ਸ਼ਾਇਦ ਇਹੀ ਡਿਪ੍ਰੈਸ਼ਨ ਹੈ --- ਪ੍ਰੀਤਮਾ ਦੋਮੇਲ
“ਕੀ ਦੱਸਾਂ ਤੈਨੂੰ ...” ਕਹਿੰਦੀ ਉਹ ਫਿਰ ਰੋਣ ਲੱਗ ਪਈ ...”
(1 ਅਪਰੈਲ 2018)
ਭ੍ਰਿਸ਼ਟ ਨੇਤਾਵਾਂ ਤੋਂ ਮੁਕਤ ਹੋਵੇ ਭਾਰਤ --- ਸ਼ਾਮ ਸਿੰਘ
“ਜੇ ਨੇਤਾ ਖ਼ੁਦ ਨਾ ਸੁਧਰਨ ਅਤੇ ਲੋਕ ਹਿੱਤ ਦਾ ਕੰਮ ਨਾ ਕਰਨ ਤਾਂ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਦਾ ...”
(31 ਮਾਰਚ 2018)
ਗੁੜ ਨਾਲੋਂ ਮਿੱਠੀਆਂ ਯਾਦਾਂ --- ਡਾ. ਅਮ੍ਰਿਤ ਅਦਲੱਖਾ
“ਇਕ ਦਿਨ ਸ਼ਾਮ ਵੇਲੇ ਮੈਂ ਉੱਥੋਂ ਲੰਘਦਿਆਂ ਇਕ ਬੰਦੇ ਦੇ ਮੰਜੇ ’ਤੇ ਬਹਿ ਗਿਆ ...”
(31 ਮਾਰਚ 2018)
ਚੋਣਾਂ ਜਿੱਤਣ ਲਈ ਡਿਜੀਟਲ ਦਾਅ ਪੇਚ! --- ਜੀ. ਐੱਸ. ਗੁਰਦਿੱਤ
“ਸੋਸ਼ਲ ਮੀਡੀਆ ਤੋਂ ਲੋਕਾਂ ਦਾ ਨਿੱਜੀ ਡਾਟਾ ਪ੍ਰਾਪਤ ਕਰਕੇ ...”
(30 ਮਾਰਚ 2018)
ਜਵਾਬ ਦੇਹੀ ਤੋਂ ਮੁਨਕਰ ਹੋਣਾ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ…! --- ਮੁਹੰਮਦ ਅੱਬਾਸ ਧਾਲੀਵਾਲ
“ਚੋਣ ਰੈਲੀਆਂ ਦੌਰਾਨ ਜੋ ਦੇਸ਼ ਦੀ ਅਵਾਮ ਨਾਲ ਵਾਅਦੇ ਕੀਤੇ ਗਏ ਸਨ,ਉਹਨਾਂ ਵਿੱਚੋਂ ਇਕ ਵੀ ...”
(29 ਮਾਰਚ 2018)
ਬਚਪਨ, ਸਵੈਮਾਣ ਅਤੇ ਬਗ਼ਾਵਤ --- ਕੁਲਵੰਤ ਸਿੰਘ ਟਿੱਬਾ
“ਉਸ ਪਿੱਛੋਂ ਪਿੰਡ ਦੀ ਪੰਚਾਇਤ ਨੇ ਕਈ ਵਾਰ ਘਰ ਬੰਦੇ ਭੇਜ ਕੇ ਸੁਨੇਹਾ ਭੇਜਿਆ ਕਿ ...”
(29 ਮਾਰਚ 2018)
“ਹੁਣ ਤਾਂ ਦੁੱਖ ਵੀ ਹਾਰ ਗਿਆ ਮੇਰੇ ਤੋਂ …” ---ਸੁਖਪਾਲ ਕੌਰ ਲਾਂਬਾ
“ਹੱਸਦੇ-ਹੱਸਦੇ ਉਸਦੀਆਂ ਅੱਖਾਂ ਦਾ ਨੀਰ ਆਪ ਮੁਹਾਰੇ ਹੀ ਵਗ ਤੁਰਿਆ ...”
