ਚਿੱਟੇ ਲਹੂ ਵਾਲਾ ਪੁੱਤ --- ਐੱਸ ਆਰ ਲੱਧੜ
“ਬਜ਼ੁਰਗ ਕਹਿਣ ਲੱਗਾ, “ਮੇਰੇ ਪੁੱਤ ਦਾ ਖੂਨ ਸਫੈਦ ਹੋ ਗਿਆ ਹੈ ...”
(14 ਅਕਤੂਬਰ 2016)
ਪੰਜਾਬ ਵਿਚ ਭਖਦਾ ਜਾ ਰਿਹਾ ਹੈ ਸਿਆਸੀ ਅਖਾੜਾ --- ਦਲਵੀਰ ਸਿੰਘ ਲੁਧਿਆਣਵੀ
“ਕੌਣ ਚਾਹੁੰਦਾ ਹੈ ਕਿ ਮੇਰੇ ਦੇਸ਼ ’ਤੇ ਲੋਟੂਆਂ ਦਾ ਰਾਜ ਹੋਵੇ ਅਤੇ ਮਿਹਨਤਕਸ਼ ਭੁੱਖੇ ਮਰਨ? ...”
(12 ਅਕਤੂਬਰ 2016)
ਪੰਜਾਬੀ ਨਾਲ ਆਪਣੇ ਹੀ ਘਰ ਬੇਇਨਸਾਫ਼ੀ ਤੇ ਧੱਕਾ ਕਿਉਂ? --- ਗੁਰਬਚਨ ਸਿੰਘ ਭੁੱਲਰ
“ਇਸ਼ਤਿਹਾਰ ਦੀ ਸਭ ਤੋਂ ਸ਼ਰਮਨਾਕ ਗੱਲ, ਜਿਸ ਕਰਕੇ ਹਰ ਪੰਜਾਬੀ ਨੂੰ ਆਪਣਾ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ ...”
(10 ਅਕਤੂਬਰ 2016)
ਕਹਾਣੀ: ਕਾਲੇ ਵਰਕੇ --- ਜਰਨੈਲ ਸਿੰਘ
“ਖਬਰ: ਜਰਨੈਲ ਸਿੰਘ ਕਹਾਣੀਕਾਰ ਸ਼ਾਨਾਮੱਤੇ ‘ਢਾਹਾਂ ਸਾਹਿਤਕ ਇਨਾਮ’ ਨਾਲ਼ ਸਨਮਾਨਿਤ”
(9 ਅਕਤੂਬਰ 2016)
ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜ਼ਸਨ’ ਦਾ ਰਲੀਜ਼ ਸਮਾਗਮ --- ਅਮਰਜੀਤ ਚਾਹਲ - ਸਤਵੰਤ ਦੀਪਕ - ਸਰਬਜੀਤ ਹੁੰਦਲ
“ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ --- ਡਾ. ਗੁਰੂਮੇਲ ਸਿੱਧੂ”
(7 ਅਕਤੂਬਰ 2016)
ਸਰਹੱਦੀ ਲੋਕਾਂ ਦੇ ਉਜਾੜੇ ਦਾ ਸਵਾਲ --- ਪ੍ਰਿੰ. ਸਰਵਣ ਸਿੰਘ
“ਦੂਜੇ ਦੇ ਦੁੱਖ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਆਪ ’ਤੇ ਭੀੜ ਬਣੇ ...”
(5 ਅਕਤੂਬਰ 2016)
ਉੱਡਦੀ ਧੂੜ ਦਿਸੇ ---ਪ੍ਰਿੰ. ਬਲਕਾਰ ਸਿੰਘ ਬਾਜਵਾ
“ਨਵੀਂ ਸੂਹੀ ਸਵੇਰ ਦਾ ਸਵਾਗਤ ਕਰਨ ਵਿੱਚ ਹੀ ਪੰਜਾਬ ਦਾ ਭਲਾ ਹੈ ...”
