“ਖੂਨ ਦੀ ਅਜਿਹੀ ਫੁਆਰ ਫੁੱਟੀ ਕਿ ਦਹਿਸ਼ਤਜ਼ਦਾ ਹੋਇਆ ਸ਼ਿਵ ਸਿੰਘ ਵਾਹੋਦਾਹੀ ...”
(7 ਜੂਨ 2019)
“ਕਿਸਾਨ ਅਤੇ ਮਜ਼ਦੂਰ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬ ਨੂੰ ...”
(6 ਜੂਨ 2019)
“ਦਰਅਸਲ ਪੰਜਾਬੀਆਂ ਨੂੰ ਅਜੋਕੇ ਪੰਜਾਬ ਵਿੱਚ ਕੋਈ ਭਵਿੱਖ ਨਜ਼ਰ ਦਿਖਾਈ ਨਹੀਂ ਦਿੰਦਾ ...”
(5 ਜੂਨ 2019)
“ਜਿਸ ਗੱਲ ਵੱਲ ਸਮਾਜ ਦੇ ਨੱਬੇ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਸਮਾਂ ਤੇ ਸ਼ਕਤੀ ਲੱਗ ਰਹੀ ਹੋਵੇ ...”
(4 ਜੂਨ 2019)
“ਮੈਂ ਕੀ ਕਰਾਂ? ਮੈਂ ਉਹਨਾਂ ਦਾ ਠੇਕਾ ਲਿਆ ਹੋਇਆ? ਮੈਂਨੂੰ ਕਿਹੜਾ ਉਹਨਾਂ ਨੇ ਵੋਟਾਂ ਪਾਈਆਂ ...”
(2 ਜੂਨ 2019)
“ਮੈਂ ਇਕੱਲਾ ਇਕੱਲਾ ਪੁੱਤ ਆਂ ਤੇਰੇ ਸਾਹਮਣੇ, ਤੇ ਮੈਂ ਮਾਂ ਦੇ ਅੰਤਲੇ ਸਮੇਂ ...”
(1 ਜੂਨ 2019)
“ਜਿਹੜੇ ਕਿੱਤੇ ਨਿਰੋਲ ਵਪਾਰਿਕ ਜਾਂ ਮਤਲਬਪ੍ਰਸਤੀ ਦੇ ਸਨ ਉਹਨਾਂ ਦੀ ਕਦਰ ਦਿਨੋ ਦਿਨ ...”
(31 ਮਈ 2019)
“ਜਦ ਮੈਂ ਹੌਲੀ ਹੌਲੀ ਪੈਰ ਟਿਕਾਉਂਦਾ ਹੋਇਆ ਉਹਨਾਂ ਕੋਲ ਦੀ ਅੱਗੇ ਲੰਘਣ ਲੱਗਿਆ, ਉਹ ਭੌਂਕਦੇ ਹੋਏ ...”
(31 ਮਈ 2019)
“ਜਿਹੜੇ ਬੱਚੇ ਚਲੇ ਗਏ, ਉਹ ਸਾਡੇ ਦੇਸ਼ ਦੀ ਵੱਡਮੁੱਲੀ ਪੂੰਜੀ ਸਨ, ਦੇਸ਼ ਦਾ ਭਵਿੱਖ ਸਨ ...”
(30 ਮਈ 2019)
“ਡਾ. ਝੰਡ ਦੀ ਸ਼ੈਲੀ ਤੇ ਸ਼ਬਦਾਵਲੀ ਦੀ ਸਰੋਦੀ ਲੈਅ ਤੇ ਵਿਸਮਾਦੀ ਰਿਦਮ ...”
(29 ਮਈ 2019)
“ਗੰਨਮੈਨ ਕਲਚਰ ਨੇ ਪੰਜਾਬ ਦੀ ਆਰਥਿਕਤਾ ਉੱਤੇ ਬਹੁਤ ਵੱਡਾ ਬੋਝ ਪਾਇਆ ਹੋਇਆ ਹੈ ...”
(29 ਮਈ 2019)
“ਅੱਜ ਛੋਟੇ ਬੱਚੇ, ਜਿਨ੍ਹਾਂ ਦੇ ਖੇਡਣ ਕੁੱਦਣ ਅਤੇ ਸਕੂਲਾਂ ਵਿੱਚ ਪੜ੍ਹਨ ਦੀ ਉਮਰ ਹੈ ...”
