ਔਹ ਕਿਹੜਾ ਵੀ ਆਈ ਪੀ ਬੈਠਾ ਹੈ ... --- ਭੁਪਿੰਦਰ ਸਿੰਘ ਮਾਨ
“ਮੈਂ ਵੀ ਪ੍ਰਵਾਹ ਨਾ ਕਰਦੇ ਹੋਏ ਚੱਲਦੇ ਪ੍ਰੋਗਰਾਮ ਵਿੱਚ ਇੱਕ ਪਾਸੇ ਜਾ ਖੜ੍ਹਿਆ ਤੇ ਅਸੀਂ ...”
(14 ਜਨਵਰੀ 2020)
ਨਾਮ ਚੋਟੀ ਦਿਆਂ ਮੁਲਕਾਂ ’ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁਝੇ --- ਮਿੰਟੂ ਬਰਾੜ
“ਹਾਦਸਾ ਤਾਂ ਕਦੋਂ ਵੀ ਤੇ ਕਿਤੇ ਵੀ ਹੋ ਸਕਦਾ ਹੈ ਪਰ ਜਦੋਂ ਜਾਣ ਬੁੱਝ ਕੇ ...”
(14 ਜਨਵਰੀ 2020)
ਪੰਜ ਕਵਿਤਾਵਾਂ --- ਜਸਵਿੰਦਰ ਸਿੰਘ ਭੁਲੇਰੀਆ
“ਹੱਥਾਂ ਵਿੱਚ ਰਹਿ ਗਈਆਂ ਫੜੀਆਂ ਸੰਗਲੀਆਂ, ਵੇਖਦਿਆਂ ਵੇਖਦਿਆਂ ਹੋ ਗਏ ਫਰਾਰ ਕੁੱਤੇ। ...”
(13 ਜਨਵਰੀ 2020)
ਬਾਬਿਆਂ ਦਾ ਅਸ਼ੀਰਵਾਦ, ਥਾਣੇਦਾਰ, ਜ਼ਮੀਨ (ਤਿੰਨ ਮਿਨੀ ਕਹਾਣੀਆਂ) --- ਬਲਰਾਜ ਸਿੰਘ ਸਿੱਧੂ
“ਨਾਲੇ ਤਾਂ ਅੰਧ ਵਿਸ਼ਵਾਸੀ ਲਾਣਾ ਮੋਟਾ ਚੜ੍ਹਾਵਾ ਚਾੜ੍ਹ ਕੇ ਜਾਂਦੇ ਆ ਤੇ ਨਾਲੇ ...”
(13 ਜਨਵਰੀ 2020)
ਕੱਚੇ ਖੋਏ ਵਾਲਾ ਵੀਰਾ --- ਪਰਮਜੀਤ ਸਿੰਘ ਕੁਠਾਲਾ
“ਮਲੇਰਕੋਟਲੇ ਫਾਟਕ ਤੋਂ ਪਹਿਲਾਂ ਹੀ ਪੁਲਿਸ ਨੇ ਬੱਸ ਨੂੰ ਰੋਕ ਲਿਆ ...”
(12 ਜਨਵਰੀ 2020)
ਯਾਦਵਿੰਦਰ ਕਰਫ਼ਿਊ ਦੀ ਕਿਤਾਬ: ਕਿਹੜਾ ਪੰਜਾਬ --- ਪ੍ਰਿੰ. ਸਰਵਣ ਸਿੰਘ
“ਪੱਤਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ...”
(11 ਜਨਵਰੀ 2020)
ਲੋੜ ਹੈ ਪ੍ਰਣਬ ਮੁਖਰਜੀ ਅਤੇ ਵੈਨਕਈਆ ਨਾਇਡੂ ਦੀਆਂ ਨਸੀਹਤਾਂ ਉੱਤੇ ਅਮਲ ਕਰਨ ਦੀ --- ਮੁਹੰਮਦ ਅੱਬਾਸ ਧਾਲੀਵਾਲ
“ਮੌਜੂਦਾ ਹਾਲਾਤ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ...”
(10 ਜਨਵਰੀ 2020)
ਹੁਣ ਉਡੀਕ ਨਾ ਕਰੋ ... --- ਵਿਜੈ ਬੰਬੇਲੀ
“ਜਵਾਨੀ ਵੇਲੇ ਜਦੋਂ ਮੈਂ ਐਮਰਜੈਂਸੀ ਸਮੇਂ ਜੇਲ ਆਇਆ ਤਾਂ ਅਖ਼ਬਾਰ ਸਾਨੂੰ ...”
