“ਸੱਠਵਿਆਂ ਤੋਂ ਬਾਅਦ ਤਾਂ ਬੰਦੇ ਦੇ ਵੈਸੇ ਹੀ ਕੁੱਤੇ ਫੇਲ ਹੋ ਜਾਂਦੇ ਹਨ, ਬੱਸ ਇਸੇ ਨੂੰ ਹੀ ਇਸ ਮੁਲਕ ਵਿੱਚ ...”
(8 ਅਗਸਤ 2021)
“ਚੇਤਨ ਤੇ ਅਣਖੀ ਲੋਕ ਠੂਠਾ ਨਹੀਂ ਫੜਦੇ। ਆਪਣੇ ਏਕੇ ਨਾਲ ...”
(7 ਅਗਸਤ 2021)
“ਅੱਜ ਦੋਸਤੋ ਲੋੜ ਹੈ ਜਾਗਣੇ ਦੀ, ... ਆਓ ਰਲਮਿਲ ਸਭ ਨੂੰ ਜਗਾਈਏ ਆਪਾਂ। ...”
(7 ਅਗਸਤ 2021)
“ਇਨ੍ਹਾਂ ਵਿਸਫੋਟਾਂ ਤੋਂ ਬਾਅਦ ਪਈ ਰੇਡੀਏਸ਼ਨ ਦੀ ਕਾਲੀ ਵਰਖਾ ਨੇ ਰਹਿੰਦੀਆਂ ਕਸਰਾਂ ਕੱਢ ਦਿੱਤੀਆਂ ...”
(6 ਅਗਸਤ 2021)
“ਕਮੇਟੀ ਵੱਲੋਂ ਆਪਣੇ ਤੌਰ ’ਤੇ 16 ਅਜਿਹੇ ਨਾਂ ਪੈਨਲਾਂ ਵਿੱਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ...”
(6 ਅਗਸਤ 2021)
“ਜਦੋਂ ਅਲਮਾਰੀ ਖੋਲ੍ਹੀ ਤਾਂ ਪਕੌੜੀਆਂ ਲੱਭਦੇ ਨੂੰ ਇੱਕ ਖੂੰਜੇ ਵਿੱਚ ਬੋਤਲ ਦਿਸ ਪਈ ...”
(5 ਅਗਸਤ 2021)
“ਆਂਟੀ, ਤੁਸੀਂ ਦੋਵੇਂ ਜਣੇ ਟੈਸਟ ਕਰਵਾ ਲਉ, ਕੇਸ ਬਹੁਤ ਵਧ ਗਏ ਹਨ। ਹਾਲਾਤ ਕਾਫੀ ਖਰਾਬ ਨੇ ...”
(4 ਅਗਸਤ 2021)
“ਪੰਜਾਬੀ ਭੈਣੋ ਅਤੇ ਭਰਾਵੋ, ਤੁਹਾਡੇ ਦੇਸ਼ ਦੇ ਲੋਕ ਮਿਹਨਤ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਵਿੱਚ ਮੰਤਰੀ ...”
(3 ਅਗਸਤ 2021)
“ਜੇਕਰ ਅਸੀਂ ਪੰਜਾਬ ਦੀ ਬਾਹਰ ਜਾ ਰਹੀ ਜਵਾਨੀ ਅਤੇ ਬਾਹਰ ਜਾਣ ਵਾਲੇ ਪੈਸੇ ਨੂੰ ਠੱਲ੍ਹ ਪਾਉਣੀ ਹੈ ...”
(3 ਅਗਸਤ 2021)
“ਸ਼ਹਿਰ ਵਿੱਚ ਥਾਣੇ ਮੂਹਰਿਉਂ ਲੰਘਦਿਆਂ ਚਾਚੇ ਨੂੰ ਉਹਦੇ ਮਿਲਣ ਵਾਲਾ ਹੌਲਦਾਰ ਮਿਲ ਗਿਆ। ਚਾਚਾ ਉਹਦੇ ਨਾਲ ...”
(2 ਅਗਸਤ 2021)
“ਭਾਰਤ ਦੇ ਸਮਾਜ ਦੇ ਪੈਰਾਂ ਵਿੱਚ ਧਰਮ, ਜਾਤ ਪਾਤ, ਅਮੀਰੀ ਗਰੀਬੀ ਦੇ ਸੰਗਲ ...”
