ਸਭ ਕੁਝ ਮਿੱਟੀ ਹੋਣ ਬਾਅਦ ਕਿਸਦੇ ਹਿੱਸੇ ਕੀ ਆਇਆ? --- ਗੁਰਮੀਤ ਪਲਾਹੀ
“ਜਿਉਂ-ਜਿਉਂ ਸਮਾਂ ਬੀਤਦਾ ਜਾਏਗਾ, ਇਸ ਕਿਸਮ ਦੇ ਸਵਾਲ ਹੋਰ ਉੱਠਣਗੇ ...”
(5 ਮਾਰਚ 2019)
ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ! --- ਦਰਸ਼ਨ ਸਿੰਘ ਰਿਆੜ
“ਯੁੱਧ ਅਤੇ ਲੜਾਈਆਂ ਮਸਲੇ ਸੁਲਝਾਉਂਦੇ ਨਹੀਂ, ਸਗੋਂ ਉਲਝਾਉਂਦੇ ਹਨ ...”
(4 ਮਾਰਚ 2019)
ਸਿਕੰਦਰ ਦੇ ਹੱਥ ਤਾਂ ਅੱਜ ਵੀ ਖਾਲੀ ਹਨ --- ਸੁਖਵੰਤ ਸਿੰਘ ਧੀਮਾਨ
“ਇਸ ਤਰ੍ਹਾਂ ਦੀ ਰੋਟੀ ਖਾਣ ਲਈ ਤਾਂ ਇੰਨੇ ਕਰੋੜਾਂ ਰੁਪਏ ਕਮਾਉਣ ਦੀ ਜ਼ਰੂਰਤ ਹੀ ਨਹੀਂ ਸੀ ...”
(3 ਮਾਰਚ 2019)
ਕ੍ਰਾਂਤੀਕਾਰੀ ਕਵੀ: ਗੁਰਨਾਮ ਢਿੱਲੋਂ --- ਮੁਲਾਕਾਤੀ: ਸਤਨਾਮ ਸਿੰਘ ਢਾਅ
“ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਕਿਸੇ ਤਥਾਕਥਿਤ ਬੁੱਧੀਜੀਵੀ ਦੀ ਪਰਵਾਹ ...”
(2 ਮਾਰਚ 2019)
ਜਸਵੰਤ ਸਿੰਘ ਰਾਜ ਦੀ ਯਾਦ ਵਿੱਚ ਆਯੋਜਿਤ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ --- ਜਗਤਾਰ ਸਮਾਲਸਰ
“ਇਸ ਮੌਕੇ ਜਗਤਾਰ ਸਮਾਲਸਰ ਦੀ ਪੁਸਤਕ ਸ਼ਬਦਾਂ ਦੀ ਜੰਗ ਵੀ ਲੋਕ ਅਰਪਣ ਕੀਤੀ ਗਈ ...”
(1 ਮਾਰਚ 2019)
ਸੜਕਾਂ ਦੇ ਨਿਰਮਾਣ ਵਿੱਚ ਸਭ ਤੋਂ ਵੱਡੀ ਰੁਕਾਵਟ, ਨਜਾਇਜ਼ ਉੱਸਰੇ ਧਾਰਮਿਕ ਸਥਾਨ --- ਬਲਰਾਜ ਸਿੰਘ ਸਿੱਧੂ
“ਵਹਿਮੀ ਲੋਕ ਕਈ ਸਾਲ ਤੱਕ ਉਸਦੀ ਮੌਤ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ...”
(1 ਮਾਰਚ 2019)
ਜਜ਼ਬਿਆਂ ਦੀ ਸਿਆਸਤ ਤੋਂ ਪਾਰ ਪੁਲਵਾਮਾ ਦਾ ਸਵਾਲ --- ਅਮਨਦੀਪ ਸਿੰਘ ਸੇਖੋਂ
“ਜੋ ਕੁਤਾਹੀਆਂ ਉਸ ਵੇਲੇ ਹੋਈਆਂ ਸਨ, ਉਹ ਦੁਹਰਾਈਆਂ ਕਿਉਂ ਗਈਆਂ ...”
(28 ਫਰਵਰੀ 2019)
ਵਿਲੱਖਣ ਢੰਗ ਨਾਲ ਮਨਾਇਆ ਵੈਲਨਟਾਈਨ ਡੇ ---ਮੋਹਨ ਸ਼ਰਮਾ
“ਬੱਸ, ਅੱਜ ਤੋਂ ਤੁਸੀਂ ਉਨ੍ਹਾਂ ਲਈ ਨਹੀਂ ਰੋਣਾ, ਜਿਹੜੇ ਥੋਡੇ ਬਣੇ ਹੀ ਨਹੀਂ ...”
(27 ਫਰਵਰੀ 2019)
ਫ਼ੋਟੋਆਂ ਜੋਗੇ ਲੋਕ --- ਤੇਜਿੰਦਰਪਾਲ ਕੌਰ ਮਾਨ
“ਇੰਨੇ ਨੂੰ ਇੱਕ ਕਾਰ ਆ ਕੇ ਰੁਕੀ। ਜਦੋਂ ਹੀ ਉਸ ਵਿੱਚੋਂ ਦੋ ਬੰਦੇ ਬਾਹਰ ਆਏ ...”
