ਨਸ਼ਿਆਂ ਨੇ ਪੱਟ’ਤੇ ਪੰਜਾਬੀ ਗਭਰੂ --- ਪ੍ਰਿੰ. ਸਰਵਣ ਸਿੰਘ
“ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਭ ਨੂੰ ਆਪੋ ਆਪਣਾ ਬਣਦਾ ਸਰਦਾ ਯੋਗਦਾਨ ...”
(12 ਨਵੰਬਰ 2018)
ਜੇ ਲਗਨ ਹੋਵੇ ਤਾਂ ਅਨਹੋਣੀ ਵੀ ਹੋਣੀ ਬਣ ਸਕਦੀ ਹੈ! --- ਜਸਵੰਤ ਸਿੰਘ ‘ਅਜੀਤ’
“ਗਲੀ ਦੇ ਲੋਕੀ ਕੂੜਾ ਜਨਤਕ ਥਾਵਾਂ ਪੁਰ ਨਾ ਸੁੱਟਣ, ਇਸਦੇ ਲਈ ਉਨ੍ਹਾਂ ...”
(11 ਨਵੰਬਰ 2018)
65 ਹਜ਼ਾਰ ਦਾ ਕੰਮ ਡੇਢ ਸੌ ਰੁਪਏ ਵਿਚ ਹੋ ਗਿਆ --- ਬਲਰਾਜ ਸਿੰਘ ਸਿੱਧੂ
“ਐਨਾ ਖਰਚਾ ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏ। ਮੈਂ ਗੱਡੀ ਵਿੱਚੋਂ ਪੈਸੇ ਲਿਆਉਣ ਦੇ ਬਹਾਨੇ ...”
(10 ਨਵੰਬਰ 2018)
ਤਾਰੂ ਪੰਜ ਦਰਿਆ ਦੇ ਡੁੱਬ ਗਏ ਪਿਆਲੇ --- ਪ੍ਰੋ. ਗੁਰਭਜਨ ਸਿੰਘ ਗਿੱਲ
“ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ, ਮਾਡਲ ਨੂੰ ਆਪਣੇ ...”
(9 ਨਵੰਬਰ 2018)
ਦੀਵਾਲੀ: ਹਨੇਰੇ ਵਿਚ ਘਿਰੀਆਂ ਰੋਸ਼ਨੀਆਂ --- ਸ਼ਾਮ ਸਿੰਘ ‘ਅੰਗ ਸੰਗ’
“ਅਸਮਾਨਤਾ ਅਤੇ ਫ਼ਿਰਕਾਪ੍ਰਸਤੀ ਕਾਰਨ ਲੋਕਤੰਤਰ ਦੇ ਸਮਾਨਾਂਤਰ ਅਲੋਕਤੰਤਰ ਦਾ ਬੋਲਬਾਲਾ ...”
(8 ਨਵੰਬਰ 2018)
ਖ਼ਤਰਨਾਕ ਹੈੱਡਫੋਨ ਦਾ ਜ਼ਮਾਨਾ --- ਪ੍ਰੀਯੰਕਾ
“ਦਰਅਸਲ ਟਰੱਕ ਦੀ ਬਰੇਕ ਫੇਲ ਹੋ ਚੁੱਕੀ ਸੀ ਤੇ ਟਰੱਕ ਡਰਾਈਵਰ ...”
(7 ਨਵੰਬਰ 2018)
‘ਚੌਂਤੀ ਵਰ੍ਹੇ ਬੀਤ ਗਏ ਨੇ, ਹੋਰ ਕਦੋਂ ਤਕ …’ --- ਜਸਵੰਤ ਸਿੰਘ ‘ਅਜੀਤ’
“ਉਸਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨਾਲ ਭਿੱਜੇ ਬੋਲਾਂ ਨੇ ਮੈਂਨੂੰ ਧੁਰ ਅੰਦਰ ਤਕ ...”
