“ਘੱਟ ਥਿੰਧਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ੁਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ...”
(29 ਜੂਨ 2022)
ਮਹਿਮਾਨ: 509.
“ਸ਼ਿੰਗਾਰੇ ਦੀ ਖਲਾਸੀ ਹੋ ਗਈ ਪਰ ਉਸ ਦੀ ਜੁੰਡਲੀ ਨੇ ਬੜੀ ਖਾਰ ਖਾਧੀ ਤੇ ਬਾਹਰ ਆ ਕੇ ਉਨ੍ਹਾਂ ਨੇ ...”
(29 ਜੂਨ 2022)
ਮਹਿਮਾਨ: 131.
“ਜੇਕਰ ਅਸੀਂ ਪਿਛਲੇ ਨਤੀਜਿਆਂ ਨੂੰ ਦੇਖੀਏ ਤਾਂ ਵਿਧਾਨ ਸਭਾ ਤੇ ਲੋਕ ਸਭਾ ਦੇ ਨਤੀਜਿਆਂ ਨੂੰ ਇੱਕ ਪੱਧਰ ’ਤੇ ...”
(28 ਜੂਨ 2022)
ਮਹਿਮਾਨ: 802.
“ਉਸਨੇ ਅੱਗੇ ਰੈੱਡ ਲਾਈਟ ਅਤੇ ਖੜ੍ਹੀ ਗੱਡੀ ਵੇਖੀ ਹੀ ਨਹੀਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਖ਼ਤਮ ...”
(28 ਜੂਨ 2022)
ਮਹਿਮਾਨ: 694.
“ਪੰਜਾਬ, ਪੰਜਾਬੀਅਤ ਅਤੇ ਇਸਦੇ ਪਾਣੀਆਂ ਨੂੰ ਬਚਾਉਣ ਲਈ ਸਭ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਹੱਕਾਂ ਲਈ ...”
(27 ਜੂਨ 2022)
ਮਹਿਮਾਨ: 111.
“ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ...”
(27 ਜੂਨ 2022)
ਮਹਿਮਾਨ: 160.
“ਜਦ ਰਸੀਦਾਂ ਦਿੰਦੇ ਆਂ ਤਾਂ ਕਹਿਣ ਲੱਗ ਪੈਂਦਾ ਕਿ ਇੰਨਾ ਡੀਜ਼ਲ ਕਿਵੇਂ ਖਾ ਲਿਆ … ਦੱਸੋ ਭਲਾ ਅਸੀਂ ਕੀ ...”
(25 ਜੂਨ 2022)
ਮਹਿਮਾਨ: 64.
“ਉਸ ਨੇ ਬਾਬੂ ਜੀ ਨੂੰ ਗਾਲ੍ਹ ਕੱਢ ਦਿੱਤੀ। ਬਾਬੂ ਜੀ ਵੀ ਅੱਖੜ ਸੁਭਾਅ ਦੇ ਸਨ। ਉਨ੍ਹਾਂ ਨੇ ਅੱਗੋਂ ਇੱਟ ਚੁੱਕ ਲਈ ...”
(25 ਜੂਨ 2022)
ਮਹਿਮਾਨ: 47.
“ਸਰਕਾਰ ਤੇ ਸਾਰੇ ਪੰਜਾਬੀਆਂ ਨੂੰ ਰਲ ਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ ...”
(24 ਜੂਨ 2022)
ਮਹਿਮਾਨ: 180.
“ਮਿਹਨਤ ਲਗਨ ਦੀ ਤਾਕਤ ਨਾਲ ਮੈਂ, ਆਲਸ ਵਾਲਾ ਚੋਲ਼ਾ ਉਤਾਰ ਗਿਆ। ਕੰਡਿਆਂ ’ਚ ਘਿਰਿਆ ...”
(23 ਜੂਨ 2022)
“ਨੌਜਵਾਨਾਂ ਲਈ ਅਗਨੀ ਪਥ ਬਿਨਾ ਨੌਜਵਾਨਾਂ ਨੂੰ ਪੁੱਛੇ, ਬਿਨਾ ਵਿਧਾਨ ਸਭਾਵਾਂ ਜਾਂ ਸੰਸਦ ਵਿੱਚ ਸੁਝਾਵਾਂ ਲਈ ਰੱਖੇ ...”
(23 ਜੂਨ 2022)
ਮਹਿਮਾਨ: 522.
“ਟੀ ਵੀ ਚੈਨਲਾਂ ਉੱਤੇ ਸਕੀਮ ਦੇ ਪੱਖ ਵਿੱਚ ਹਰ ਉਸ ਬੋਲਣ ਵਾਲੇ ਦੀ ਬੋਲਤੀ ਬੰਦ ਹੁੰਦੀ ਦੇਸ਼ ਵਾਸੀਆਂ ਵੇਖੀ, ਜਦੋਂ ਅੱਗੋਂ ...”
(23 ਜੂਨ 2022)
ਮਹਿਮਾਨ: 500.
“ਮੈਂ ਵੀ ਭਾਵੁਕ ਹੋ ਗਿਆ ਤੇ ਹੰਝੂਆਂ ਨਾਲ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ। ਬਾਬਾ ਮੈਨੂੰ ...”
(22 ਜੂਨ 2022)
ਮਹਿਮਾਨ: 507.
