ਠੇਕਾ ਕਰਮੀਆਂ ਦਾ ਸੰਘਰਸ਼ ਤੇ ਹਕੂਮਤੀ ਜਬਰ --- ਇੰਦਰਜੀਤ ਚੁਗਾਵਾਂ
“ਪਸ਼ੂਆਂ ਵਰਗੀ ਕੁੱਟ ਦੀ ਗਵਾਹੀ ਭਰਦੀਆਂ ਪਿੱਠ ’ਤੇ ਪਈਆਂ ਲਾਸਾਂ ਦੀਆਂ ਤਸਵੀਰਾਂ ...”
(10 ਨਵੰਬਰ 2016)
ਅੱਜ ਅਸੀਂ ਜੇ ਚੁੱਪ ਰਹੇ, ਕੱਲ੍ਹ ਮੂੰਹਾਂ ਨੂੰ ਜੰਦਰੇ ਲਾਉਣਗੇ --- ਸੁਕੀਰਤ
“ਇਸ ਗੀਦੀ ਸਰਕਾਰ ਕੋਲੋਂ ਰਵੀਸ਼ ਕੁਮਾਰ ਵਰਗਾ ਖਰੀਆਂ ਖਰੀਆਂ ਸੁਣਾਉਣ ਵਾਲਾ ...”
(10 ਨਵੰਬਰ 2016)
ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ --- ਗੁਰਚਰਨ ਸਿੰਘ ਪੱਖੋਕਲਾਂ
“ਪਛੇਤੀ ਕਣਕ ਝਾੜ ਘੱਟ ਦਿੰਦੀ ਹੈ, ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾ ਕੇ ...”
(9 ਨਵੰਬਰ 2016)
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ --- ਮਨਦੀਪ ਖੁਰਮੀ
“ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ...”
(8 ਨਵੰਬਰ 2016)
ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ --- ਗੁਰਤੇਜ ਸਿੰਘ ਮੱਲੂ ਮਾਜਰਾ
“ਉਹ ਜਾਨ ਤਲੀ ਉੱਤੇ ਰੱਖਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ...”
(8 ਨਵੰਬਰ 2016)
ਇੱਕ ਪਿਤਾ ਦੀ ਅੰਤਿਮ ਇੱਛਾ --- ਪੁਸ਼ਪਿੰਦਰ ਮੋਰਿੰਡਾ
“ਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈੱਨ ਅਤੇ ਕਾਪੀ ਦੀ ਮੰਗ ਕੀਤੀ ...”
(7 ਨਵੰਬਰ 2016)
ਇਸ ਖਤਰਨਾਕ ਦੌਰ ਵਿਚ --- ਸੁਕੀਰਤ
“ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ ...”
(5 ਨਵੰਬਰ 2016)
ਪੰਜਾਬ ਵਿਚ ਦਲਿਤਾਂ ਉੱਪਰ ਵਧ ਰਹੇ ਅਤਿਆਚਾਰ --- ਪ੍ਰੋ. ਮਨਜੀਤ ਸਿੰਘ
“ਪਿੱਛੇ ਜਿਹੇ ਜੋ ਦਲਿਤ ਨੌਜਵਾਨਾਂ ਦੇ ਕਤਲ ਹੋਏ ਹਨ, ਭਾਵੇਂ ਉਹ ਬੋਹਾਪੁਰ ਪਿੰਡ ...”
(3 ਨਵੰਬਰ 2016)
ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਬਿਰਤਾਂਤ: ਚੰਡੀਗੜ੍ਹ ਵਾਇਆ ਨਵਾਂਸ਼ਹਿਰ (ਲੇਖਕ: ਜਿੰਦਰ) --- ਡਾ. ਮਿਨਾਕਸ਼ੀ ਰਾਠੌਰ
“ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ? ...”
(1 ਨਵੰਬਰ 2016)
ਕਹਾਣੀ: ਕਰਮੋ ਕਰਮਾਂ ਹਾਰੀ --- ਕੁਲਦੀਪ ਸਿੰਘ ਖੋਖਰ
“ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ...”