(1 ਅਗਸਤ 2021)
“ਮੇਰੇ ਸਾਹਮਣੇ ਅੱਜ ਤਕ ਕੋਈ ਖੰਘਿਆ ਨਹੀਂ, ਤੂੰ ਕਿੱਥੋਂ ਜੰਮਿਆ ਮੇਰੀ ਫ਼ੌਜ ਵੇਖਣ ਵਾਲਾ? ...”
(31 ਜੁਲਾਈ 2021)
“ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ...”
(30 ਜੁਲਾਈ 2021)
“ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ਾਂ ਵਿੱਚ ਹੀ ਆਬਾਦੀ ਵਿੱਚ ਧੜਾਧੜ ਵਾਧਾ ਹੋ ਰਿਹਾ ਹੈ ਅਤੇ ਇਸ ਸਦੀ ਦੇ ...”
(29 ਜੁਲਾਈ 2021)
“ਇੰਜ ਮੇਰੇ ਹਕੀਕੀ ਪਰਿਵਾਰ ਤੋਂ ਇਲਾਵਾ ਵੀ ਮੇਰੇ ਪਾਤਰਾਂ ਦਾ ਇੱਕ ਆਭਾਸੀ ਸੰਸਾਰ ...”
(28 ਜੁਲਾਈ 2021)
“ਉੁਹ ਘਟਨਾਵੀਂ ਯਥਾਰਥ ਤੋਂ ਪਰੇ ਸੂਖਮ ਪਹੁੰਚ ਧਾਰਨ ਵਾਲਾ ਕਹਾਣੀਕਾਰ ਸੀ। ਉਹ ਭਲੀ ਭਾਂਤ ...”
(27 July 2021)
“ਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈ। ਅਫੀਮ ਤੋਂ ਬਾਅਦ ਚਿੱਟੇ ...”
(27 ਜੁਲਾਈ 2021)
“ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ...”
(26 ਜੁਲਾਈ 2021)
“ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ...”
(24 ਜੁਲਾਈ 2021)
“ਅਸੀਂ ਕਸ਼ਮੀਰ ਵਿੱਚ ਸਾਰੇ ਰਲ ਕੇ ਰਹਿੰਦੇ ਹਾਂ ਪਰ ਅਖਬਾਰ ਤੇ ਟੀ ਵੀ ਕੁਝ ਹੋਰ ਦੱਸ ...”
(24 ਜੁਲਾਈ 2021)
“ਤੇਜ਼ੀ ਨਾਲ ਵਧ ਰਹੀ ਬਿਜਲੀ-ਲੋੜ ਨੂੰ ਪੂਰਾ ਕਰਨ ਵਾਸਤੇ ਨਵਿਆਉਣ-ਯੋਗ ਸ੍ਰੋਤਾਂ ਦੇ ...”
(23 ਜੁਲਾਈ 2021)
“ਮੈਂ ਇਸ ਸਥਾਨ ਤੋਂ ਥੋੜ੍ਹੇ ਫਰਕ ਨਾਲ ਆਪਣਾ ਸਕੂਟਰ ਰੋਕਿਆ ਤੇ ਕੁਝ ਦੇਰ ਲਈ ਉੱਥੇ ...”
(23 ਜੁਲਾਈ 2021)
“ਸਾਡੇ ਮਾਨਸਿਕ ਨਿਘਾਰ ਦਾ ਸਬੂਤ ਹੀ ਹੈ ਇਹ ਕਿ ਅਸੀਂ ਦੂਜੇ ਨੂੰ ...”
(22 ਜੁਲਾਈ 2021)
“ਵਿਚੋਲਿਆਂ ਰਾਹੀਂ ਬੈਂਡਾਂ ਵਾਲੀਆਂ ਕੁੜੀਆਂ ਨਾਲ ਸੌਦੇਬਾਜ਼ੀ ਛੱਡ ਕੇ ਆਪਣੇ ਕਾਕਿਆਂ ਨੂੰ ਸਭ ਤੋਂ ਪਹਿਲਾਂ ...”
(22 ਜੁਲਾਈ 2021)
“ਦਿੱਲੀ ਕਤਲੇਆਮ ਦੇ ਅਸਲੀ ਦੋਸ਼ੀਆਂ ਦੀ ਥਾਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ...”
(21 ਜੁਲਾਈ 2021)
Page 129 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****