“ਕੋਈ ਦੋ ਕੁ ਮਹੀਨੇ ਬੀਤੇ ਕਿ ਢਿੱਲੋਂ ਸਾਹਿਬ ਦਾ ਇੱਕ ਗੁਆਂਢੀ ਕਿਸੇ ਮਰੀਜ਼ ਨਾਲ ਆਇਆ। ਮੈਂ ਢਿੱਲੋਂ ਸਾਹਿਬ ਦੇ ...”
(22 ਜੂਨ 2022)
ਮਹਿਮਾਨ: 138.
“ਉਹ ਕੁਝ ਸ਼ਾਂਤ ਹੋਇਆ ਤਾਂ ਦੱਸਣ ਲੱਗਿਆ ਕਿਵੇਂ ਬੇਰੁਜ਼ਗਾਰੀ ਦੇ ਆਲਮ ਨੇ ਬਹੁਤਿਆਂ ਨੂੰ ਘੱਟ ਤਨਖਾਹਾਂ ...”
(21 ਜੂਨ 2022)
ਮਹਿਮਾਨ: 50.
“ਗੱਡੀ ਤੁਰਨ ਵਿੱਚ 15 ਮਿੰਟ ਰਹਿ ਗਏ ਸਨ, ਪਰ ਉਹ ਨਾ ਆਈ। ਮੇਰੀਆਂ ਅੱਖਾਂ ਹਰ ਪਾਸੇ ...”
(21 ਜੂਨ 2022)
ਮਹਿਮਾਨ: 563.
“ਸਾਰੇ ਪੰਜਾਬ ਵਿੱਚ ਉਹ ਨਾਟਕ ਕਰਨ ਜਾਂਦੇ। ਰਮਨ ਆਪਣੀ ਪਤਨੀ ਅਤੇ ਬੱਚਿਆਂ ਨਾਲ ...”
(20 ਜੂਨ 2022)
ਮਹਿਮਾਨ: 305.
“ਇੱਕ ਤੋਂ ਜ਼ਿਆਦਾ ਵਾਰ ਵਾਪਰਨ ਵਾਲੇ ਵਰਤਾਰੇ ਕੁਝ ਸਮੇਂ ਬਾਅਦ ਸਾਨੂੰ ਬਿਲਕੁਲ ਹੈਰਾਨ ਨਹੀਂ ਕਰਦੇ। ਸਾਨੂੰ ਉਹਨਾਂ ...”
(20 ਜੂਨ 2022)
ਮਹਿਮਾਨ: 37.
“ਹੋਰ ਸੁਣਾ ਫਿਰ ਸੇਵਕ ਸਿਆਂ, ਕੀ ਕਹਿੰਦੀ ਐ ਗੁਰਾਂ ਦੀ ਬਾਣੀ? ...”
(19 ਜੂਨ 2022)
ਮਹਿਮਾਨ: 70.
“ਅਸਲ ਸੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਮਾਪੇ ਧੀਆਂ ਪੁੱਤਰਾਂ ਨੂੰ ਆਪ ਹੀ ਵਿਗਾੜ ਰਹੇ ਹਨ। ਉਹ ਸਿਰਫ਼ ਪੈਸੇ ...”
(18 ਜੂਨ 2022)
ਮਹਿਮਾਨ: 377.
“ਇਹ ਕਦਮ ਚੁੱਕਣ ਨਾਲ ਦੁਨੀਆਂ ਭਰ ਦੀਆਂ ਫੌਜਾਂ ਵਿੱਚ ਵਧੀਆ ਤੇ ਕੁਸ਼ਲ ਗਿਣੀ ਜਾਣ ਵਾਲੀ ਭਾਰਤੀ ਫੌਜ ਦਾ ...”
(18 ਜੂਨ 2022)
ਮਹਿਮਾਨ: 58.
“ਤਰੀਕਾਂ ਪੈਣ ਤੋਂ ਬਾਅਦ ਗੱਲ ਫੈਸਲੇ ’ਤੇ ਆ ਗਈ। ਇਸ ਪੜਾਅ ’ਤੇ ਗੱਲ ਅਣਖੀ ਹੁਰਾਂ ਦੇ ਕੰਨੀ ਪਈ ...”
(17 ਜੂਨ 2022)
ਮਹਿਮਾਨ: 659.
“ਕਈ ਮਹੀਨਿਆਂ ਬਾਅਦ ਮੈਨੂੰ ਰਾਵਲਪਿੰਡੀ ਵਿੱਚ ਵੀ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ...”
(16 ਜੂਨ 2022)
“ਸਾਰੀ ਰਾਤ ਜਾਗਦੇ-ਸੌਂਦੇ ਉਸ ਬੱਚੀ ਦੀ ਸੂਰਤ ਹੀ ਮੇਰੀਆਂ ਅੱਖਾਂ ਸਾਹਮਣੇ ਘੁੰਮਦੀ ਰਹੀ ਤੇ ਉਸਦੇ ...”
(16 ਜੂਨ 2022)
ਮਹਿਮਾਨ: 190.
“ਕੈਨੇਡਾ ਵਿੱਚ ਸੁਦਾਗਰ ਬਰਾੜ ਲੰਡੇ ਪੰਜਾਬੀ ਸਾਹਿਤ ਸਭਾ ‘ਕਲਮਾਂ ਦੇ ਕਾਫ਼ਲੇ’ ਦੇ ...”
(15 ਜੂਨ 2022)
ਮਹਿਮਾਨ: 651.
Page 105 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****