ਬੇਟੀਆਂ ਬਚਾਉਣ ਵਾਲੇ ਅਸਲੀ ਨਾਇਕ --- ਹਰਨੰਦ ਸਿੰਘ ਭੁੱਲਰ
“ਬੇਟੀ-ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਣ ਵਾਲੇ ਕੇਂਦਰੀ ਹਾਕਮਾਂ ਨੇ ...”
(26 ਅਗਸਤ 2019)
ਇਸ ਸਮੇਂ ਬੁਰੀ ਤਰ੍ਹਾਂ ਤੜਪ ਰਿਹਾ ਹੈ ਪੰਜਾਬ! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ। ਲੋਕ ਭਲਾਈ ਦੀ ਬਜਾਏ ...”
(25 ਅਗਸਤ 2019)
ਬਰਸਾਤ ਦੀ ਰੁੱਤ - ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ! --- ਦਰਸ਼ਨ ਸਿੰਘ ਰਿਆੜ
“ਸਰਕਾਰਾਂ ਰੋਡ ਟੈਕਸ ਅਤੇ ਟੋਲ ਟੈਕਸ, ਦੋਹਰੇ ਦੋਹਰੇ ਕਰ ਤਾਂ ਉਗਰਾਹੁਣਾ ਜਾਣਦੀਆਂ ਹਨ ...”
(25 ਅਗਸਤ 2019)
ਭਾਰਤ ਦਾ ਲੋਕ ਰਾਜ ਇੱਕ ਮਖੌਟਾ ਹੈ --- ਜਗਤਾਰ ਸਹੋਤਾ
“ਭਾਰਤ ਵਿੱਚ ਮਜ਼ਦੂਰ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਪ੍ਰਵਾਰ ਦਾ ਢਿੱਡ ਨਹੀਂ ਭਰ ਸਕਦਾ ...”
(24 ਅਗਸਤ 2019)
ਦੇਸ਼ ਦੀ ਅਜ਼ਾਦੀ ਅਤੇ ਲੋਕਤੰਤਰ --- ਜਸਵੰਤ ਸਿੰਘ ‘ਅਜੀਤ’
“ਦੇਸ਼ ਦੇ ਰਾਜਸੀ ਹਾਲਾਤ ਹੀ ਅਜਿਹੇ ਬਣਾ ਦਿੱਤੇ ਗਏ ਹੋਏ ਹਨ ਕਿ ਜਿਨ੍ਹਾਂ ਦੇ ਚਲਦਿਆਂ ...”
(23 ਅਗਸਤ 2019)
ਅਸੀਂ ਗੁਰੂ ਨਾਨਕ ਦੇ ਕੀ ਲੱਗਦੇ ਹਾਂ? --- ਪ੍ਰਿੰ. ਸਰਵਣ ਸਿੰਘ
“ਇੱਕ ਬੰਦਾ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਬਿੱਲ ਗੇਟਸ ਨਹੀਂ, ਸਭ ਤੋਂ ਵੱਡਾ ...”
(22 ਅਗਸਤ 2019)
ਦੇਸ਼ ਦੇ ਹਾਲਾਤ ਵੱਖਰੇ, ਲੋਕਤੰਤਰ ਹੋਰ ਚੀਜ਼ ਹੈ --- ਡਾ. ਸ਼ਿਆਮ ਸੁੰਦਰ ਦੀਪਤੀ
“ਵੈਸੇ ਵੀ ਮਨੁੱਖੀ ਮਾਨਸਿਕਤਾ ਦਾ ਅਧਿਐਨ ਕਰੀਏ ਅਤੇ ਸਮਝੀਏ, ਸਾਰੇ ਲੋਕਾਂ ਨੂੰ ...”
(21 ਅਗਸਤ 2019)
ਸਪੀਕਰਾਂ ਦਾ ਰੌਲ਼ਾ-ਰੱਪਾ ਕਿਉਂ? --- ਮੇਘ ਰਾਜ ਮਿੱਤਰ
“ਪ੍ਰਾਕ੍ਰਿਤਕ ਨਿਯਮਾਂ ਤਹਿਤ ਹੀ ਘਟਨਾਵਾਂ ਜਾਂ ਦੁਰਘਟਨਾਵਾਂ ਨੇ ...”
(20 ਅਗਸਤ 2019)
ਵਹਿਮ ਭਰਮ ਤੇ ਅੰਧਵਿਸ਼ਵਾਸ --- ਦਰਸ਼ਨ ਸਿੰਘ ਰਿਆੜ
“ਵਿਸ਼ਵ ਭਰ ਵਿੱਚ ਉੰਨੀ ਕਤਲੋਗਾਰਤ ਮਹਾਂਯੁੱਧਾਂ ਦੌਰਾਨ ਨਹੀਂ ਹੋਈ ਹੋਣੀ ਜਿੰਨੀ ਧਰਮਾਂ/ਮਜ਼ਹਬਾਂ ਦੇ ...”
