“ਪਰ ਭਗਵਾਂਕਰਣ ਦੀ ਰੁਚੀ ਅਧੀਨ ਹੁਣ ਆਰ.ਐੱਸ.ਐੱਸ. ਤੋਂ ਇਹ ਧੱਬਾ ਲਾਹੁਣ ਦੀ ਕੋਸ਼ਿਸ਼ ਕਾਰਨ ...”
(24 ਅਪ੍ਰੈਲ 23)
ਇਸ ਸਮੇਂ ਪਾਠਕ: 332.
“ਲਵਪ੍ਰੀਤ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਦਾ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 172.
“ਮੈਂ ਸਦਮੇ ਅਤੇ ਨਿਰਾਸ਼ਤਾ ਵਿੱਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਂਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ’ਤੇ ਸਾਇੰਸ ਮਗਰ ਲੱਗਿਆਂ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 302.
“ਪੰਜਾਬ ਦੇ ਲੋਕ ਸਰਕਾਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਮੰਗ ਹੀ ਨਹੀਂ ਕਰਦੇ, ਸਗੋਂ ਉਹ ਇਹ ਵੀ ...”
(22 ਅਪ੍ਰੈਲ 2023)
“ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸਦੀ ਮਾਵਾਂ ਵਰਗੀ ਸੱਸ ...”
(22 ਅਪ੍ਰੈਲ 2023)
“ਮਜ਼ਦੂਰ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ। ਗ਼ਰੀਬੀ ਅਤੇ ਬੀਮਾਰੀਆਂ ਦੀ ਪਕੜ ...”
(21 ਅਪ੍ਰੈਲ 2023)
ਇਸ ਸਮੇਂ ਪਾਠਕ: 205.
“ਉਸ ਦੀ ਕੋਠੀ ਵਿੱਚੋਂ ਤਲਾਸ਼ੀ ਉਪਰੰਤ ਭਾਰੀ ਮਾਤਰਾ ਵਿੱਚ ਚਿੱਟਾ, ਸਮੈਕ, ਨਗ਼ਦ ਰਾਸ਼ੀ ਅਤੇ ਅਸਲਾ ...”
(21 ਅਪ੍ਰੈਲ 2021)
ਇਸ ਸਮੇਂ ਪਾਠਕ: 344.
“ਮੈਂ ਹਮੇਸ਼ਾ ਏਦਾਂ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਬੱਚਾ ਹੁੰਦਾ ਸੀ, ਉਦੋਂ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 152
“ਕੱਚਘਰੜ ਬਾਬੇ ਇਕੱਠੇ ਹੀ ਸਵੇਰੇ ਤਿੰਨ ਚਾਰ ਵਜੇ ਸਪੀਕਰ ’ਤੇ ਟੇਪਾਂ ਲਗਾ ਕੇ ਲੋਕਾਂ ਦੀ ਨੀਂਦ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 212.
“ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ। ਉਸ ਅੰਦਰ ਚੁਟਕੀ ...”
(19 ਅਪ੍ਰੈਲ 2023)
“ਹੁਣ ਅੱਖਾਂ ਖੋਲ੍ਹੋ ... ... ਉੁੱਪਰ ਵੱਲ ਦੇਖੋ ... ... ਖੂਬਸੂਰਤ ਚਿੜੀ ਲਈ ... ... ਖੋਲ੍ਹ ਦਿਓ ਪਿੰਜਰਾ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 388.
“ਅੱਜ ਲੋੜ ਹੈ ਕਿਸੇ ਅਜਿਹੇ ਸੰਜੀਦਾ ਪੰਜਾਬ ਹਿਤੈਸ਼ੀ ਦੀ ਜਿਹੜਾ ਦੇਸ਼ ਦੇ ਦੁਸ਼ਮਣਾਂ, ਦੇਸੀ ਵਿਦੇਸ਼ੀ ਤਾਕਤਾਂ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 196.