(28 ਮਾਰਚ 2018)
ਜ਼ਿੰਦਗੀ ਨੂੰ ਚੰਗਾ ਕਿਵੇਂ ਬਣਾਈਏ --- ਨਰਿੰਦਰ ਸਿੰਘ ਥਿੰਦ
“ਕਿਉਂਕਿ ਸਾਡੀਆਂ ਲੋੜਾਂ ਅਸੀਮਤ ਹਨ ਅਤੇ ਸਾਧਨ ਸੀਮਤ ਹਨ, ਲੋੜਾਂ ਦੀ ਪੂਰਤੀ ਲਈ ...”
(27 ਮਾਰਚ 2018)
ਬਸੰਤ ਕੁਮਾਰ ਰਤਨ --- ਸੀ. ਮਾਰਕੰਡਾ
“ਉਸਦੇ ਨਾਵਲ ਬਿਸ਼ਨੀ, ਸੂਫ਼ ਦਾ ਘੱਗਰਾ, ਸੱਤ ਵਿੱਢਾ ਖੂਹ, ਰਾਤ ਦਾ ਕਿਨਾਰਾ, ਅਤੇ ਨਿੱਕੀ ਝਨਾ ...”
(27 ਮਾਰਚ 2018)
ਸ਼ਹੀਦੇ ਆਜ਼ਮ ਦੇ ਕਈ ਰੂਪ --- ਡਾ. ਕਰਾਂਤੀ ਪਾਲ
“ਭਗਤ ਸਿੰਘ ਦੇ ਵਿਚਾਰਾਂ ਨੂੰ ਮਾਰ ਕੇ, ਉਸ ਨੂੰ ਮੂਰਤੀ ਵਿਚ ਤਬਦੀਲ ਕਰਕੇ ...”
(25 ਮਾਰਚ 2018)
ਨੰਨ੍ਹੀ ਪਰੀ ਦੀ ਪਰਵਾਜ਼ --- ਸੁਖਪ੍ਰੀਤ ਸਿੰਘ ਬਰਾੜ
“ਜਿਵੇਂ ਜਿਵੇਂ ਉਹ ਬੋਲਦੀ ਗਈ, ਮੇਰਾ ਸਰੀਰ ਸੁੰਨ ਹੁੰਦਾ ਗਿਆ ...”
(25 ਮਾਰਚ 2018)
‘ਬਿਰਧ ਆਸ਼ਰਮ’ ਸਮਾਜ ਦੇ ਮੱਥੇ ਤੇ ਉੱਕਰਿਆ ਕਲੰਕ --- ਜਗਜੀਤ ਸਿੰਘ ਕੰਡਾ
“ਟੈਲੀਵੀਜ਼ਨਾਂ ਦੇ ਵੱਖ-ਵੱਖ ਚੈਨਲਾਂ ’ਤੇ ਚਲਦੇ ਸੀਰੀਅਲ ਵੀ ਪਰਿਵਾਰਿਕ ਰਿਸ਼ਤਿਆਂ ਵਿੱਚ ਤ੍ਰੇੜਾਂ ...”
(24 ਮਾਰਚ 2018)
ਅਣਤਰਾਸ਼ੇ ਹੀਰਿਆਂ ਦੀ ਦਰਦਮਈ ਦਾਸਤਾਨ --- ਬੇਅੰਤ ਕੌਰ ਗਿੱਲ
“ਮੈਂ ਗ਼ਲਤੀਆਂ ਕੀਤੀਆਂ, ਉਨ੍ਹਾਂ ਦੀ ਸਜ਼ਾ ਭੁਗਤ ਰਿਹਾ ਹਾਂ। ਮੈਨੂੰ ਆਪਣੇ ਕੀਤੇ ’ਤੇ ਪਛਤਾਵਾ ਹੈ। ਪਰ ਸਜ਼ਾ ਲਈ ...”