(19 ਅਗਸਤ 2019)
ਦੀਵਾਲੀ ਦੇ ਤੋਹਫੇ --- ਬਲਰਾਜ ਸਿੰਘ ਸਿੱਧੂ
“ਅਫਸਰ ਤ੍ਰਬਕ ਕੇ ਬੋਲਿਆ, “ਕੁਝ ਸ਼ਰਮ ਕਰ ਯਾਰ, ਇੰਨੀ ਲੁੱਟ?”..."
(18 ਅਗਸਤ 2019)
ਅੰਧ ਵਿਸ਼ਵਾਸ ਦੀ ਵੀ ਕੋਈ ਸੀਮਾ ਨਹੀਂ --- ਅਮਰਜੀਤ ਢਿੱਲੋਂ
“ਜੇ ਅਜੇ ਵੀ ਵਿਗਿਆਨਕ ਸੋਚ ਨਾ ਅਪਣਾਈ ਤਾਂ ਅਸੀਂ ਭਾਰਤੀ ਇਸੇ ਤਰ੍ਹਾਂ ...”
(17 ਅਗਸਤ 2019)
ਅਖੌਤੀ ਤਰੱਕੀ ਜੋ ਪੰਜਾਬ ਨੂੰ ਰਾਸ ਨਾ ਆਈ --- ਸਤਪਾਲ ਸਿੰਘ ਦਿਓਲ
“ਪੰਜਾਬੀਆਂ ਨੂੰ ਆਪਣੀ ਜਵਾਨੀ, ਪਾਣੀ ਅਤੇ ਜ਼ਮੀਨ ਬਚਾਉਣ ਲਈ ਅਗੇਤੀ ਤਿਆਰੀ ...”
(16 ਅਗਸਤ 2019)
ਬਾਬਾ ਫਕੀਰ ਚੰਦ, ਤਾਇਆ ਤੁਲਸੀ ਰਾਮ ਅਤੇ ਮੇਰਾ ਸਾਈਕਲ --- ਡਾ. ਗਿਆਨ ਸਿੰਘ
“ਮੈਂ ਸਾਈਕਲ ਦੇ ਦੋਵਾਂ ਵੱਖ ਹੋਏ ਹਿੱਸਿਆਂ ਦੇ ਵਿਚਕਾਰ ਸੜਕ ਦੇ ਖੱਡੇ ਵਿੱਚ ...”
(14 ਅਗਸਤ 2019)
ਕੁੜੀਆਂ ਵਿੱਚ ਵਧ ਰਿਹਾ ਨਸ਼ਿਆਂ ਦਾ ਰੁਝਾਨ --- ਡਾ. ਹਰਸ਼ਿੰਦਰ ਕੌਰ
“ਜੇ ਨਸ਼ੇ ਦੇ ਆਦੀ ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ ...”
(13 ਅਗਸਤ 2019)
ਇੱਕ ਚੀਕ ... ਜੋ ਗਲੇ ਵਿੱਚ ਹੀ ਅਟਕ ਗਈ --- ਬੇਅੰਤ ਕੌਰ ਗਿੱਲ
“ਇਸ ਤੋਂ ਪਹਿਲਾਂ ਕਿ ਮੈਂ ਇਹ ਕਹਿੰਦੀ, “ਹਮ ਸਭ ਏਕ ਹੈ।”ਨੌਜਵਾਨਾਂ ਦਾ ਹਜੂਮ ...”
(12 ਅਗਸਤ 2019)
ਜਿਨ੍ਹਾਂ ਹਿੰਮਤ ਹੈ ਯਾਰ ਬਣਾਈ --- ਹਰਨੰਦ ਸਿੰਘ ਭੁੱਲਰ
“ਕਠਿਨ ਰਾਹਾਂ ਉੱਤੇ ਤੁਰਨ ਵਾਲਿਆਂ ਦਾ ਮੰਜ਼ਿਲ ਵੀ ਫੁੱਲਾਂ ਨਾਲ ਸਵਾਗਤ ...”
(11 ਅਗਸਤ 2019)
ਵਾਪਸੀ ਕੁੰਜੀ ਦਾ ਭੇਤ --- ਰਵੇਲ ਸਿੰਘ ਇਟਲੀ
“ਜੇ ਕਿਸੇ ਵਿੱਚ ਕੁਝ ਸਿੱਖਣ ਦੀ ਭਾਵਨਾ ਹੋਵੇ ਤਾਂ ਕਿਹੜਾ ਕੰਮ ਹੈ ਜੋ ...”
(10 ਅਗਸਤ 2019)
ਨਫ਼ਰਤੀ ਭੀੜਤੰਤਰ ਅਤੇ ਸਰਕਾਰੀ ਬੇਰੁਖੀ --- ਗੁਰਮੀਤ ਸਿੰਘ ਪਲਾਹੀ
“ਪਹਿਲਾਂ ਹੀ ਸਾਡਾ ਸਮਾਜਕ ਢਾਂਚਾ ਜਾਤੀਆਂ ਅਤੇ ਧਰਮਾਂ ਵਿੱਚ ਬਿਖਰਿਆ ਪਿਆ ਹੈ ...”