(6 ਨਵੰਬਰ 2018)
‘ਮੀ ਟੂ’: ਪੁਰਸ਼ ਮਾਨਸਿਕਤਾ ਉੱਪਰ ਸਵਾਲ --- ਡਾ. ਸ਼ਿਆਮ ਸੁੰਦਰ ਦੀਪਤੀ
“ਅਖ਼ਬਾਰਾਂ ਅਤੇ ਟੀ ਵੀ ਦੀਆਂ ਬਹਿਸਾਂ ਤੋਂ ਗਾਇਬ ਹੋਣ ਦਾ ਇਹ ਮਤਲਬ ਨਹੀਂ ਹੈ ਕਿ ...”
(6 ਨਵੰਬਰ 2018)
ਚਾਨਣ ਰੰਗੇ ਉਸਰਈਏ --- ਰਾਮ ਸਵਰਨ ਲੱਖੇਵਾਲੀ
“ਆਹ ਨੰਨ੍ਹੀ ਜਾਨ ਨੂੰ ਸੰਭਾਲਣ ਲਈ ਕਈ ਮਹੀਨਿਆਂ ਤੋਂ ਮਾਤਾ ਜੀ ਨਾਲ ਆਉਂਦੇ ਨੇ ...”
(5 ਨਵੰਬਰ 2018)
‘ਮੀ ਟੂ’ ਦਾ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿੱਥੋਂ ਤੱਕ ਸਹੀ --- ਉਜਾਗਰ ਸਿੰਘ
“ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ...”
(4 ਨਵੰਬਰ 2018)
ਇਪਟਾ ਦੀ 75ਵੀਂ ਵਰ੍ਹੇ-ਗੰਢ ਮੌਕੇ ਪਟਨਾ ਸ਼ਹਿਰ ਵਿੱਚ ਪੰਜ ਰੋਜ਼ਾ ਰਾਸ਼ਟਰੀ ਉਤਸਵ --- ਸੰਜੀਵਨ
“ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ - ਸ਼ਬਾਨਾ ਆਜ਼ਮੀ ...”
(3 ਨਵੰਬਰ 2018)
ਚੇਤੇ ਦੀ ਚੰਗੇਰ: ਰਿਸ਼ਤਿਆਂ ਦੀ ਮਹਿਕ --- ਰਵੇਲ ਸਿੰਘ ਇਟਲੀ
“ਕਿਸੇ ਨੇ ਅਚਾਨਕ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਿਆ ਤਾਂ ਕੀ ...”
(3 ਨਵੰਬਰ 2018)
ਭੁੱਖਮਰੀ ਦੇ ਤਾਂਡਵ ਨੂੰ ਰੋਕਣ ਹਿਤ ਠੋਸ ਉਪਰਾਲਿਆਂ ਦੀ ਲੋੜ --- ਗੁਰਤੇਜ ਸਿੰਘ
“ਦੇਸ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ...”
(2 ਨਵੰਬਰ 2018)
ਸ਼ਰਧਾ ਨਾਲ ਜੁੜੇ ਪਹਿਲੂ --- ਸੁਖਪਾਲ ਸਿੰਘ ਹੁੰਦਲ
“ਧਰਮਾਂ ਦੇ ਨਾਮ ’ਤੇ ਸਾਡੇ ਮੁਲਕ ਵਿੱਚ ਬਹੁਤ ਸਾਰੀਆਂ ਵਿਵੇਕਹੀਣ ਗੱਲਾਂ ਚੱਲ ਰਹੀਆਂ ...”
(1 ਨਵੰਬਰ 2018)
ਭਾਰਤ ਵਿਚ ਇਨਸਾਨ ਦੀ ਪਹਿਚਾਣ --- ਜਗਤਾਰ ਸਹੋਤਾ
“ਟੁਕੜੀਆਂ ਵਿਚ ਵੰਡੇ ਹੋਏ ਅਤੇ ਫ਼ਿਰਕਾਪ੍ਰਸਤੀ ਦੀਆਂ ਐਨਕਾਂ ਲਾਈ ਬੈਠੇ ਲੋਕ ...”
