ShingaraSDhillon7ਸ ਵਾਰ ਸ਼ਾਦ ਪੰਜਾਬ ਦੇ ਲੋਕ ਬੁੱਧੂ ਨਹੀਂ ਬਣਨਗੇ ਕਿਉਂਕਿ ...
(5 ਜੁਲਾਈ 2018)

 

ਕਹਿੰਦੇ ਹਨ ਕਿ ਅੱਤ ਖੁਦਾ ਦਾ ਵੈਰ ਹੁੰਦੀ ਹੈ ਹ ਵੀ ਕਿਹਾ ਜਾਂਦਾ ਹੈ ਕਿ ਜਦ ਕਿਸੇ ਰਾਜ ਦੇ ਲੋਕ ਅੱਤ ਦਰਜੇ ਦੇ ਅਸੁਰੱਖਿਅਤ ਹੋਣ ਤੇ ਮੌਕੇ ਦੇ ਹਾਕਮ ਹਨਾਂ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਦੀ ਬਜਾ ਪਣੇ ਸਵਾਰਥਾਂ ਤੇ ਸ਼ ਪਰਸਤੀਆਂ ਵਿੱਚ ਮਗਨ ਹੋ ਜਾਣ ਤਾਂ ਕ ਦਿਨ ਅਜਿਹਾ ਵੀ ਆਉਂਦਾ ਹੈ ਜਦ ਲੋਕ ਜਾਗਰੂਕ ਹੋ ਉੱਠਦੇ ਹਨ ਤੇ ਰਾਜ ਪਲਟਾ ਕੇ ਨਵੀਂ ਵਿਵਸਥਾ ਪੈਦਾ ਕਰ ਦਿੰਦੇ ਹਨ ਹ ਗੱਲਾਂ ਬੇਸ਼ੱਕ ਤਿਹਾਸ ਦਾ ਹਿੱਸਾ ਹਨ ਤੇ ਅਸੀਂ ਮ ਸੁਣਦੇ ਰਹਿੰਦੇ ਹਾਂ ਪਰ ਸਹੀ ਹਨ ਕਿਉਂਕਿ ਤਿਹਾਸ ਪਣੇ ਪ ਨੂੰ ਦੋਂ ਦੁਹਰਾਉਂਦਾ ਹੈ ਜਦ ਸ ਤੋਂ ਸਬਕ ਨਹੀਂ ਸਿੱਖਿ ਜਾਂਦਾ ਪੰਜਾਬ ਸ ਵੇਲੇ ਕੁਝ ਸੇ ਤਰ੍ਹਾਂ ਦੀ ਪਰਸੂਤ ਪੀੜ ਹੰਢਾ ਰਿਹਾ ਹੈ ਨਸ਼ਾ ਤਾਂ ਸਾਰੀ ਦੁਨੀ ਕਰਦੀ ਹੈ ਪਰ ਉੰਨਾ ਚਿਰ ਬੁਰਾ ਨਹੀਂ, ਜਿੰਨਾ ਚਿਰ ਲਤ ਨਾ ਬਣ ਜਾਵੇ ਜਦ ਹ ਲਤ ਬਣ ਜਾਂਦਾ ਹੈ, ਫਿਰ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ, ਜਵਾਨੀਆਂ ਰੁਲ ਜਾਂਦੀਆਂ ਹਨ ਤੇ ਜੇਕਰ ਇਹ ਵਰਤਾਰਾ ਕਿਸੇ ਰਾਜ ਅੰਦਰ ਵਰਤ ਜਾਵੇ ਤਾਂ ਲੂੰ ਕੰਡੇ ਖੜ੍ਹੇ ਕਰਨ ਵਾਲਾ ਮੰਜ਼ਰ ਪੇਸ਼ ਕਰ ਜਾਂਦਾ ਹੈ