(9 ਅਗਸਤ 2019)
ਜਦੋਂ ਬਿਜਲੀ ਬੋਰਡ ਨੇ ਪਿੰਡ ਨੂੰ ਭਵਿੱਖੀ ਪੰਜਾਬ ਦੇ ਦਰਸ਼ਨ ਕਰਵਾਏ। --- ਬਲਰਾਜ ਸਿੱਧੂ
“ਜੇ ਕਿਤੇ ਇਹੋ ਖੇਤਾਂ ਵਾਲੀ ਬਿਜਲੀ ਵੀ ਮੀਟਰਾਂ ਰਾਹੀਂ ਮਿਣ ਕੇ ਆਉਂਦੀ ਹੁੰਦੀ ...”
(8 ਅਗਸਤ 2019)
ਜੰਮੂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨਾ ਇਤਿਹਾਸਕ ਫ਼ੈਸਲਾ: ਘੱਟ ਗਿਣਤੀਆਂ ਵਿੱਚ ਸਹਿਮ --- ਉਜਾਗਰ ਸਿੰਘ
“ਇਸ ਫ਼ੈਸਲੇ ਦਾ ਭਾਵੇਂ ਸਮੁੱਚੇ ਦੇਸ਼ ਦੇ ਲੋਕ ਸਵਾਗਤ ਕਰ ਰਹੇ ਹਨ ਪ੍ਰੰਤੂ ਸਰਕਾਰ ਨੂੰ ...”
(7 ਅਗਸਤ 2019)
“ਸਾਡੇ ਘਰ ਤਾਂ ਆਪ ਮੇਲਾ ਲੱਗਿਐ ...” --- ਸ਼ਵਿੰਦਰ ਕੌਰ
“ਧੀਆਂ ਆਹ ਛੁੱਟੀਆਂ ਦੇ ਚਾਰ ਦਿਨ ਸਭ ਨਾਲ ਮੇਲਾ ਗੇਲਾ ...”
(6 ਅਗਸਤ 2019)
ਪਿੰਗਲਵਾੜਾ: ਸੰਵੇਦਨਸ਼ੀਲਤਾ ਦੀ ਪਾਠਸ਼ਾਲਾ --- ਡਾ. ਸ਼ਿਆਮ ਸੁੰਦਰ ਦੀਪਤੀ
“ਜੇ ਕੋਈ ਸ਼ਖ਼ਸ ਭਗਤ ਪੂਰਨ ਸਿੰਘ ਹੁਰਾਂ ਨੂੰ ਉਨ੍ਹਾਂ ਦੇ ਜੀਵਨ-ਕਾਲ ਵਿੱਚ ...”
(6 ਅਗਸਤ 2019)
ਪਾਣੀ ਦੀ ਕਹਾਣੀ ਉਸ ਦੀ ਆਪਣੀ ਜ਼ੁਬਾਨੀ --- ਸੁਖਮਿੰਦਰ ਬਾਗ਼ੀ
“ਅਜੇ ਵੀ ਵੇਲਾ ਹੈ ਸੰਭਲ ਜਾ। ਮੇਰੀ ਬੱਚਤ ਕਰਨਾ ਸਿੱਖ ਲੈ। ਆਉਣ ਵਾਲੇ ਸਮੇਂ ਵਿੱਚ ...”
(4 ਅਗਸਤ 2019)
ਸਿਮਰਨਜੀਤ ਅਤੇ ਸਪੋਰਟਸ ਅਕੈਡਮੀ ਚਕਰ ਦੀਆਂ ਜਿੱਤਾਂ --- ਪ੍ਰਿੰ. ਸਰਵਣ ਸਿੰਘ
“ਕੌਣ ਕਹਿੰਦਾ ਹੈ ਕੁੜੀਆਂ ਕਮਜ਼ੋਰ ਹਨ? ਉਨ੍ਹਾਂ ਨੂੰ ਸਹੀ ਸੇਧ ਮਿਲੇ ਤਾਂ ਉਹ ...”
(4 ਅਗਸਤ 2019)
ਨਹੀਂ ਲਊਂਗਾ ਫਾਹਾ --- ਇੰਦਰਜੀਤ ਭਲਿਆਣ
“ਫਿਰ ਅਚਾਨਕ ਉਸ ਨੇ ਫੇਰੀ ਲਾਉਣੀ ਬੰਦ ਕਰ ਦਿੱਤੀ। ਲੋਕਾਂ ਨੇ ਸੋਚਿਆ ਬਿਮਾਰ ...”
(3 ਅਗਸਤ 2019)
Page 124 of 179