(10 ਜਨਵਰੀ 2020)
ਅਸੀਂ ਆਪਣੀ ਜ਼ਿੰਮੇਵਾਰੀ ਕਦੋਂ ਸਮਝਾਂਗੇ --- ਪ੍ਰਭਜੋਤ ਕੌਰ ਢਿੱਲੋਂ
“ਖਾਣ ਵਾਲੀ ਕੋਈ ਚੀਜ਼ ਸ਼ੁੱਧ ਨਹੀਂ ਮਿਲ ਰਹੀ। ਸਬਜ਼ੀਆਂ ਉੱਤੇ ਸਪਰੇਆਂ ...”
(9 ਜਨਵਰੀ 2020)
ਚਾਨਣ ਦੀ ਕਸਕ --- ਰਾਮ ਸਵਰਨ ਲੱਖੇਵਾਲੀ
“ਕਦੇ ਹਾਰਨਾ ਨਹੀਂ, ਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨ। ਮਨ ਵਿੱਚ ਪੱਕੇ ਇਰਾਦੇ ...”
(8 ਜਨਵਰੀ 2020)
ਸੜ ਨਾ, ਆਪ ਹਿੰਮਤ ਕਰ --- ਨਵਦੀਪ ਭਾਟੀਆ
“ਕਿਸੇ ਦੇ ਗੁਣ ਅਤੇ ਕਾਬਲੀਅਤ ਵੇਖ ਕੇ ਉਸ ਤੋਂ ਕੁਝ ਸਿੱਖਣ ...”
(7 ਜਨਵਰੀ 2020)
ਆਪਣਾ ਮੂਲ ਪਛਾਣ ਸਕਣ ਦੀ ਜੁਸਤਜੂ ਨਾਲ ਲਬਰੇਜ਼ ਪੰਜਾਬੀ ਕਹਾਣੀ --- ਡਾ. ਬਲਦੇਵ ਸਿੰਘ ਧਾਲੀਵਾਲ
“ਇਸ ਪੱਖੋਂ ਵੇਖਦਿਆਂ ਜਿਨ੍ਹਾਂ ਕੁਝ ਕਹਾਣੀਆਂ ਨੇ ਉਚੇਚਾ ਧਿਆਨ ਖਿੱਚਿਆ ਹੈ ਉਨ੍ਹਾਂ ਦਾ ਜ਼ਿਕਰ ...”
(6 ਜਨਵਰੀ 2020)
‘ਹਰਫਾਂ ਦੀ ਡੋਰ’ - ਨੀਲਮ ਸੈਣੀ --- ਸੁਰਜੀਤ
“ਨੀਲਮ ਨੂੰ ਕਵਿਤਾ ਨਾਲ ਅਥਾਹ ਪਿਆਰ ਹੈ। ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ...”
(5 ਦਸੰਬਰ 2020)
‘ਹਮ ਦੇਖੇਂਗੇ’ ਇੱਕ ਵਾਰ ਫਿਰ ਚਰਚਾ ਵਿਚ ... --- ਮੁਹੰਮਦ ਅੱਬਾਸ ਧਾਲੀਵਾਲ
“ਪੂਰੀ ਨਜ਼ਮ ਵਿੱਚ ਕਿਸੇ ਥਾਂ ਵੀ ਹਿੰਦੂ ਧਰਮ ਦੀ ਵਿਰੋਧਤਾ ਨਜ਼ਰ ਨਹੀਂ ਆਉਂਦੀ ...”
(5 ਜਨਵਰੀ 2020)
ਸਮਾਂ ਸਭ ਕੁਝ ਬਦਲ ਦਿੰਦਾ ਹੈ --- ਜਸਵੰਤ ਸਿੰਘ ‘ਅਜੀਤ’
“ਕੋਈ ਵੀ ਇਹ ਨਹੀਂ ਦੱਸਣਾ ਚਾਹੁੰਦਾ ਕਿ ਦੇਸ਼ ਵਿੱਚ ਕਿੰਨੇ ਲੋਕ ਗਰੀਬ ...”
(4 ਜਨਵਰੀ 2020)
ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ --- ਵਿਸ਼ਵਾ ਮਿੱਤਰ
“ਹੁਣ ਜਦੋਂ ਤੋਂ ਭਾਜਪਾ ਦਾ ਰਾਜ ਆਇਆ ਹੈ ਕਿਸੇ ਵੀ ਵਿਰੋਧੀ ਵਿਚਾਰਾਂ ਵਾਲੇ ਨੂੰ ...”
(4 ਜਨਵਰੀ 2020)
ਅਰਜਾਂ ਵਾਲੇ - ਫਰਜਾਂ ਵਾਲੇ - ਕਰਜਿਆਂ ਵਾਲੇ --- ਸਤਪਾਲ ਸਿੰਘ ਦਿਓਲ
“ਪੰਜਾਬ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾ ਕੇ ਰਾਜਸਥਾਨ ਵਿੱਚ ਸਪਲਾਈ ਕਰਦੇ ਸਨ ...”