“ਗਿਆਰਾਂ ਕੁ ਵਜੇ ‘ਆਲੂ, ਪਿਆਜ, ਭਿੰਡੀ, ਮੇਥੀ, ਪਾਲਕ, ਗੋਭੀ ਲੈ ਲਉ ਜੀ’ ਦਾ ਹੋਕਾ ਸੁਣਾਈ ਦਿੰਦਾ। ਇਹ ਵੀ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 130.
“ਉਸ ਔਰਤ ਨੂੰ ਬਲੀ ਦੇਵ ਲਈ ਹੋਰ ਤਾਂ ਕੋਈ ਲੱਭਿਆ ਨਹੀਂ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ...”
(18 ਅਪਰੈਲ 2023)
“ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈ। ਵੈਸੇ ਵੀ ...”
(18 ਅਪਰੈਲ 2023)
ਇਸ ਸਮੇਂ ਪਾਠਕ: 180.
“ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸੇ ਇੱਕ ਵਿਅਕਤੀ ਦਾ ਨਸ਼ਾ ਛੁਡਾਈਏਅਤੇ ਸਾਰੇ ਪਰਿਵਾਰ ਦੇ ...”
(16 ਅਪ੍ਰੈਲ 2023)
“ਦੁੱਖ ਸੁਖ ਤਾਂ ਆਉਂਦੇ ਰਹਿੰਦੇ ਹਨ, ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਨਿਰਾਸ਼ ਲੋਕਾਂ ਦੀ ...”
(16 ਅਪ੍ਰੈਲ 2023)
“ਭਵਿੱਖੀ ਅਨੁਮਾਨ ਇਹ ਹਨ ਕਿ ਲਗਭਗ 67 ਕਰੋੜ ਲੋਕ (ਵਿਸ਼ਵ ਦੀ ਆਬਾਦੀ ਦਾ 8% ...”
(15 ਅਪ੍ਰੈਲ 2023)
ਇਸ ਸਮੇਂ ਪਾਠਕ: 246.
“ਭਾਵੁਕਤਾ, ਰੌਚਿਕਤਾ, ਪਾਤਰਾਂ ਵੱਲੋਂ ਬੋਲੇ ਸੰਵਾਦ ਅਤੇ ਵਾਕ ਬਣਤਰ ਕੁਲਬੀਰ ਬਡੇਸਰੋਂ ਦੀ ...”
(15 ਅਪ੍ਰੈਲ 2023)
ਇਸ ਸਮੇਂ ਪਾਠਕ: 220.
“ਜ਼ਰਾ ਸੋਚੀਏ, ਇਹ ਨਾਮਣੇ ਐਵੇਂ ਨਹੀਂ ਮਿਲੇ ਹੁੰਦੇ ਸਗੋਂ ਸਾਲਾਂਬੱਧੀ ਕੀਤੀ ਸਾਰਥਿਕ ...”
(14 ਅਪਰੈਲ 2023)
“ਮੇਰੇ ਕੋਲ ਐਨਾ ਟਾਈਮ ਨਹੀਂ, ਕਈ ਹੋਰ ਕੰਮ ਵੀ ਕਰਨੇ ਨੇ। ਉਨ੍ਹਾਂ ਨੂੰ ਕਹੋ ਮੰਤਰੀ ...”
(14 ਅਪ੍ਰੈਲ 2023)
“ਵੈਸੇ ਵੀ ਲੋਕਾਂ ਨੂੰ ਮਿਲਣ ਅਤੇ ਏ.ਸੀ. ਕਮਰੇ ਵਿੱਚ ਬੰਦ ਹੋ ਕੇ ਲਿਖਣ ਵਿੱਚ ਜੋ ਫ਼ਰਕ ਹੈ, ਉਹੀ ਸਾਡੇ ਸਮਾਜਿਕ ...”
(13 ਅਪਰੈਲ 2023)
ਇਸ ਸਮੇਂ ਪਾਠਕ: 198.
“ਮੇਰੇ ਵਰਗੇ ਸਰਟੀਫਿਕੇਟਾਂ ਅਤੇ ਡਿਗਰੀਆਂ ਵਾਲਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ...”
(12 ਅਪ੍ਰੈਲ 2023)
ਇਸ ਸਮੇਂ ਪਾਠਕ: 140.
Page 95 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****