“ਦੇਸ਼ ਵਿੱਚ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਾਸਤੇ ਕਿਸਾਨਾਂ ਦਾ ਇਹ ਸੰਘਰਸ਼ ਬਹੁਤ ...”
(13 ਦਸੰਬਰ 2021)
“ਇਹ ਸਾਰੇ ਕੌਣ ਨੇ?” ਚਿੜੀ ਨੇ ਉੱਥੇ ਚਹਿਚਹਾਉਂਦੇ ਪੰਛੀਆਂ ਤੋਂ ਪੁੱਛਿਆ। ... “ਬਾਬੇ ਨਾਨਕ ਦੇ ਕਿਰਤੀ ...”
(13 ਦਸੰਬਰ 2021)
“ਆਪਣੀ ਤੰਦਰੁਸਤੀ ਦਾ ਭਰੋਸਾ ਦੇ ਕੇ ਮੈਂ ਸੋਚਿਆ, ਇਸ ਭੁਲੇਖੇ ਦੀ ਜੜ੍ਹ ਕਿਤੇ ਜ਼ਰੂਰ ਹੈ ...”
(12 ਦਸੰਬਰ 2021)
“ਬੋਦੀ ਛੱਤ ਨੇ ਕਿੰਨਾ ਚਿਰ ਹੋਰ ਕੱਟਣਾ ਹੈ, ਫਿਰ ਘਟਾਵਾਂ ਚੜ੍ਹੀਆਂ ਹੋਈਆਂ ਕਹਿਰ ਦੀਆਂ। ...”
(12 ਦਸੰਬਰ 2021)
“ਇਸ ਅੰਦੋਲਨ ਵਿੱਚ ਸਮੁੱਚੀ ਕਿਸਾਨ ਲੀਡਰਸ਼ਿੱਪ ਨੇ ਬੜੀ ਸੂਝ-ਬੂਝ, ਠਰ੍ਹੰਮੇ, ਸਹਿਜ, ਸਬਰ ...”
(11 ਦਸੰਬਰ 2021)
“ਇਹਨਾਂ ਘੁਟਾਲਿਆਂ ਨੇ ਪੂਰੇ ਦੇਸ਼ ਦੀ ਸਮੁੱਚੀ ਮਾਨਸਿਕਤਾ ਤੇ ਅਰਥ-ਵਿਵਸਥਾ ਨੂੰ ...”
(11 ਦਸੰਬਰ 2021)
“ਸਵੈ-ਚਿੰਤਨ ਕਰੋ ਤੇ ਵੇਖੋ ਕਿ ਤੁਹਾਨੂੰ ਆਪਣੇ ਕੰਮ ਲਈ ਆਪਣੇ ਅੰਦਰ ਕਿਹੋ ਜਿਹੀਆਂ ਤਬਦੀਲੀਆਂ ...”
(10 ਦਸੰਬਰ 2021)
“ਝੂਠੇ ਦਹੇਜ ਦੇ ਕੇਸਾਂ ਵਿੱਚ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਸਿਰਫ਼ ਲੜਕੀਆਂ ਹੀ ...”
(9 ਦਸੰਬਰ 2021)
“ਮੋਹਨ ਜ਼ਿੰਦਗੀ ਦੇ ਵਿਸ਼ਾਲ ਪਿੜ ਵਿੱਚੋਂ ਛਾਂਟ-ਛਾਂਟ ਕੇ ਵਿਸ਼ੇ ਚੁਣਨ ਦਾ ਉਸਤਾਦ ਸੀ। ਇਹਨਾਂ ਵਿਸ਼ਿਆਂ ਨੂੰ ...”
(9 ਦਸੰਬਰ 2021)
“ਸੱਚੀ ਗੱਲ ਤਾਂ ਇਹ ਹੈ ਕਿ ਸਰਵਣ ਸਿੰਘ ਖ਼ੁਦ ਪੰਜਾਬੀ ਖੇਡ ਸਾਹਿਤ ਦਾ ਹੀਰਾ ਹੈ, ਪੰਜਾਬੀ ...”
(8 ਦਸੰਬਰ 2021)
“ਲੋਕਾਂ ਦੇ ਤਾਹਨਿਆਂ ਦੀਆਂ ਅਵਾਜ਼ਾਂ ਹਾਲੇ ਤੱਕ ਵੀ ਪਾਪਾ ਦੇ ਕੰਨਾਂ ਵਿੱਚ ਗੂੰਜਦੀਆਂ ਸਨ ...”
(8 ਦਸੰਬਰ 2021)
“ਜੇ ਅਸੀਂ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਨਾ ਭਾਲਿਆ ਅਤੇ ਧੁੰਦਲੀਆਂ ...”