(24 ਮਾਰਚ 2018)
ਭਗਤ ਸਿੰਘ ਦੀ ਵਿਚਾਰਧਾਰਾ --- ਹਰਜੀਤ ਬੇਦੀ
“ਮੇਰੇ ਸੁਪਨਿਆਂ ਦੇ ਗਣਰਾਜ ਦਾ ਮੂਲ ਸਿਧਾਂਤ ਆਮ ਵੋਟ ਅਧਿਕਾਰ ਅਤੇ ...”
(23 ਮਾਰਚ 2018)
ਸ਼ਹੀਦ ਭਗਤ ਸਿੰਘ ਅਤੇ ਅਸੀਂ --- ਸੰਜੀਵਨ ਸਿੰਘ --- ਸੰਜੀਵਨ ਸਿੰਘ
“ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ...”
(23 ਮਾਰਚ 2018)
ਬੇਰੁਜ਼ਗਾਰੀ ਦਾ ਸੰਤਾਪ (ਜਿਵੇਂ ਭੋਗਿਆ, ਤਿਵੇਂ ਬਿਆਨਿਆ) --- ਪ੍ਰਿੰ. ਸੁਖਦੇਵ ਸਿੰਘ ਰਾਣਾ
“ਇਹ ਪੜ੍ਹਾਈ ਦਾ ਰੋਅਬ ਕਿਸੇ ਹੋਰ ’ਤੇ ਪਾਇਉ ...”
(22 ਮਾਰਚ 2018)
ਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ, ਭਾਫ ਬਣਕੇ ਉਡਣ ਲੱਗੀ --- ਉਜਾਗਰ ਸਿੰਘ
“ਵਿਧਾਨਕਾਰਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਆਫੀਨਾਮੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ...”
(21 ਮਾਰਚ 2018)
ਇੱਕ ਪੱਤਰ (ਯਾਦਾਂ ਦੇ ਝਰੋਖੇ ’ਚੋਂ) … --- ਮੁਹੰਮਦ ਅੱਬਾਸ ਧਾਲੀਵਾਲ
“ਦੂਸਰੇ ਹੀ ਪਲ ਮੈਂ ਉਨ੍ਹਾਂ ਦੇ ਦਫਤਰ ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ...”
(20 ਮਾਰਚ 2018)
ਨਵੇਂ ਸਮੀਕਰਣ, ਨਵੇਂ ਪੈਂਤੜੇ --- ਸੁਕੀਰਤ
“ਭਾਜਪਾ ਨੂੰ ਭਾਂਜ ਦੇਣ ਲਈ ਦੇਸ ਦੀ ਸਿਆਸੀ ਫਿਜ਼ਾ ਵਿਚ ਨਵੀਂ ਕਿਸਮ ਦੀ ਹਲਚਲ ਦਾ ਮੁੱਢ ਬੱਝ ...”
(20 ਮਾਰਚ 2018)
ਭਾਰਤੀਆਂ ਦੀ ਭੇਡਚਾਲ --- ਬਲਰਾਜ ਸਿੰਘ ਸਿੱਧੂ
“ਲੋਕ ਭੇਡਾਂ ਵਾਂਗ ਗੱਡੀਆਂ ਬੱਸਾਂ ਭਰ ਕੇ ਡੇਰਿਆਂ ਵੱਲ ਤੁਰੇ ਰਹਿੰਦੇ ਹਨ। ਕੁਝ ਦਿਨਾਂ ਤਕ ...”
(19 ਮਾਰਚ 2018)
ਸੱਤ ਕਵਿਤਾਵਾਂ (1) --- ਮਹਿੰਦਰ ਸਿੰਘ ਮਾਨ
“ਜੇਕਰ ਤੁਹਾਡੇ ਕੋਲ ... ਅੱਖਰ ਗਿਆਨ ਦਾ ਸੂਰਜ ਹੋਵੇ, ... ਇਹ ਸੂਰਜ ਤੁਹਾਡੇ ਮਨਾਂ ਵਿੱਚ ...”