(26 ਫਰਵਰੀ 2019)
ਤਾਇਆ, ਤਾਇਆ ... ਆਪਾਂ ਜਿੱਤ ਗਏ --- ਰਮੇਸ਼ ਸੇਠੀ ਬਾਦਲ
“ਮੰਜੀ ਉੱਤੇ ਪਿਆ ਤਾਇਆ ਡਾਢਾ ਦੁਖੀ ਸੀ। ਉਸ ਨੂੰ ਸਰਪੰਚੀ ਦੀ ਜਿੱਤ ਦੀ ਖੁਸ਼ੀ ...”
(26 ਫਰਵਰੀ 2019)
ਧਾਰਾ 370 ਬਨਾਮ ਕਸ਼ਮੀਰ ਦਾ ਵਿਸ਼ੇਸ਼ ਦਰਜਾ - ਵਿਵਾਦ ਮੁੜ ਭਖਿਆ --- ਜਸਵੰਤ ਸਿੰਘ ‘ਅਜੀਤ’
“ਦਿੱਲੀ ਸਮਝੌਤਾ: ਜੁਲਾਈ 1952 ਵਿੱਚ ਜੰਮੂ-ਕਸ਼ਮੀਰ ਰਿਆਸਤ ਦੇ ਪ੍ਰਤੀਨਿਧੀ ਮੰਡਲ ਅਤੇ ...”
(25 ਫਰਵਰੀ 2019)
ਮਾਂ ਬੋਲੀ ਜੇ ਭੁੱਲ ਜਾਓਗੇ ... - - - ਡਾ. ਪਰਮਜੀਤ ਸਿੰਘ ਢੀਂਗਰਾ
“ਜਦੋਂ ਅਸੀਂ ਆਪਣੀ ਜ਼ਬਾਨ ਛੱਡ ਕੇ ਕਿਸੇ ਦੂਜੀ ਬੋਲੀ ਵਿੱਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ...”
(24 ਫਰਵਰੀ 2019)
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ: ਪੰਜਾਬੀਆਂ ਦਾ ਲੋਕ ਧਰਮ ਕੀ ਹੈ? --- ਮੋਨੀਕਾ ਕੁਮਾਰ
“ਲੋਕਤੰਤਰ ਦੀ ਰਾਖੀ ਕਰਨੀ ਪੈਂਦੀ ਹੈ ਤੇ ਅਸੀਂ ਵੋਟਾਂ ਪਾ ਕੇ ਸਮਝਦੇ ਹਾਂ ਕਿ ਹੁਣ ...”
(23 ਫਰਵਰੀ 2019)
ਸਾਡੀ ਵੀ ਸੁਣ ਲਵੋ - ਅਸੀਂ ਹਾਂ ਸਵਦੇਸ਼ੀ ਅਤੇ ਵਿਦੇਸ਼ੀ ਲਾੜੇ --- ਪ੍ਰਭਜੋਤ ਕੌਰ ਢਿੱਲੋ
“ਇਸ ਵੇਲੇ ਜੋ ਹਾਲਤ ਮਾਪਿਆਂ ਦੀ, ਖਾਸ ਕਰਕੇ ਮੁੰਡਿਆਂ ਦੇ ਮਾਪਿਆਂ ਦੀ ...”
(22 ਫਰਵਰੀ 2019)
ਪੰਜਾਬੀ ਪਛਾਣ : ਕੌਮੀ ਤੇ ਆਲਮੀ ਵੰਗਾਰਾਂ --- ਸੁਖਦੇਵ ਸਿੰਘ ਸਿਰਸਾ
“ਧਾਰਮਿਕ, ਨਸਲੀ, ਭਾਸ਼ਾਈ, ਜਾਤੀ ਤੇ ਜਮਾਤੀ ਵਖਰੇਵਿਆਂ ਤੇ ਵਿਰੋਧਾਂ ਦੇ ਬਾਵਜੂਦ ...”
(21 ਫਰਵਰੀ 2019)
ਆਪ ਬੀਤੀ: ਸਮਾਜ ਸੇਵਾ ਅਤੇ ਸਵਾਰਥ --- ਪਰਮਜੀਤ ਸਿੰਘ ਕੁਠਾਲਾ
“ਚਰਨਿਆਂ ਛੱਡ ਆਹ ਨੰਗ ਭੁੱਖ ਵਾਲੀ ਕਾਮਰੇਡੀ ... ਮੈਂ ਤੈਨੂੰ ਅੱਜ ...”
