




“ਫਿਲਮਾਂ ਦੇਖਣੀਆਂ ਨੇ ਤਾਂ ਕਮਰਾ ਕਿਧਰੇ ਹੋਰ ਦੇਖ ਲੈ ...”
(ਅਪਰੈਲ 24, 2016)
“ਗੱਲ ਇਉਂ ਹੋਈ ਕਿ ਪਿਉ-ਪੁੱਤਰ ਕਾਰ ਰਾਹੀਂ ਬੰਬਈਉਂ ਬਾਹਰ ਜਾ ਰਹੇ ਸਨ ...”
(ਅਪਰੈਲ 24, 2016)
“ਕਈ ਪ੍ਰਦੇਸੀਆਂ ਨੂੰ ਤਾਂ ਇਨ੍ਹਾਂ ਦੋਹਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ...”
(ਅਪਰੈਲ 23, 2016)
“ਤੂੰ ਫੁੱਲਾਂ ਦਾ ਦੇਖ ਜੇਰਾ, ਕੰਡਿਆਂ ਸੰਗ ਰਹਿਕੇ ਵੀ, ਮੁਸਕਰਾਉਂਦੇ ਨੇ ...”
(ਅਪਰੈਲ 22, 2016)
“ਇੰਨੇ ਨੂੰ ਪੁਲਿਸ ਨਾਲ ਭਰੀ ਜੀਪ ਪੰਡਿਤ ਜੀ ਦੇ ਘਰ ਮੂਹਰੇ ਆ ਰੁਕੀ ...”
(ਅਪਰੈਲ 21, 2016)
“ਤੁਸੀਂ ਵੀ ਮੇਰੇ ਵਾਂਗ ਪੁਰਾਣੇ ਪੰਜਾਬੀ ਫੌਂਟਾਂ ਨੂੰ ਛੱਡ ਕੇ ਪੰਜਾਬੀ ਯੂਨੀਕੋਡ ਸਿਸਟਮ ਅਪਣਾਓ ...”
(ਅਪਰੈਲ 20, 2016)
“ਇਨਸਾਨੀਅਤ ਦੇ ਪੱਖ ਵਿਚ ਸੋਚਦੇ ਹਰ ਸ਼ਖ਼ਸ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋ ਰੋਕਣ ਲਈ ਅੱਗੇ ਆਵੇ ...”
(ਅਪਰੈਲ 19, 2016)
“ਜਦੋਂ ਬੇਦੀ ਸਾਹਿਬ ਆਪਣੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦਾ ਲੇਖਾ-ਜੋਖਾ ਕਰਦੇ ਹਨ ...”
(ਅਪਰੈਲ 18, 2016)
“ਅਗਲੀ ਸਵੇਰ ਨਕੋਦਰ ਜਾਂਦਿਆਂ ਗੱਡੀ ਅੰਦਰ ਚੁੱਪ ਪਸਰੀ ਰਹੀ, ਪਰ ਮੰਚ ਉੱਤੇ ਪਹੁੰਚਦਿਆਂ ਹੀ ਮੜਕ ਤੇ ਬੜ੍ਹਕ ...”
(ਅਪਰੈਲ 17, 2016)
“ਬਾਕੀ ਕਲਾਕਾਰ ਮੁੰਡੇ ਕੁੜੀਆਂ ਹੁਣ ਹੀਰੇ ਦੁਆਲੇ ਇਕੱਠੇ ...”
(ਅਪਰੈਲ 16, 2016)
“ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਵੇਗਾ ...”
(ਅਪਰੈਲ 15, 2016)
“ਇਹ ਇਕ ਪ੍ਰਮਾਣਿਤ ਮਨੋਵਿਗਿਆਨਕ ਸੱਚ ਹੈ ਕਿ ਜੋ ਆਦਮੀ ਗੱਲ-ਗੱਲ ਵਿੱਚੋਂ ਹਾਸੇ-ਠੱਠੇ ਦੀ ਸਥਿਤੀ ਪੈਦਾ ਕਰਦਾ ਹੈ, ਉਹ ...”
(ਅਪਰੈਲ 14, 2016)
“ਹਰ ਕਿਸੇ ਲਈ ਬਰਾਬਰੀ, ਵੈਰ ਰਹਿਤ ਅਤੇ ਅਪਣੱਤ ਭਰੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ ...”
(ਅਪਰੈਲ 13, 2016)
“ਚਾਰੇ ਪਾਸੇ ਤੋਂ ਵਰ੍ਹ ਰਹੀ ਮੌਤ ਤੋਂ ਬਚਣ ਲਈ ਜੀ ਭਿਆਣੇ ਲੋਕਾਂ ਨੇ ਬਾਗ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ...”
(ਅਪਰੈਲ 12, 2016)
“ਫ਼ਾਸ਼ਿਜ਼ਮ ਦੀ ਜਿੱਤ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਡਰਨਾ ਸ਼ੁਰੂ ਕਰ ਦੇਈਏ। ਸੋ, ਡਰਨਾ ਅਸੀਂ ਬਿਲਕੁਲ ਨਹੀਂ ...”
(ਅਪਰੈਲ 11, 2016)
“ਤੁਰਨ ਜੋਗੀ ਤਾਕਤ ਜਦੋਂ ਸਰੀਰ ਵਿਚ ਹੋਈ, ਮੈਂ ਯਾਤਰਾ ਲਈ ਸਮਾਂ ਕੱਢਣ ਲੱਗ ਪਿਆ ...”
(ਅਪਰੈਲ 10, 2016)
“ਨਿਰਸੰਦੇਹ ਇਹਨਾਂ ਲੰਬੀਆਂ ਮੁਲਾਕਾਤਾਂ ਵਿੱਚ ਸੰਬੰਧਤ ਲੇਖਕਾਂ ਦੀ ਸੋਚ ਦੇ ਡੂੰਘੇ ਵਹਿਣਾਂ ਦੇ ਭੇਤ ...”
(ਅਪਰੈਲ 9, 2016)
ਇਹ ਸੀ ਕਿ ਜੇ ਫੇਲ ਹੋ ਗਿਆ ਤਾਂ ਅਖਬਾਰ ਵਿਚ ਵੱਡੀ ਮੋਟੀ ਖਬਰ ਛਪੇਗੀ ...”
(ਅਪਰੈਲ 8, 2016)
“ਮੇਰੀਆਂ ਹੱਡੀਆਂ ਦੀ ਰਾਖ, ਪਾ ਦੇਣੀ ਖੇਤਾਂ ਵਿੱਚ, ਮੈਂ ਬਣਨਾ ਹੈ ਕਣਕ, ਭੁੱਖੇ ਢਿੱਡਾਂ ਲਈ ...”
(ਅਪਰੈਲ 7, 2016)
“ਧਰਤੀ ਦਾ ਪੁੱਤ ਹੋਣੇ ਕਰਕੇ ਉਹ ਵੀ ਆਪਣਾ ਹਿੱਸਾ ਮੰਗੇ,
ਦੇਣੇ ਵਾਲੇ ਉਹਦੇ ਨਾਂ ਦਾ ਵਰਕਾ ਈ ਪਾੜੀ ਜਾਂਦੇ ਨੇ।”
(ਅਪਰੈਲ 6, 2016)
“ਦੇਸ ਵਿਚ ਸਿਰਜੇ ਜਾ ਰਹੇ ਭੈਅ ਅਤੇ ਆਪਹੁਦਰੇਪਣ ਦੇ ਮਾਹੌਲ ਦੀਆਂ ਇਹ ਕੁਝ ਤਾਜ਼ਾ ਮਿਸਾਲਾਂ ਹਨ ...”
(ਅਪਰੈਲ 5, 2016)
“ਰਾਜਨੀਤਕ ਪ੍ਰਸੰਗਾਂ ਦੀ ਸੰਕੇਤਕ ਪੇਸ਼ਕਾਰੀ ਗੁਰਚਰਨ ਰਾਮਪੁਰੀ ਦੀ ਸਥਾਪਤੀ ਵਿਰੋਧੀ ਵਿਚਾਰਧਾਰਾ ਨੂੰ ...”
(ਅਪਰੈਲ 4, 2016)
“ਨਾਵਲ ਸਿਰਫ ਇੱਕ ਖਿੱਤੇ ਦੀ ਰਹਿਤਲ, ਧਰਾਤਲ ਤੇ ਨਹੀਂ ਵਾਪਰਦਾ ਸਗੋਂ ਪੰਜਾਬ ਦੀਆਂ ਹੱਦਾਂ ਟੱਪਦਾ ...”
(ਅਪਰੈਲ 2, 2016)
“ਜੇ ਕੋਈ ਅਪਰਾਧ ਕਰਨ ਦੇ ਕਾਬਲ ਹੈ ਤਾਂ ਸਜ਼ਾ ਦੇ ਵੀ ਕਾਬਲ ਹੋਣਾ ਹੀ ਚਾਹੀਦਾ ਹੈ ...”
(ਅਪਰੈਲ 2, 2016)
“ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...”
(ਅਪਰੈਲ 1, 2016)
“ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...”
(ਮਾਰਚ 31, 2016)
“ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...”
(ਮਾਰਚ 28, 2016)
“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)
“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)
“ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ’ਤੇ ਆਪਣੀਆਂ ਪੈੜਾਂ ਛੱਡ ਗਏ ...”
(ਮਾਰਚ 26, 2016)
“ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...”
(ਮਾਰਚ 25, 2016)
“ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸਦੀ ਸੇਵਾ ਕਰ ਸਕਾਂ’ ...”
(ਮਾਰਚ 24, 2016)
“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)
“ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ ...”
(ਮਾਰਚ 22, 2016)
“ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਉਣ ਦਾ, ਲੋਕਤੰਤਰ ਨੂੰ ਬਚਾਉਣ ਦਾ ਹੈ, ਸੰਵਿਧਾਨ ਨੂੰ ਬਚਾਉਣ ਦਾ ਹੈ ...”
(ਮਾਰਚ 21, 2016)
“ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ... ਉਮਰ 20 ਕੁ ਸਾਲ ਸੀ ...”
(ਮਾਰਚ 20, 2016)
“ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ...”
(ਮਾਰਚ 18, 2016)
“ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ...”
(ਮਾਰਚ 16, 2016)
“ਕਿਤੇ ਇਹ ਤਾਂ ਨਹੀਂ ਕਿ ‘ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ? ...”
(ਮਾਰਚ 15, 2016)
“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)
Page 78 of 82
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****
ਪ੍ਰੋ. ਜਸਵੰਤ ਸਿੰਘ ਗੰਡਮ
***