sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

ਸਾਹਿਤਕ ਗੋਸ਼ਟੀਆਂ ਸਮੇਂ ਹੋਣ ਵਾਲੀ ਬਹਿਸ ਦਾ ਮਿਆਰ ਕਿਵੇਂ ਕਾਇਮ ਹੋਵੇ? --- ਨਿਰੰਜਣ ਬੋਹਾ

NiranjanBoha7“ਚੰਗਾ ਹੋਵੇ ਜੇ ਉਸ ਲੇਖਕ ਨੂੰ ਗੋਸ਼ਟੀ ਆਯੋਜਨ ਦੇ ਪ੍ਰਬੰਧਕੀ ਕਾਰਜਾਂ ਤੋਂ ਦੂਰ ਰੱਖਿਆ ਜਾਵੇ, ਜਿਸ ਦੀ ਕਿਤਾਬ ...”
(ਜਨਵਰੀ 15, 2016)

ਆਪਣਾ ਘਰ ਆਪ ਉਜਾੜ ਲਿਆ (ਆਪ ਬੀਤੀਆਂ - ਜੱਗ ਬੀਤੀਆਂ) --- ਸੁਖਦੇਵ ਸਿੰਘ ਧਨੋਆ

SukhdevDhanoa7“ਭਾਬੀ ਜਿਵੇਂ ਚਾਹੁੰਦੀ, ਉਸੇ ਤਰ੍ਹਾਂ ਹੀ ਘਰ ਦੇ ਜੀਆਂ ਨੂੰ ਕਰਨਾ ਪੈਂਦਾ ...”

(ਜਨਵਰੀ 14, 2015)

ਲੋਹੜੀ ਦੇ ਗਾਣਿਆਂ ਵਾਲਾ ਲੋਕ ਨਾਇਕ: ਦੁੱਲਾ ਭੱਟੀ --- ਬਲਰਾਜ ਸਿੰਘ ਸਿੱਧੂ

BalrajSSidhu7“ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸ਼ਹਿਣਸ਼ੀਲ ਸੀ ...”
(ਜਨਵਰੀ 13, 2016)

ਦੇਸ ਬਨਾਮ ਪ੍ਰਦੇਸ -7 (ਮੇਰੀ ਪਹਿਲੀ ਪੰਜਾਬ ਫੇਰੀ) --- ਹਰਪ੍ਰਕਾਸ਼ ਸਿੰਘ ਰਾਏ

HarparkashSRai7“ਸ਼ਤਾਬਦੀ ਦਾ ਸਫ਼ਰ ਜਹਾਜ਼ ਨਾਲੋਂ ਵੀ ਵਧੀਆ ਲੱਗਾ ਮੈਨੂੰ ...”
(ਜਨਵਰੀ 12, 2015)

25 ਦਸੰਬਰ ਨੂੰ ਜਨਮ ਲੈਣ ਵਾਲੇ ਆਗੂ ਅਤੇ ਪ੍ਰਸਿੱਧ ਹਸਤੀਆਂ --- ਬਲਰਾਜ ਦਿਓਲ

BalrajDeol7“ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਵੀ ...”
(ਜਨਵਰੀ 11, 2016)

ਚਾਰ ਕਵਿਤਾਵਾਂ --- ਡਾ. ਹਰਪ੍ਰੀਤ ਕੌਰ

HarpreetKaur7

(ਜਨਵਰੀ 8, 2016)

ਹੈਦਰ ਮੈੱਕਮੈਨਮੀ ਦਾ ਆਖਰੀ ਖ਼ਤ --- ਡਾ. ਹਰਪਾਲ ਸਿੰਘ ਪੰਨੂ

HarpalSPannu7“ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰਕੇ ਕਦੀ ਇਹ ਨਾ ਕਹਿਣਾ ਕਿ ...”
(ਜਨਵਰੀ 7, 2016)

ਚਾਰ ਗ਼ਜ਼ਲਾਂ -(3) --- ਜਗਤਾਰ ਸਾਲਮ

JagtarSaalam7“ਸਾਜ਼ ਵਿੱਚੋਂ ਲੱਭਦਾਂ ਆਵਾਜ਼ ਅਪਣੀ, ਪੁਸਤਕਾਂ ’ਚੋਂ ਜੀਣ ਖਾਤਰ ਖ਼ਾਬ ਲੱਭਾਂ।”
(ਜਨਵਰੀ 6, 2016)