21ਵੀਂ ਸਦੀ ਦੇ ਸ਼ੁਰੂ ਤੋਂ ਪੰਜਾਬ ਵਿਚ ਸ਼ਰਾਬ, ਅਫੀਮ, ਭੰਗ ਪੋਸਤ ਤੇ ਜਰਦੇ ਵਰਗੇ ਨਸ਼ਿਆਂ ਦੀ ਜੋ ਹਨੇਰੀ ਝੁਲੀ, ਗੋਲੀਆਂ, ਟੀਕੇ ਅਤੇ ਛਿਪਕਲੀਆਂ ਖਾਣ ਤੋਂ ਹੁੰਦੀ ਹੋ ਚਿੱਟੇ ਵਰਗੇ ਸਿਨਥੈਟਿਕ ਜਾਨ ਲੇਵਾ ਨਸ਼ੇ ਨਾਲ ਚਰਮ ਸ਼ਿਖਰ ’ਤੇ ਜਾ ਪਹੁੰਚੀ ਆਏ ਦਿਨ ਪੰਜਾਬ ਵਿੱਚ ਹੋ ਰਹੀਆਂ ਗਭਰੂਆਂ ਦੀਆਂ ਮੌਤਾਂ ਨੇ ਅੱਜ ਹਰ ਮ ਪੰਜਾਬੀ ਦੇ ਕਾਲਜੇ ਦਾ ਰੁੱਗ ਭਰਿ ਹੋਇਆ ਹੈ ਪਰ ਸਿਸੀ ਲੋਕਾਂ ਨੇ ਸ ਦੁਖਦਾਕ ਮੰਜ਼ਰ ਵਲ ਕਦੇ ਵੀ ਸੰਜੀਦਗੀ ਨਾਲ ਧਿਨ ਦੇਣ ਦੀ ਲੋੜ ਨਹੀਂ ਸਮਝੀ ਇੱਥੇ ਹੀ ਬੱਸ ਨਹੀਂ, ਨੀਲਿਆਂ ਨੇ ਤਾਂ ਹ ਵੀ ਕਿਹਾ ਕਿ ਵੇਂ ਦਾ ਰੌਲਾ ਹੈ, ਪੰਜਾਬ ਚ ਨਸ਼ਾਖੋਰੀ ਹੈ ਹੀ ਨਹੀਂ। ਕੁਝ ਕੁ ਲੋਕ ਵੇਂ ਹੀ ਰੌਲਾ ਪਾ ਜਾ ਰਹੇ ਹਨ। ਚੌਦਾਂ ਪੰਦਰਾਂ ਮਹੀਨੇ ਪਹਿਲਾਂ ਸ ਮਸਲੇ ਨੂੰ ਚਾਰ ਹਫਤਿਆਂ ਵਿੱਚ ਖਤਮ ਕਰਨ ਦਾ ਲਾਰਾ ਲਾ ਕੇ ਚਿੱਟੇ ਸੱਤਾ ਵਿੱਚ ਤਾਂ ਹਨਾਂ ਨੇ ਵੀ ਰਾਜਸੱਤਾ ਹਥਿਆਉਣ ਬਾਦ ਘੇਸਲ ਮਾਰ ਲ ਜਿਹਨਾਂ ਨੂੰ ਕਹਿੰਦੇ ਰਹੇ ਕਿ ਘਸੀਟ ਕੇ ਜੇਹਲਾਂ ਵਿੱਚ ਸੁੱਟਾਂਗੇ, ਹਨਾਂ ਨਾਲ ੜੀ ਪਾ ਕੇ ਹਨਾਂ ਨੂੰ ਹੀ ਬਚਾਣਾ ਸ਼ੁਰੂ ਕਰ ਦਿੱਤਾ ਜਿਸਦਾ ਸਿੱਟਾ ਹ ਹੋਇਆ ਕਿ ਪੰਜਾਬ ਨੂੰ ਨਸ਼ਾ ਮਾਫੀ ਨੇ ਪੂਰੀ ਤਰ੍ਹਾਂ ਹੀ ਲਪੇਟਾ ਮਾਰ ਲਿ

ਕਿਸੇ ਦੀ ਚੁੱਪ ਨੂੰ ਕਦੇ ਵੀ ਸ ਦੀ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਕਿਸੇ ਦਾ ਸਬਰ ਪਰਖਣਾ ਚਾਹੀਦਾ ਹੈ ਪਰ ਪੰਜਾਬੀਆਂ ਨਾਲ ਹ ਦੋਵੇਂ ਗੱਲਾਂ ਹੋਈਆਂ ਤੇ ਨਤੀਜਾ ਸਭ ਦੇ ਸਾਹਮਣੇ ਹੈ ਲੋਕ ਜਾਗ ਉੱਠੇ ਹਨ ਬੇਸ਼ੱਕ ਸੱਤ ਜੁਲਾ ਤੱਕ ਨਸ਼ਾ ਵਿਰੋਧੀ ਹਫਤਾ ਮਨਾਇਆ ਜਾ ਰਿਹਾ, ਜੋ ਕਿ ਲੋਕ ਜਾਗਿਰਤੀ ਦੀ ਵਧੀ ਮਿਸਾਲ ਹੈ, ਪਰ ਪਿੰਡਾਂ ਵਿਚ ਨੌਜਵਾਨ ਲਾਮਬੰਦ ਹੋ ਕੇ ਨਸ਼ੇ ਦੇ ਸੌਦਾਗਰਾਂ ਦਾ ਜੋ ਕੁਟਾਪਾ ਚਾੜ ਰਹੇ ਹਨ, ਪੰਚਾਤਾਂ ਨਸ਼ਾਬੰਦੀ ਦੇ ਮਤੇ ਪਾਸ ਕਰ ਰਹੀਆਂ ਹਨ ਤੇ ਕੁਝ ਐੱਆਈ ਵੀਰਾਂ ਵਲੋਂ ਨਸ਼ੇ ਦੇ ਦੀ ਹੋ ਚੁੱਕੇ ਨੌਜਵਾਾਨਾਂ ਦਾ ਲਾਣ ਕਰਾਣ ਦੀ ਸ਼ਾਅਦੀ ਭਰਨੀ ਵਰਗੇ ਕਰਾਂਤੀਕਾਰੀ ਕਦਮ ਨਿਸਚੇ ਬਹੁਤ ਵੱਡਾ ਸੁਨੇਹਾ ਦੇ ਰਹੇ ਹਨ