(3 ਜਨਵਰੀ 2020)
ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲਾ ਖਾਨ ਅਤੇ ਠਾਕੁਰ ਰੌਸ਼ਨ ਸਿੰਘ ਦੀ ਸ਼ਹਾਦਤ ਦਾ ਸੁਨੇਹਾ --- ਅਮਨਦੀਪ ਸਿੰਘ ਸੇਖੋਂ
“ਜੇ ਇੱਕ ਵਾਰ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਵਿੱਚੋਂ ਦੁਸ਼ਮਣ ਲੱਭਣ ਦੀ ਆਦਤ ...”
(2 ਜਨਵਰੀ 2020)
ਮੁਬਾਰਕ ਹੋਵੇ ਨਵਾਂ ਸਾਲ --- ਬੇਅੰਤ ਕੌਰ ਗਿੱਲ ਮੋਗਾ
“ਭਾਈ, ਜੇ ਸ਼ੀਸ਼ਾ ਸਾਫ਼ ਹੋਊ ਤਾਂ ਦੇਖਣ ਵਾਲੇ ਨੂੰ ਮੂੰਹ ਧੁੰਦਲਾ ਨਹੀਂ ਦਿਸਦਾ ...”
(1 ਜਨਵਰੀ 2020)
ਸਰਹੱਦ ਰਾਹੀਂ ਨਸ਼ਿਆਂ ਦੀ ਤਸਕਰੀ ਜਾਰੀ --- ਸਤਪਾਲ ਸਿੰਘ ਜੌਹਲ
“ਖੁਫੀਆ ਜਾਂਚ ਏਜੰਸੀਆਂ ਦੇ ਅਫਸਰਾਂ ਨੇ ਅਪਰਾਧੀਆਂ ਦਾ ਪਿੱਛਾ ਕਰਦਿਆਂ ...”
(31 ਦਸੰਬਰ 2019)
ਆਓ, ਨਵੇਂ ਵਰ੍ਹੇ ਦੀ ਦਹਿਲੀਜ਼ ’ਤੇ ਖੜੋ ਕੇ ਅਤੀਤ ਦਾ ਸ਼ੀਸ਼ਾ ਵੇਖੀਏ --- ਮੋਹਨ ਸ਼ਰਮਾ
“ਪਿਛਲੇ ਵਰ੍ਹੇ ’ਤੇ ਝਾਤ ਮਾਰਦਿਆਂ ਨਿੱਜੀ ਜ਼ਿੰਦਗੀ ਵਿੱਚ ...”
(31 ਦਸੰਬਰ 2019)
ਧਰਤੀ ਦੀ ਕਥਾ-ਪੈੜ: ਗੁਰਬਚਨ ਸਿੰਘ ਭੁੱਲਰ --- ਜਗਵਿੰਦਰ ਜੋਧਾ
“ਉਹ ਪੰਜਾਬੀ ਕਹਾਣੀ ਦੇ ਸਮੁੱਚ ਵਿਚ ਵੱਖਰਾ ਖੜ੍ਹਾ ਦਿੱਸਦਾ ਹੈ ...”
(30 ਦਸੰਬਰ 2019)
ਪ੍ਰਦੇਸਾਂ ਦਾ ਦਰਦ --- ਨਵਰੂਪ ਸਿੰਘ ਮੁੱਤੀ
“14 ਨਵੰਬਰ ਸੀ ਰਾਤ ਮੈਂ ਆਪਣੀ ਡਿਊਟੀ ਸ਼ੁਰੂ ਕਰਨ ਤੋਂ ਪਹਿਲਾਂ ਫੋਨ ਉੱਤੇ ...”
(29 ਦਸੰਬਰ 2019)
ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਅਤੇ ਸ਼ਹਾਦਤ ਨੂੰ ਪ੍ਰਣਾਮ --- ਰਵੇਲ ਸਿੰਘ ਇਟਲੀ
“ਲੇਖਕ ਅੱਲਾ ਯਾਰ ਖਾਂ ਜੋਗੀ ਅਤੇ ਕੁਝ ਹੋਰ ਮਹਾਨ ਕਲਮਾਂ ਨੂੰ ਸਲਾਮ ...”
(28 ਦਸੰਬਰ 2019)
ਲੋਕ ਰਾਜ ਲਈ ਖਤਰੇ ਦੀ ਘੰਟੀ --- ਦਰਸ਼ਨ ਸਿੰਘ ਰਿਆੜ
“ਲਾਲਚ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਿੱਥੇ ਲਾਲਚ ਹੁੰਦਾ ਹੈ. ਉੱਥੇ ...”
(28 ਦਸੰਬਰ 2019)
Page 118 of 180