ਪਾਕਿਸਤਾਨ ਦੀ ਵੱਖੀ ਵਿਚ ਵਸਦੇ ਦਰਜਣ ਦੇ ਕਰੀਬ ਪਿੰਡ ਭਿਆਨਕ ਬਿਮਾਰੀਆਂ ਕਾਰਨ ਨਰਕ ਭੋਗਣ ਲਈ ਮਜਬੂਰ --- ਸ਼ਿਵ ਕੁਮਾਰ ਬਾਵਾ

ShivKBawa7“ਇਨ੍ਹਾਂ ਜੰਗਲਬੀੜ ਪਿੰਡਾਂ ਦੀ ਹਾਲਤ ਉੱਤੇ ਕਿਸੇ ਸਰਕਾਰ ਨੂੰ ਤਰਸ ਨਹੀਂ ਆਉਂਦਾ ...”
(ਜਨਵਰੀ 5, 2015)

ਬੇਹੱਦ ਖਤਰਨਾਕ ਹੈ ਅਦਿੱਖ ਗੁਲਾਮੀ ਦਾ ਵਰਤਾਰਾ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਵਪਾਰੀ ਜ਼ਿਹਨੀਅਤ ਦੇ ਲੋਕ ਆਮ ਮਨੁੱਖ ਦੀਆਂ ਲੋੜਾਂ ਉੱਤੇ ਕਾਬਜ਼ ਹੋਣ ਦੀਆਂ ਚਾਲਾਂ ਚੱਲਣ ...”
(ਜਨਵਰੀ 4, 2015)

ਪ੍ਰੇਮ ਗੋਰਖੀ: ਲੇਖਕ ਕਦੇ ਵੀ ਢਹਿੰਦੇ ਵਿਚਾਰਾਂ ਵਾਲਾ ਨਹੀਂ ਹੁੰਦਾ --- ਮੁਲਾਕਾਤੀ: ਸ਼ਿਵ ਇੰਦਰ ਸਿੰਘ

ShivIinderS7“ਇੱਕ ਸਮੇਂ ਮੇਰੀ ‘ਅਫ਼ਸਰ’ ਕਹਾਣੀ ਬਹੁਤ ਚਰਚਿਤ ਹੋਈ ਸੀ। ਉਸ ਵਿਚ ...”
(ਜਨਵਰੀ 3, 2016)

‘ਸਦਭਾਵਨਾ’ ਨੂੰ ਸੱਟ ਮਾਰੇ ‘ਕੱਟੜਤਾ’ --- ਤਰਲੋਚਨ ਸਿੰਘ ਦੁਪਾਲਪੁਰ

TarlochanDupalpur7“ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜਨਮੇ ਬਾਲ ਦਾ ਨਾਂ ...”
(ਜਨਵਰੀ 1, 2016)

‘ਕੋਲੰਬਸ ਦੇ ਪਦ-ਚਿੰਨ੍ਹ!’ ਅਤੇ ਤਿੰਨ ਹੋਰ ਕਵਿਤਾਵਾਂ --- ਇਕਬਾਲ ਖਾਨ

IqbalKhan7“ਚਹਿਕਦੀ ਜ਼ਿੰਦਗੀ   ਦਹਿਕਦਾ ਪਿਆਰ   ਫਰ-ਫਰਾਂਦੇ ਸੁਫ਼ਨੇ   ਇਹ ਘਰ ਹੁੰਦਾ ਹੈ  ...”
(ਦਸੰਬਰ 31, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਛੇਵਾਂ: ਸਾਊਥਾਲ ਦੇ ਸਾਹਿਤਕ ਅਤੇ ਸਿਆਸੀ ਰੰਗ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7“ਪੰਜਾਬ ਵਿਚਲੀਆਂ ਸਭਾਵਾਂ ਵਾਂਗ ਇਹ ਸਭਾ ਵੀ ਧੜੇਬੰਦੀ ਤੋਂ ਬਚੀ ਹੋਈ ਨਹੀਂ ਸੀ ...”
(ਦਸੰਬਰ 30 2015)