ਸੋਸ਼ਲ ਮੀਡੀ ਉੱਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲੇ ਭਰਪੂਰ ਹੁੰਗਾਰੇ ਤੇ ਹੁਲਾਰੇ ਤੋਂ ਬਾਅਦ ਪੰਜਾਬ ਸਰਕਾਰ ਵੀ ਨੀਂਦੋਂ ਜਾਗੀ ਹੈ ਨਸ਼ੇ ਦੇ ਸੌਦਾਗਰਾਂ ਨੂੰ, ਜੋ ਕਿ ਸਰਕਾਰ ਨੇ ਕੁੱਛੜ ਬਿਠਾ ਰੱਖੇ ਹਨ, ਨੂੰ ਫਾਂਸੀ ਦੇਣ ਦੀਆਂ ਬੇਤੁਕੀਆਂ ਗੱਲਾਂ ਕੀਤੀਆਂ ਜਾ ਰਹੀਆਂ ਨਸ਼ਿਆਂ ਨੂੰ ਠੱਲ੍ਹ ਪਾਣ ਵਾਸਤੇ ਗੱਭਰੂਆਂ ਨਾਲ ਮੀਟਿੰਗਾਂ ਦਾ ਸਿਲਿਸਲਾ ਸ਼ੁਰੂ ਕੀਤਾ ਗਿ ਹੈ ਬੇਸ਼ੱਕ ਸਰਕਾਰ ਦੀਆਂ ਹ ਸਾਰੀਆਂ ਕਾਰਵਾਈਆਂ ਡੈਮੇਜ ਕੰਟਰੋਲ ਕਰਨ ਦੀ ਨੀਤੀ ਦਾ ਹਿੱਸਾ ਹਨ, ਤੇ ਪੰਜਾਬ ਦੇ ਲੋਕਾਂ ਦੇ ਅੱਖੀ ਘੱਟਾ ਪਾ ਕੇ ਹਨਾਂ ਨੂੰ ਕ ਵਾਰ ਫਿਰ ਬੁੱਧੂ ਬਣਾਣ ਦੀ ਕੋਸ਼ਿਸ਼ ਦੇ ਨਾਲ ਹੀ ਧੂੜ ਵਿੱਚ ਟੱਟੂ ਭਜਾਣ ਤੋਂ ਵੱਧ ਕੁਝ ਵੀ ਨਹੀਂ ਪਰ ਕ ਗੱਲ ਪੱਕੀ ਹੈ ਕਿ ਲੋਕ ਜਾਗਿਰਤੀ ਨੇ ਕ ਵਾਰ ਤਾਂ ਸਰਕਾਰ ਦੇ ਨਾਸੀਂ ਧੂੰਆਂ ਕੱਢ ਦਿੱਤਾ ਹੈ, ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ ਹੋ ਸਕਦਾ ਹੈ ਕਿ ਅਜਿਹਾ ਕਰਕੇ ਸਰਕਾਰ ਨਸ਼ਿਆਂ ਵਿਰੁੱਧ ਲੋਕ ਮੁਹਿੰਮ ਨੂੰ ਠੁੱਸ ਕਰਨਾ ਚਾਹੁੰਦੀ ਹੋਵੇ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ

ਇਸ ਦੇ ਨਾਲ ਹੀ ਇੱਥੇ ਹ ਵੀ ਸਪਸ਼ਟ ਕਰਨਾ ਜਰੂਰੀ ਹੈ ਕਿ ਸ ਵਾਰ ਸ਼ਾਦ ਪੰਜਾਬ ਦੇ ਲੋਕ ਬੁੱਧੂ ਨਹੀਂ ਬਣਨਗੇ ਕਿਉਂਕਿ ਲੋਕ ਸਬਰ ਦਾ ਪਿਲਾ ਭਰ ਜਾਣ ਤੋਂ ਬਾਅਦ ਜਾਗੇ ਹਨ ਤੇ ਪੰਜਾਬੀਆਂ ਦੀ ਹ ਵਿਸ਼ੇਸ਼ਤਾ ਰਹੀ ਹੈ ਕਿ ਹ ਜਾਗਦੇ ਬੇਸ਼ੱਕ ਦੇਰ ਨਾਲ ਹਨ ਪਰ ਜਦੋਂ ਜਾਗ ਜਾਣ ਤਾਂ ਫੇਰ ਕਿਸੇ ਵੀ ਵੱਡੇ ਪਰਿਵਰਤਨ ਨੂੰ ਅੰਜਾਮ ਦੇ ਕੇ ਹੀ ਸਾਹ ਲੈਂਦੇ ਹਨ

ਸ਼ਾਲਾ! ਸ ਵਾਰ ਹ ਗੱਲ ਸੱਚ ਹੋਵੇ ਤੇ ਨਸ਼ਿਆਂ ਰਹਿਤ ਪੰਜਾਬ ਇਕ ਵਾਰ ਫਿਰ ਘੁੱਗ ਵਸੇ

*****

(1216)

About the Author

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

Derby, England.
Phone: (44 - 78069 - 45964)
Email: (dhilon@ntworld.com)

More articles from this author