(4 ਅਕਤੂਬਰ 2016)
ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ... --- ਜਸਵੀਰ ਸ਼ਰਮਾ ਦਦਾਹੂਰ
“ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ, ਜਿਹੜੇ ਸੋਕਾ ਗ੍ਰਸਤ ਐਲਾਨੇ ਜਾ ਚੁੱਕੇ ਹਨ ...”
(1 ਅਕਤੂਬਰ 2016)
ਇੰਜ ਕੀਤਾ ਲੰਬੜਦਾਰ ਨੂੰ ਅੰਦਰ --- ਐੱਸ ਆਰ ਲੱਧੜ
“ਕਿਸੇ ਨੇ ਗਰੀਬ ਲੜਕੀ ਵਾਸਤੇ ਹਾਅ ਦਾ ਨਾਅਰਾ ਨਾ ਮਾਰਿਆ ...”
(1 ਅਕਤੂਬਰ 2016)
ਮੇਰੇ ਪਿਤਾ ਅਸਗਰ ਅਲੀ ਇੰਜਨੀਅਰ ਦੀ ਵਿਰਾਸਤ --- ਇਰਫਾਨ ਇੰਜਨੀਅਰ (ਅਨੁਵਾਦ: ਕੇਹਰ ਸ਼ਰੀਫ਼)
“ਦੋ ਵਿਅਕਤੀਆਂ ਜਾਂ ਸਮੂਹਾਂ ਦੇ ਦਰਮਿਆਨ ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸੀ ਸੰਵਾਦ ਰਾਹੀਂ ...”
(30 ਸਤੰਬਰ 2016)
ਲਾਲ ਪਰਿੰਦੇ ਅਤੇ ਪੰਜ ਹੋਰ ਕਵਿਤਾਵਾਂ --- ਪਰਮਿੰਦਰ ਆਦੀ
“ਹਨੇਰੀ ਆਪਣਾ ਕੰਮ ਕਰਦੀ ਹੈ ਅਸੀਂ ਆਪਣਾ ਕੰਮ ਕਰਦੇ ਹਾਂ ਨਾ ਹਨੇਰੀ ਹਾਰਦੀ ਹੈ ਨਾ ਹਾਰਦੇ ਹਾਂ ਅਸੀਂ ...”
(29 ਸਤੰਬਰ 2016)
ਜ਼ਮੀਨੀ ਹਕੀਕਤਾਂ ਨੂੰ ਪਛਾਣੋ --- ਸੁਕੀਰਤ
“ਪੰਜਾਬ ਦੇ ਅਜੋਕੇ ਹਾਲਾਤ ਅਤੇ ਇਸ ਸਮੇਂ ਤਕਰੀਬਨ ਸਿਰ ਤੇ ਆਈਆਂ ਖੜ੍ਹੀਆਂ ਚੋਣਾਂ ਦੇ ਸੰਦਰਭ ਵਿਚ ...”
(28 ਸਤੰਬਰ 2016)
ਕਹਾਣੀ: ਉਮਰ ਭਰ ਦਾ ਪਛਤਾਵਾ --- ਡਾ. ਮਨਜੀਤ ਸਿੰਘ ਬੱਲ
“ਪੰਜਾਹ ਤੋਂ ਸੱਠ ਹਜ਼ਾਰ ਦਾ ਏ ਇਕ ਲਹਿੰਗਾ ..., ਤੇ ਮੈਂ ਸਿਰਫ ਪੰਦਰਾਂ ਖਰੀਦ ਕੇ ਲਿਜਾ ਰਹੀ ਆਂ ...”
(27 ਸਤੰਬਰ 2016)
ਸਰਕਾਰੀ ਹਸਪਤਾਲਾਂ ਵਿਚ ਗਰੀਬ ਅਤੇ ਮਜਬੂਰ ਲੋਕਾਂ ਨਾਲ ਹੋ ਰਿਹਾ ਸ਼ਰੇਆਮ ਧੱਕਾ --- ਗੁਰਜੰਟ ਸਿੰਘ ਮੰਡੇਰਾਂ
“ਡਾਕਟਰਾਂ ਨੂੰ ਮਹੀਨੇ ਜਾਂ ਹਫਤੇ ਬਾਅਦ ਉਨ੍ਹਾਂ ਦਾ ਕਮਿਸ਼ਨ ਉਨ੍ਹਾਂ ਕੋਲ ਪਹੁੰਚਾ ਦਿੱਤਾ ਜਾਂਦਾ ਹੈ ...”