ਸੰਵਾਦ ਤੋਂ ਇਨਕਾਰ ਦਾ ਮਤਲਬ ਹੈ ਹਿੰਸਾ ਦਾ ਇਕਰਾਰ! --- ਗੁਰਬਚਨ ਸਿੰਘ ਭੁੱਲਰ

GurbachanBhullar7“ਜਿੱਥੇ ਸੰਵਾਦ ਦੀ ਸੰਭਾਵਨਾ ਦਾ ਅੰਤ ਹੁੰਦਾ ਹੈ, ਉੱਥੇ ਹਿੰਸਾ ਦਾ ਆਰੰਭ ਹੁੰਦਾ ਹੈ ...”
(ਦਸੰਬਰ 28, 2015)

‘ਇਹ ਕਲਮਾਂ ਸਾਂਭ ਕੇ ਰੱਖਿਓ’ ਅਤੇ ਤਿੰਨ ਹੋਰ ਕਵਿਤਾਵਾਂ --- ਰਵੇਲ ਸਿੰਘ ਇਟਲੀ

RewailSingh7“ਇਨ੍ਹਾਂ ਸੱਚ ਦੇ ਹੱਕ ਵਿੱਚ ਖੜ੍ਹਨਾ ਏਂ, ਇਨਸਾਫ ਲਈ ਸੂਲ਼ੀ ਚੜ੍ਹਨਾ ਏਂ ...”
(ਦਸੰਬਰ 27, 2015)

ਦੇਸ ਬਨਾਮ ਪ੍ਰਦੇਸ -6 (ਪੰਜਵੇਂ ਸਾਲ ਖੁੱਲ੍ਹਿਆ ਪੰਜਾਬ ਜਾਣ ਦਾ ਰਾਹ)

HarparkashSRai7“ਪਹਿਲੇ 20 ਦਿਨ ਤਾਂ ਜਿਵੇਂ ਲੋਕ ਰੈਸਟੋਰੈਂਟ ਦੇ ਅੱਗਿਉਂ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘਦੇ ਰਹੇ ...”
(ਦਸੰਬਰ 26, 215)

ਖ਼ਤ ਦੀ ਖ਼ੁਦਕੁਸ਼ੀ ਅਤੇ ਚਾਰ ਹੋਰ ਕਵਿਤਾਵਾਂ --- ਡਾ. ਗੁਰਬਖ਼ਸ਼ ਸਿੰਘ ਭੰਡਾਲ

GurbakhashSBhandal7“ਡੀਲੀਟ ਹੋਣ ਵਾਲਾ ਕੁਮੈਂਟ/ਅੱਪਡੇਟ/ਚੈਟਿੰਗ
ਚੇਤਿਆਂ ’ਚ ਕਿੰਜ ਵੱਸੇਗਾ  ਤੇ ਹਰਫ਼ਾਂ ਨੂੰ ਕਿੰਜ ਦੁੱਖ ਦੱਸੇਗਾ”
(ਦਸੰਬਰ 24, 2015)

ਸਾਕਾ ਸਰਹੰਦ ਅਤੇ ਅੱਲ੍ਹਾ ਯਾਰ ਖਾਨ ਯੋਗੀ --- ਬਲਰਾਜ ਸਿੰਘ ਸਿੱਧੂ

BalrajSidhu7“ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ। ਬੁੱਢਾ ਹੋ ਗਿਆ ਏਂ, ਮਰਨ ਤੋਂ ਪਹਿਲਾਂ ਤਾਂ ...”
(ਦਸੰਬਰ 23, 2015)

ਚਾਰ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ

GSGhangas7“ਗੱਲ ਅੰਨ੍ਹੀ ਕਮਾਈ ਵਿੱਚ ਜਾ ਫਸੇਗੀ
ਜੇ ਤੂੰ ਦੱਸੀ ਕੋਈ ਸੁੱਚੇ ਕਾਰੋਬਾਰਾਂ ਦੀ ਗੱਲ
।”

(ਦਸੰਬਰ 22, 2015)

ਮਾਂ ਧੀ ਦਾ ਸੰਵਾਦ -2 --- ਬਖ਼ਸ਼ ਸੰਘਾ

 