(7 ਦਸੰਬਰ 2021)
“ਬਹੁਤ ਸਾਰੇ ਲੋਕ ਹੈਰਾਨੀ ਨਾਲ ਦੇਖਦੇ ਸਨ, ਕਈਆਂ ਦੇ ਚਿਹਰੇ ਖਿੜ ਜਾਂਦੇ ...”
(7 ਦਸੰਬਰ 2021)
“ਵੱਡਾ ਟੀਚਾ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਉਸ ਮੰਜ਼ਿਲ ...”
(6 ਦਸੰਬਰ 2021)
“ਢਹਿੰਦੀ ਕਲਾ ਨਾਲ ਅਨੇਕਾਂ ਦਿਮਾਗ਼ੀ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਇਸੇ ਲਈ ਜੇ ਦੋ ਹਫ਼ਤੇ ...”
(6 ਦਸੰਬਰ 2021)
“ਸਾਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਬੇਲੋੜੀਆਂ ਸੋਚਾਂ ਕਰਦੀਆਂ ਹਨ। ਅਸੀਂ ਅਕਸਰ ਉਨ੍ਹਾਂ ...”
(5 ਦਸੰਬਰ 2021)
“ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਬਹੁਤ ਸਾਰੀਆਂ ਆਸਾਂ ਉਮੀਦਾਂ ਹਨ ...”
(4 ਦਸੰਬਰ 2021)
“ਮਰੀਜ਼ ਨੂੰ ਡੇਢ ਸਾਲ ਹਸਪਤਾਲ ਦੇ ਨਜ਼ਦੀਕ ਹੀ ਰਹਿਣਾ ਪਿਆ ਤਾਂ ਕਿ ਲੋੜ ਪੈਣ ’ਤੇ ਉਹ ...”
(4 ਦਸੰਬਰ 2021)
“ਬੈਂਜਾਮਿਨ ਫਰੈਂਕਲਿਨ ਦਾ ਕਹਿਣਾ ਹੈ: “ਤਿਆਰੀ ਕਰਨ ਵਿੱਚ ਅਸਫਲਤਾ ਦਰਅਸਲ ਅਸਫਲਤਾ ਦੀ ਤਿਆਰੀ ਕਰਨਾ ਹੈ। ...”
(3 ਦਸੰਬਰ 2021)
“ਸੁਲ੍ਹਾ-ਸਲਾਹੀ ਸਾਰਾ ਕੁਝ ਵੰਡਿਆ ਗਿਆ। ... ਚਲੋ ਹੁਣ ਇਹ ਦੱਸੋ ਕਿ ਮਾਂ ਨੂੰ ਕਿਸ ਨੇ ...”
(3 ਦਸੰਬਰ 2021)
“ਇਹਨਾਂ ਦੀਆਂ ਚਾਰ-ਪੰਜ ਪੈਨਸ਼ਨਾਂ ਕਿਉਂ ਹੋਣ? ਕਿਉਂ ਨਾ ਇਸ ਨੌਕਰੀ ਵਾਸਤੇ ਹਰੇਕ ਨਾਗਰਿਕ ਵਾਂਗ ...”
(2 ਦਸੰਬਰ 2021)
“ਪਾਨ ਮਸਾਲਾ, ਜ਼ਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ ਕੱਲ੍ਹ ਤੰਬਾਕੂ ਦੀ ਇੱਕ ਨਵੀਂ ਕਿਸਮ ...”
(1 ਦਸੰਬਰ 2021)
“ਗੁਟਕਾ ਸਾਹਿਬ ਹੱਥ ਵਿੱਚ ਫੜ ਕੇ 4 ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਮੁਕੰਮਲ ਤੌਰ ’ਤੇ ਖਤਮ ਕਰਨ ਅਤੇ ...”
(30 ਨਵੰਬਰ 2021)
“ਜਦੋਂ ਉਹ ਪੜ੍ਹਾਉਂਦੇ ਤਾਂ ਸਾਡਾ ਨਿੱਕਾ ਜਿਹਾ ਕਮਰਾ ਪੂਰਬ ਤੋਂ ਪੱਛਮ ਤਕ ਦੀ ਯਾਤਰਾ ਕਰ ਆਉਂਦਾ ...”
(30 ਨਵੰਬਰ 2021)
“ਕੈਂਗਰੂਨਾਮਾ ਵਿਚ ਤੇਤੀ ਲੇਖ ਹਨ। ਇਸ ਪੁਸਤਕ ਦਾ ਲੇਖਕ ਕਿਉਂ ਜੋ ਪੱਤਰਕਾਰ ਵੀ ਹੈ, ਇਸ ਲਈ ...”
(29 ਨਵੰਬਰ 2021)
Page 120 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****