(28 ਮਈ 2019)
“ਪਿਛਲੇ ਪੰਜ ਸਾਲਾਂ ਦੌਰਾਨ ਵਾਪਰੀਆਂ ਕੁਝ ਅਹਿਮ ਘਟਨਾਵਾਂ ਦੌਰਾਨ ...”
(27 ਮਈ 2019)
“ਇੱਕ ਵਾਰ ਸਾਡੇ ਸਕੂਲ ਮੈਥ ਦੀਆਂ ਕਿਤਾਬਾਂ ਬੋਰਡ ਤੋਂ ਨਵੰਬਰ ਦੇ ਮਹੀਨੇ ਪੁੱਜੀਆਂ ...”
(27 ਮਈ 2019)
“ਉਸਦੀਆਂ ਬਾਹਰ ਨਿਕਲੀਆਂ ਆਂਦਰਾਂ ਨੂੰ ਉਸਦੇ ਢਿੱਡ ਵਿੱਚ ਉਵੇਂ ਹੀ ਪਾ ਕੇ ਉੱਪਰੋਂ ...”
(25 ਮਈ 2019)
“ਹੁਣ ਅਸੀਂ ਬਹੁਤ ਸਵਾਰਥੀ ਹੋ ਗਏ ਹਾਂ। ਹੁਣ ਅਸੀਂ ਹਰ ਗੁਣ ਸਿਰਫ ਆਪਣੇ ਬੱਚੇ ਵਿੱਚ ...”
(24 ਮਈ 2019)
“ਜੇ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਵਿਗਿਆਨਿਕ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ...”
(22 ਮਈ 2019)
“ਜਿਹੋ ਜਿਹੇ ਲੋਕ ਹੁੰਦੇ ਹਨ, ਉਹੋ ਜਿਹੀ ਉਨ੍ਹਾਂ ਨੂੰ ਸਰਕਾਰ ਮਿਲਦੀ ...”
(22 ਮਈ 2019)
“ਜਿਹੜਾ ਖਤਰਾ ਮਨੁੱਖ ਨੇ ਪਾਣੀ ਦੀ ਦੁਰਵਰਤੋਂ ਨਾਲ ਸਹੇੜਿਆ ਹੈ ਇਹ ...”
(22 ਮਈ 2019)
“ਆਪਣੇ ਬੱਚੇ ਦੇ ਵਧੀਆ ਦੋਸਤ ਬਣ ਕੇ ਉਨ੍ਹਾਂ ਦਾ ਭਵਿੱਖ ਨਿਖਾਰਨ ਵਿੱਚ ਉਨ੍ਹਾਂ ਦੀ ...”
(21 ਮਈ 2019)
“ਪਤਾ ਨਹੀਂ ਕਿਹੜੇ ਚੰਦਰੇ ਨੇ ਨਜ਼ਰ ਲਾ’ਤੀ, ਮੇਰੇ ਹੀਰੇ ਪੁੱਤ ਨੂੰ ...”
(20 ਮਈ 2019)
“ਸਾਡੀ ਹਾਲਤ ਤਾਂ ਹੁਣ ਘੜੀ ਦੇ ਪੈਂਡੂਲਮ ਵਰਗੀ ਜਾਪਦੀ ਹੈ। ਕਦੇ ਇੱਧਰ, ਕਦੇ ਉੱਧਰ ...”
(19 ਮਈ 2019)
“ਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-84 ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ ...”
(18 ਮਈ 2019)
“ਅਮੀਰ ਅਤੇ ਗ਼ਰੀਬ ਵਿਚਕਾਰ ਵਧਦੇ ਪਾੜੇ ਕਾਰਨ ਗਰੀਬੀ ਨਾਲ ਲੜਨ ਦੀ ਮੁਹਿੰਮ ਨੂੰ ...”
(18 ਮਈ 2019)
“ਮੈਂ ਇਹ ਇਮਤਿਹਾਨ ਦੇਣ ਲਈ ਇਕੱਲਾ ਹੀ ਅੰਬਾਲੇ ਚਲਾ ਗਿਆ...”
(17 ਮਈ 2019)
Page 171 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****