BakhashSangha7“ਨੀ ਮਾਏ ਨੀ ਮੇਰੀਏ ਮਾਏ, ਲੈ ਸਮਝਾਂ ਦੀ ਸਾਰ ਨੀ 
ਆਪਣੇ ਆਪ ਨੂੰ ਲੱਭੀਏ ਪਹਿਲੋਂ, ਲਈਏ ਨਾ ਅਕਲ ਉਧਾਰ ਨੀ”
(ਦਸੰਬਰ 20, 2015)

ਸਾਹਿਤ ਦਾ ਨਹਿਰੂ-ਨਜ਼ਰੀਆ: ਇਕ ਮਿਹਣਾ, ਇਕ ਦੋਸ਼! --- ਗੁਰਬਚਨ ਸਿੰਘ ਭੁੱਲਰ

GurbachanBhullar7“ਕਥਾ ਸੁਣਾ ਕੇ ਨਹਿਰੂ ਨੇ ਆਪਣੇ ਗਲ਼ ਦਾ ਹਾਰ ਲਾਹ ਕੇ ਨਿਰਾਲਾ ਜੀ ਦੇ ਗਲ਼ ਵਿਚ ਪਾ ਦਿੱਤਾ! ...”
(ਦਸੰਬਰ 18, 2015)

ਸਾਹਿਰ ਅਤੇ ਜਾਦੂ (ਲੇਖਕ: ਗੁਲਜ਼ਾਰ) --- ਭਜਨਬੀਰ ਸਿੰਘ (ਅਨੁਵਾਦਕ)

BhajanbirSingh7“ਫਿਰ ਸਵੇਰ ਹੁੰਦਿਆਂ ਲੋਕਾਂ ਨੂੰ ਫ਼ੋਨ ਕਰਨੇ ਸ਼ੁਰੂ ਕੀਤੇ ...”
(ਦਸੰਬਰ 17, 2015)

ਪਾਣੀ ਦੇ ਗੰਭੀਰ ਸੰਕਟ ਵਿਚ ਘਿਰਦੀ ਜਾ ਰਹੀ ਹੈ ਪੰਜ ਪਾਣੀਆਂ ਦੀ ਧਰਤੀ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਹਰ ਸਾਲ ਹੋਰ ਰੁੱਖ ਲਾਉਣ ਦੇ ਵਿਖਾਵੇ ਤਾਂ ਬਹੁਤ ਨਜ਼ਰ ਆਉਂਦੇ ਹਨ ਪਰ ...”
(ਦਸੰਬਰ 15, 2015)

ਲੋਹੇ ਦੀ ਲੱਠ: ਬਾਵਾ ਬਲਵੰਤ --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਉਹ ਜ਼ਿੰਦਗੀ ਨੂੰ ਆਪਣੇ ਬਣਾਏ ਅਸੂਲਾਂ ਨਾਲ ਜੀਵਿਆ ...”
(ਦਸੰਬਰ 14, 2015)

‘ਸੱਚਾ ਦੇਸ਼ ਭਗਤ’ ਹੋਣਾ ਹੀ ਆਮਿਰ ਖਾਨ ਦਾ ਇੱਕੋ-ਇੱਕ ਅਪਰਾਧ! --- ਉੱਜਲ ਦੁਸਾਂਝ

UjjalDosanjh7“ਆਮਿਰ ਵਾਂਗ ਆਪਣੇ ਖਦਸ਼ਿਆਂ ਅਤੇ ਡਰ ਦਾ ਪ੍ਰਗਟਾਵਾ ਕਰਨ ਵਾਲੇ ਹੋਰ ਅਣਗਿਣਤ ਭਾਰਤੀ ਵੀ ਹਨ...”

(ਦਸੰਬਰ 12, 2015)

ਸਿੱਖਾਂ ਨੂੰ ‘ਜਰਾਇਮ ਪੇਸ਼ਾ’ ਕਰਾਰ ਦਿੱਤੇ ਜਾਣ ਦੀ ਹਕੀਕਤ --- ਹਜ਼ਾਰਾ ਸਿੰਘ

HazaraSingh7“ਜੇ ਇਸ ਪੱਤਰ ਦਾ ਸਮੇਂ ਦੇ ਗ੍ਰਹਿ ਮੰਤਰੀ ਸ. ਸਵਰਨ ਸਿੰਘ ਨੂੰ ਕੋਈ ਇਲਮ ਨਹੀਂ, ਮੰਤਰੀ ਮੰਡਲ ਨੂੰ ਕੋਈ ਇਲਮ ਨਹੀਂ ...”
(ਦਸੰਬਰ 9, 2015)