(31 ਅਕਤੂਬਰ 2018)
ਕੈਨੇਡਾ ਦਾ ਤੋਹਫਾ --- ਬਲਰਾਜ ਸਿੰਘ ਸਿੱਧੂ
“ਮਿੰਦੋ ਤੇ ਸ਼ਿੰਦੋ ਮਾਸੀ ਨੇ ਜਿਹੜਾ ਨੈਕਲੈਸ, ਵਾਲੀਆਂ ਤੇ ਛਾਪ ਮੰਗੀ ਸੀ, ਉਹ ਬੀਜੀ ਨੇ ...”
(31 ਅਕਤੂਬਰ 2018)
ਦੁਲਾਰੀ --- ਮੇਵਾ ਸਿੰਘ ਤੁੰਗ
“ਪਾਠਕਾਂ ਨੇ ਆਪਣੇ ਦੋਸਤਾਂ ਮਿਤਰਾਂ ਕੋਲ ਪਈਆਂ ਕਿਤਾਬਾਂ ਮੰਗ ਮੰਗ ਕੇ ਤੇ ਲੁਕ ਛਿਪ ਕੇ ...”
(30 ਅਕਤੂਬਰ 2018)
ਸਵੱਛਤਾ, ਸਿਹਤ ਅਤੇ ਪ੍ਰਚਾਰ --- ਡਾ. ਸ਼ਿਆਮ ਸੁੰਦਰ ਦੀਪਤੀ
“ਦੇਸ ਆਪਣੇ-ਆਪ ਨੂੰ ਆਰਥਕ ਪੱਖੋਂ ਮਜ਼ਬੂਤ ਹੋਣ ਦੇ ਦਾਅਵੇ ਕਰਦਾ ਹੈ ਤੇ ...”
(29 ਅਕਤੂਬਰ 2018)
ਕੀ ਪੈਸਾ ਬੁਰਾਈਆਂ ਨੂੰ ਜਨਮ ਦਿੰਦਾ ਹੈ? --- ਡਾ. ਬਲਜੀਤ ਸਿੰਘ ਗਿੱਲ
“ਕਿਸਾਨ ਦੇ ਖੇਤ ਵਿਚ ਉੱਤਰ-ਪ੍ਰਦੇਸ਼, ਬਿਹਾਰ ਦਾ ਮਜ਼ਦੂਰ ਕੰਮ ਕਰਕੇ ...”
(29 ਅਕਤੂਬਰ 2018)
ਬਾਦਲ ਦਲ ਦੇ ਮੁਖੀਆਂ ਦਾ 1984 ਦੇ ਪੀੜਤਾਂ ਪ੍ਰਤੀ ਹੇਜ --- ਜਸਵੰਤ ਸਿੰਘ ‘ਅਜੀਤ’
“ਨਵੰਬਰ-84 ਦੇ ਪੀੜਤਾਂ ਦਾ ਰਾਜਨੀਤਿਕ ਅਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ...”
(28 ਅਕਤੂਬਰ 2018)
ਕਹਾਣੀ: ਬਰਫ ਦਾ ਗੀਤ --- ਸਾਧੂ ਬਿਨਿੰਗ
“ਆਹ ਮੇਰੇ ਆਲ਼ੇ ਬੈੱਡਰੂਮ ਵਿਚ ਬਥੇਰਾ ਥਾਂ ਆ, ਆਪਾਂ ਇਕ ਮੰਜਾ ਹੋਰ ਲਿਆ ਕੇ ...”
(27 ਅਕਤੂਬਰ 2018)
ਇਹ ਰੱਬੀ ਭਾਣਾ ਨਹੀਂ --- ਸ਼ਾਮ ਸਿੰਘ ‘ਅੰਗ-ਸੰਗ’
“ਭਵਿੱਖ ਵਿੱਚ ਭੀੜ ਵਾਲੀਆਂ ਥਾਂਵਾਂ ’ਤੇ ਕਾਬੂ ਰੱਖਣ ਲਈ ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ...”