(20 ਫਰਵਰੀ 2019)
ਤਿੜਕਦੇ ਰਿਸ਼ਤਿਆਂ ਦੀ ਦਾਸਤਾਨ --- ਸੁਖਵੰਤ ਸਿੰਘ ਧੀਮਾਨ
“ਮੈਂ ਕੁਝ ਕੁ ਮਿੰਟਾਂ ਵਿੱਚ ਉਸ ਕੋਲ ਪੁੱਜ ਗਿਆ ਤੇ ਉਸਨੇ ਕਾਕੇ ਵਾਲੀ ਸਾਰੀ ਗੱਲ ...”
(19 ਫਰਵਰੀ 2019)
ਸਿਆਸਤਦਾਨੋ ਭੜਕਾਊ ਬਿਆਨਬਾਜ਼ੀ ਕਰਕੇ ਦੇਸ ਨੂੰ ਅੱਗ ਦੀ ਭੱਠੀ ਵਿਚ ਨਾ ਸੁੱਟੋ --- ਉਜਾਗਰ ਸਿੰਘ
“ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ ਦੇ ਹਰ ਨਾਗਰਿਕ ਨੂੰ ...”
(18 ਫਰਵਰੀ 2019)
ਸਿਆਸੀ ਇਸ਼ਤਿਹਾਰ ਦੀ ਭਾਸ਼ਾ ਸਿਰਜਦਾ ਸਿਨਮਾ --- ਜਤਿੰਦਰ ਸਿੰਘ
“ਇਸ ਫਿਲਮ ਦੀ ਇਹ ਖ਼ਾਸੀਅਤ ਰਹੀ ਕਿ ਇਹ ਕਿਸੇ ਸਰਕਾਰ ਦੀ ਵਾਹ-ਵਾਹ ਕਰਦੀ ਨਜ਼ਰ ...”
(17 ਫਰਵਰੀ 2019)
ਚਮਤਕਾਰ --- ਬਲਰਾਜ ਸਿੰਘ ਸਿੱਧੂ
“ਪਰ ਲੁਧਿਆਣੇ ਵਾਲੇ ਇਸ ਡੇਰੇ ਦਾ ਕੰਮ ਕਾਫੀ ਦੇਰ ਤੋਂ ਠੰਢਾ ਚੱਲ ਰਿਹਾ ਸੀ ...”
(17 ਫਰਵਰੀ 2019)
ਕੁਦਰਤ ਅਤੇ ਮਨੁੱਖ ਦੀ ਅੱਖ ਮਿਚੋਲੀ --- ਦਰਸ਼ਨ ਸਿੰਘ ਰਿਆੜ
“ਜੰਗਲ ਕੱਟ ਕੇ ਦਰਿਆਵਾਂ ਤੇ ਪਹਾੜਾਂ ਦੇ ਕਿਨਾਰਿਆਂ ਉੱਪਰ ਆਪਣੇ ਰੈਣ ਬਸੇਰੇ ਬਣਾਉਣ ਨਾਲ ...”
(16 ਫਰਵਰੀ 2019)
ਨੈੱਟਵਰਕਿੰਗ ਦੀ ਆੜ ਵਿੱਚ ਆਮ ਲੋਕ ਬਣੇ ‘ਡਾਕਟਰ’ --- ਅੰਮ੍ਰਿਤਪਾਲ ਸਮਰਾਲਾ
“ਦੋ-ਚਾਰ ਕਲਾਸਾਂ ਲਗਾ ਕੇ ਬਣੇ ਡਿਸਟ੍ਰੀਬਿਊਟਰ ਵੱਡੀਆਂ-ਵੱਡੀਆਂ ਤੇ ਨਾਮੁਰਾਦ ਬਿਮਾਰੀਆਂ ...”
(15 ਫਰਵਰੀ 2019)
ਛੇ ਗਜ਼ਲਾਂ --- ਜਗਤਾਰ ਸਾਲਮ
“ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ, ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ। ...”
(14 ਫਰਵਰੀ 2019)
ਐੱਮਪੀ ਰਾਜ ਗਰੇਵਾਲ ਦੀਆਂ ਮੁਸ਼ਕਲਾਂ ਵਿੱਚ ਅੰਗਰੇਜ਼ੀ ਮੀਡੀਆ ਦੀ ਦਿਲਚਸਪੀ --- ਬਲਰਾਜ ਦਿਓਲ
“ਮੁੱਖਧਾਰਾ ਦਾ ਮੀਡੀਆ ਇਹ ਨਹੀਂ ਜਾਣਦਾ ਕਿ ਪੰਜਾਬੀ ਭਾਈਚਾਰੇ ਵਿੱਚ ...”
(13 ਫਰਵਰੀ 2019)
ਸਮਾਰਟ ਫ਼ੋਨ ਵਿੱਚ ਸਿਮਟਦਾ ਸੰਸਾਰ --- ਡਾ. ਨਿਸ਼ਾਨ ਸਿੰਘ ਰਾਠੌਰ
“ਸੜਕਾਂ ਉੱਤੇ ਹੁੰਦੇ ਹਾਦਸਿਆਂ ਦਾ ਮੁੱਖ ਕਾਰਨ ਵੀ ...”
(12 ਫਰਵਰੀ 2019)
Page 131 of 178