦੇ … --- ਡਾ. ਸੁਖਰਾਜ ਸਿੰਘ ਬਾਜਵਾ

SukhrajSBajwaDr7“ਵਿਗਿਆਨਕ ਸੋਚ ਲੋਕਾਂ ਨੂੰ ਆਪਣੇ ਬਾਰੇ ਚੰਗਾ ਸੋਚਣ ਲਈ ਮਜਬੂਰ ...”
(28 ਜਨਵਰੀ 2025)

ਗਣਤੰਤਰ ਅਤੇ ਪ੍ਰਭੂਸੱਤਾ ਸੰਪੰਨ ਰਾਜ ਹੋਣ ਦਾ ਗੌਰਵਮਈ ਅਤੇ ਇਤਿਹਾਸਕ ਦਿਹਾੜਾ 26 ਜਨਵਰੀ --- ਆਤਮਾ ਸਿੰਘ ਪਮਾਰ

AtmaSPamar7“ਫਿਰਾਖਦਿਲੀ, ਸੰਵਾਦ ਅਤੇ ਤਰਕ ਹਮੇਸ਼ਾ ਹੀ ਸ਼ੰਕਾਵਾਂ ਅਤੇ ਸੰਦੇਹ ਭਰਪੂਰ ...”
(28 ਜਨਵਰੀ 2025)

ਤੈਮੂਰ ਦੇ ਪੁਆੜੇ --- ਬਲਜੀਤ ਬਾਸੀ

BaljitBasi7“1398 ਵਿੱਚ ਤੈਮੂਰ ਨੇ ਭਾਰਤ ਵੱਲ ਰਜੂਹ ਕੀਤਾ। ਉਦੋਂ ਭਾਰਤ ਵਿੱਚ ...”
(27 ਜਨਵਰੀ 2025)

ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਸਾਡਾ ਦੇਸ਼ ਅੱਗੇ ਕਿਵੇਂ ਸਕਦਾ ਹੈ? --- ਪ੍ਰਿੰ. ਵਿਜੈ ਕੁਮਾਰ

VijayKumarPri 7“ਅੱਜ ਤਕ ਵੀ ਦੁਨੀਆ ਦੀਆਂ ਵੱਡੀਆਂ ਅਤੇ ਹੈਰਾਨੀਜਨਕ ਖੋਜਾਂ ...”
(27 ਜਨਵਰੀ 2025)

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਲਾਲਾ ਲਾਜਪਤ ਰਾਇ --- ਡਾ. ਚਰਨਜੀਤ ਸਿੰਘ ਗੁਮਟਾਲਾ

CharanjitSGumtalaDr7“ਉਸੇ ਦਿਨ ਸ਼ਾਮ ਨੂੰ ਇੱਕ ਭਰੇ ਜਲਸੇ ਵਿੱਚ ਲਾਲਾ ਜੀ ...”
(27 ਜਨਵਰੀ 2025)

ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ --- ਪ੍ਰਿੰ. ਜਸਪਾਲ ਸਿੰਘ ਲੋਹਾਮ

JaspalSLohamPri7“ਉਸ ਲੜਕੀ ਦੀ ਗੱਲ ਸੁਣ ਕੇ ਮੈਂ ਧਿਆਨ ਦਿੱਤਾ ਤਾਂ ਮੈਨੂੰ ਯਾਦ ਆ ਗਿਆ ...”
(26 ਜਨਵਰੀ 2025)

ਉਦੋਂ ਦੀ ਤੇ ਹੁਣ ਦੀ ਬਰਾਤ --- ਡਾ. ਰਣਜੀਤ ਸਿੰਘ

RanjitSingh Dr7“ਕਿਸੇ ਚਾਰ ਏਕੜ ਦੇ ਮਾਲਕ ਕਿਸਾਨ ਨੂੰ ਪੁੱਛਿਆ ਗਿਆ ਕਿ ਉਸ ਨੇ ...”
(26 ਜਨਵਰੀ 2025)

ਕਿਸ ਦਿਸ਼ਾ ਵੱਲ ਵਧ ਰਿਹਾ ਹੈ ਸਾਡਾ ਗਣਤੰਤਰ? --- ਜਗਰੂਪ ਸਿੰਘ

JagroopSingh3“ਕਿਸੇ ’ਤੇ ਕੁਝ ਵੀ ਥੋਪਣ ਦੀ ਕੋਸ਼ਿਸ਼ ਅਤੇ ਕਿਸੇ ਦੀ ਸਰਪ੍ਰਸਤੀ ਦੇ ...”
(26 ਜਨਵਰੀ 2025)

ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਸਾਡਾ ਦੇਸ਼ ਅੱਗੇ ਕਿਵੇਂ ਸਕਦਾ ਹੈ? --- ਪ੍ਰਿੰ. ਵਿਜੈ ਕੁਮਾਰ

VijayKumarPri 7“ਸੀਨੀਅਰ ਸੈਕੰਡਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਖੇਡਾਂ ਵੱਲ ...”
(25 ਜਨਵਰੀ 2025)

ਵਿਸ਼ਵੀਕਰਨ ਦਾ ਹੁਣ ਤਕ ਪੰਜਾਬ ’ਤੇ ਪਿਆ ਪ੍ਰਭਾਵ --- ਲਾਡੀ ਜਗਤਾਰ

LadiJagtar4“ਮਲਟੀਨੈਸ਼ਨਲ ਕੰਪਨੀਆਂ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਰਾਹੀਂ ...”
(25 ਜਨਵਰੀ 2025)

ਰੱਜੀਆਂ ਰੂਹਾਂ --- ਸਵਰਨ ਸਿੰਘ ਭੰਗੂ

SwarnSBhangu7“ਮੈਂ ਗਾਹਕਾਂ ਲਈ ਪਰੌਂਠੇ ਲਾਹ ਰਿਹਾ ਸਾਂ ਤਾਂ ਦੋ ਬੀਬੀਆਂ, ਮਾਂ ਧੀ ਮੇਰੇ ਵੱਲ ...”25Jan2025
(25 ਜਨਵਰੀ 2025)

Page 18 of 135

  • 13
  • 14
  • ...
  • 16
  • 17
  • 18
  • 19
  • ...
  • 21
  • 22
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca