ਅਦਬ ਦਾ ਵਗਦਾ ਦਰਿਆ ਡਾ. ਹਰਿਭਜਨ ਸਿੰਘ --- ਉਜਾਗਰ ਸਿੰਘ
“ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾਂ ਵੀ ...”
(18 ਅਗਸਤ 2020)
ਰਾਹਤ ਇੰਦੌਰੀ: ਕਲਾ ਤੇ ਸ਼ਖਸੀਅਤ --- ਮੁਹੰਮਦ ਅੱਬਾਸ ਧਾਲੀਵਾਲ
“ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ, ... ਕੌਣ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ ...”
(17 ਅਗਸਤ 2020)
ਗਧੇ ਅਤੇ ਵੋਟ ਦੀ ਕੀਮਤ --- ਮੋਹਨ ਸ਼ਰਮਾ
“ਬਲੇ ਓ ਤੇਰੇ, ਤੂੰ ਤਾਂ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹਾ ਹੈਂ ...”
(16 ਅਗਸਤ 2020)
ਦੇਸ਼ ਅਜ਼ਾਦ ਹੋ ਗਿਆ? --- ਸੁਖਵੰਤ ਸਿੰਘ ਧੀਮਾਨ
“ਬਾਈ ਜੂਪੇ ਦੇਸ਼ ਤਾਂ ਉਦੋਂ ਅਜ਼ਾਦ ਹੋਣਾ ਜਦੋਂ ਇਹੋ ਜਹੇ ਡਾਕੂ, ਚੋਰ, ਲੁਟੇਰੇ ਤੇ ...”
(15 ਅਗਸਤ 2020)
ਕੀ ਅਸੀਂ ਸੱਚਮੁੱਚ ਸੁਤੰਤਰ ਹਾਂ? --- ਡਾ. ਮਨਮੀਤ ਕੱਕੜ
“ਅਸੀਂ ਉਹਨਾਂ ਦੇਸ਼ਾਂ ਵਿੱਚ ਵੀ ਮੋਹਰੀ ਹਾਂ ਜਿਨ੍ਹਾਂ ਦੀ ਕੁਲ ਅਬਾਦੀ ਦਾ ਵੱਡਾ ਹਿੱਸਾ ...”
(15 ਅਗਸਤ 2020)
ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਕਨਸੋ --- ਡਾ. ਸ਼ਿਆਮ ਸੁੰਦਰ ਦੀਪਤੀ
“ਮਨੋਵਿਗਿਆਨਕ ਸਮਝ ਹੈ ਕਿ ਇਕੱਲਤਾ ਸਭ ਤੋਂ ਵੱਡੀ ਸਜ਼ਾ ਹੈ। ਇਸ ਨਾਲ ਉਦਾਸੀ ...”
(14 ਅਗਸਤ 2020)
ਇੱਕ ਧੀ ਦੀ ਸੰਘਰਸ਼ਮਈ ਉਡਾਣ --- ਸ਼ਵਿੰਦਰ ਕੌਰ
“ਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਲੋਹੇ ਵਰਗੀ ਮਜ਼ਬੂਤ, ਨਿਡਰ, ਨਿਧੜਕ ...”
(13 ਅਗਸਤ 2020)
ਕਿਤਾਬ: ਸਾਹਿਤਕ ਚਰਚਾ ਦੇ ਪੰਨੇ (ਲੇਖਕ: ਪ੍ਰੋ. ਮੇਵਾ ਸਿੰਘ ਤੁੰਗ) --- ਡਾ. ਹਰਪਾਲ ਸਿੰਘ ਪੰਨੂ
“ਸੱਠਵਿਆਂ ਵਿੱਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿੱਚ ਖੂਬ ਪ੍ਰਚੱਲਤ ਹੋਈ। ਇਸ ਲਹਿਰ ਦੇ ਲੇਖਕਾਂ ...”
(12 ਅਗਸਤ 2020)
ਇੱਕੋ ਵਿਹਾਰ ਦੇ ਬਦਲੇ ਹੋਏ ਅਰਥ --- ਗੁਰਦੀਪ ਸਿੰਘ ਢੁੱਡੀ
“ਅੱਗੇ ਵਾਸਤੇ ਮੂੰਹ ਢਕ ਕੇ ਨਹੀਂ ਚੱਲਣਾ ਅਤੇ ਇਸ ਰੰਗ ਦਾ ਪਰਨਾ ਨਹੀਂ ਲੈਣਾ ...”
(12 ਅਗਸਤ 2020)
ਪੰਜਾਬ ਵਿੱਚ ਪਰਵਾਸੀ ਫੰਡਾਂ ਦੀ ਦੁਰਦਸ਼ਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਇਸ ਮੁਲਕ ਵਿੱਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੀ ਨਹੀਂ ਹੈ। ਤੇ ਦੂਜਾ, ਜਿਸ ਨੇ ਸੇਵਾ ...”
(11 ਅਗਸਤ 2020)
ਦੋਦੜੇ ਤੋਂ ਜਾਂਦਾ ਰਾਹ --- ਰਾਮ ਸਵਰਨ ਲੱਖੇਵਾਲੀ
“ਉਹ ਹੁਣ ਸਾਰਿਆਂ ਦਾ ਚਹੇਤਾ ਹੈ। ਹਰ ਘਰ ਵਿੱਚ ਉਸਦੀ ਚਰਚਾ ਹੈ ...”
(10 ਅਗਸਤ 2020)
ਕੈਪਟਨ ਸਾਹਿਬ, ਕਾਂ ਮਾਰ ਕੇ ਟੰਗੋ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਸ ਕਹਿਰ ਨੇ ਕੈਪਟਨ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ, ਜਿਸ ਕਰਕੇ ...”
(9 ਅਗਸਤ 2020)
ਸੜਕਾਂ ਤੇ ਮਾਂਵਾਂ --- ਇੰਦਰਜੀਤ ਚੁਗਾਵਾਂ
“ਚੀਕ-ਚਿਹਾੜਾ ਮਚਿਆ ਪਿਆ ਹੈ। ਸਾਰਾ ਪਿੰਡ ਵਿਹੜੇ ਵਿੱਚ ਜੁੜਿਆ ਹੋਇਆ ਹੈ ...”
(9 ਅਗਸਤ 2020)
ਕਰੋਨਾ ਕਾਲ ਦੇ ਪਲਾਂ ਦੀ ਇਬਾਰਤ --- ਪ੍ਰੋ. ਕੁਲਮਿੰਦਰ ਕੌਰ
“ਨਿਰਾਸ਼ਾ ਦੇ ਆਲਮ ਤੋਂ ਬਚਦੇ ਬਚਾਉਂਦੇ ਆਪਣੇ ਹੌਸਲੇ, ਹਿੰਮਤ ਤੇ ਜ਼ਾਬਤੇ ਨਾਲ ...”
(8 ਅਗਸਤ 2020)
ਤੁਰ ਗਿਆ ਕਿਸਾਨ ਦੀ ਜੂਨ ਨਾਲ ਹਮਦਰਦੀ ਰੱਖਣ ਵਾਲਾ ਆੜਤੀਆ ਨਾਵਲਕਾਰ --- ਨਿਰੰਜਣ ਬੋਹਾ
“ਜੀਵਨ ਦੇ ਇਸ ਪੜਾਅ ’ਤੇ ਪੰਜਾਬ ਸੰਕਟ ਦੇ ਕਾਲੇ ਦਿਨਾਂ ਨੇ ਉਸਦਾ ਵਪਾਰ ...”
(8 ਅਗਸਤ 2020)
ਕੋਵਿਡ-19: ਸੰਪੂਰਨ ਕੁਆਰਨਟੀਨ --- ਰੂਪੀ ਕਾਵਿਸ਼ਾ
“ਕਈ ਆਪਣੀ ‘ਮੈਂ’ ਆਪਣੇ ਮੁਲਕ ਨਾਲ ਜੋੜਦੇ ਹਨ, ਕਈ ਧਰਮ ਨਾਲ, ਕਈ ...”
(7 ਅਗਸਤ 2020)
ਲੋਕਤੰਤਰ ਦੀ ਸਫਲਤਾ ਲਈ ਵੋਟਰਾਂ ਦੀ ਜ਼ਿੰਮੇਵਾਰੀ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਗਰੀਬ ਲੋਕਾਂ ਲਈ ਤਾਂ ਰੋਜ਼ ਹੀ ਕੋਈ ਨਾ ਕੋਈ ਮਹਾਂਮਾਰੀ ਮੂੰਹ ਅੱਡੀ ਖੜ੍ਹੀ ਹੁੰਦੀ ਹੈ ...”
(7 ਅਗਸਤ 2020)
ਸ਼ਰਾਬ ਮਾਫ਼ੀਆ ਪੰਜਾਬ ਵਿੱਚ ਮੌਤ ਦਾ ਸੌਦਾਗਰ ਬਣ ਗਿਆ --- ਉਜਾਗਰ ਸਿੰਘ
“ਸਾਰੀਆਂ ਕਿਸਮਾਂ ਦੇ ਮਾਫੀਏ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ...”
(5 ਅਗਸਤ 2020)
ਸੱਚੋ ਸੱਚ: ਭਗਤ ਕਹਾਉਣ ਲਈ ਤਪੱਸਵੀ ਬਣਨਾ ਪੈਂਦਾ ਹੈ --- ਮੋਹਨ ਸ਼ਰਮਾ
“ਡੀ.ਸੀ. ਦਾ ਜਵਾਬ ਸੀ, “ਭਗਤ ਜੀ, ਮੈਂਨੂੰ ਇੱਕ ਹਫ਼ਤੇ ਦੀ ਮੋਹਲਤ ਦੇ ਦਿਉ ...”
(5 ਅਗਸਤ 2020)
ਰਿਜ਼ਰਵੇਸ਼ਨ ਹੋਵੇ, ਨਾ ਹੋਵੇ ਜਾਂ ਇਸਦੀ ਲੋੜ ਹੀ ਨਾ ਹੋਵੇ--- ਵਿਸ਼ਵਾ ਮਿੱਤਰ
“ਆਮ ਤੌਰ ’ਤੇ ਜਿਸ ਪ੍ਰਬੰਧ ਵਿੱਚ ਕੁਝ ਲੋਕ ਬੇਰੁਜ਼ਗਾਰ ਜਾਂ ਅਰਧ ਬੇਰੁਜ਼ਗਾਰ ...”
(3 ਅਗਸਤ 2020)
ਪੁਲਿਸ ਅਤੇ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਿਹਾ ਨਜਾਇਜ਼ ਸ਼ਰਾਬ ਦਾ ਧੰਦਾ ਕੌਣ ਰੋਕੂ --- ਜਸਵਿੰਦਰ ਸਿੰਘ ਭੁਲੇਰੀਆ
“ਇਹ ਸਥਿਤੀ ਇਕੱਲੇ ਤਰਨ ਤਾਰਨ, ਬਟਾਲਾ ਜਾਂ ਅੰਮ੍ਰਿਤਸਰ ਦੀ ਹੀ ਨਹੀਂ ਸਗੋਂ ...”
(2 ਅਗਸਤ 2020)
ਸੱਚੀ ਕਥਾ: ਕੰਜੂਸੀ, ਸਖ਼ਤ ਮਿਹਨਤ ਤੇ ਈਰਖਾ ਦਾ ਸਾੜਾ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਜੇਕਰ ਕੰਜੂਸਾਂ ਦੀ ਚਾਹ ਨਹੀਂ ਪੀਣੀ ਤਾਂ ਅੱਜ ਕੰਜੂਸਾਂ ਨੂੰ ਪਿਲਾ ਹੀ ਦਿਓ ...”
(1 ਅਗਸਤ 2020)
ਸਾਡੇ ਲਿਖਣ ਅਤੇ ਬੋਲਣ ਦੀ ਅਜ਼ਾਦੀ ਨੂੰ ਹਾਸ਼ੀਏ ਵੱਲ ਧੱਕਦੀ ਕਵੀ ਵਰਵਰਾ ਰਾਓ ਦੀ ਜੇਲ ਬੰਦੀ --- ਮਨਮੀਤ ਕੱਕੜ
“ਪਿਛਲੇ ਬਾਈ ਮਹੀਨਿਆਂ ਵਿੱਚ ਲਗਭਗ ਪੰਜ ਵਾਰੀ ਵਰਵਰਾ ਰਾਓ ਨੂੰ ...”
(31 ਜੁਲਾਈ 2020)
ਕੀ ਰਾਜਸਥਾਨ ਸਰਕਾਰ ਵਿੱਚ ਬਗ਼ਾਵਤ ਦਾ ਪੰਜਾਬ ਸਰਕਾਰ ’ਤੇ ਕੋਈ ਪ੍ਰਭਾਵ ਪੈ ਸਕਦਾ? --- ਉਜਾਗਰ ਸਿੰਘ
“ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਗਭਗ ਡੇਢ ਸਾਲ ਵਿੱਚ ...”
(30 ਜੁਲਾਈ 2020)
ਸੰਤਾਲੀ ਵਿੱਚ ਉੱਜੜੇ ਮੁਸਲਿਮ ਹਮਸਾਇਆ ਦੀ ਵੇਦਨਾ (ਬੀਤੇ ਨੂੰ ਫਰੋਲਦਿਆਂ) --- ਜੇ.ਬੀ. ਸੇਖੋਂ
“ਕੁਲ ਮਿਲਾ ਕੇ ਨਿੱਕੇ ਆਕਾਰ ਵਾਲੀ ਇਹ ਪੁਸਤਕ ਵੱਡੇ ਸਰੋਕਾਰਾਂ ਨੂੰ ਪੇਸ਼ ...”
(29 ਜੁਲਾਈ 2020)
Page 102 of 179