(18 ਮਾਰਚ 2018)
ਅਮੀਰੀ ਗਰੀਬੀ ਦਾ ਵਧਦਾ ਪਾੜਾ --- ਗੁਰਤੇਜ ਸਿੰਘ
“ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ...”
(17 ਮਾਰਚ 2018)
ਸਿਫ਼ਾਰਸ਼ਾਂ ਦਾ ਦੌਰ ਤੇ ਬੇਰੁਜ਼ਗਾਰੀ --- ਐੱਸ ਆਰ ਲੱਧੜ
“ਜਿਹਨਾਂ ਦੀ ਸਲੈਕਸ਼ਨ ਕਰਨੀ ਹੈ, ਉਹਨਾਂ ਦੀ ਲਿਸਟ ਉੱਪਰੋਂ ਆ ਗਈ ਹੈ ...”
(14 ਮਾਰਚ 2018)
ਦੇਸੀ ਘਿਓ ਤੋਂ ਪਰਹੇਜ਼ ਕਿਉਂ? --- ਡਾ. ਹਰਸ਼ਿੰਦਰ ਕੌਰ
“ਇਹ ਤੱਥ ਬਾਅਦ ਵਿਚ ਸਾਹਮਣੇ ਆਇਆ ਕਿ ਇਸ ਵਾਸਤੇ ਕੰਪਨੀਆਂ ਵੱਲੋਂ ਦਿੱਤੇ ਪੈਸਿਆਂ ਨਾਲ ...”
(13 ਮਾਰਚ 2018)
ਇਕ ‘ਵੱਡੀ’ ਹਾਰ ਦੇ ਨਤੀਜਿਆਂ ਦੀ ਫਰੋਲਾ-ਫਰਾਲੀ ਕਰਦਿਆਂ --- ਸੁਕੀਰਤ
“ਤ੍ਰਿਪੁਰਾ ਦੇ ਨਤੀਜਿਆਂ ਦੀ ਇਕ ਵਿਡੰਬਨਾ ਇਹ ਵੀ ਹੈ ਕਿ ...”
(13 ਮਾਰਚ 2018)
ਕੁਝ ਆਪ ਬੀਤੀਆਂ --- ਰਵੇਲ ਸਿੰਘ ਇਟਲੀ
“ਮੈਂ ਤਾਂ ਉਸ ਦਿਨ ਤੈਨੂੰ ਸੌ ਰੁਪਇਆ ਦੇਣ ਲਈ ਕਹਿ ਕੇ ਆਪ ਬੜਾ ਸ਼ਰਮਸਾਰ ...”
(11 ਮਾਰਚ 2018)
ਕੀ ਪ੍ਰਵਾਸੀ ਪੰਜਾਬੀ ਸੱਚਮੁੱਚ ਹੀ ਖੇਡਾਂ ਪ੍ਰਤੀ ਸਮਰਪਿਤ ਹਨ? --- ਇੰਦਰਜੀਤ ਸਿੰਘ ਕੰਗ
“ਜਿੰਨੀ ਪੈਸੇ ਦੀ ਬਰਬਾਦੀ ਇਹ ਐੱਨ. ਆਈ. ਆਰ. ਵੀਰ ਬਾਹਰੋਂ ਆ ਕੇ ਆਪਣਾ ਨਾਂ ਚਮਕਾਉਣ ਲਈ ...”
(10 ਮਾਰਚ 2018)
ਔਰਤ ਹੋਣ ਦਾ ਅਰਥ --- ਡਾ. ਕਰਾਂਤੀ ਪਾਲ
“ਪੜ੍ਹਿਆ-ਲਿਖਿਆ ਵਰਗ ਕਾਫ਼ੀ ਅੱਗੇ ਆਇਆ ਹੈ, ਪਰ ਔਰਤ ਦੀ ਦਿਸ਼ਾ ਤੇ ਦਸ਼ਾ ਵਿਚ ਕੋਈ ...”