(27 ਅਕਤੂਬਰ 2018)
ਯਾਦਾਂ ਦੇ ਝਰੋਖੇ ਵਿੱਚੋਂ: ਭਾਅ ਜੀ ਗੁਰਸ਼ਰਨ ਸਿੰਘ --- ਕੇਵਲ ਧਾਲੀਵਾਲ
“ਉਹ ਬੰਦੂਕਾਂ ਵਾਲੇ ਵੀ ਨਾਟਕ ਵੇਖਣ ਵਿਚ ਮਸ਼ਰੂਫ਼ ਹੋ ਗਏ, ਤੇ ਬਾਅਦ ਵਿਚ ...”
(26 ਅਕਤੂਬਰ 2018)
ਇੱਕ ਪੁਰਾਣੇ ਮਿੱਤਰ ਨਾਲ ਮੁਲਾਕਾਤ --- ਨਰੇਸ਼ ਗੁਪਤਾ
“ਅਚਾਨਕ ਮੇਰਾ ਪੈਰ ਐਕਸੀਲੇਟਰ ਤੋਂ ਚੁੱਕਿਆ ਗਿਆ ਤੇ ਕਾਰ ਦੀ ਸਪੀਡ ...”
(25 ਅਕਤੂਬਰ 2018)
ਮਰੀਜ਼ ਖਤਰੇ ਤੋਂ ਬਾਹਰ ਹੈ --- ਪਰਕਾਸ਼ ਸਿੰਘ ਜੈਤੋ
“ਘਰ ਫੋਨ ਕਰਕੇ ਸਾਰੀ ਗੱਲ ਦੱਸੀ ਕਿ ਅਸੀਂ ਖਤਰੇ ਤੋਂ ਬਾਹਰ ...”
(24 ਅਕਤੂਬਰ 2018)
ਮਾਰੂ ਨਸ਼ਿਆਂ ਦੇ ਮਾਰੂ ਪ੍ਰਭਾਵ --- ਦਰਸ਼ਣ ਸਿੰਘ ਰਿਆ
“ਸਿਆਸੀ ਲੋਕ ਇੰਨੇ ਤਿਕੜਮਬਾਜ਼ ਬਣ ਗਏ ਹਨ ਕਿ ਹਰੇਕ ਥਾਂ ਉਹਨਾਂ ਨੂੰ ਵੋਟ ਬੈਂਕ ਅਤੇ ਮਾਇਆ ...”
(24 ਅਕਤੂਬਰ 2018)
ਛੋਟੀਆਂ ਛੋਟੀਆਂ ਲਾਪ੍ਰਵਾਹੀਆਂ ਅਤੇ ਮਨੁੱਖੀ ਗਲਤੀਆਂ ਕਾਰਨ ਵਾਪਰਿਆ ਵੱਡਾ ਰੇਲ ਹਾਦਸਾ --- ਨਿਰੰਜਣ ਬੋਹਾ
“ਇਕ ਆਗੂ ਸਟੇਜ ਤੋਂ ਲਾਈਨ ’ਤੇ ਖੜ੍ਹੇ ਲੋਕਾਂ ਨੂੰ ਇਹ ਕਹਿ ਕਿ ਉਤਸ਼ਾਹਿਤ ਤਾਂ ਕਰਦਾ ਰਿਹਾ ...”