(26 ਸਤੰਬਰ 2016)
ਸਾਡੇ ਸਰਕਾਰੀ ਸਕੂਲ - ਕਿੱਥੇ ਹੈ ਕਮਜ਼ੋਰ ਕੜੀ? --- ਜੀ. ਐੱਸ. ਗੁਰਦਿੱਤ
“ਜੇ ਸਿੱਖਿਆ ਤੰਤਰ ਵਿੱਚ ਸੱਚਮੁੱਚ ਹੀ ਸੁਧਾਰ ਕਰਨਾ ਹੈ ਤਾਂ ਸਾਨੂੰ ਆਪਣੇ ਸਰਕਾਰੀ ਸਕੂਲਾਂ ਨੂੰ ...”
(26 ਸਤੰਬਰ 2016)
ਪਾਰਟੀ ਲਈ ਜਾਨ ਵਾਰਨ ਦਾ ਦਾਅਵਾ ਕਰਨ ਵਾਲ਼ੇ ‘ਆਪ ਵਲੰਟੀਅਰ’ ਹੋਏ ਗੁੰਮ --- ਅੰਮ੍ਰਿਤਪਾਲ ਸਮਰਾਲਾ
“ਪੰਜਾਬ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਸੂਬੇ ਅੰਦਰ ਕੋਈ ਤੀਜੀ ਧਿਰ ਆਵੇ ...”
(25 ਸਤੰਬਰ 2016)
ਪੰਜਾਬੀ ਰੰਗਮੰਚ ਦੀਆਂ ਟੂਟੀਆਂ --- ਡਾ. ਸਾਹਿਬ ਸਿੰਘ
“ਇਸ ਤੋਂ ਬਾਅਦ ਭਾਅਜੀ ਦੇ ਮੂੰਹੋਂ ਨਿਕਲਿਆ ਇਹ ਸਹਿਜ ਸੁਭਾਵਿਕ ਸ਼ਬਦ ...”
(24 ਸਤੰਬਰ 2016)
ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ --- ਗੁਰਬਚਨ ਸਿੰਘ ਭੁੱਲਰ
“ਕਲਾਕਾਰ ਨੇ ਇਸਤਰੀ ਦੇ ਔਖੇ ਅਤੇ ਲੰਮੇ ਆਜ਼ਾਦੀ-ਸੰਗਰਾਮ ਨੂੰ ਚਿਤਰਨ ਦੇ ਜਿਸ ਦਾਈਏ ਨਾਲ ...”
(23 ਸਤੰਬਰ 2016)
ਬੋਝਲ ਭਾਸ਼ਾ, ਲਿਫਾਫੇਬਾਜ਼ੀ ਤੇ ਸਾਹਿਤਿਕ ਦੰਭ --- ਡਾ. ਦੀਪਕ ਮਨਮੋਹਨ ਸਿੰਘ
“ਸੋ ਲੋੜ ਹੈ ਕਿ ਇਸ ਲਿਫਾਫੇਬਾਜ਼ੀ, ਦੰਭੀਪੁਣੇ ਅਤੇ ਅਨੈਤਿਕਤਾ ਦੀ ਦੁਨੀਆਂ ਵਿੱਚੋਂ ਬਾਹਰ ਆਈਏ ਅਤੇ ...”
(21 ਸਤੰਬਰ 2016)
ਮਾਂ ਦੀ ਜਿੰਦਗੀ ਦੇ ਵਰਕੇ ਫਰੋਲਦਿਆਂ --- ਪ੍ਰੋ. ਕੁਲਮਿੰਦਰ ਕੌਰ
“ਮੇਰਾ ਚਿੱਤ ਕਰੇ ਕਿ ਰਾਣੀ ਮੇਰੇ ਕੋਲ ਹੋਵੇ, ਤਾਂ ਮੈਂ ਗਲੇ ਲਗਾ ਕੇ ਕਹਾਂ ...”