ਧਾਰਮਿਕ ਕੱਟੜਤਾ ਅਤੇ ਮਨੁੱਖ --- ਡਾ. ਹਰਸ਼ਿੰਦਰ ਕੌਰ

HarshinderKaur7“ਮਨੁੱਖ ਨੇ ਸਦਾ ਹੀ ਧਰਮ ਦਾ ਨਾਂ ਵਰਤ ਕੇ ਇਕ ਦੂਜੇ ਉੱਤੇ ਅਤਿ ਦੇ ਜ਼ੁਲਮ ਤੇ ਤਸ਼ੱਦਦ ਢਾਹੇ ਹਨ ...”
(ਦਸੰਬਰ 8, 2015)

ਵਧਦਾ ਜਾ ਰਿਹਾ ਹੈ ‘ਹੋਮ ਗਰੋਨ’ ਜਹਾਦੀਆਂ ਦਾ ਖ਼ਤਰਾ! --- ਬਲਰਾਜ ਦਿਓਲ

BalrajDeol7“ਇਹ ਉਹੀ ਸਹਿ-ਕਾਮੇ ਸਨ ਜਿਹਨਾਂ ਉੱਤੇ ਪਤੀ ਪਤਨੀ ਨੇ ਮਾਰੂ ਹਮਲਾ ਕਰਕੇ ...”
(ਦਸੰਬਰ 7, 2015)

ਮੰਡ ਦਾ ਮੋਤੀ: ਗੁਰਬਖ਼ਸ਼ ਸਿੰਘ ਭੰਡਾਲ --- ਪ੍ਰਿੰ. ਸਰਵਣ ਸਿੰਘ

SarwanSingh7“ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐੱਚ ਡੀ ਦੀ ਡਿਗਰੀ ਇਸ ਕਰਕੇ ਹਾਸਲ ਕੀਤੀ ਤਾਂ ਜੋ ...”
(ਦਸੰਬਰ 3, 2015)

ਦੇਸ ਦਾ ਮਾਹੌਲ ਠੀਕ ਨਹੀਂ! (ਗੁਰਬਚਨ ਸਿੰਘ ਭੁੱਲਰ ਨਾਲ ਮੁਲਾਕਾਤ) --- ਬਲਬੀਰ ਮਾਧੋਪੁਰੀ

BalbirMadhopuri7“ਮੇਰੀ ਭੂਮਿਕਾ ਵੱਧ ਤੋਂ ਵੱਧ ਵੀ ਇਕ ਨਿੱਕੀ ਜਿਹੀ ਚੰਗਿਆੜੀ ਦੀ ਕਹੀ ਜਾ ਸਕਦੀ ਹੈ ...”
(ਦਸੰਬਰ 2, 2015)

ਕੁਝ ਕਵਿਤਾਵਾਂ --- ਡਾ. ਹਰਪ੍ਰੀਤ ਕੌਰ

HarpreetKaur7“ਤੇਰੇ ਨਾਲ,
ਸਭ ਕੁਝ ਹਰਿਆ-ਭਰਿਆ ਲਗਦਾ ਹੈ”
(ਦਸੰਬਰ 1, 2015)

ਕਹਾਣੀ: ਚੱਕਰਵਾਤ --- ਮੇਜਰ ਮਾਂਗਟ

Majormangat7“ਦਰਅਸਲ ਤੈਨੂੰ ਹੀ ਜ਼ਿੰਦਗੀ ਜੀਣੀ ਨਹੀਂ ਆਈ। ਆਪਣੇ ਲਈ ਤਾਂ ਤੂੰ ਕਦੇ ਜੀਵਿਆ ਹੀ ਨਹੀਂ ...”
(ਨਵੰਬਰ 29, 2015)

ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ! --- ਗੁਰਬਚਨ ਸਿੰਘ ਭੁੱਲਰ

GurbachanBhullar7

“ਸਾਰੇ ਮੁੱਦੇ ਅਤੇ ਮਸਲੇ ਦਾ ‘ਸਹਿਣਸ਼ੀਲ’ ਸਰਕਾਰੀ ਹੱਲ ਦੱਸ ਦਿੱਤਾ ਕਿ ਲੇਖਕ ਜੇ ਮਾਹੌਲ ਦੀ ਘੁਟਣ ਮਹਿਸੂਸ ਕਰਦੇ ਹਨ ਤਾਂ ਲਿਖਣਾ ਬੰਦ ਕਰ ਦੇਣ! ...”
(ਨਵੰਬਰ 28, 2015)

ਮਾਂ ਧੀ ਦਾ ਸੰਵਾਦ -1 --- ਬਖ਼ਸ਼ ਸੰਘਾ

BakhashSangha7

“ਨੀ ਮਾਏ ਨੀ ਮੇਰੀਏ ਮਾਏ, ਕਿਸ ਕਨੂੰਨ ਬਣਾਏ ਨੀ
ਇੱਕੋ ਕੁੱਖੋਂ ਜੰਮੇ ਜਾਏ, 
ਇੰਨੇ ਫਰਕ ਕਿਉਂ ਪਾਏ ਨੀ ...”
(ਨਵੰਬਰ 27, 2015)

ਸਵੈਜੀਵਨੀ: ਔਝੜ ਰਾਹੀਂ (ਕਾਂਡ ਪੰਜਵਾਂ: ਪਰਦੇਸ ਵਿਚ ਪਹਿਲਾ ਕੰਮ) --- ਹਰਬਖ਼ਸ਼ ਮਕਸੂਦਪੁਰੀ

HMaqsoodpuri7“ਉਹਨੇ ਮੱਥੇ ਉੱਤੇ ਤੀਉੜੀਆਂ ਪਾ ਕੇ ਕਿਹਾ, “ਨਿਕਾਲ ਲੋ ਮੇਰੀ ਪਾਕਟ ਮੇਂ ਸੇ ...”
(ਨਵੰਬਰ 26, 2015)

ਪੰਜ ਕਵਿਤਾਵਾਂ --- ਸੁਰਜੀਤ

SurjitK7“ਇਹ ਮੁਖੌਟੇ ਲਹਿ ਜਾਣੇ ਕਿਸੇ ਦਿਨ, ਪਰ ਅਜੇ ਤੂੰ ਇਹਨਾਂ ਨੂੰ, ਇਵੇਂ ਹੀ ਪਾਈ ਰੱਖ ...”
(ਨਵੰਬਰ 25, 2015)

ਇਨਕਲਾਬੀ ਕਵੀ: ਇਕਬਾਲ ਖਾਨ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਇੱਕ ਹੀ ਚੀਜ਼ ਨੂੰ ਹਰ ਕੋਈ ਆਪਣੇ ਦ੍ਰਿਸ਼ਟੀਕੋਣ ਤੋਂ ਦੇਖੇਗਾ ...”
(ਨਵੰਬਰ 24, 2015)

ਕਹਾਣੀ: ਤਿੜਕਦੇ ਰਿਸ਼ਤੇ --- ਡਾ. ਤਰਲੋਚਨ ਸਿੰਘ ਔਜਲਾ

TarlochanSAujla7“ਪਿਆਰਾ ਸਿਹਾਂ, ਬੁਰਾ ਨਾ ਮਨਾਵੀਂ। ਆਪਣੇ ਸਮਾਜ ਵਿਚ ਐਥੇ ਇੱਕ ਭੇਡ ਚਾਲ ਹੈ ...”
(ਨਵੰਬਰ 22, 2015)

ਚਾਰ ਗ਼ਜ਼ਲਾਂ -(2) --- ਜਗਤਾਰ ਸਾਲਮ

JagtarSaalam7“ਗ਼ਜ਼ਲਾਂ, ਨਜ਼ਮਾਂ ਲਿਖਣਾ ਯਾਰੋ ਮੇਰਾ ਕੋਈ ਸ਼ੌਕ ਨਹੀਂ,
ਉੱਛਲਣ ਨੂੰ ਦਿਲ ਕਰਦਾ ਹੈ ਜਦ ਧੁਰ ਤਕ ਭਰ ਜਾਵਾਂ।”
(ਨਵੰਬਰ 21, 2015)

Page 59 of 61

  • 52
  • 53
  • 54
  • ...
  • 56
  • 57
  • 58
  • 59
  • ...
  • 61
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

ਤੋਮਰ ਸਾਅਬ ਕੁਝ ਬੋਲੋ ਵੀ ... 

