“ਇੱਥੇ ਇੱਕ ਤਰਕਵਾਦੀ ਕਾਰਣ ਇਹ ਵੀ ਉੱਭਰਦਾ ਹੈ ਕਿ ਸਾਡੇ ਬੱਚੇ ਪੰਜਾਬ ਵਿੱਚ ਤਾਂ ਮੱਝ ਦੇ ਸੰਗਲ਼ ...”
(30 ਜਨਵਰੀ 2023)
ਮਹਿਮਾਨ: 167.
“ਸਮੇਂ ਦੀ ਲੋੜ ਹੈ ਕਿ ਮੁਲਕ ਦੇ ਆਰਥਿਕ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਲਈ ...”
(29 ਜਨਵਰੀ 2023)
ਮਹਿਮਾਨ: 150.
“ਇੱਥੇ ਇਹ ਦੱਸ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਬੇਹੱਦ ਚਰਚਿਤ ਹੋਈ ਕਹਾਣੀ “ਵੀਹਾਂ ਦਾ ਨੋਟ”, ...”
(28 ਜਨਵਰੀ 2023)
ਮਹਿਮਾਨ: 150.
“ਅੰਧਵਿਸ਼ਵਾਸ ਦੀ ਮਾਰਕੀਟ ਵਿੱਚ ਇੱਕ ਨਵੇਂ ਜਬਰਦਸਤ ਨੌਜਵਾਨ ਬਾਬੇ ਦੀ ਧਮਾਕੇਦਾਰ ਐਂਟਰੀ ...”
(28 ਜਨਵਰੀ 2023)
ਮਹਿਮਾਨ: 229.
“ਸਮੂਹਿਕ ਤੌਰ ’ਤੇ ਹੋ ਰਿਹਾ ਇਹ ਵਿਕਤਰਾ ਮੈਂ ਨਿੱਜੀ ਤੌਰ ’ਤੇ ਹੰਢਾਇਆ ਵੀ ਹੈ ਅਤੇ ਅਨੁਭਵ ਵੀ ਕੀਤਾ ਹੈ”
(27 ਜਨਵਰੀ 2023)
ਮਹਿਮਾਨ: 165.
“ਅੱਗ ਦੀਆਂ ਲਾਟਾਂ ਦੇਖ ਕੇ ਫਲੈਟ ਵਾਲੇ ਸਕਿਉਰਿਟੀ ਗਾਰਡ ਨੇ ਪੁਲੀਸ ਨੂੰ ਫੋਨ ਕੀਤਾ ...”
(27 ਜਨਵਰੀ 2023)
“ਇਸ ਦਿਨ ਸਾਡੇ ਆਗੂਆਂ ਨੂੰ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਤਾਂ ਜੋ ਉਹ ਦੇਸ਼ ਵਿੱਚ ਸਹੀ ਅਰਥਾਂ ਵਿੱਚ ...”
(26 ਜਨਵਰੀ 2023)
ਮਹਿਮਾਨ: 146.
“ਦਲੇਰ ਪੱਤਰਕਾਰ, ਸਿਰਸਾ ਦੇ ਸ਼ਹੀਦ ‘ਰਾਮਚੰਦਰ ਛੱਤਰਪਤੀ’, ਜਿਨ੍ਹਾਂ ਆਪਣੇ ਅਖਬਾਰ ‘ਪੂਰਾ ਸੱਚ’ ਵਿੱਚ ...”
(25 ਜਨਵਰੀ 2023)
ਮਹਿਮਾਨ: 108.
“1% ਭਾਰਤ ਦੇ ਅਮੀਰਾਂ ਪਾਸ ਦੇਸ਼ ਦਾ 40.5% ਸਰਮਾਇਆ ਹੈ। ਭਾਰਤ ਵਿੱਚ 2021 ਵਿੱਚ ...”
(24 ਜਨਵਰੀ 2023)
ਮਹਿਮਾਨ: 192.
“ਸਭ ਤੋਂ ਪਹਿਲਾ ਕੰਮ, ਸਕੂਲ ਦੇ ਇੱਕਦਮ ਮੁਹਰੇ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ,ਜਿੱਥੇ ਪਿੰਡ ਦੇ ...”
(24 ਜਨਵਰੀ 2023)
ਮਹਿਮਾਨ: 53.
“ਇੱਕ ਨੰਬਰ ਦੇ ਦੋ ਸਕੂਟਰ ਵੇਖ ਕੇ ਮੇਰੇ ਹੋਸ਼ ਉੱਡ ਗਏ। ਮੈਂ ਦੋਸਤ ਨੂੰ ...”
(23 ਜਨਵਰੀ 2023)
ਮਹਿਮਾਨ: 73.
“ਇਹੋ ਜਿਹੀ ਸੇਵਾ ਜਾਂ ਖਾਤਿਰਦਾਰੀ ਕੀਤੀ ਦਾ ਕੀ ਫਾਇਦਾ ਹੋਇਆ ਜੋ ਦੂਜਿਆਂ ਦੇ ਵਸਦੇ ਘਰ ਉਜਾੜ ਦੇਵੇ ...”