(20 ਸਤੰਬਰ 2016)
ਪੰਜਾਬ ਅੰਦਰ ਸਿਆਸੀ ਬਦਲ ਦੀ ਸੰਭਾਵਨਾ --- ਡਾ. ਰਾਜਿੰਦਰ ਪਾਲ ਸਿੰਘ ਬਰਾੜ
“ਸਾਰੀਆਂ ਪਾਰਟੀਆਂ ਨੇ ਆਪਣੀਆਂ ਵਿਰੋਧਤਾਈਆਂ ਭੁੱਲ ਕੇ ਆਮ ਆਦਮੀ ਪਾਰਟੀ ਉੱਪਰ ਸਾਂਝਾ ਹੱਲਾ ਬੋਲਿਆ ਹੋਇਆ ਹੈ ...”
(19 ਸਤੰਬਰ 2016)
‘ਰੁੱਖ ਤੇ ਰਿਸ਼ੀ’ ਵਾਲੇ ਹਰਿਭਜਨ ਸਿੰਘ ਦੇ ਰਿਸ਼ੀ-ਅੰਤਰਮਨ ਦੀ ਸੁਹਜ-ਸੰਵੇਦਕ ਬਿਰਤੀ ਦੀ ਨੁਕਤਾ ਪਰਖ --- ਬਲਵਿੰਦਰ ਢਾਬਾਂ
“ਲੀਕ ਵਾਹੁਣੀ ਵੀ ਏ, ਪਾਰ ਜਾਣਾ ਵੀ ਨਹੀਂ, ਪਾਰ ਜਾਣਾ ਚਾਹੁਣਾ ਵੀ ਨਹੀਂ ...”
(17 ਸਤੰਬਰ 2016)
ਸਾਹਿਤ ਦੇ ਨਵੇਂ ਪਾਠਕ ਕਿਵੇਂ ਪੈਦਾ ਕਰੀਏ? --- ਨਿਰੰਜਣ ਬੋਹਾ
“ਪ੍ਰਕਾਸ਼ਕ ਲੇਖਕ ਤੋਂ ਮੂੰਹ ਮੰਗੀ ਕੀਮਤ ਵਸੂਲ ਕੇ ਕੱਚ ਘਰੜ ਸਾਹਿਤ ਸ਼ਰੇਆਮ ਛਾਪ ਰਹੇ ਹਨ ...”
(14 ਸਤੰਬਰ 2016)
ਪੰਜਾਬੀ ਖੇਡ ਸਾਹਿਤ ’ਤੇ ਝਾਤ --- ਪ੍ਰਿੰ. ਸਰਵਣ ਸਿੰਘ
“ਪੰਜਾਬੀ ਲਿਖਤਾਂ ਵਿਚ ਮੱਲਾਂ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਦਾ ਫੁਟਕਲ ਵੇਰਵਾ ਤਾਂ ...”
(13 ਸਤੰਬਰ 2016)
ਸਵੈ ਜੀਵਨੀ: ਔਝੜ ਰਾਹੀਂ (ਕਾਂਡ ਗਿਆਰ੍ਹਵਾਂ: ਆਪਣੇ ਵਰਗਿਆਂ ਦੀ ਭਾਲ਼ ਵਿਚ) ਹਰਬਖ਼ਸ਼ ਮਕਸੂਦਪੁਰੀ
“ਇਸ ਸਭਾ ਦੇ ਸਮਾਗਮਾਂ ਵਿਚ ਭਾਰਤ ਤੋਂ ਆਏ ਅਨੇਕਾਂ ਲੇਖਕ ਅਤੇ ਵਿਦਵਾਨ ਵੀ ਸ਼ਾਮਿਲ ਹੁੰਦੇ ਰਹੇ ...”
(12 ਸਤੰਬਰ 2016)
Page 169 of 182