(31 ਅਕਤੂਬਰ 2016)
ਮੋਤੀਆਂ ਵਾਲੀ ਸਰਕਾਰ --- ਐੱਸ ਆਰ ਲੱਧੜ
“ਕੁਝ ਸਮਾਂ ਜੇਲ ਵਿੱਚ ਰਹਿ ਕੇ ਉਹ ਵਿਦੇਸ਼ ਭੱਜ ਗਿਆ ...”
(30 ਅਕਤੂਬਰ 2016)
ਉਸ ਨੂੰ ਅਜੇ ਵੀ ਉਡੀਕਦੀਆਂ ਹਨ ਅੱਖੀਆਂ … ਸ਼ੰਗਾਰਾ ਸਿੰਘ ਭੁੱਲਰ
“ਦੋਵੇਂ ਹੀ ਉਸ ਨੂੰ ਮਿਲਣ ਲਈ ਸਹਿਕਦੇ ਇਸ ਦੁਨੀਆਂ ਤੋਂ ਤੁਰ ਗਏ ਹਨ ...”
(29 ਅਕਤੂਬਰ 2016)
ਪਿੰਡ ਵਿਕਾਸ ਵੱਲ ਸਰਕਾਰ ਵਿਨਾਸ ਵੱਲ --- ਪ੍ਰਿੰ. ਬਲਕਾਰ ਸਿੰਘ ਬਾਜਵਾ
“ਇੱਕ ਪਰਿਵਾਰ ਦੇ ਦੋ ਨੌਜਵਾਨ ਬਲੀ ਚੜ੍ਹਾ ਦਿੱਤੇ ਹਨ ਤੇ ਬਾਕੀਆਂ ਨੂੰ ਵੋਟਾਂ ਦੀ ਲੋੜ ਅਨੁਸਾਰ ...”
(28 ਅਕਤੂਬਰ 2016)
ਪੰਜ ਗ਼ਜ਼ਲਾਂ --- ਨਦੀਮ ਪਰਮਾਰ
“ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ, ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ ...”
(26 ਅਕਤੂਬਰ 2016)
ਕਹਾਣੀ: ਮੁੰਡਾ ਹੱਥੋਂ ਗਿਆ --- ਅਮਰਜੀਤ ਚਾਹਲ
“ਪਾਪਾ, ਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹ, ਤੁਹਾਡੀ ਗੱਲ ਤੋਂ ਉਲਟ ਕਹਿੰਦਾ ...”
(25 ਅਕਤੂਬਰ 2016)
ਭਾਈ ਕਾਨ੍ਹ ਸਿੰਘ ਦੇ ‘ਮਹਾਨ ਕੋਸ਼’ ਦਾ ਦਿਲਚਸਪ ਇਤਿਹਾਸ --- ਗੁਰਬਚਨ ਸਿੰਘ ਭੁੱਲਰ
“ਕਵਿਤਾ: ਬੂਹਾ ਬੰਦ ਨਾ ਰੱਖਿਆ ਕਰ! --- ਗੁਰਬਚਨ ਸਿੰਘ ਭੁੱਲਰ”
(24 ਅਕਤੂਬਰ 2016)
ਪੁਸਤਕ ਸਭਿਆਚਾਰ ਵੱਲ ਵਧਦੇ ਕਦਮ --- ਡਾ. ਜਸਵਿੰਦਰ ਸਿੰਘ
“ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕ, ਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ ...”
(23 ਅਕਤੂਬਰ 2016)
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ’ ਨੇ? --- ਮਨਦੀਪ ਖੁਰਮੀ ਹਿੰਮਤਪੁਰਾ
“ਸੱਤਾਧਾਰੀ ਧਿਰ ਨਾਲ ਸੰਬੰਧਤ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਵੀ ਆਪਣੇ ਆਪ ਨੂੰ ...”