(22 ਜਨਵਰੀ 2023).
“ਪੰਜਾਬ ਦਾ ਖਾ ਰਹੇ ਹੋ, ਪੰਜਾਬ ਦਾ ਪਾਣੀ ਪੀ ਰਹੇ ਹੋ, ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਨਫ਼ਰਤ ਕਰਦਿਆਂ ...”
(21 ਜਨਵਰੀ 2023)
ਮਹਿਮਾਨ: 571.
“ਹਰ ਰੋਜ਼ ਕੋਈ ਨਾ ਕੋਈ ਖਬਰ ਅਵਾਰਾ ਡੰਗਰਾਂ ਨਾਲ ਦੁਰਘਟਨਾ ਵਿੱਚ ਜਖ਼ਮੀ ਹੋਣ ਜਾਂ ਮਰਨ ...”
(21 ਜਨਵਰੀ 2023)
“ਜਿੱਥੇ ਪੰਜਾਬ ਦੇ ‘ਮੁੰਨਾ ਭਾਈ ਐੱਮਬੀਬੀਐੱਸ’, ਪੈਸੇ ਦੇ ਜ਼ੋਰ ’ਤੇ ਬਿਨਾਂ ਕਲਾਸਾਂ ਲਗਾਏ, ਸ਼ਰੇਆਮ ...”
(20 ਜਨਵਰੀ 2023)
ਮਹਿਮਾਨ: 355.
“ਪਾਂਧੇ ਨੇ ਇੱਕ ਕਾਗਜ਼ ਲਿਆ, ਉਸ ਉੱਤੇ ਡੱਬੀ ਜਿਹੀ ਵਾਹ ਕੇ ਕਾਟੀਆਂ ਜਿਹੀਆਂ ਲਾਉਂਦਾ ਕਹਿਣ ਲੱਗਾ, “ਬੀਬੀ ...”
(20 ਜਨਵਰੀ 2023)
“ਹੈਂ? ਬਲੈੱਡ ਪ੍ਰੈੱਸ਼ਰ, ਇਹ ਤਾਂ ਚੰਦਰੀਆਂ ਸ਼ੈਹਰਾਂ ਆਲ਼ੀਆਂ ਬਿਮਾਰੀਆਂ”
(19 ਜਨਵਰੀ 2023)
ਮਹਿਮਾਨ: 322.
“ਡਾਕਟਰ ਅਪਰੇਸ਼ਨ ਕਰਕੇ ਨਾੜਾਂ ਕੱਟ ਦੇਣਗੇ, ਜਿਸ ਨਾਲ ਦਰਦ ਨਹੀਂ ਹੋਵੇਗੀ ਪਰ ਨਿਗਾਹ ਨਹੀਂ ...”
(19 ਜਨਵਰੀ 2023)
ਇਸ ਸਮੇਂ ਮਹਿਮਾਨ: 395.
“ਨਸ਼ੱਈਆਂ ਨੇ ਇਕੱਠੇ ਹੋ ਕੇ ਇਸ ‘ਹੋਮ ਡਲਿਵਰੀ’ ਅਤੇ ‘ਫਰੀ ਗਿਫ਼ਟ’ ਦਾ ਜਾਇਜ਼ ਨਜਾਇਜ਼ ਢੰਗ ਨਾਲ ...”
(18 ਜਨਵਰੀ 2023)
“1988 ਵਿੱਚ ਅੰਮ੍ਰਿਤਸਰ ਆਇਆ। ਪਹਿਲਾਂ ਅਬੋਹਰ ਤੋਂ ਚੰਡੀਗੜ੍ਹ ਗਿਆ ਪੜ੍ਹਨ, ਫਿਰ ...”
(18 ਜਨਵਰੀ 2023)
ਮਹਿਮਾਨ: 96.
“ਮੈਂ ਦੌੜਿਆ ਦੌੜਿਆ ਘਰ ਗਿਆ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਪਿੰਡ ਨੂੰ ਚੱਲਿਆਂ ...”
(17 ਜਨਵਰੀ 2023)
ਮਹਿਮਾਨ: 219.
“ਇਹ ਸਭ ਅਣਕਿਆਸੀਆਂ ਗੱਲਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ...”
(17 ਜਨਵਰੀ 2023)
ਮਹਿਮਾਨ: 117.
“ਲੜਕੇ ਵਾਲਿਆਂ ਨੂੰ ਬਾਹਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ...”
(16 ਜਨਵਰੀ 2023)
ਮਹਿਮਾਨ: 220.
“ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ...”
(15 ਜਨਵਰੀ 2023)
“ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ ... ਡਾਕਟਰ ਸਾਬ ...”
(15 ਜਨਵਰੀ 2023)
ਮਹਿਮਾਨ: 35.
Page 101 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****