(10 ਮਾਰਚ 2018)
ਕੁੱਖ ਵਿੱਚ ਧੀ ਘੜੇ ਵਿੱਚ ਪਾਣੀ, ਨਾ ਸਾਂਭੇ ਤਾਂ ਖਤਮ ਕਹਾਣੀ --- ਗੁਰਵਿੰਦਰ ਸਿੰਘ ਸੱਲੋਮਾਜਰਾ
“ਮੂਰਖ ਸੋਚ ਦੇ ਮਾਲਕ ਲੋਕ ਇਹ ਭੁੱਲ ਜਾਂਦੇ ਹਨ ਕਿ ...”
(9 ਮਾਰਚ 2018)
ਮਾਲੀਆਂ ਹੱਥੋਂ ਬੰਜਰ ਹੋਈ ਧਰਤੀ --- ਬੇਅੰਤ ਕੌਰ ਗਿੱਲ
“ਉਸਨੇ ਨੇ ਬਿਨਾਂ ਝਿਜਕ ਆਪਣੀ ਘਰਵਾਲੀ ਬਾਰੇ ਦੱਸਦਿਆਂ ਕਿਹਾ ਕਿ ਉਹ ਬਹੁਤ ਹੀ ...”
(9 ਮਾਰਚ 2018)
ਆਜ਼ਾਦ ਫ਼ਿਜ਼ਾ ਵਿੱਚ ਹਵਾ ’ਤੇ ਤੈਰਦੀਆਂ ਨੇ ਔਰਤਾਂ --- ਸ਼ਾਮ ਸਿੰਘ ‘ਅੰਗ-ਸੰਗ’
“ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕਾਰਨ ਜਿੰਨੇ ਵੀ ਮਰਜ਼ੀ ਹੋਣ, ਪਰ ਇਹ ਘਿਨਾਉਣੀ ਵਧੀਕੀ ਦੀਆਂ ...”
(8 ਮਾਰਚ 2018)
ਦਹੇਜ, ਮਾਦਾ ਭਰੂਣ ਹੱਤਿਆ ਅਤੇ ਬਲਾਤਕਾਰ ਸਮਾਜ ਦੇ ਮੱਥੇ ’ਤੇ ਕਲੰਕ --- ਸੁਖਮਿੰਦਰ ਬਾਗੀ
“ਜੇਕਰ ਇਨ੍ਹਾਂ ਕਲੰਕਾਂ ਨੂੰ ਮਿਟਾਉਣਾ ਹੈ ਤਾਂ ਹਰ ਸਾਲ ...”
(8 ਮਾਰਚ 2018)
ਤੁਰ ਗਿਆ ‘ਮੁਹੱਬਤੀ ਬੰਦਾ’: ਬਲਬੀਰ ਸਿਕੰਦ --- ਪਰਮਜੀਤ ਸੰਧੂ
“ਬਲਬੀਰ ਸਿਕੰਦ ਫਿਰ ਨੰਗ ਮਲੰਗ ਹੋ ਗਿਆ ਅਤੇ ਕੈਨੇਡਾ ਆਣ ਪਰਤਿਆ ...”
(7 ਮਾਰਚ 2018)
ਸਾਡੇ ਸੱਭਿਆਚਾਰ ਵਿਚਲੇ ਰਿਸ਼ਤਿਆਂ ਵਿਚ ਆ ਰਿਹਾ ਨਿਘਾਰ --- ਡਾ. ਹਰਸ਼ਿੰਦਰ ਕੌਰ
“ਜੇ ਕਿਸੇ ਰਿਸ਼ਤੇ ਨੂੰ ਹਾਲੇ ਵੀ ਪਵਿੱਤਰ ਮੰਨਦੇ ਹਨ ਤਾਂ ਅਗਲੀਆਂ ਖਬਰਾਂ ਪੜ੍ਹ ਕੇ ...”
(7 ਮਾਰਚ 2018)
ਬਲਬੀਰ ਸਿਕੰਦ ਜੀ ਨੂੰ ਅਲਵਿਦਾ --- ਬਲਜਿੰਦਰ ਸਿੰਘ ਅਟਵਾਲ
“ਪੰਜਾਬੀ ਸਾਹਿਤ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਦੇਸ ਪ੍ਰਦੇਸ ਟੀ ਵੀ ਵਲੋਂ ...”