  *** 

ਤੁਰ ਗਿਆ
ਪੰਜਾਬੀ ਗਾਇਕੀ ਦਾ ਸਿਕੰਦਰ
ਸਰਦੂਲ ਸਿਕੰਦਰ

SardoolSikandar2

***

ਨਾਵਲ: ਮਿੱਟੀ ਬੋਲ ਪਈ
ਬਲਬੀਰ ਮਾਧੋਪੁਰੀ

MittiBolPaiBOOK1***

SurinderGeet7ਗੀਤ: ਸੁਰਿੰਦਰ ਗੀਤ
ਆਵਾਜ਼: ਪਰਮਜੀਤ ਕੌਰ ਪਾਇਲ

ਮਾਂ ਬੋਲੀ ਦਾ ਦੀਵਾ ਜਿੰਦੇ ...

 ***

ਐਡਮਿੰਟਨ, ਅਲਬਰਟਾ, ਕੈਨੇਡਾ
ਸ਼ੁੱਕਰਵਾਰ 26 ਫਰਵਰੀ
ਸਮਾਂ: 8:25 ਸਵੇਰ
ਤਾਪਮਾਨ

Edm31

***

ਇਸ ਹਫਤੇ ਦਾ ਤਾਪਮਾਨ

Edm32

***

26 ਫਰਵਰੀ ਸ਼ੁੱਕਰਵਾਰ
8:25 ਸਵੇਰ
ਘਰੋਂ ਬਾਹਰ ਦਾ ਦ੍ਰਿਸ਼
Edm34

***

ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ 

DarshanDarvesh2

 5  ਜੁਲਾਈ 1961
 3 ਫਰਵਰੀ 2021

***

ਸੁਰਿੰਦਰ ਗੀਤ ਦੀ ਕਵਿਤਾ
ਦੁਆ ਕਰਾਂ ਮੈਂ ...
(ਆਵਾਜ਼: ਪਰਮਜੀਤ ਪਾਇਲ)

 ***

ਵੰਦੇ ਮਾਤਰਮ!
(‘ਵੰਦੇ’ ਦਾ ਬੰਗਾਲੀ ਜ਼ਬਾਨ ਵਿੱਚ ਉਚਾਰਣ ‘ਬੰਦੇ’ ਹੈ।) 

 ***

26 ਜਨਵਰੀ ਨੂੰ ਦਿੱਲੀ ਵਿੱਚ ਕੀ ਹੋਇਆ

  ***

ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਸੰਖੇਪ ਜਾਣਕਾਰੀ

 ***

HarjinderKang7

(ਗੀਤਕਾਰ: ਹਰਜਿੰਦਰ ਕੰਗ)
ਗੀਤ: ਸੂਰਜਾ ਵੇ ਸੁਣ ... 

 *** 

ਸੁਣੋ ਇਹ ਕਿਸਾਨ ਕੀ ਕਹਿੰਦਾ ਹੈ

*** 

ਉੱਠ ਕਿਰਤੀਆ ਉੱਠ ਵੇ
ਉੱਠਣ ਦਾ ਵੇਲਾ ...

 * * * * * 

ਜੰਗਲ਼ ਦਾ ਰਾਜ ਨਹੀਂ ਚੱਲਣਾ ਇੱਥੇ
ਕੰਨ ਪੱਟ ਕੇ ਹੱਥ ਫੜਾ ਦਿਆਂਗਾ

*****

*****

BulandviBookB1*****   

 ***** 

LearnLaughing1

*****

AvtarSBillingBookRizak

*****

NarinderSZiraBook

*****

BhagatSinghShaheedB1

 ***** 

GurmitShugliBook1

   ***** 

IndianFlag3

*****

NiranjanBohaBook2

*****

 JaswantSGandam2

 ਪ੍ਰੋ. ਜਸਵੰਤ ਸਿੰਘ ਗੰਡਮ

JaswantSGandamBook2

*****

SukhinderDiaryDe Panne3

     *****


Back to Top

© 2021 sarokar.ca