(23 ਅਕਤੂਬਰ 2018)
ਜੀਵ ਵਿਗਿਆਨ-ਗਿਆਨ ਦੇ ਖੇਤਰ ਵਿੱਚ ਇੱਕ ਸੁੱਘੜ ਸ਼ਖ਼ਸੀਅਤ: ਡਾ. ਪੁਸ਼ਪਿੰਦਰ ਜੈ ਰੂਪ --- ਸਤਨਾਮ ਸਿੰਘ ਢਾਅ
“ਜੀਵ-ਜੰਤੂਆਂ ਦੀਆਂ ਜਾਤੀਆਂ ਅਸਲ ਵਿੱਚ ਹੀ ਬਹੁਤ ਤੇਜ਼ੀ ਨਾਲ ਇਸ ਧਰਤੀ ਨੂੰ ਅਲਵਿਦਾ ...”
(23 ਅਕਤੂਬਰ 2018)
ਔਰਤਾਂ ਬੋਲਦੀਆਂ ਕਿਉਂ ਨਹੀਂ? --- ਸੁਕੀਰਤ
“ਪਰ ਇਸ ਤੋਂ ਇਹ ਨਤੀਜਾ ਤਾਂ ਨਹੀਂ ਕੱਢਿਆ ਜਾ ਸਕਦਾ ਕਿ ...”
(22 ਅਕਤੂਬਰ 2018)
ਗੁਰਚਰਨ ਰਾਮਪੁਰੀ: ਪੁਰਖ਼ਲੂਸ ਦੋਸਤ, ਵਧੀਆ ਕਵੀ -- ਗੁਰਬਚਨ ਸਿੰਘ ਭੁੱਲਰ
“ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ...”
(21 ਅਕਤੂਬਰ 2018)
ਵਰਤਮਾਨ ਦੇ ਰੂਬਰੂ ਹੁੰਦਿਆਂ --- ਮਲਵਿੰਦਰ
“ਅਸੀਂ ਨਿੱਕੇ ਨਿੱਕੇ ਲਾਲਚਾਂ ਵਿੱਚ ਫਸੇ ਵੱਡੇ ਹਿੱਤਾਂ ਨੂੰ ਵਿਸਾਰੀ ...”
(20 ਅਕਤੂਬਰ 2018)
ਖੁਸ਼ਵੰਤ ਸਿੰਘ ਸਾਹਿਤਕ ਮੇਲਾ ਕਸੌਲੀ --- ਡਾ. ਹਰਪਾਲ ਸਿੰਘ ਪੰਨੂ
“ਅਸ਼ਵਨੀ ਨੇ ਦੱਸਿਆ- ਅਹੁ ਮਾਰਕ ਟੱਲੀ ਫਿਰ ਰਹੇ ਹਨ ਆਪਣੀ ਬੀਵੀ ਸਮੇਤ ...”
(19 ਅਕਤੂਬਰ 2018)
ਨਾਲੇ ਪੁੰਨ ਨਾਲੇ ਫਲੀਆਂ --- ਸੁਪਿੰਦਰ ਸਿੰਘ ਰਾਣਾ
“ਅਣਜਾਣ ਵਿਅਕਤੀ ਤਾਂ ਉਨ੍ਹਾਂ ਦੀ ਚੁਸਤੀ ਫ਼ੁਰਤੀ ਦੇਖ ਕੇ ਇਹ ਅੰਦਾਜ਼ਾ ਹੀ ਨਹੀਂ ...”
(19 ਅਕਤੂਬਰ 2018)
ਮੋਦੀ ਦੀ ਬੈਲੰਸ ਸ਼ੀਟ ਅਧੂਰੀ ਪਰ ਚੋਣ ਬਿਗਲ ਵੱਜ ਗਿਆ --- ਸ਼ੰਗਾਰਾ ਸਿੰਘ ਭੁੱਲਰ
“ਮੋਦੀ ਨੇ ਚਾਰ ਸਾਲ ਪਹਿਲਾਂ ਲੋਕਾਂ ਨੂੰ ਜੋ ਸੁਪਨੇ ਵਿਖਾਏ ਸਨ, ਉਹ ਹੌਲੀ ਹੌਲੀ ...”