(6 ਮਾਰਚ 2018)
ਧਰਤੀ ਦਾ ਸਵਰਗ --- ਬਲਬੀਰ ਸਿਕੰਦ
“ਕਾਹਨੂੰ ਐਨੀਆਂ ਲੰਬੀਆਂ ਚੌੜੀਆਂ ਲਿਸਟਾਂ ਗਿਣਾਕੇ ਆਪਣਾ ਤੇ ਮੇਰਾ ਵਕਤ ਖ਼ਰਾਬ ਕਰਦੇ ਰਹਿੰਦੇ ਹੋ; ਜਿਹੜਾ ਇੱਕ ਅੱਧਾ ਪੁਰਜ਼ਾ ...”
(6 ਮਾਰਚ 2018)
ਬੰਬੇ ਬਲੱਡ ਗਰੁੱਪ ਵਾਲਾ ਦਾਨੀ --- ਡਾ. ਕੁਲਜੀਤ ਮੀਆਂਪੁਰੀ
“ਸੋਸ਼ਲ ਮੀਡੀਆ ਦੀ ਸਮਾਜਿਕ ਸਾਰਥਿਕਤਾ ਸਹਾਰੇ ਪ੍ਰਵਾਨ ਚੜ੍ਹੇ ਇਸ ਗੁੰਮਨਾਮ ਰਿਸ਼ਤੇ ਨੇ ਟੁੱਟ ਰਹੀ ਜ਼ਿੰਦਗੀ ...”
(5 ਮਾਰਚ 2018)
ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ (ਅਗਰ ਭਾਰਤੀ ਏਜੰਸੀਆਂ ਦੀ ਸਾਜਿਸ਼ ਸੀ ਤਾਂ ਐੱਮਪੀ ਰਣਦੀਪ ਸਰਾਏ ਦੀ ਕੁਰਬਾਨੀ ਕਿਉਂ ਦਿੱਤੀ ਗਈ?) --- ਬਲਰਾਜ ਦਿਓਲ
“ਬਿਨਾਂ ਵਜਾਹ ਮੰਤਰੀਆਂ, ਸੰਤਰੀਆਂ ਅਤੇ ਸਮਰਥਕਾਂ ਦੀ ਫੌਜ ਇਕੱਠੀ ਕਰ ਕੇ ਨਾਲ ਲੈ ਜਾਣਾ ...”
(4 ਮਾਰਚ 2018)
ਕਲਾ ਉੱਤੇ ਕਲੇਸ਼ ਬਨਾਮ ਮੋਦੀ ਵਾਲਾ ਮਾਹੌਲ --- ਜਸਵੀਰ ਸਮਰ
“ਬਿਹਾਰ ਵਿੱਚ ਜਗੀਰਦਾਰਾਂ ਦੀਆਂ ਪ੍ਰਾਈਵੇਟ ਸੈਨਾਵਾਂ ਅਤੇ ਸੱਤਾਧਿਰ ਦਾ ਤਾਂ ਇਤਿਹਾਸ ਹੀ ...”
(4 ਮਾਰਚ 2018)
ਰੰਗ ਵਿੱਚ ਭੰਗ ਕਿਉਂ? (ਮੇਰਾ ਨਾਟ ਸਫਰ) --- ਮੇਘਰਾਜ ਰੱਲਾ
“ਮੈਂ ਆਪਣੇ ਬੇਟੇ ਦੇ ਵਿਆਹ ਵਿੱਚ ਇਹੀ ਪ੍ਰੋਗਰਾਮ ਕਰਾਉਣਾ ਹੈ। ਤੁਸੀਂ ਮੇਰੀ ਬੇਨਤੀ ਮੰਨੋ ਤੇ ...”
(3 ਮਾਰਚ 2018)
Page 102 of 122