(22 ਅਕਤੂਬਰ 2016)
ਲੋਕ-ਕਵੀ ਸੰਤੋਖ ਸਿੰਘ ਸੰਤੋਖ --- ਮੁਲਾਕਾਤੀ: ਸਤਨਾਮ ਸਿੰਘ ਢਾਅ
“ਪਿਛਲੇ ਸ਼ੁੱਕਰਵਾਰ (14 ਅਕਤੂਬਰ 2016) ਸਾਡੇ ਕਵੀ ਸੰਤੋਖ ਸਿੰਘ ਸੰਤੋਖ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ।
(21 ਅਕਤੂਬਰ 2016)
ਸੁਣ ਲਵੋ ਭਾਰਤ ਵਾਸੀਓ ‘ਵੇਦਾ’ ਦੀ ਵੇਦਨਾ --- ਜਗਤਾਰ ਸਮਾਲਸਰ
“ਉਸੇ ਦਿਨ ਤੋਂ ਹੀ ਸਾਡਾ ਪਰਿਵਾਰ ਇਹ ਮੰਨ ਰਿਹਾ ਸੀ ਕਿ ਵੇਦਾ ਮਰ ਚੁੱਕੀ ਹੈ ...”
(21 ਅਕਤੂਬਰ 2016)
ਭਾਰਤੀ ਲੋਕਤੰਤਰ ਵਿਚਲੀਆਂ ਚੋਰ ਮੋਰੀਆਂ ਬੰਦ ਹੋਣ --- ਸੁਖਮਿੰਦਰ ਬਾਗੀ
“ਲੋਕਤੰਤਰ ਦੀ ਪੌੜੀ ਲਾ ਕੇ ਸਿਆਸਤਦਾਨ ਕੌਰੂੰ ਦੇ ਖਜ਼ਾਨੇ ਤੱਕ ਪਹੁੰਚ ਜਾਂਦੇ ਹਨ ...”
(20 ਅਕਤੂਬਰ 2016)
ਆਖਰ ਗਾਂ ਸਾਡੀ ਲਗਦੀ ਕੀ ਹੈ --- ਅਮਰਜੀਤ ਬੱਬਰੀ
“ਵੇਖੋ, ਅੱਜ ਦੇ ਮੁਤੱਸਵੀ ਲੋਕ ਅਵਾਰਾ ਗਊਆਂ ਨੂੰ ਵੀ ਮਾਂ ਦਾ ਦਰਜਾ ਦੇਈ ਜਾ ਰਹੇ ਹਨ ਤੇ ਮੱਝ ਨੂੰ ਚਾਚੀ, ਮਾਸੀ ਜਾਂ ਤਾਈ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ...”
(18 ਅਕਤੂਬਰ 2016)
ਕਹਾਣੀ: ਘੈਂਟ ਵਿਆਹ --- ਬਲਰਾਜ ਸਿੰਘ ਸਿੱਧੂ
“ਡੌਲੀ? … ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ ...”
(17 ਅਕਤੂਬਰ 2016)
ਯਾਦਾਂ: ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! --- ਰਚਨਾ ਯਾਦਵ (ਅਨੁਵਾਦਕ: ਕੇਹਰ ਸ਼ਰੀਫ਼)
“ਫੇਰ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਕ ਅਜਿਹਾ ਪਰਿਵਾਰ ਦਿੱਤਾ ਹੈ ਜਿਸ ਦੇ ਹਰ ਇਕ ਜੀਅ ਦਾ ਮੈਨੂੰ ...”
(16 ਅਕਤੂਬਰ 2016)
ਨਲਕੇ ਵਾਲੀ ਦੁਕਾਨ --- ਰਵੇਲ ਸਿੰਘ ਇਟਲੀ
“ਮੈਂ ਨੀਵਾਂ ਸਿਰ ਪਾਈ ਵਿੱਚੋ ਵਿੱਚ ਹੱਸ ਰਿਹਾ ਸਾਂ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ...”
(15 ਅਕਤੂਬਰ 2016)
Page 168 of 182