(18 ਅਕਤੂਬਰ 2018)
ਸਿੱਖਾਂ ਦਾ ਅਕਸ ਵਿਗਾੜਨ ਦੀ ਸ਼ਾਜਿਸ ਕਿਉਂ ਅਤੇ ਕਿਸਨੇ ਬਣਾਈ? (ਨਵਾਂ ਸ਼ਗੂਫਾ: ਰਾਇਸ਼ੁਮਾਰੀ 2020) --- ਉਜਾਗਰ ਸਿੰਘ
“ਅੱਗ ਲਾਈ ਡੱਬੂ ਕੰਧ ’ਤੇ ਵਾਲੀ ਗੱਲ ਹੈ ...”
(18 ਅਕਤੂਬਰ 2018)
ਬ੍ਰਿਧ ਆਸ਼ਰਮਾਂ ਦੀ ਹੋਂਦ, ਔਲਾਦ ਦੀ ਬੇਰੁਖੀ ਦਾ ਨਤੀਜਾ --- ਪ੍ਰਭਜੋਤ ਕੌਰ ਢਿੱਲੋਂ
“ਜਦੋਂ ਦੂਜੇ ਸਿਰੇ ਕੋਈ ਲੈਣ ਨਾ ਆਇਆ ਤਾਂ ਗੱਡੀ ਦੇ ਕਰਮਚਾਰੀ ਨੇ ਕੁਲੀ ਨੂੰ ...”
(17 ਅਕਤੂਬਰ 2018)
ਪਰਾਲੀ ਸਾੜਨ ਦੇ ਵਾਤਾਵਰਣ ਉੱਤੇ ਪੈ ਰਹੇ ਮਾੜੇ ਪ੍ਰਭਾਵ --- ਮੁਹੰਮਦ ਅੱਬਾਸ ਧਾਲੀਵਾਲ
“ਵਾਤਾਵਰਣ ਨੂੰ ਆਪਣੇ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ...”
(16 ਅਕਤੂਬਰ 2018)
ਸਵਾਰਥ ਦਿਮਾਗ਼ ਉੱਤੇ ਕੀ ਅਸਰ ਪਾਉਂਦਾ ਹੈ ---ਡਾ. ਹਰਸ਼ਿੰਦਰ ਕੌਰ
“ਸਾਡੇ ਸਿਆਸਤਦਾਨਾਂ ਦੇ ਸਵਾਰਥ ਦੀ ਹੱਦ ਤਾਂ ਇਹ ਹੋ ਚੁੱਕੀ ਹੈ ਕਿ ਧਰਮ ਨੂੰ ਵੀ ਉਨ੍ਹਾਂ ...”
(15 ਅਕਤੂਬਰ 2018)
ਦਲ ਜਾਂ ਲੀਡਰ ਦੀ ਹੋਂਦ ਬਚਾਉਣ ਦਾ ਸੰਘਰਸ਼ --- ਜਸਵੰਤ ਸਿੰਘ ‘ਅਜੀਤ’
“ਉਨ੍ਹਾਂ ਦੀ ਇਸ ਸੋਚ ਤੋਂ ਕਈ ਵਰ੍ਹੇ ਪਹਿਲਾਂ ਦੀ ਇੱਕ ਗੱਲ ...”
(15 ਅਕਤੂਬਰ 2018)
ਕਵਿਤਾ ਵਿਚ 1984: ਇਕ ਕਿਤਾਬ ਦੇ ਹਵਾਲੇ ਨਾਲ --- ਰਾਜੇਸ਼ ਸ਼ਰਮਾ
“ਹਰਿਭਜਨ ਸਿੰਘ ਚੁਰਾਸੀ ਦੀ ਤ੍ਰਾਸਦੀ ਰੂਪੀ ਅੱਗ ਦੇ ਬਿਲਕੁਲ ਵਿਚਕਾਰੋਂ ਹੋ ਕੇ ...”
(14 ਅਕਤੂਬਰ 2018)
Page 96 of 122